Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰੂਬੀ"
ਅਮਰੀਕਾ ਨੂੰ ਇਰਾਨ 'ਤੇ ਕਰਨਾ ਪੈ ਸਕਦੈ ਹਮਲਾ : ਮਾਰਕੋ ਰੂਬੀਓ

ਵਾਸ਼ਿੰਗਟਨ, ਰਿਪਬਲਿਕਨ ਪਾਰਟੀ ਵਲੋਂ ਉਪ ਰਾਸ਼ਟਰਪਤੀ ਦੇ ਸੰਭਾਵਿਤ ਦਾਅਵੇਦਾਰ ਮਾਰਕੋ ਰੂਬੀਓ ਨੇ ਅੱਜ ਕਿਹਾ ਕਿ ਇਰਾਨ ਨੂੰ ਪਰਮਾਣੂ ਬੰਬ ਹਾਸਲ ਕਰਨ ਤੋਂ ਰੋਕਣ ਲਈ ਅਮਰੀਕਾ ਵਲੋਂ ਇਕਤਰਫਾ ਸੈਨਿਕ ਕਾਰਵਾਈ ਕਰਨੀ ਪੈ ਸਕਦੀ ਹੈ। ਫਲੋਰਿਡਾ ਤੋਂ ਸੀਨੇਟਰ ਰੂਬੀਓ ਨੇ ਵਿਦੇਸ਼ ਨੀਤੀ 'ਤੇ ਦਿੱਤੇ ਗਏ ਆਪਣੇ ਭਾਸ਼ਣ 'ਚ ਕਿਹਾ ਕਿ ਇਹ ਲਾਜ਼ਮੀ ਹੈ ਕਿ ਅਮਰੀਕਾ ਸਿਹਰਤੇ ਪੱਛਮ ਏਸ਼ੀਆ ਤੋਂ ਇਤਰ ਨਹੀਂ ਖੜ੍ਹਾ ਹੋਵੇ ਸਗੋਂ ਵੈਸ਼ਵਿਕ ਸੰਕਟਾਂ ਨੂੰ ਹੱਲ ਕਰਨ ਲ ਅਗਵਾਈ ਕਰੇ। ਵਾਸ਼ਿੰਗਟਨ 'ਚ 'ਦਿ ਬਰੂਕਿੰਸ ਇੰਸਟੀਚਿਊਟ ਥਿੰਕ ਟੈਂਕ 'ਚ ਦਿੱਤੇ ਭਾਸ਼ਣ 'ਚ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵੈਸ਼ਵਿਕ ...
Read Full Story


ਭੋਜਪੁਰੀ ਅਭਿਨੇਤਰੀ ਖੁਦਕੁਸ਼ੀ ਮਾਮਲੇ 'ਚ ਇਕ ਗ੍ਰਿਫਤਾਰ

ਮੁੰਬਈ, ਮੁੰਬਈ ਪੁਲਸ ਨੇ ਭੋਜਪੁਰੀ ਫਿਲਮ ਅਭਿਨੇਤਰੀ ਰੂਬੀ ਸਿੰਘ ਦੀ ਖੁਦਕੁਸ਼ੀ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਬੀ ਨੇ ਗੋਰੇਗਾਓਂ ਸਥਿਤੀ ਆਪਣੇ ਫਲੈਟ ਵਿਚ ਕਥਿਤ ਤੌ ਰ 'ਤੇ ਖੁਦਕੁਸ਼ੀ ਕਰ ਲਈ ਸੀ। ਪੁਲਸ ਮੁਤਾਬਕ ਇਹ ਵਿਅਕਤੀ ਰੂਬੀ ਦਾ ਦੋਸਤ ਹੈ ਅਤੇ ਉਸ ਤੋਂ ਅਭਿਨੇਤਰੀ ਬਾਰੇ ਕਾਫੀ ਜਾਣਕਾਰੀ ਮਿਲੀ ਹੈ। ਪੁਲਸ ਨੇ ਹਾਲਾਂਕਿ ਉਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿਤੀ ...
Read Full Story


ਪਿੰਡ ਮਸਾਣੀ ’ਚ ਵਿਅਕਤੀ ਦਾ ਕਤਲ

ਗੁਰਾਇਆ, 15 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਗੁਰਾਇਆ ਪੁਲਿਸ ਥਾਣੇ ਦੀ ਚੌਂਕੀ ਧੁਲੇਤਾ ਅਧੀਨ ਪੈਂਦੇ ਪਿੰਡ ਮਸਾਣੀ ਵਿਚ ਬੀਤੀ ਰਾਤ ਲੋਹੜੀ ਦੇ ਸਮਾਗਮ ਮੌਕੇ ਹੋਈ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਦੇਵ ਸਿੰਘ ਸੋਮਲ ਪੁੱਤਰ ਹਰਭਜਨ ਸਿੰਘ ਵਾਸੀ ਅੱਪਰਾ ਵਜੋਂ ਹੋਈ ਹੈ। ਉਹ ਪਿੰਡ ਮਸਾਣੀ ਵਿਖੇ ਅਮਰੀਕਾ ਤੋਂ ਆਏ ਪ੍ਰਵਾਸੀ ਭਾਰਤੀ ਬਹਾਦੁਰ ਸਿੰਘ ਵਿਰਕ ਵੱਲੋਂ ਰੱਖੇ ਲੋਹੜੀ ਸਮਾਗਮ ਵਿਚ ਸ਼ਿਰਕਤ ਕਰਨ ਆਇਆ ਸੀ ਕਿ ਰਾਤ ਸਮੇਂ ਰੋਟੀ ਖਾਣ ਮੌਕੇ ਹੋਈ ਲੜਾਈ ਵਿਚ ਜਗਦੇਵ ਸਿੰਘ ਸੋਮਲ ਦੇ ਸਿਰ ’ਚ ਦਾਤਰ ਦੀ ਡੂੰਘੀ ਸੱਟ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾ ...
Read Full Story


ਪਿੰਡਾਂ ’ਚ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਕੀਤੀ ਜਾਵੇਗੀ-ਇਯਾਲੀ

ਲੁਧਿਆਣਾ, 27 ਦਸੰਬਰ (ਅਸ਼ਵਨੀ ਜੇਤਲੀ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ: ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਜ਼ਿਲ੍ਹੇ ਦੇ ਛੱਪੜਾਂ ਦੇ ਨਵੀਨੀਕਰਨ ਲਈ ਵਿਸ਼ਵ ਬੈਂਕ ਤੋਂ ਵੱਡੀ ਗ੍ਰਾਂਟ ਲਿਆ ਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਅੱਜ ਇਥੇ ਪੰਚਾਇਤ ਭਵਨ ਵਿਖੇ ਸਰਪੰਚਾਂ, ਪੰਚਾਇਤ ਅਫਸਰਾਂ ਅਤੇ ਪੰਚਾਇਤ ਸਕੱਤਰਾਂ ਨਾਲ ਨਰੇਗਾ ਸਕੀਮ ਨੂੰ ਕਾਮਯਾਬ ਕਰਨ ਲਈ ਵਿਚਾਰ-ਵਟਾਂਦਰੇ ਲਈ ਸੱਦੀ ਗਈ ਮੀਟਿੰਗ ਦੌਰਾਨ ਸ: ਇਯਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰੇਗਾ ਸਕੀਮ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਦਿਹਾਤੀ ਵਿਕਾਸ ਫੰਡ ਦੀਆਂ ਗ੍ਰਾਂਟਾਂ ਨਾਲ ਰਲਾ ਕੇ ...
Read Full Story


1

Loading...

© 2012 punjabinfoline.com

punjab infoline arash info