ਅਹਿਮ ਮੀਟਿੰਗ ਹੋਈ
ਨਕੋਦਰ, 19 ਦਸੰਬਰ (ਤਰਲੋਕ) ਮਨੁੱਖੀ ਅਧਿਕਾਰ ਮੰਚ ਬਲਾਕ ਨਕੋਦਰ ਦੀ ਮੀਟਿੰਗ ਮਿਤੀ 17-12-2009 ਨੂੰ ਨਿਊ ਮਨਜੀਤ ਰੈਸਟੋਰੈਂਟ ਨਕੋਦਰ ਵਿੱਚ ਚੈਅਰਮੈਨ ਦਲਜੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਸ. ਜਸਵੰਤ ਸਿੰਘ ਖੇੜਾ, ਸੋਹਣ ਰਸੀਲਾ ਫਤਿਹਗੜ ਸਾਹਿਬ, ਸ੍ਰੀਮਤੀ ਰਣਜੀਤ ਕੌਰ ਇਸਤਰੀ ਵਿੰਗ ਪ੍ਰਧਾਨ ਕਪੂਰਥਲਾ, ਤਹਿਸੀਲਦਾਰ ਸ. ਭੁਪਿੰਦਰ ਸਿੰਘ ਹੁੱਡਾ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਦਾਜ ਦਹੇਜ ਦੇ ਲਾਲਚੀਆਂ ਨੂੰ ਠੱਲ ਪਾਉਣ ਲਈ ਅਤੇ ਰਿਸਵਤਖੋਰੀ, ਨਸ਼ੇ ਵੇਚਣ ਵਾਲੇ ਸੁਦਾਗਰਾ, ਨੂੰ ਠੱਲ ਪਾਉਣ ਲਈ ਅਹਿਮ ਵਿਚਾਰ ਵਟਾਦਰਾਂ ਕੀਤਾ ਗਿਆ ... Read Full Story
|