Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਸ਼ਟਰਪਤੀ"
ਸਜ਼ਾ ਟਾਲਣ ਲਈ ਰਾਸ਼ਟਰਪਤੀ ਦਾ ਧੰਨਵਾਦ

ਪਟਿਆਲਾ: ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਅਦਾਲਤ ਵੱਲੋਂ ਤੈਅ ਫਾਂਸੀ ਨੂੰ ਰਸਪਟਰਤੀ ਵੱਲੋਂ ਅੱਗੇ ਪਾਏ ਜਾਣ ਦੇ ਲਏ ਇਤਿਹਾਸਕ ਫੈਸਲੇ ਦੀ ਨਗਰ ਨਿਗਮ ਪਟਿਆਲਾ ਦੇ ਮੇਅਰ ਅਜੀਤਪਾਲ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਦਫਤਰ ਇੰਚਾਰਜ ਨਰਦੇਵ ਸਿੰਘ ਆਕੜੀ ਤੇ ਬੁੱੱਧੀਜੀਵੀ ਸਿੱਖ ਕੌਂਸਲ ਦੇ ਪ੍ਰਧਾਨ ਪ੍ਰੋਫੈਸਰ ਬਲਦੇਵ ਸਿੰਘ ਬਲੂਆਣਾ ਸਮੇਤ ਵੱਡੀ ਗਿਣਤੀ ਆਗੂਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਕਾਨੂੰਨੀ ਨੁਕਤੇ ਨਿਗਾਹ ਤੋਂ ਇਹ ਫਾਂਸੀ ਟਲਣ ਦੇ ਪੂਰੇ ਆਸਾਰ ਸਨ। ਉਧਰ ਇਸ ਫਾਂਸੀ ਦੇ ਟਲਣ ਦੀ ਖਬਰ ਨਸ਼ਰ ...
Read Full Story


...ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਭਾਰਤੀਆਂ ਦੇ ਅੰਗ੍ਰੇਜ਼ੀ ਉਚਾਰਨ ਦਾ ਉਡਾਇਆ ਮਜ਼ਾਕ

ਵਾਸ਼ਿੰਗਟਨ, ਅਮਰੀਕਾ 'ਚ ਨੇੜੇ ਆ ਰਹੀ ਰਾਸ਼ਟਰਪਤੀ ਦੀ ਚੋਣ ਦਰਮਿਆਨ ਸਿਆਸਤਦਾਨਾਂ ਵਲੋਂ ਪ੍ਰਵਾਸੀ ਭਾਰਤੀ ਭਾਈਚਾਰੇ ਦਾ ਮਜ਼ਾਕ ਉਡਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸੇ ਲੜੀ 'ਚ ਅਮਰੀਕਾ ਦੇ ਉਪ ਰਾਸ਼ਟਰਪਤੀ ਬਿਦੇਨ ਨੇ ਵੀਰਵਾਰ ਰਾਤ ਇਥੇ ਇਕ ਜਲਸੇ 'ਚ ਭਾਸ਼ਣ ਕਰਦਿਆਂ ਭਾਰਤੀਆਂ ਦੇ ਅੰਗ੍ਰੇਜ਼ੀ ਉਚਾਰਨ ਦੀ ਨਕਲ ਲਗਾ ਕੇ ਮਜ਼ਾਕੀਆ ਲਹਿਜੇ ਵਿਚ ਉਸ ਦੀ ਵਰਤੋਂ ਕੀਤੀ। ਉਪ ਰਾਸ਼ਟਰਪਤੀ ਭਾਰਤੀ-ਅਮਰੀਕੀ ਭਾਈਚਾਰੇ ਵਿਰੁੱਧ ਇਸ ਤੋਂ ਪਹਿਲਾਂ ਵੀ ਨਾਂਹ -ਪੱਖੀ ਟਿੱਪਣੀਆਂ ਕਰਦੇ ਰਹੇ ਹਨ। ਇਥੋਂ ਦੀ ਇਕ ਅਖਬਾਰ 'ਚ ਛਪੀ ਖਬਰ ਮੁਤਾਬਿਕ ਉਪ ਰਾਸ਼ਟਰਪਤੀ ਨੇ ਹੈਂਪਸ਼ਾਇਰ ਵਿਖੇ ਇਕ ਜਲਸੇ ...
Read Full Story


ਆਈ. ਟੀ. ਬੀ. ਪੀ. ਦੇ 13 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ

ਨਵੀਂ ਦਿੱਲੀ, 63ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ 13 ਅਧਿਕਾਰੀਆਂ ਨੂੰ ਸੂਰਬੀਰਤਾ ਲਈ ਰਾਸ਼ਟਰਪਤੀ ਪੁਲਸ ਮੈਡਲ, ਉੱਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਅਤੇ ਯੋਗਤਾ ਸੇਵਾ ਲਈ ਪੁਲਸ ਮੈਡਲ ਦਿੱਤੇ ਹਨ। ਸੂਰਬੀਰਤਾ ਲਈ ਪੁਲਸ ਮੈਡਲ ਮਰਹੂਮ ਸਿਪਾਹੀ ਜੀ. ਡੀ. ਭੂਪ ਸਿੰਘ ਨੂੰ ਮਰਨ ਉਪਰੰਤ ਦਿੱਤਾ ਗਿਆ ਜਿਸਨੇ ਛਤੀਸਗੜ੍ਹ ਵਿਚ ਨਕਸਲੀਆਂ ਨਾਲ ਲੜਦੇ ਹੋਏ ਡਿਊਟੀ ਲਈ ਜਾਨ ਕੁਰਬਾਨ ਕੀਤੀ। ਉਘੀ ਸੇਵਾ ਲਈ ਰਾਸ਼ਟਰਪਤੀ ਪੁਲਸ ਮੈਡਲ ਏ ਐੱਸ. ਆਈ/ਜੀ. ਡੀ. ਸੂਰਤ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਯੋਗਤਾ ਸੇਵਾ ਲਈ ਪੁਲਸ ਮੈਡਲ ਜਿਨ੍ਹਾਂ 12 ...
Read Full Story


ਰਾਸ਼ਟਰਪਤੀ ਸਕੱਤਰੇਤ ਨੂੰ ਕਾਲੇ ਧਨ ਬਾਰੇ ਜਾਣਕਾਰੀ ਦੇਣ ਦਾ ਹੁਕਮ

ਨਵੀਂ ਦਿੱਲੀ, ਕੇਂਦਰੀ ਸੂਚਨਾ ਕਮਿਸ਼ਨ ਨੂੰ ਰਾਸ਼ਟਰਪਤੀ ਭਵਨ ਦੇ ਸਕੱਤਰੇਤ ਨੂੰ ਕਾਲੇ ਧਨ ਬਾਰੇ ਵੱਖ-ਵੱਖ ਮੰਤਰਾਲਿਆਂ ਅਤੇ ਦਿੱਲੀ ਪੁਲਸ ਦਰਮਿਆਨ ਹੋਏ ਚਿੱਠੀ-ਪੱਤਰ ਦੀ ਵਿਸਤ੍ਰਿਤ ਜਾਣਕਾਰੀ ਦੇਣ ਦਾ ਨਿਰਦੇਸ਼ ਦਿੱਤਾ ਹੈ। ਸੂਚਨਾ ਕਮਿਸ਼ਨ ਨੂੰ ਇਹ ਹੁਕਮ ਸੂਚਨਾ ਦੇ ਅਧਿਕਾਰ ਅਧੀਨ ਇਕ ਬਿਨੈਕਾਰ ਦੀ ਅਪੀਲ 'ਤੇ ਕੀਤਾ ਗਿਆ। ਅਪੀਲਕਰਤਾ ਨੇ ਵਿਦੇਸ਼ਾਂ ਵਿਚ ਰੱਖੇ ਗਏ ਕਾਲੇ ਧਨ ਬਾਰੇ ਵਿੱਤ ਅਤੇ ਵਿਦੇਸ਼ ਮੰਤਰਾਲਿਆਂ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਵਲੋਂ ਮੰਗੀ ਗਈ ਜਾਣਕਾਰੀ 'ਤੇ ਇਨ੍ਹਾਂ ਮੰਤਰਾਲਿਆਂ ਦੇ ਹੋਰਨਾਂ ਜਨਤਕ ਅਥਾਰਟੀਆਂ ਨਾਲ ਹੋਈ ਚਿੱਠੀ-ਪੱਤਰ ਦਾ ਵੇਰਵਾ ਵੀ ...
Read Full Story


ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਸਿੰਘ ਪਾਟਿਲ ਦੇਹਰਾਦੂਨ ਪੁੱਜੇ

ਦੇਹਰਾਦੂਨ - ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਸਿੰਘ ਪਾਟਿਲ ਭਲਕੇ ਇੰਡੀਅਨ ਮਿਲਟਰੀ ਅਕੈਡਮੀ ਵਿਚ 546 ਜੈਂਟਲਮੈਨ ਕੈਡਿਟਸ ਤੋਂ ਸਲਾਮੀ ਲੈਣ ਲਈ ਅੱਜ ਦੇਹਰਾਦੂਨ ਪੁੱਜ ਗਏ ਹਨ। ਦੇਹਰਾਦੂਨ ਦੇ ਪੁਲੀਸ ਸੁਪਰਡੈਂਟ ਜੀ.ਐਸ. ਮਾਰਤੋਲੀਆ ਨੇ ਕਿਹਾ ਕਿ ਰਾਸ਼ਟਰਪਤੀ ਦੇ ਦੌਰੇ ਲਈ ਸਖਤ ਸੁਰੱਖਿਆ ਪ੍ਰਬੰਧ ਕਰ ਲਏ ਗਏ ...
Read Full Story


ਦਲਬੀਰ ਕੌਰ ਨੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ

ਲਾਹੌਰ - ਭਾਰਤੀ ਨਾਗਰਿਕ ਸਰਬਜੀਤ ਸਿੰਘ, ਜਿਸ ਨੂੰ ਪਾਕਿਸਤਾਨ ’ਚ ਪੰਜਾਬ ਸੂਬੇ ਵਿੱਚ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਦੀ ਭੈਣ ਆਪਣੇ ਭਰਾ ਦੀ ਛੇਤੀ ਰਿਹਾਈ ਲਈ ਆਸਵੰਦ ਹੈ। ਦਲਬੀਰ ਕੌਰ, ਜਿਸ ਨੇ ਕੱਲ੍ਹ ਇਥੇ ਕੋਟ ਲਖਪਤ ਜੇਲ੍ਹ ਵਿੱਚ ਸਰਬਜੀਤ ਨਾਲ ਮੁਲਾਕਾਤ ਕੀਤੀ ਸੀ, ਨੇ ਕਿਹਾ ਕਿ ਉਹ ਉਸ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਨੂੰ ਅਪੀਲ ਕਰੇਗੀ। ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਦਲਬੀਰ ਕੌਰ ਨੇ ਕਿਹਾ ਸੀ, ‘‘ਮੈਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੀ। ਉਹ ਰਾਸ਼ਟਰਪਤੀ ਆਸਿਫ ਅਲੀ ...
Read Full Story


ਪ੍ਰਧਾਨ ਮੰਤਰੀ ਫ਼ਰਾਂਸ ਦੇ ਰਾਸ਼ਟਰਪਤੀ ਨਾਲ ਦਸਤਾਰ ਮੁੱਦਾ ’ਤੇ ਉਚ‑ਪੱਧਰੀ ਗੱਲ ਕਰਕੇ ਮਸਲੇ ਦਾ ਹੱਲ ਕੱਢਣ ‑ ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ - ਫ਼ਰਾਂਸ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਸਤਾਰ ਸਜਾ ਕੇ ਸਕੂਲ ਆਉਂਣ ’ਤੇ ਲਗਾਈ ਗਈ ਪਾਬੰਦੀ ’ਤੇ ਅਫਸੋਸ ਪ੍ਰਗਟ ਕਰਦਿਆਂ ਆਲ ਇੰਡੀਆ ਯੂਥ ਅਕਾਲੀ ਦਲ ਦੇ ਸੀਨੀਅਰ ਨੌਜਵਾਨ ਅਕਾਲੀ ਆਗੂ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਸਤਾਰ ਦੇ ਮੁੱਦੇ ’ਤੇ ਫ਼ਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਨਾਲ ਉੱਚ‑ਪੱਧਰੀ ਗੱਲਬਾਤ ਕਰਕੇ ਇਸ ਗੰਭੀਰ ਮਸਲੇ ਦਾ ਫੌਰੀ ਹੱਲ ਕੱਢਣ। {{**ਕੇਂਦਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ**}} ਅੱਜ ਇੱਥੇ ...
Read Full Story


ਸਿਰ ਢਕਣ ਦਾ ਤਾਂ ਬਹਾਨਾ ਹੈ! ਉਬਾਮਾ ਜੂਨ 1984 ਚ ਕਤਲ ਕੀਤੇ ਬੇਕਸੂਰ ਨੂੰ ਸ਼ਰਧਾਂਜਲੀ ਦੇਣ ਤੋਂ ਕਨੀ ਕਤਰਾ ਗਏ! - ਸਿਖਸ ਫਾਰ ਜਸਟਿਸ

ਨਿੳੂਯਾਰਕ-22 ਅਕਤੂਬਰ-ਰਾਸ਼ਟਰਪਤੀ ਉਬਾਮਾ ਵਲੋਂ ਦਰਬਾਰ ਸਾਹਿਬ ਆਉਣ ਤੋਂ ਇਨਕਾਰ ਕਰਨ ’ਤੇ ਪ੍ਰਤੀਕਿ੍ਰਆ ਪ੍ਰਗਟ ਕਰਦੇ ਹੋਏ ਅਮਰੀਕਾ ਸਥਿਤ ਕੌਮਾਂਤਰੀ ਮਨੁਖੀ ਅਧਿਕਾਰਾਂ ਬਾਰੇ ਸੰਸਥਾ ਸਿਖਸ ਫਾਰ ਜਸਟਿਸ ਜਿਸ ਨੂੰ ਸਮੁੱਚੇ ਉੱਤਰੀ ਅਮਰੀਕਾ ਦੇ ਸੈਂਕੜੇ ਸਿਖ ਗੁਰਦੁਆਰਿਆਂ ਦਾ ਸਮਰਥਨ ਪ੍ਰਾਪਤ ਹੈ ਨੇ ਕਿਹਾ ਕਿ ਰਾਸ਼ਟਰਪਤੀ ਵਲੋਂ ਦਰਬਾਰ ਸਾਹਿਬ ਨਾ ਜਾਣ ਦਾ ਕਾਰਨ ਸਿਰ ਢੱਕਣ ਦਾ ਨਹੀਂ ਹੈ ਜਿਵੇਂ ਕਿ ਸਾਰੀ ਭਾਰਤੀ ਅਫਸਰਸ਼ਾਹੀ ਚਾਹੁੰਦੀ ਹੈ ਕਿ ਸਾਰੇ ਇੰਝ ਹੀ ਸਮਝਣ ਸਗੋਂ ਇਸ ਕਰਕੇ ਹੈ ਕਿ ਰਾਸ਼ਟਪਤੀ ਜੂਨ 1984 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਵਿਚ ਕਤਲ ...
Read Full Story


ਅਮਰੀਕੀ ਰਾਸ਼ਟਰਪਤੀ ਸ਼੍ਰੀ ਦਰਬਾਰ ਸਾਹਿਬ ਨਹੀਂ ਆਉਣ ਗੇ?

ਅਮਰੀਕੀ ਰਾਸ਼ਟਰਪਤੀ ਦੀ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੇਰੀ ਲਗਭਗ ਰੱਦ ਹੋ ਗਈ ਹੈ। ਅਮਰੀਕੀ ਅਧਕਾਰੀਆਂ ਨੇ ਅਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਤੱਕ ਦੇ ਸੜੱਕੀ ਮਾਰਗ ਨੂੰ ਸੁਰਖਿਆ ਨਹੀਂ ਮਨਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੀ ਫੇਰੀ ਨੂੰ ਰੱਦ ਕਰਨ ਲਈ ਕਿਹਾ ਹੈ। ਜਿਕਰ ਯੋਗ ਹੈ ਕਿ ਗੁਰਦਵਾਰੇ ਦਾ ਅਪਣਾ ਹੈਲੀਪੈਡ ਦਾ ਨਾਂ ਹੋਣਾ ਵੀ ਇਸ ਦਾ ਵੱਡਾ ਕਾਰਣ ਹੈ। ਜੇ ਬਰਾਕ ਉਬਾਮਾ ਅਪਣੀ ਫੇਰੀ ਰੱਦ ਕਰਦੇ ਹਨ ਤਾਂ ਇਹ ਪੰਜਾਬ ਸਰਕਾਰ ਲਈ ਸ਼ਰਮ ਵਾਲ਼ੀ ਗਲ ...
Read Full Story


ਮਨੁੱਖੀ ਅਧਿਕਾਰ ਸੰਸਥਾ ਨੇ ਸਿਖ ਨਸਲਕੁਸ਼ੀ ਦਾ ਮੁੱਦਾ ਰਾਸ਼ਟਰਪਤੀ ਉਬਾਮਾ ਕੋਲ ਉਠਾਇਆ

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੀ ਨਵੰਬਰ 2010 ਵਿਚ ਹੋਣ ਵਾਲੇ ਭਾਰਤ ਦੌਰੇ , ਜਿਸ ਦੌਰਾਨ ਉਹ ਸ੍ਰੀ ਦਰਬਾਰ ਸਾਹਿਬ ਵੀ ਜਾਣਗੇ, ਦੇ ਮੱਦੇ ਨਜ਼ਰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦਾ ਇਕ ਵਫਦ 20 ਸਤੰਬਰ 2010 ਨੂੰ ਫਿਲਾਡੈਲਫੀਆ ਵਿਚ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਸਿਖ ਨਸਲਕੁਸ਼ੀ ਬਾਰੇ ਜਾਣੂ ਕਰਵਾਇਆ। ਸਿਖਸ ਫਾਰ ਜਸਟਿਸ ਦੇ ਇਸ ਵਫਦ ਨੇ ਰਾਸ਼ਟਰਪਤੀ ਉਬਾਮਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਭਾਰਤ ਦੌਰੇ ਦੌਰਾਨ ਸਿਖ ਨਸਲਕੁਸ਼ੀ ਤੇ ਇਸ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਉਣ। ਮੀਟਿੰਗ ਦੌਰਾਨ ਸਿਖਸ ਫਾਰ ...
Read Full Story


ਨੇਜਾਦ ਦੀ ਓਬਾਮਾ ਨੂੰ ਅਪੀਲ

ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਬੀਤੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਅਪੀਲ ਕੀਤੀ ਕਿ ਉਹ ਪਰਮਾਣੂ ਬਾਲਣ ਆਦਾਨ-ਪ੍ਰਦਾਨ ਦੇ ਇੱਕ ਕਰਾਰ ਨੂੰ ਕਬੂਲ ਕਰਨ ਅਤੇ ਨਾਲ ਹੀ ਚਿਤਾਇਆ ਵੀ ਕਿ ਜੇਕਰ ਇਸ ਪ੍ਰਸਤਾਵ ਨੂੰ ਖਾਰਜ਼ ਕਰ ਦਿੱਤਾ ਗਿਆ ਤਾਂ ਇਰਾਨ ਨਾਲ ਸਹਿਯੋਗ ਵਧਾਉਣ ਦਾ ਇਤਹਾਸਕ ਮੌਕਾ ਉਹਨਾਂ ਦੇ ਹੱਥੋਂ ਖੁੰਝ ਜਾਵੇਗਾ। ਨੇਜ਼ਾਦ ਨੇ ਰੂਸ ਨੂੰ ਵੀ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਰਾਨ ਖਿਲਾਫ ਸੰਯੁਕਤ ਰਾਸ਼ਟਰ ਦੇ ਨਵੇਂ ਪ੍ਰਤੀਬੰਧਾਂ ਲਈ ਅਮਰੀਕੀ ਅਗਵਾਈ ਵਾਲੇ ਦਬਾਅ ਨੂੰ ਰੂਸ ਦਾ ਸਹਿਯੋਗ ਮਿਲਣਾ ਦੋਹਾਂ ਦੇਸ਼ਾਂ ਗੁਆਂਢੀ ਅਤੇ ਮਿੱਤਰਤਾ ...
Read Full Story


ਦਲਾਈ ਲਾਮਾ ਦੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਅੱਜ

ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੀ ਅੱਜ ਵ੍ਹਾਇਟ ਹਾਉਸ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰਨਗੇ।ਇਸ ਮੁਲਕਾਤ ਨੂੰ ਲੈ ਕੇ ਚੀਨ ਕਾਫੀ ਚਿੰਤਤ ਹੈ। ਤਿੱਬਤ ਉੱਪਰ 51 ਵਰ੍ਹਿਆਂ ਤੋਂ ਕਬਜ਼ਾ ਜਮਾ ਕੇ ਬੈਠੇ ਚੀਨ ਦਾ ਮੰਨਣਾ ਹੈ ਕਿ ਦਲਾਈ ਲਾਮਾ ਦੀ ਓਬਾਮਾ ਨਾਲ ਮੁਲਾਕਾਤ ਚੀਨ ਦੀ ਸੰਪ੍ਰਭੁੱਤਾ ਦੀ ਉਲੰਘਨਾ ਹੈ।ਲਾਮਾ ਦੇ ਸੰਯੁਕਤ ਸਕਤੱਰ ਤੇਨਜਿਨ ਤਾਖਲਾ ਨੇ ਕਿਹਾ ਹੈ ਕਿ ਚੀਨ ਦਲਾਈ ਲਾਮਾ ਬਾਰੇ ਕੀ ਕਹਿੰਦਾ ਹੈ ਇਹ ਕੋਈ ਮੁੱਦਾ ਨਹੀਂ ਹੈ। ਸੱਭ ਤੋਂ ਵੱਡਾ ਮੁੱਦਾ ਤਿੱਬਤ ਦੀ 60 ਲੱਖ ਜਨਤਾ ਅਤੇ ਉਸ ਦੀ ਭਲਾਈ ਹੈ।ਦਲਾਈ ਲਾਮਾ ਕੀ ਕਹਿੰਦੇ ਹਨ ਕਿਉਂ ਜੋ ਉਹਨਾਂ ਨੂੰ ਆਪਣੀ ਜਿੰਦਗੀ ...
Read Full Story


1

Loading...

© 2012 punjabinfoline.com

punjab infoline arash info