ਰਾਮਲੀਲ੍ਹਾ ਮੈਦਾਨ ’ਤੇ ਪੈ ਜਾਣੀ ਸੀ ਭਾਜੜ: ਦਿੱਲੀ ਪੁਲੀਸ
ਨਵੀਂ ਦਿੱਲੀ,ਇੱਥੇ ਰਾਮਲੀਲ੍ਹਾ ਮੈਦਾਨ ’ਤੇ ਅੰਨਾ ਹਜ਼ਾਰੇ ਦੇ 12 ਰੋਜ਼ਾ ਵਰਤ ਦੌਰਾਨ ਦਿੱਲੀ ਪੁਲੀਸ ਨੂੰ ਨਾ ਕੇਵਲ ਭਾਰੀ ਭੀੜ, ਜੇਬ ਕਤਰਿਆਂ ਅਤੇ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਨਾਲ ਸਿੱਝਣਾ ਪਿਆ, ਸਗੋਂ ਪ੍ਰਦਰਸ਼ਨ ਦੌਰਾਨ ਬੰਬ ਰੱਖੇ ਹੋਣ ਬਾਰੇ ਇਕ ਫੋਨ ਕਾਲ ਵੀ ਆਈ ਸੀ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ 22 ਅਗਸਤ ਨੂੰ ਜਨਮ ਅਸ਼ਟਮੀ ਦੇ ਦਿਨ ਦਿੱਲੀ ਪੁਲੀਸ ਹੈੱਡਕੁਆਰਟਰਜ਼ ’ਤੇ ਮਿਲੀ ਇਸ ਫੋਨ ਕਾਲ ਬਾਰੇ ਦੱਸਿਆ, ‘‘ਅਸੀਂ ਭਾਰੀ ਦਬਾਅ ਹੇਠ ਸੀ। ਅਸੀਂ ਸਵੇਰੇ ਮੈਦਾਨ ਦਾ ਚੱਪਾ-ਚੱਪਾ ਛਾਣ ਦਿੱਤਾ ਸੀ, ਪਰ ਉਸ ਕਾਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਸਾਨੂੰ ਨਵੇਂ ਸਿਰਿਓਂ ਤਲਾਸ਼ੀਆਂ ... Read Full Story
|