Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰਾਹੁਲ"
ਰਾਹੁਲ ਗਾਂਧੀ ਤੇ ਦਿਗਵਿਜੇ ਨੂੰ ਨੋਟਿਸ

ਇੰਦੌਰ, ਕਾਂਗਰਸ ਦੇ ਵਿਦਿਆਰਥੀ ਸੰਗਠਨ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ. ਐੱਸ. ਯੂ. ਆਈ.) ਦੀਆਂ ਬੀਤੇ ਦਿਨੀਂ ਹੋਈਆਂ ਸੂਬਾਈ ਚੋਣਾਂ ਨੂੰ ਲੈ ਕੇ ਇੰਦੌਰ ਦੀ ਅਦਾਲਤ ਨੂੰ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਦਿਗਵਿਜੇ ਸਿੰਘ ਨੂੰ ਨੋਟਿਸ ਜਾਰੀ ਕਰਕੇ 26 ਜੂਨ ਤਕ ਅਦਾਲਤ 'ਚ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬੀਤੀ ਮਾਰਚ 'ਚ ਐੱਨ. ਐੱਸ. ਯੂ. ਆਈ. ਦੇ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਵਿਪਿਨ ਵਾਨਖੇੜੇ ਦੀ ਚੋਣ ਹੋਈ ਸੀ। ਇਨ੍ਹਾਂ ਦੀ ਚੋਣ ਪ੍ਰਕਿਰਿਆ 'ਤੇ ਉਸ ਸਮੇਂ ਵੀ ਵਿਵੇਕ ਤੰਵਰ ਅਤੇ ਸ਼ਿਵਮਣੀ ਨਾਂ ਦੇ ਵਿਦਿਆਰਥੀ ਨੇਤਾਵਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਇਸ ਸੰਬੰਧੀ ਰਾਹੁਲ ਅਤੇ ...
Read Full Story


ਰਾਹੁਲ ਦਾ ਯੂਥ ਕਾਂਗਰਸ ਨਾਲੋਂ ਤੋੜ-ਵਿਛੋੜਾ ਸ਼ੁਰੂ

ਨਵੀਂ ਦਿੱਲੀ, ਪੰਜ ਰਾਜਾਂ ਵਿਚ ਹਾਲ ਵਿਚ ਹੀ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਲੋਂ ਇੰਡੀਆ ਯੂਥ ਕਾਂਗਰਸ ਅਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਨਾਲੋਂ ਤੋੜ -ਵਿਛੋੜਾ ਕੀਤੇ ਜਾਣ ਦੀ ਸ਼ੁਰੂਆਤ ਹੋ ਗਈ ਹੈ। ਰਾਜਨੀਤੀ ਵਿਚ ਪਰਿਵਾਰਕ ਸਰਪ੍ਰਸਤੀ ਅਤੇ ਪੈਸੇ ਦੀ ਵਰਤੋਂ ਦੀ ਨੀਤੀ ਵਿਚ ਸੁਧਾਰ ਲਈ ਰਾਹੁਲ ਨੇ ਇਨ੍ਹਾਂ ਦੋਹਾਂ ਜਥੇਬੰਦੀਆਂ ਨੂੰ ਆਧਾਰ ਬਣਾਇਆ ਸੀ। ਉਹ ਜ਼ਮਾਨੇ ਲੱਦ ਗਏ ਜਦੋਂ ਰਾਹੁਲ ਵਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਚਲਾਈ ਜਾਂਦੀ ਸੀ। ਹੁਣ ਕਾਫੀ ਸਮੇਂ ਤੋਂ ਅਤੇ ਇੰਡੀਅਨ ਯੂਥ ...
Read Full Story


'ਮੈਂ ਬ੍ਰਾਹਮਣ ਹਾਂ ਅਤੇ ਪਾਰਟੀ 'ਚ ਜਨਰਲ ਸਕੱਤਰ ਹਾਂ'

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਦੀ ਸਮੀਖਿਆ ਬੈਠਕ ਵਿਚ ਰਾਹੁਲ ਗਾਂਧੀ ਨੇ ਕਿਹਾ, ''ਮੈਂ ਬ੍ਰਾਹਮਣ ਹਾਂ ਅਤੇ ਪਾਰਟੀ ਵਿਚ ਜਨਰਲ ਸਕੱਤਰ ਹਾਂ।'' ਦਰਅਸਲ ਹੋਇਆ ਕੁਝ ਇਸ ਤਰ੍ਹਾਂ ਕਿ ਸਮੀਖਿਆ ਬੈਠਕ ਦੌਰਾਨ ਰਾਹੁਲ ਗਾਂਧੀ ਦੇ ਸਾਹਮਣੇ ਕੁਝ ਨੇਤਾਵਾਂ ਨੇ ਪਾਰਟੀ 'ਤੇ ਉਨ੍ਹਾਂ ਅਣਦੇਖੀ ਕਰਨ ਦਾ ਦੋਸ਼ ਲਗਾਇਆ ਤਾਂ ਉਨ੍ਹਾਂ ਨੇ ਇਹ ਗੱਲ ਕਹੀ। ਉੱਤਰ ਪ੍ਰਦੇਸ਼ ਵਿਚ ਕਾਂਗਰਸੀ ਨੇਤਾ ਇਸ ਗੱਲ ਦੀ ਉਡੀਕ ਕਰ ਰਹੇ ਹਨ ਪਾਰਟੀ ਕਿਸ ਤਰ੍ਹਾਂ ਦੀ ਜਾਤੀ ਦੀ ਰਾਜਨੀਤੀ ਨੂੰ ਅਪਨਾਉਂਦੀ ਹੈ। ਪਾਰਟੀ ਵਿਚ ਬ੍ਰਾਹਮਣ ਨੇਤਾ ਕਾਂਗਰਸ ਦੇ ਘੱਟ ਗਿਣਤੀ ਅਤੇ ਪੱਛੜੀਆਂ ਜਾਤੀਆਂ 'ਤੇ ਜਿਆਦਾ ...
Read Full Story


ਰਾਹੁਲ ਗਾਂਧੀ ਨੇ ਦਿੱਤੇ ਸੰਕੇਤ : ਮੰਤਰੀਆਂ ਤੇ ਦਿਗਵਿਜੇ 'ਤੇ ਡਿੱਗੇਗੀ ਗਾਜ

ਨਵੀਂ ਦਿੱਲੀ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਗਾਜ਼ ਸੂਬੇ ਤੋਂ ਆਉਣ ਵਾਲੇ ਕੇਂਦਰੀ ਮੰਤਰੀਆਂ ਅਤੇ ਪਾਰਟੀ ਦੇ ਤਾਕਤਵਰ ਜਨਰਲ ਸਕੱਤਰ ਦਿਗਵਿਜੇ ਸਿੰਘ ਉੱਤੇ ਡਿੱਗ ਸਕਦੀ ਹੈ। ਸੂਬੇ ਵਿਚ ਹਾਰ ਦਾ ਕਾਰਨ ਜਾਣਨ ਲਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਸਮੀਖਿਆ ਬੈਠਕ ਕਰ ਰਹੇ ਹਨ। ਰਾਹੁਲ ਬੈਠਕ ਦੇ ਦੂਜੇ ਦਿਨ ਵਿਧਾਇਕਾਂ, ਸੂਬੇ ਦੇ ਸੰਸਦ ਮੈਂਬਰਾਂ ਅਤੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਹਨ। ਉਸ ਤੋਂ ਪਹਿਲਾਂ ਉਨ੍ਹਾਂ ਵੀਰਵਾਰ ਨੂੰ ਉਨ੍ਹਾਂ ਹਾਰੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਨੂੰ 20 ਹਜ਼ਾਰ ...
Read Full Story


ਦ੍ਰਾਵਿੜ ਨੇ ਕੀਤਾ ਸੰਨਿਆਸ ਦਾ ਐਲਾਨ

ਇਕ ਦਿਨਾ ਕ੍ਰਿਕਟ ਨੂੰ ਪਹਿਲਾਂ ਹੀ ਅਲਵਿਦਾ ਕਹਿ ਚੁੱਕੇ ਭਾਰਤੀ ਕ੍ਰਿਕਟ ਟੀਮ ਦੀ ਦੀਵਾਰ ਕਹੇ ਜਾਂਦੇ ਰਾਹੁਲ ਦ੍ਰਵਿੜ ਨੇ ਅੱਜ ਸੰਨਿਆਸ ਲੈ ਲਿਆ। ਸਚਿਨ ਤੇਂਦੁਲਕਰ ਤੋਂ ਬਾਅਦ ਦ੍ਰਵਿੜ ਟੈਸਟ ਕ੍ਰਿਕਟ ਵਿਚ ਸਭ ਤੋਂ ਰਨ ਬਨਾਉਣ ਵਾਲੇ ਦੂਸਰੇ ਬੱਲੇਬਾਜ਼ ਹਨ। ਦ੍ਰਵਿੜ ਨੇ ਅੱਜ ਬੇਂਗਲੂਰ ਵਿਚ ਪ੍ਰੈਸ ਕਾਨਫਰੰਸ ਬੁਲਾਈ ਅਤੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਸੰਨਿਆਸ ਦਾ ਐਲਾਨ ਕਰ ਦਿੱਤਾ। ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਰਾਹੁਲ ਦੇ ਨਾਲ ਕ੍ਰਿਕਟ ਬੋਰਡ ਦੇ ਪ੍ਰਧਾਨ ਐੱਨ. ਸ਼੍ਰੀਨਿਵਾਸਨ ਤੋਂ ਇਲਾਵਾ ਸਾਬਕਾ ਭਾਰਤੀ ਕ੍ਰਿਕਟਰ ਅਨਿਲ ...
Read Full Story


ਹੁਣ ਦਿਗਵਿਜੇ ਦੀ ਵਾਰੀ- ਕੇਜਰੀਵਾਲ

ਉੱਘੇ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਕਰੀਬੀ ਸਹਿਯੋਗੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਕਾਂਗਰਸ ਪਾਰਟੀ 'ਤੇ ਧਾਵਾ ਬੋਲਦੇ ਹੋਏ ਕਿਹਾ ਹੈ ਕਿ ਉਹ ਆਪਣੇ ਚੋਣ ਖਰਚ ਦਾ ਹਿਸਾਬ ਦੇਣ। ਅਰਵਿੰਦ ਨੇ ਮੰਗ ਕੀਤੀ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਗਏ ਖਰਚੇ ਦਾ ਹਿਸਾਬ ਜਨਤਾ ਨੂੰ ਦਿੱਤਾ ਜਾਵੇ। ਉਨ੍ਹਾਂ ਨੇ ਦਿਗਵਿਜੇ ਸਿੰਘ ਨੂੰ ਰਾਹੁਲ ਗਾਂਧੀ ਦੀਆਂ ਰੈਲੀਆਂ ਅਤੇ ਹੈਲੀਕਾਪਟਰ ਦੇ ਖਰਚੇ ਦਾ ਹਿਸਾਬ ਦੇਣ ਲਈ ਕਿਹਾ। ਕੇਜਰੀਵਾਲ ਨੇ ਕਾਂਗਰਸ ਨੂੰ ਖਾਸ ਤੌਰ 'ਤੇ ਟਵਿੱਟਰ 'ਤੇ ਲਿਖਿਆ ਹੈ ਕਿ ਜਦੋਂ ਦਿਗਵਿਜੇ ਸਿੰਘ ਨੇ ਅੰਨਾ ਦੀ ਮੁਹਿੰਮ ਦਾ ਹਿਸਾਬ ...
Read Full Story


ਰਾਹੁਲ ਨਹੀਂ ਚਾਹੁੰਦੇ ਕੋਈ ਅਹੁਦਾ, ਮਨਮੋਹਨ ਹੀ ਰਹਿਣਗੇ ਪੀ. ਐੱਮ. : ਜਾਇਸਵਾਲ

ਕਾਨਪੁਰ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਰਾਤ 12 ਵਜੇ ਪ੍ਰਧਾਨ ਮੰਤਰੀ ਬਣਨ ਦੇ ਬਿਆਨ ਬਾਰੇ ਸਫਾਈ ਦਿੰਦੇ ਹੋਏ ਕੇਂਦਰੀ ਕੋਇਲਾ ਮੰਤਰੀ ਸ਼੍ਰੀ ਪ੍ਰਕਾਸ਼ ਜਾਇਸਵਾਲ ਨੇ ਐਤਵਾਰ ਕਿਹਾ ਕਿ ਰਾਹੁਲ ਗਾਂਧੀ ਦੇਸ਼ ਅਤੇ ਸੂਬੇ ਦੀ ਸੇਵਾ ਕਰਨੀ ਚਾਹੁੰਦੇ ਹਨ। ਉਨ੍ਹਾਂ ਨੂੰ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਮੁੱਖ ਮੰਤਰੀ ਦਾ ਅਹੁਦਾ ਚਾਹੀਦਾ ਹੈ। ਜਿਥੋਂ ਤੱਕ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਸਵਾਲ ਹੈ, ਉਹ ਦੇਸ਼ ਨੂੰ ਵਧੀਆ ਢੰਗ ਨਾਲ ਚਲਾ ਰਹੇ ਹਨ ਅਤੇ ਕਾਂਗਰਸ ਪਾਰਟੀ ਉਨ੍ਹਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਉਹ ਪ੍ਰਧਾਨ ਮੰਤਰੀ ਹਨ ਅਤੇ ਪ੍ਰਧਾਨ ਮੰਤਰੀ ...
Read Full Story


ਰਾਹੁਲ ਚਾਹੁਣ ਤਾਂ ਰਾਤੋ-ਰਾਤ ਬਣ ਸਕਦੇ ਨੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, ਕੇਂਦਰੀ ਕੋਲਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼੍ਰੀ ਪ੍ਰਕਾਸ਼ ਜਾਇਸਵਾਲ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ 'ਚ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਜੇਕਰ ਰਾਹੁਲ ਗਾਂਧੀ ਚਾਹੁਣ ਤਾਂ ਰਾਤ 12 ਵਜੇ ਵੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਸਹੂੰ ਦਿਵਾਈ ਜਾ ਸਕਦੀ ਹੈ ਪਰ ਰਾਹੁਲ ਗਾਂਦੀ ਅਜਿਹਾ ਨਹੀਂ ਚਾਹੁੰਦੇ। ਸ਼੍ਰੀ ਪ੍ਰਕਾਸ਼ ਜਾਇਸਵਾਲ ਨੇ ਕਿਹਾ ਕਿ ਰਾਹੁਲ ਜੀ ਅੱਜ ਚਾਹੁਣ ਤਾਂ ਰਾਤ ਦੇ 12 ਵਜੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ। ਪਰ ਉਹ ਨਾ ਤਾਂ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਮੁੱਖ ਮੰਤਰੀ। ...
Read Full Story


ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ ਕਾਂਗਰਸ

ਕਾਨਪੁਰ, ਕਾਂਗਰਸ ਦੇ ਸੀਨੀਅਰ ਨੇਤਾ ਦਿੱਗਵਿਜੇ ਸਿੰਘ ਨੇ ਅੱਜ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ 'ਤੇ ਕੱਲ ਕਾਨਪੁਰ 'ਚ ਰੋਡ-ਸ਼ੋਅ ਦੌਰਾਨ ਧਾਰਾ 144 ਦੀ ਉਲੰਘਣਾ ਦੇ ਮਾਮਲੇ 'ਚ ਜ਼ਿਲਾ ਪ੍ਰਸ਼ਾਸਨ ਵਲੋਂ ਦਰਜ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਪਾਰਟੀ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ। ਉਨ੍ਹ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਰਾਹੁਲ ਦੇ ਰੋਡ-ਸ਼ੋਅ ਨੂੰ ਮਿਲੀ ਲੋਕਪ੍ਰਿਯਤਾ ਕਾਰਨ ਮੁੱਖ ਮੰਤਰੀ ਮਾਇਆਵਤੀ ਦੇ ਇਸ਼ਾਰੇ 'ਤੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਦੀ ਨਿੰਦਾ ਕਰਦੀ ਹੈ। ਰਾਹੁਲ ਗਾਂਧੀ ਅਤੇ 40 ਹੋਰਨਾਂ ਵਿਅਕਤੀਆਂ ਖਿਲਾਫ ਦਰਜ ...
Read Full Story


ਰੋਡ ਸ਼ੋਅ ਨੂੰ ਲੈ ਕੇ ਰਾਹੁਲ ਸਣੇ 40 ਵਿਰੁੱਧ ਕੇਸ ਦਰਜ

ਕਾਨਪੁਰ, ਸਲਮਾਨ ਖੁਰਸ਼ੀਦ ਤੇ ਬੇਨੀ ਪ੍ਰਸਾਦ ਵਰਮਾ ਦਾ ਵਿਵਾਦ ਅਜੇ ਥੰਮਿਆ ਵੀ ਨਹੀਂ ਕਿ ਯੂ.ਪੀ ਵਿਚ ਕਾਂਗਰਸ ਨਵੇਂ ਵਿਵਾਦ ਵਿਚ ਫਸ ਗਈ ਹੈ। ਰਾਹੁਲ ਨੂੰ ਸਿਰਫ 20 ਕਿਲੋਮੀਟਰ ਤੱਕ ਰੋਡ ਸ਼ੋਅ ਕਰਨ ਦੀ ਆਗਿਆ ਲਈ ਸੀ ਪਰ ਉਸ ਪ੍ਰਸ਼ਾਸਨ ਵਲੋਂ ਤੈਅ ਰੂਟ ਦੀ ਪਾਲਣਾ ਨਹੀਂ ਕੀਤੀ। ਇਸ ਕਾਰਨ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਤੇ 40 ਹੋਰ ਕਾਂਗਰਸੀਆਂ ਦੇ ਖਿਲਾਫ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਸਰਕਟ ਹਾਊਸ ਤੋਂ ਰੋਡ ਸ਼ੋਅ ਕਰਨ ਦੀ ਆਗਿਆ ਦਿਤੀ ਗਈ ਸੀ ਪਰ ਉਨ੍ਹਾਂ ਅਹਿਰਵਾ ਏਅਰਪੋਰਟ ਤੋਂ ਵੀ ਰੋਡ ਸ਼ੋਅ ਕੱਢਿਆ। ਇਹ ਆਦਰਸ਼ ਚੋਣ ...
Read Full Story


ਰਾਹੁਲ ਕੌਮੀ ਰਾਜਨੀਤੀ ਦੇ ਯੋਗ ਨਹੀਂ : ਗਡਕਰੀ

ਨਵੀਂ ਦਿੱਲੀ, ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਲਖਨਊ ਵਿਖੇ ਚੋਣ ਰੈਲੀ ਦੌਰਾਨ ਸਮਾਜਵਾਦੀ ਪਾਰਟੀ ਦੇ ਵੋਟਰਾਂ ਤਾਈਂ ਵਾਅਦਿਆਂ ਦੀ ਲਿਸਟ ਪਾੜੇ ਜਾਣ ਵਿਰੁੱਧ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਕੌਮੀ ਰਾਜਨੀਤੀ ਦੇ ਲਾਇਕ ਨਹੀਂ। ਗਡਕਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇਕ ਸਿਆਸੀ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਜਿਸ ਤਰ੍ਹਾਂ ਪਾੜਿਆ ਹੈ, ਉਸ ਤੋਂ ਰਾਹੁਲ ਦੇ ਬਚਕਾਨਾ ਰਵੱਈਏ ਦਾ ਪਤਾ ਲੱਗਦਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਕੌਮੀ ਸਿਆਸਤ ਦੇ ਯੋਗ ਨਹੀਂ। ਗਡਕਰੀ ਨੇ ਸਪਾ ਦੇ ਪ੍ਰਧਾਨ ...
Read Full Story


ਰਾਤ ਨੂੰ ਸ਼ਹਿਰ 'ਚ ਨਿਕਲ ਕੇ ਰਾਹੁਲ ਨੇ ਕੀਤਾ ਸਭ ਨੂੰ ਹੈਰਾਨ

ਵਾਰਾਣਸੀ, ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕੱਲ ਰਾਤ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ 'ਚ ਨਿਕਲ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਗਾਜੀਪੁਰ ਦੌਰੇ ਤੋਂ ਬਾਅਦ ਸ਼੍ਰੀ ਗਾਂਧੀ ਆਰਾਮ ਲਈ ਵਾਰਾਣਸੀ ਪਹੁੰਚੇ। ਰਾਤਰੀ ਭੋਜਨ ਲਈ ਬਿਨਾਂ ਕਿਸੇ ਲਾਮ-ਲਸ਼ਕਰ ਦੇ ਉਨ੍ਹਾਂ ਨੇ ਰਾਮਕੋਟਲਾ ਖੇਤਰ ਦੇ ਇਕ ਹੋਟਲ 'ਚ ਭੋਜਨ ਕੀਤਾ। ਇਸ ਦੌਰਾਨ ਉਥੇ ਭੀੜ ਜਮ੍ਹਾ ਹੋ ਗਈ। ਉਨ੍ਹਾਂ ਲੋਕਾਂ ਦਾ ਅਭਿਵਾਦਨ ਕੀਤਾ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ। ਉਥੋਂ ਨਿਕਲ ਕੇ ਸ਼੍ਰੀ ਗਾਂਧੀ ਪ੍ਰਾਚੀਨ ਦਸ਼ਾਸ਼ਵਮੇਧਘਾਟ ਪਹੁੰਚੇ। ਉਸ ਸਮੇਂ ਉਥੇ ਭੀੜ ਨਹੀਂ ਸੀ ਪਰ ਉਨ੍ਹਾਂ ਨੂੰ ਦੇਖ ਕੇ ਲੋਕ ਉਨ੍ਹਾਂ ...
Read Full Story


'ਇੰਡੀਆ ਸ਼ਾਈਨਿੰਗ' ਦੇ ਨਾਅਰੇ ਲਾਉਣ ਵਾਲਿਓਂ ਪਿੰਡਾਂ 'ਚ ਜਾ ਕੇ ਦੇਖੋ : ਰਾਹੁਲ

ਉੱਤਰ ਪ੍ਰਦੇਸ਼, ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੇ 'ਇੰਡੀਆ ਸ਼ਾਈਨਿੰਗ' ਨਾਅਰੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਵਿਚਾਰ ਪੇਸ਼ ਕਰਦੇ ਸਮੇਂ ਉਨ੍ਹਾਂ ਨੇ ਕਦੇ ਵੀ ਪਿੰਡਾਂ 'ਚ ਗਰੀਬਾਂ ਅਤੇ ਵਰਕਰਾਂ ਦਾ ਹਾਲ ਨਹੀਂ ਪੁੱਛਿਆ ਅਤੇ ਨਾ ਹੀ ਉਨ੍ਹਾਂ ਦੇ ਹਾਲਤ ਨੂੰ ਸਮਝਿਆ। ਉੱਤਰ ਪ੍ਰਦੇਸ਼ 'ਚ ਦੂਜੇ ਗੇੜ ਦੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਰਾਹੁਲ ਨੇ ਪੁੱਛਿਆ ਕਿ ਚੋਟੀ ਦੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਪਿਛਲੇ ਪੰਜ ...
Read Full Story


ਸੋਨੀਆ, ਰਾਹੁਲ ਤੇ ਪ੍ਰਿਯੰਕਾ ਗਾਂਧੀ ਖਿਲਾਫ ਇਤਰਾਜ਼ਯੋਗ ਕਿਤਾਬ ਵੰਡਣ ਦੇ ਦੋਸ਼ 'ਚ ਮੁਕੱਦਮਾ ਦਰਜ

ਮੈਨਪੁਰੀ, ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਖਿਲਾਫ ਇਤਰਾਜ਼ਯੋਗ ਕਿਤਾਬਾਂ ਵੰਡਣ ਦੇ ਦੋਸ਼ ਵਿਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕਲ ਮੁਕੱਦਮਾ ਦਰਜ ਕੀਤਾ ਹੈ। ਪੁਲਸ ਸੂਤਰਾਂ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਦਿੱਲੀ ਸਥਿਤ ਸਭਿਆਚਾਰਕ ਰੱਖਿਅਕ ਦਲ ਨੇ ਜ਼ਿਲੇ ਵਿਚ ਕੁਝ ਕਿਤਾਬਾਂ ਵੰਡੀਆਂ, ਜਿਨ੍ਹਾਂ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਖਿਲਾਫ ਇਤਰਾਜ਼ਯੋਗ ਗੱਲਾਂ ਨੂੰ ਉਲੇਖ ਕੀਤਾ ਗਿਆ ਸੀ। ਮੈਨਪੁਰੀ ਦੇ ਰਿਟਰਨਿੰਗ ਅਫਸਰ ਜੈਸ਼ੰਕਰ ਦੁਬੇ ਦੇ ਨਿਰਦੇਸ਼ 'ਤੇ ਕਲ ...
Read Full Story


ਹਾਂ, ਮੈਂ ਵੀ ਬਰਸਾਤੀ ਡੱਡੂ ਹਾਂ : ਰਾਹੁਲ

ਵਾਰਾਣਸੀ, ਕਾਂਗਰਸ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਵੀ ਬਰਸਾਤੀ ਡੱਡੂ ਹਨ। ਉਨ੍ਹਾਂ ਕੋਲੋਂ ਪੁੱਛਿਆ ਗਿਆ ਸੀ ਕਿ ਐਤਵਾਰ ਅਮੇਠੀ 'ਚ ਤੁਹਾਡੀ ਭੈਣ ਪ੍ਰਿਯੰਕਾ ਨੇ ਤੁਹਾਨੂੰ ਬਰਸਾਤੀ ਡੱਡੂ ਕਿਹਾ, ਇਸ 'ਤੇ ਤੁਰੰਤ ਰਾਹੁਲ ਨੇ ਕਿਹਾ ਕਿ ਜੇ ਪ੍ਰਿਯੰਕਾ ਬਰਸਾਤੀ ਡੱਡੂ ਹੈ ਤਾਂ ਮੈਂ ਵੀ ਹਾਂ ਕਿਉਂਕਿ ਉਸ ਦਾ ਭਰਾ ਹਾਂ। ਪ੍ਰਿਯੰਕਾ ਨੇ ਹਾਸੇ-ਮਜ਼ਾਕ ਵਿਚ ਆਪਣੇ ਆਪ ਨੂੰ ਐਤਵਾਰ ਨੂੰ ਬਰਸਾਤੀ ਡੱਡੂ ਕਿਹਾ ਸੀ। ਪ੍ਰਿਯੰਕਾ ਨੇ ਕਿਹਾ ਕਿ ਉਹ ਸਿਰਫ ਚੋਣਾਂ ਵੇਲੇ ਆਉਂਦੀ ਹੈ, ਇਸ ਲਈ ਬਰਸਾਤੀ ਡੱਡੂ ਹੈ ਜਦੋਂਕਿ ਉਸਦੇ ਭਰਾ ਰਾਹੁਲ ਗਾਂਧੀ ...
Read Full Story


ਯੂ. ਪੀ. ਨਹੀਂ ਛੱਡਾਂਗਾ, ਮੈਂ ਉੱਤਰ ਪ੍ਰਦੇਸ਼ ਨੂੰ ਬਦਲਣ ਆਇਆ ਹਾਂ...

ਵਾਰਾਣਸੀ, ਵਾਰਾਣਸੀ 'ਚ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਬੀਤੇ ਕੁਝ ਮਹੀਨੇ ਮੇਰੇ ਲਈ ਬੇਹੱਦ ਅਹਿਮ ਰਹੇ ਹਨ। ਮੈਂ ਬਹੁਤ ਕੁਝ ਸਿੱਖਿਆ ਹੈ। ਉੱਤਰ ਪ੍ਰਦੇਸ਼ ਹੁਣ ਚੋਣ ਦਾ ਹੀ ਮੁੱਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਹ ਯੂ. ਪੀ. 'ਚ ਰਹਿਣ ਵਾਲੇ ਲੋਕਾਂ ਨੂੰ ਬਦਲਣ ਆਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੋਂ ਮੈਂ ਉਦੋਂ ਤੱਕ ਨਹੀਂ ਹਟਾਂਗਾ, ਜਦੋਂ ਤੱਕ ਪ੍ਰਦੇਸ਼ ਆਪਣੇ ਪੈਰਾ 'ਚ ਨਹੀਂ ਖੜ੍ਹਾ ਹੋਵੇਗਾ। ਉਦੋਂ ਤੱਕ ਰਾਹੁਲ ਗਾਂਧੀ ਪਿੰਡ 'ਚ ਝੁੱਗੀ-ਝੌਂਪੜੀਆਂ 'ਚ ਖੜ੍ਹਾ ਦਿਖੇਗਾ। ਉਨ੍ਹਾਂ ਕਿਹਾ ਕਿ ਯੂ. ਪੀ. ਦੇ ਲੋਕਾਂ ਨੂੰ 22 ਸਾਲ ਤੱਕ ਸਰਕਾਰਾਂ ਨੇ ...
Read Full Story


ਕਿਸਾਨਾਂ ਪ੍ਰਤੀ ਹਮਦਰਦੀ ਕਾਂਗਰਸ ਦਾ ਡਰਾਮਾ : ਰਾਜਨਾਥ

ਲਖਨਊ, ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵਲੋਂ ਪਿੰਡਾਂ ਵਿਚ ਠਹਿਰਣ ਅਤੇ ਕਿਸਾਨਾਂ ਪ੍ਰਤੀ ਹਮਦਰਦੀ ਦਿਖਾਉਣ ਨੂੰ ਡਰਾਮਾ ਕਰਾਰ ਦਿੰਦੇ ਹੋਏ ਇਸ ਨੂੰ ਕਾਂਗਰਸ ਦੀ ਪਿਕਨਿਕ ਦੱਸਿਆ ਹੈ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਪੇਂਡੂ ਕਿਸਾਨਾਂ ਦੀ ਗੱਲ ਕਰਕੇ ਸੂਬੇ ਦੇ ਲੋਕਾਂ ਨੂੰ ਨਾ ਸਿਰਫ ਗੁੰਮਰਾਹ ਕਰ ਰਹੇ ਹਨ, ਸਗੋਂ ਸੂਬੇ ਦੀ ਬਹੁਮਤ ਵਾਲੀ ਆਬਾਦੀ ਦਾ ਮਜ਼ਾਕ ਵੀ ਉਡਾ ਰਹੇ ਹਨ। ਭਾਜਪਾ ਅਤੇ ਉਸ ਦੇ ਵਧੇਰੇ ਨੇਤਾ ਪਿੰਡਾਂ ਅਤੇ ਕਿਸਾਨਾਂ ਦੇ ਪਿਛੋਕੜ ਦੇ ਹੀ ਹਨ, ਜਦੋਂਕਿ ...
Read Full Story


ਮੁੰਬਈ 'ਚ ਹੁੰਦਾ ਹੈ ਯੂ. ਪੀ. ਵਾਲਿਆਂ ਨਾਲ ਮਾੜਾ ਸਲੂਕ : ਰਾਹੁਲ

ਬਸਤੀ, ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਵਿਕਾਸ ਠੱਪ ਹੋਣ ਦਾ ਦੋਸ਼ ਲਗਾਉਂਦਿਆਂ ਅੱਜ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਦੇ ਨੌਜਵਾਨ ਰੋਜ਼ਗਾਰ ਲਈ ਮੁੰਬਈ ਜਾਂਦੇ ਹਨ ਅਤੇ ਉਨ੍ਹਾਂ ਦੇ ਨਾਲ ਉਥੇ ਗਲਤ ਸਲੂਕ ਹੁੰਦਾ ਹੈ। ਰਾਹੁਲ ਨੇ ਰੁਦੌਲੀ ਵਿਧਾਨ ਸਭਾ ਖੇਤਰ ਦੇ ਬੇਡਕ ਅਤੇ ਕਪਤਾਨਗੰਜ ਵਿਚ ਇਕ ਚੋਣ ਸਭਾ ਵਿਚ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੌਜਵਾਨਾਂ ਨੂੰ ਸੂਬੇ ਵਿਚ ਹੀ ਰੋਜ਼ਗਾਰ ਦੇ ਮੌਕੇ ਦੇਵੇਗੀ ਤਾਂ ਜੋ ਉਨ੍ਹਾਂ ਨੂੰ ਕਿਤੇ ਹੋਰ ਨਾ ਜਾਣਾ ...
Read Full Story


ਰਾਹੁਲ ਦਾ ਮਕਸਦ ਪ੍ਰਧਾਨ ਮੰਤਰੀ ਬਣਨਾ ਨਹੀਂ : ਪ੍ਰਿਅੰਕਾ

ਅਮੇਠੀ, ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਰਾਹੁਲ ਪ੍ਰਧਾਨ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ਬਾਰੇ ਨਹੀਂ ਸੋਚਦੇ ਅਤੇ ਉਸਦਾ ਮਕਸਦ ਇਨ੍ਹਾਂ ਅਹੁਦਿਆਂ 'ਤੇ ਬੈਠਣਾ ਨਹੀਂ। ਅਮੇਠੀ ਦੇ ਤਿਲੋਈ ਕਸਬੇ 'ਚ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਪ੍ਰਿਅੰਕਾ ਨੇ ਕਿਹਾ ਕਿ ਰਾਹੁਲ ਦੇਸ਼ ਅਤੇ ਪ੍ਰਦੇਸ਼ 'ਚ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਹਨ। ਵਿਕਾਸ ਉਨ੍ਹਾਂ ਦਾ ਮੁੱਖ ਏਜੰਡਾ ਹੈ। ਉਹ ਸਿਰਫ ਕੰਮ ਨਾਲ ਮਤਲਬ ਰੱਖਦੇ ਹਨ। ਪ੍ਰਧਾਨ ਮੰਤਰੀ ਅਤੇ ਕਾਂਗਰਸ ਪ੍ਰਧਾਨ ਬਣਨ ਬਾਰੇ ਨਹੀਂ ਸੋਚਦੇ। ਉਨ੍ਹਾਂ ਕਿਹਾ ਕਿ ਉਹ ਯੁਵਾ ਕਾਂਗਰਸ 'ਚ ਭਾਰੀ ...
Read Full Story


ਯੂ. ਪੀ. 'ਚ ਨਾ ਕਿਸੇ ਨੂੰ ਮਦਦ ਦਿਆਂਗੇ ਤੇ ਨਾ ਲਵਾਂਗੇ : ਰਾਹੁਲ

ਵਿਦੇਸ਼ਾਂ 'ਚ ਪੜ੍ਹਾਈ ਕਰ ਕੇ ਓਨਾ ਨਹੀਂ ਸਿੱਖਿਆ ਜਿੰਨਾ 7 ਸਾਲ ਲੋਕਾਂ ਵਿਚ ਰਹਿ ਕੇ ਸਿੱਖਿਆ ਹੈ ਸੀਤਾਪੁਰ (ਯੂ. ਪੀ.), ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਤਰ ਪ੍ਰਦੇਸ਼ ਵਿਚ ਬੇਰੁਜ਼ਗਾਰੀ ਅਤੇ ਪੱਛੜੇਪਨ ਲਈ 22 ਸਾਲ ਤੋਂ ਸੱਤਾਧਾਰੀ ਰਹੀ ਗੈਰ ਕਾਂਗਰਸੀ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੰਗਲਵਾਰ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਕਦੇ ਰਾਮ ਨੂੰ ਵੇਚਿਆ, ਕਦੇ ਜਾਤੀ ਵੇਚੀ, ਕਦੇ ਧਰਮ ਵੇਚਿਆ ਪਰ ਲੋਕਾਂ ਵਿਚਕਾਰ ਨਹੀਂ ਗਏ ਅਤੇ ਵਿਕਾਸ ਦੀ ਗੱਲ ਕਦੇ ਨਹੀਂ ਕੀਤੀ। ਇਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਸਪਾ, ਬਸਪਾ ਤੇ ਭਾਜਪਾ ਦੇ ਨੇਤਾ ਕਦੇ ਵੀ ...
Read Full Story


1 2 3 4 > >>

Loading...

© 2012 punjabinfoline.com

punjab infoline arash info