Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਸ਼ੀ"
ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ।

ਪਟਿਆਲਾ: 8 ਨਵੰਬਰ (ਪੀ.ਐਸ.ਗਰੇਵਾਲ)-ਬੀਤੇ ਦਿਨੀਂ ਲੇਹ ਲਦਾਖ ਵਿੱਚ ਹੋਈ ਭਿਆਨਕ ਤਬਾਹੀ ਨਾਲ ਲੋਕਾਂ ਦੇ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਲਈ ਅੱਜ ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਸ਼੍ਰੀ ਟੀ.ਐਸ. ਨੇਗੀ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ। ਇਸ ਮੌਕੇ ਸ਼੍ਰੀ ਨੇਗੀ ਨੇ ਕਿਹਾ ਕਿ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਇਸ ਲਈ ਸਾਨੂੰ ਸਭ ਨੂੰ ਆਪਣੀ-ਆਪਣੀ ਸਮਰੱਥਾ ...
Read Full Story


700 ਸਾਲਾ ਪੁਰਾਣੀ ਮਾਂ ਬੋਲੀ ਪੰਜਾਬੀ ਹੁਣ ਦਸਵੇਂ ਸਥਾਨ ’ਤੇ-ਜਸਬੀਰ ਸੰਧੂ

ਜੰਡਿਆਲਾ ਮੰਜਕੀ, 28 ਦਸੰਬਰ (ਸੁਰਜੀਤ ਸਿੰਘ)-ਸਰਕਾਰੀ ਹਾਈ ਸਕੂਲ ਦੀਵਾਲੀ ਵਿਖੇ ਬੱਚਿਆਂ ਵਿਚ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕਰਵਾਏ ਸਮਾਗਮ ਮੁੱਖ ਮਹਿਮਾਨ ਰਾਸ਼ਟਰੀ ਪੁਰਸਕਾਰ ਵਿਜੇਤਾ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਬਾਬਾ ਫਰੀਦ ਤੇ ਬੁੱਲੇਸ਼ਾਹ ਦੀ ਪੰਜਾਬੀ ਅੰਮ੍ਰਿਤਵਰਖਾ ਨੇ ਵਿਸ਼ਵ ਦੀਆਂ ਬਹੁਤ ਸਾਰੀਆਂ ਬੋਲੀਆਂ ਨੂੰ ਪਛਾੜਦੇ ਹੋਏ ਦਸਵਾਂ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਵਿਦੇਸ਼ਾਂ ਵਿਚ ਵੀ ਮਾਂ ਬੋਲੀ ਦਾ ਦੀਵਾ ਜਗਾਉਣ ਵਾਲੇ ਵਿਦਵਾਨਾਂ ਤੇ ਗਾਇਕਾਂ ਦੀ ਸ਼ਲਾਘਾ ਕੀਤੀ। ਦਰਪਣ ਮੈਗਜ਼ੀਨ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਕਿਹਾ ਕਿ ਮਾਂ ਬੋਲੀ ਦੇ ਵਧੇਰੇ ...
Read Full Story


1

Loading...

© 2012 punjabinfoline.com

punjab infoline arash info