Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਰੁਤ" |
ਹਾਰ ਤੋਂ ਸਬਕ ਨਾ ਲਿਆ ਤਾਂ ਕਾਂਗਰਸ ਦਾ ਹੋਰ ਬੁਰਾ ਹਾਲ ਹੋਵੇਗਾ : ਹਜ਼ਾਰੇ
ਰਾਲੇਗਨ ਸਿੱਧੀ, ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਕਾਂਗਰਸ ਨੇ ਜੇ ਹਿਸਾਰ ਲੋਕ ਸਭਾ ਸੀਟ ਦੀ ਉਪ ਚੋਣ 'ਚ ਮਿਲੀ ਹਾਰ ਤੋਂ ਸਬਕ ਨਾ ਲਿਆ ਤਾਂ ਭਵਿੱਖ 'ਚ ਉਸ ਦਾ ਹੋਰ ਬੁਰਾ ਹਾਲ ਹੋਵੇਗਾ। ਇਸ ਉਪ ਚੋਣ 'ਚ ਕਾਂਗਰਸ ਉਮੀਦਵਾਰ ਜੈਪ੍ਰਕਾਸ਼ ਦੀ ਜ਼ਮਾਨਤ ਜ਼ਬਤ ਹੋਣ 'ਤੇ ਅੰਨਾ ਨੇ ਆਪਣੇ ਬਲਾਗ ਵਿਚ ਲਿਖਿਆ ਕਿ ਕਾਂਗਰਸ ਨੂੰ ਆਪਣੀ ਹਾਰ ਦਾ ਦੋਸ਼ ਅੰਨਾ ਟੀਮ 'ਤੇ ਨਹੀਂ ਲਾਉਣਾ ਚਾਹੀਦਾ। ਅਣਮਿੱਥੇ ਸਮੇਂ ਲਈ ਮੌਨ ਵਰਤ ਕਰ ਰਹੇ ਅੰਨਾ ਨੇ ਹਿਸਾਰ ਤੋਂ ਮਿਲਿਆ ਸਪੱਸ਼ਟ ਸਬਕ ਸਿਰਲੇਖ ਵਾਲੇ ਆਪਣੇ ਬਲਾਗ 'ਚ ਕਿਹਾ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਜਨ ਲੋਕਪਾਲ ਬਿਲ ਨੂੰ ਸੰਸਦ ਦੇ ਸਰਦ ਰੁਤ ਅਜਲਾਸ 'ਚ ... Read Full Story
|
ਸ਼ਰੁਤੀ ਹਾਸਨ : ਆਪੇ ਆਲੋਚਕ ਆਪੇ ਪ੍ਰਸੰਸਕ
ਫ਼ਿਲਮ 'ਹੇ ਰਾਮ' 'ਚ ਇਕ ਟੀਨਏਜਰ ਦੀ ਨਿੱਕੀ ਜਿਹੀ ਭੂਮਿਕਾ ਨਿਭਾਉਣ ਵਾਲੀ ਸ਼ਰੁਤੀ ਹਾਸਨ ਹੁਣ ਵੱਡੀ ਹੋ ਗਈ ਹੈ। ਇਸੇ ਕਰਕੇ ਉਹ ਮੰਨਦੀ ਹੈ ਕਿ ਘੱਗਰਾ ਤੇ ਬਿਕਨੀ ਦੋਵਾਂ ਨੂੰ ਪਹਿਨਣ 'ਚ ਕੋਈ ਅੰਤਰ ਨਹੀਂ ਹੈ।
ਸਾਰਿਕਾ ਤੇ ਕਮਲ ਹਾਸਨ ਦੀ ਬੇਟੀ ਸ਼ਰੁਤੀ ਵਿਦੇਸ਼ 'ਚ ਰਾਕ ਸਟਾਰ ਤੋਂ ਬਾਅਦ ਹੁਣ ਦੇਸ਼ 'ਚ ਬਿਹਤਰ ਅਭਿਨੇਤਰੀ ਬਣਨ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਸੰਗੀਤ ਦੀ ਰੁਚੀ ਸ਼ਰੁਤੀ ਨੂੰ ਅਮਰੀਕਾ 'ਚ ਉਚ ਸਿੱਖਿਆ ਲੈਣ ਲਈ ਲੈ ਗਈ। ਉਥੇ ਹੀ ਉਸ ਨੇ ਰਾਕ ਸਟਾਰ ਬੈਂਡ ਬਣਾ ਲਿਆ ਤੇ ਉਸ ਨੂੰ ਉਥੇ ਅਲੱਗ ਪਛਾਣ ਮਿਲ ਗਈ।
ਅਭਿਨੈ ਸ਼ਰੁਤੀ ਨੂੰ ਵਿਰਾਸਤ 'ਚੋਂ ਮਿਲਿਆ ਹੈ ਪਰ ਅਭਿਨੈ ਦੇ ਮਾਮਲੇ 'ਚ ਉਸ ਦੇ ਘਰਦਿਆਂ ... Read Full Story
|
1 |
 Loading...
|
|
|
© 2012 punjabinfoline.com
|