Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
E-Paper

|
| Tag Search for "ਰਾਸ਼ਿਦ" |
ਅਫਜ਼ਲ ਗੁਰੂ ਬਾਰੇ ਮਤੇ ਦੇ ਮਾਮਲੇ ’ਤੇ ਕਸ਼ਮੀਰ ਵਿਧਾਨ ਸਭਾ ਦੇ ਬਾਹਰ ਹੰਗਾਮਾ
ਸ੍ਰੀਨਗਰ,ਸੰਸਦ ਭਵਨ ’ਤੇ ਅਤਿਵਾਦੀ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਸਜ਼ਾ-ਏ-ਮੌਤ ਨੂੰ ਮੁਆਫ ਕਰਵਾਉਣ ਲਈ ਆਜ਼ਾਦ ਵਿਧਾਇਕ ਸ਼ੇਖ ਅਬਦੁਲ ਰਾਸ਼ਿਦ ਤੇ ਉਨ੍ਹਾਂ ਦੇ ਸਮਰਥਕਾਂ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਬਾਹਰ ਖਾਸਾ ਹੰਗਾਮਾ ਕੀਤਾ। ਉਹ ਸਜ਼ਾ ਮੁਆਫੀ ਲਈ ਵਿਧਾਨ ਸਭਾ ਵਿਚ ਮਤੇ ’ਤੇ ਬਹਿਸ ਤੋਂ ਰੋਕਣ ਦੇ ਖਿਲਾਫ ਸਭਾ ਦੇ ਬਾਹਰ ਧਰਨਾ ਦੇਣਾ ਚਾਹੁੰਦੇ ਸਨ ਪਰ ਪੁਲੀਸ ਨੇ ਅਜਿਹਾ ਕਰਨ ਨਹੀਂ ਦਿੱਤਾ। ਵਿਧਾਇਕ ਆਪਣੇ ਸਮਰਥਕਾਂ ਸਣੇ ਵਿਧਾਨ ਸਭਾ ਦੀ ਮੁੱਖ ਸੜਕ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲੀਸ ਨੇ ਸਖਤੀ ਵਰਤਦਿਆਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਇਸ ਦੌਰਾਨ ਵਿਧਾਇਕ ... Read Full Story
|
1 |
 Loading...
|
|
|
© 2012 punjabinfoline.com
|