ਗਾਜ਼ੀਆਬਾਦ, ਪੁਲਸ ਨੇ ਸਥਾਨਕ ਲਿੰਕ ਰੋਡ ਤੋਂ 1 ਕਾਰ ਵਿਚੋਂ 1 ਕਰੋੜ ਰੁਪਏ ਬਰਾਮਦ ਕੀਤੇ ਹਨ। ਇਹ ਰੁਪਏ ਆਮ ਚੈਕਿੰਗ ਦੌਰਾਨ ਪੁਲਸ ਦੇ ਨਜ਼ਰੀਂ ਪਏ। ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਵੀ ਮੌਕੇ 'ਤੇ ਆ ਕੇ ਜ਼ਬਤ ਕੀਤੀ ਰਕਮ ਦਾ ਜਾਇਜ਼ਾ ...Read Full Story
ਮੁੰਬਈ, ਭਾਰਤੀ ਰੁਪਏ ਦੀ ਕੀਮਤ ਅੱਜ 30 ਪੈਸੇ ਹੋਰ ਡਿੱਗ ਗਈ ਤੇ ਇਹ ਅੱਜ ਸਵੇਰ ਵੇਲੇ ਦੇ ਕਾਰੋਬਾਰ ਮੌਕੇ 51.20 ਰੁਪਏ ਪ੍ਰਤੀ ਅਮਰੀਕੀ ਡਾਲਰ ’ਤੇ ਆ ਗਿਆ। 31 ਮਾਰਚ 2009 ਨੂੰ ਇਹ ਦੀ ਕੀਮਤ 51 ਰੁਪਏ ਪ੍ਰਤੀ ਡਾਲਰ ਸੀ। ਇਸ ਕਾਰਨ ਅੱਜ ਬੈਂਕਾਂ ਤੋਂ ਤੇ ਦਰਾਮਦਕਾਰਾਂ ਤੋਂ ਅਮਰੀਕੀ ਮੁਦਰਾ ਦੀ ਮੰਗ ਵਧੀ ਰਹੀ। ਸਵੇਰ ਦੇ ਸੌਦਿਆਂ ’ਚ ਭਾਰਤੀ ਰੁਪਏ ਦਾ ਮੁੱਲ 51.02 ਪ੍ਰਤੀ ਡਾਲਰ ਤੋਂ 51.20 ਰੁਪਏ ਪ੍ਰਤੀ ਡਾਲਰ ਦੇ ਦਰਮਿਆਨ ਰਿਹਾ। ਇਹ ਦੇ ਨਾਲ ਹੀ ਭਾਰਤੀ ਸ਼ੇਅਰ ਸੂਚਕ ਅੰਕ 180 ਅੰਕ ਹੋਰ ਡਿੱਗ ...Read Full Story
ਪਟਿਆਲਾ: 14 ਅਕਤੂਬਰ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਸਕਨ ਕੰਨਸਲਟੈਂਟ ਇੰਡੀਆ ਲਿਮਟਿਡ ਦੇ ਡਾਇਰੈਕਟਰ ਅਤੇ ਐਕਸਿਸ ਬੈਂਕ ਦੇ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਲਈ ਵਿਦੇਸ਼ਾਂ ਵਿੱਚ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਲੈਣ ਦੇਣ (ਟਰਾਂਜੈਕਸ਼ਨ) ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸ੍ਰ: ਗਿੱਲ ਨੇ ਦੱਸਿਆ ਕਿ ਕਰਨਾਲ ਦੇ ਵਾਸੀ ਸ਼੍ਰੀ ਬੰਸੀ ਲਾਲ ਵੱਲੋਂ ਇੱਕ ਦਰਖਾਸਤ ਆਈ.ਜੀ. ਪਟਿਆਲਾ ਜੋਨ ...Read Full Story
ਨਾਭਾ (ਪਟਿਆਲਾ): 24 ਜੁਲਾਈ (ਪੀ.ਐਸ.ਗਰੇਵਾਲ) - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਹਾਂਸੀ-ਬੁਟਾਣਾ ਵਰਗੇ ਵਿਵਾਦਗ੍ਰਸਤ ਮਾਮਲਿਆਂ ’ਤੇ ਚੁੱਪ ਵੱਟਣ ਦੀ ਬਜਾਏ ਇਸ ਅੰਤਰ ਰਾਜੀ ਮਸਲੇ ਦੇ ਹੱਲ ਲਈ ਛੇਤੀ ਦਖ਼ਲ ਦੇਣ ਕਿਉਂਕਿ ਇਸ ਨਹਿਰ ਅਤੇ ਇਸ ਦੇ ਨਾਲ ਬਣਾਈ ਜਾ ਰਹੀ ਪੱਕੀ ਦੀਵਾਰ ਕਾਰਨ ਜਿੱਥੇ ਪੰਜਾਬ ਅਤੇ ਹਰਿਆਣਾ ਦੇ ਸਬੰਧਾਂ ਵਿੱਚ ਕੜਵਾਹਟ ਪੈਦਾ ਹੋ ਰਹੀ ਹੈ ਉੱਥੇ ਹੀ ਹੜ ਆਉਣ ਦੀ ਸੂਰਤ ਵਿੱਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ...Read Full Story
ਨਾਭਾ (ਪਟਿਆਲਾ), 7 ਜੁਲਾਈ (ਪੀ.ਐਸ.ਗਰੇਵਾਲ) - ‘‘ਪੰਜਾਬ ਸਰਕਾਰ ਵੱਲੋਂ ਨਵੀਂਆਂ ਜੇਲਾਂ ਦੀ ਉਸਾਰੀ ਅਤੇ ਮੁਰੰਮਤ ਲਈ 308 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਜੇਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਜਲਦੀ ਹੀ 910 ਨਵੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਜਦਕਿ 24 ਸਹਾਇਕ ਜੇਲ ਸੁਪਰਡੈਂਟਾਂ ਦੀ ਭਰਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਜੇਲਾਂ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਨਾਭਾ ਵਿਖੇ 25 ਏਕੜ ਰਕਬੇ ਵਿੱਚ 14 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਜ਼ਿਲਾ ਜੇਲ ਦਾ ...Read Full Story
ਸਮਾਣਾ (ਪਟਿਆਲਾ): 28 ਫਰਵਰੀ (ਪੀ.ਐਸ.ਗਰੇਵਾਲ) - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਪੇਸ਼ ਕੀਤੇ ਕੇਂਦਰੀ ਬਜਟ ਨੂੰ ਦਿਸ਼ਾਹੀਨ ਅਤੇ ਗਰੀਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ’ਤੇ ਇਸ ਬਜਟ ਨਾਲ ਹੋਰ ਬੋਝ ਪਵੇਗਾ। ਹਲਕਾ ਸਮਾਣਾ ਵਿਖੇ ਕਰੀਬ 38 ਕਰੋੜ ਰੁਪਏ ਦੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਅਨਾਜ ਮੰਡੀ ਸਮਾਣਾ ਵਿਖੇ ਕੀਤੀ ਇੱਕ ਵਿਸ਼ਾਲ ਵਿਕਾਸ ਰੈਲੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਬਜਟ ਨੇ ਇਹ ...Read Full Story
ਪਟਿਆਲਾ: 12 ਜਨਵਰੀ (ਪੀ.ਐਸ.ਗਰੇਵਾਲ) - ‘‘ ਪਟਿਆਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ, ਚੋਰੀ ਤੇ ਡਕੈਤੀਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਤੋਂ ਬਰਾਮਦ ਕੀਤਾ ਕਰੀਬ 2 ਕਰੋੜ 51 ਲੱਖ ਰੁਪਏ ਮੁੱਲ ਦਾ ਸਾਜੋ- ਸਮਾਨ ਅਤੇ ਨਕਦੀ ਅੱਜ ਪੁਲਿਸ ਲਾਈਨ ਵਿਖੇ ਕਰਵਾਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਉਸ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੀ ਗਈ। ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਤੇ ਲੋਕਾਂ ਵਿੱਚਕਾਰ ਨੇੜਤਾ ਪੈਦਾ ਅਤੇ ਪੰਜਾਬ ਪੁਲਿਸ ਦਾ ਅਕਸ ਨੂੰ ਹੋਰ ਸੁਧਾਰਨ ਲਈ ਆਰੰਭੀ ਮੁਹਿੰਮ ਤਹਿਤ ਆਈ.ਜੀ. ਪਟਿਆਲਾ ਜੋਨ ਸ੍ਰ: ਪਰਮਜੀਤ ਸਿੰਘ ਗਿੱਲ ਵੱਲੋਂ ...Read Full Story
ਪਟਿਆਲਾ:- 8 ਜਨਵਰੀ (ਪੀ.ਐਸ.ਗਰੇਵਾਲ) -Tਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਦੀਆਂ 10 ਪ੍ਰਮੁੱਖ ਖੇਡਾਂ ਦੇ ਮੁਕਾਬਲਿਆਂ ’ਤੇ ਹਰ ਸਾਲ ਢਾਈ ਕਰੋੜ ਰੁਪਏ ਖਰਚ ਕੀਤੇ ਜਾਣਗੇ । ਇਹਨਾਂ ਖੇਡਾਂ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਆਉਣÎ ਵਾਲੀ ਟੀਮ ਨੂੰ 9 ਲੱਖ, ਦੂਜੇ ਸਥਾਨ ’ਤੇ 7 ਲੱਖ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ । U ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ...Read Full Story
ਪਟਿਆਲਾ: 9 ਦਸੰਬਰ (ਪੀ.ਐਸ.ਗਰੇਵਾਲ) -‘‘ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਵੇਂ ਓਵਰ ਬਿ੍ਰਜਾਂ ਅਤੇ ਸੜਕਾਂ ’ਤੇ 1300 ਕਰੋੜ ਰੁਪਏ ੇ ਖਰਚੇ ਜਾਣਗੇ ਅਤੇ 500 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ 36 ਨਵੇਂ ਓਵਰ ਬਿ੍ਰਜ ਉਸਾਰੇ ਜਾ ਰਹੇ ਹਨ ਜਿਹਨਾਂ ਵਿੱਚੋਂ 23 ਬਣ ਕੇ ਤਿਆਰ ਹੋ ਚੁੱਕੇ ਹਨ ਅਤੇ 13 ਓਵਰ ਬਿ੍ਰਜ 31 ਮਾਰਚ 2011 ਤੱਕ ਮੁਕੰਮਲ ਹੋ ਜਾਣਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਪਟਿਆਲਾ ਨੇੜੇ ਭਾਨਰਾ-ਲੰਗੜੋਈ ਰੋਡ ’ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਸੀਨੀਅਰ ...Read Full Story
ਪਟਿਆਲਾ: 8 ਨਵੰਬਰ (ਪੀ.ਐਸ.ਗਰੇਵਾਲ)-ਬੀਤੇ ਦਿਨੀਂ ਲੇਹ ਲਦਾਖ ਵਿੱਚ ਹੋਈ ਭਿਆਨਕ ਤਬਾਹੀ ਨਾਲ ਲੋਕਾਂ ਦੇ ਹੋਏ ਨੁਕਸਾਨ ਕਾਰਨ ਪੀੜਤਾਂ ਦੀ ਸਹਾਇਤਾ ਲਈ ਅੱਜ ਛੋਟੀਆਂ ਬਚਤਾਂ ਦੀ ਜ਼ਿਲਾ ਏਜੰਟ ਐਸੋਸੀਏਸ਼ਨ ਵੱਲੋਂ ਛੋਟੀਆਂ ਬੱਚਤਾਂ ਵਿਭਾਗ ਪਟਿਆਲਾ ਦੇ ਸੀਨੀਅਰ ਜ਼ਿਲਾ ਬਚਤ ਅਫਸਰ ਸ਼੍ਰੀ ਟੀ.ਐਸ. ਨੇਗੀ ਨੂੰ ਪ੍ਰਧਾਨ ਮੰਤਰੀ ਸਹਾਇਤਾ ਫੰਡ (ਲੇਹ ਲਦਾਖ) ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਬੈਂਕ ਡਰਾਫਟ ਭੇਂਟ ਕੀਤਾ। ਇਸ ਮੌਕੇ ਸ਼੍ਰੀ ਨੇਗੀ ਨੇ ਕਿਹਾ ਕਿ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਇਸ ਲਈ ਸਾਨੂੰ ਸਭ ਨੂੰ ਆਪਣੀ-ਆਪਣੀ ਸਮਰੱਥਾ ...Read Full Story
ਨਵੀਂ ਦਿੱਲੀ :- (21 ਅਗਸਤ,Sarwan Singh):- ਭਾਰਤ ਦੇ ਕੇਂਦਰੀ ਮੰਤਰੀ ਮੰਡਲ ਨੇ ਸੰਸਦਾਂ ਦੀ ਤਨਖਾਹ ਤਿੰਨ ਗੁਣਾ ਵਧਾਉਣ ਦਾ ਫੈਸਲਾ ਕਰ ਹੈ। ਹੁਣ ਹਰ ਸੰਸਦ ਮੈਂਬਰ ਨੂੰ 16 ਦੀ 50 ਹਜ਼ਾਰ ਰੁਪਏ ਮੂਲ ਮਾਸਿਕ ਤਨਖਾਹ ਮਿਲੇਗੀ ।ਇਕ ਅਹਿਮ ਰਣਨੀਤੀ ਤਹਿਤ ਕੇਂਦਰੀ ਕੈਬਨਿਟ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ ਤੇ ਭੱਤਿਆਂ ‘ਚ ਵਾਧੇ ਨੂੰ ਹਰੀ ਝੰਡੀ ਦੇਣ ਤੋਂ ਇਲਾਵਾ ਵਿਵਾਦਤ ਪਰਮਾਣੂ ਜ਼ਿੰਮੇਵਾਰੀ ਬਿਲ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਇਹ ਫ਼ੈਸਲੇ ਲਏ ਗਏ।ਪ੍ਰਧਾਨ ਮੰਤਰੀ ਦੀ ਕੁਰਸੀ ਦੀ ਲਾਲਸਾ ਰੱਖਣ ਵਾਲੇ ...Read Full Story
ਨਵੀਂ ਦਿੱਲੀ, 15 ਜੁਲਾਈ : ਅਮਰੀਕੀ ਡਾਲਰ, ਜਪਾਨੀ ਯੇਨ, ਬਰਤਾਨਵੀ ਪੌਂਡ ਅਤੇ ਯੂਰਪੀ ਸੰਘ ਦੇ ਯੂਰੋ ਦੀ ਤਰ੍ਹਾਂ ਹੁਣ ਭਾਰਤੀ ਰੁਪਏ ਦਾ ਵੀ ਆਪਣਾ ਪਹਿਚਾਣ ਚਿੰਨ੍ਹ ਹੋਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ‘ਚ ਅੱਜ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਇਹ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਰੁਪਏ ਦੇ ਚਿੰਨ੍ਹ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੀਟਿੰਗ ‘ਚ ਸਟੇਟ ਬੈਂਕ ਆਫ਼ ਇੰਦੌਰ ਨੂੰ ਸਟੇਟ ਬੈਂਕ ਆਫ਼ ਇੰਡੀਆ ‘ਚ ਸ਼ਾਮਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ। ਇਸ ਤੋਂ ਇਲਾਵਾ ਸਰਕਾਰ ਨੇ ਹਥਿਆਰਾਂ ਦਾ ਲਾਇਸੰਸ ਦੇਣ ਲਈ ਪੁਲਿਸ ਦੀ ਤਸਦੀਕ ਨੂੰ ...Read Full Story