Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਰੈੱਡੀ"
ਰੈੱਡੀ ਨੂੰ ਨਹੀਂ ਮਿਲੀ ਜ਼ਮਾਨਤ

ਨਵੀਂ ਦਿੱਲੀ, ਦਿੱਲੀ ਹਾਈਕੋਰਟ ਨੇ ਰਾਸ਼ਟਰਮੰਡਲ ਖੇਡਾਂ ਨਾਲ ਜੁੜੇ 141 ਕਰੋੜ ਰੁਪਏ ਦੇ ਠੇਕੇ ਵਿਚ ਬੇਨਿਯਮੀਆਂ ਵਰਤਣ ਦੇ ਦੋਸ਼ੀ ਏ. ਕੇ. ਰੈੱਡੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਠੇਕਾ ਟਾਈਮਿੰਗ, ਸਕੋਰਿੰਗ ਅਤੇ ਰਿਜ਼ਲਟ ਨਾਲ ਜੁੜੇ ਉਪਕਰਨ ਖਰੀਦਣ ਨਾਲ ਜੁੜਿਆ ਸੀ। ਜੱਜ ਮੁਕਤਾ ਗੁਪਤਾ ਨੇ ਰੈੱਡੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰਦਿਆਂ ਕਿਹਾ ਕਿ ਮੈਂ ਪਟੀਸ਼ਨਕਰਤਾ ਦੇ ਵਕੀਲ ਦੀਆਂ ਦਲੀਲਾਂ ਵਿਚ ਕੋਈ ਦਮ ਨਹੀਂ ਦੇਖਦੀ। ਲਿਹਾਜ਼ਾ ਉਸ ਦੀ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ। ਰੈੱਡੀ ਜੋ ਕਿ ਹੈਦਰਾਬਾਦ ਦੀ ਕੰਪਨੀ ਏ. ਕੇ.ਆਰ. ਕੰਸਟ੍ਰਕਸ਼ਨ ਦਾ ਅਧਿਕਾਰੀ ਹੈ, ...
Read Full Story


ਈਰਾਨ ਤੋਂ ਤੇਲ ਦਰਾਮਦ 'ਤੇ ਫੈਸਲਾ ਲੈਣ ਲਈ ਭਾਰਤ ਆਜ਼ਾਦ : ਰੈੱਡੀ

ਨਵੀਂ ਦਿੱਲੀ, ਪੈਟਰੋਲੀਅਮ ਮੰਤਰੀ ਐੱਸ. ਜੈਪਾਲ ਰੈੱਡੀ ਨੇ ਕਿਹਾ ਕਿ ਈਰਾਨ 'ਤੇ ਉਸ ਦੇ ਵਿਵਾਦਪੂਰਨ ਪ੍ਰਮਾਣੂ ਪ੍ਰੋਗਰਾਮ ਕਾਰਨ ਅਮਰੀਕਾ ਵਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਭਾਰਤ ਉਸ ਤੋਂ ਤੇਲ ਦੀ ਦਰਾਮਦ ਬਾਰੇ ਫੈਸਲਾ ਕਰਨ ਲਈ ਆਜ਼ਾਦ ਹੈ। ਲੋਕ ਸਭਾ 'ਚ ਰੈੱਡੀ ਨੇ ਕਿਹਾ ਕਿ ਅਸੀਂ ਕਿਸੇ ਵੀ ਦੇਸ਼ ਖਿਲਾਫ ਸੰਯੁਕਤ ਰਾਸ਼ਟਰ ਦੀ ਪਾਬੰਦੀ ਦਾ ਸਨਮਾਨ ਕਰਦੇ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੋਰਨਾਂ ਦੇਸ਼ਾਂ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਭਾਰਤ 'ਤੇ ਲਾਗੂ ਨਹੀਂ ...
Read Full Story


ਜਨਾਰਦਨ ਰੈੱਡੀ ਨੇ ਸੀ. ਬੀ. ਆਈ. ਜਾਂਚ ਰੱਦ ਕਰਨ ਦੀ ਕੀਤੀ ਬੇਨਤੀ

ਬੰਗਲੌਰ, ਕਰਨਾਟਕ ਦੇ ਸਾਬਕਾ ਸੈਰ-ਸਪਾਟਾ ਮੰਤਰੀ ਜਨਾਰਦਨ ਰੈੱਡੀ ਨੇ ਮੰਗਲਵਾਰ ਨੂੰ ਕਰਨਾਟਕ ਹਾਈ ਕੋਰਟ ਵਿਖੇ ਇਕ ਪਟੀਸ਼ਨ ਦਾਇਰ ਕਰ ਕੇ ਆਪਣੀ ਤੇ ਆਪਣੀ ਪਤਨੀ ਦੀ ਮਲਕੀਅਤ ਵਾਲੀ ਕੰਪਨੀ ਦੀ ਗੈਰ-ਕਾਨੂੰਨੀ ਖਨਨ ਸੰਬੰਧੀ ਆਪਣੇ ਵਿਰੁੱਧ ਸੀ. ਬੀ. ਆਈ. ਦੀ ਜਾਂਚ ਰੱਦ ਕਰਨ ਦੀ ਬੇਨਤੀ ਕੀਤੀ। ਆਪਣੀ ਫੌਜਦਾਰੀ ਪਟੀਸ਼ਨ 'ਚ ਰੈੱਡੀ ਨੇ ਗੈਰ-ਕਾਨੂੰਨੀ ਖਨਨ 'ਤੇ ਸਾਬਕਾ ਲੋਕ ਆਯੁਕਤ ਸੰਤੋਸ਼ ਹੇਗੜੇ ਦੀ ਰਿਪੋਰਟ 'ਤੇ ਕਰਨਾਟਕ ਦੇ ਸਾਬਕਾ ਮੁਖ ਮੰਤਰੀ ਯੇਦੀ ਯੁਰੱਪਾ ਦੀ ਪਟੀਸ਼ਨ ਦੇ ਨਿਪਟਾਏ ਜਾਣ ਤੱਕ ਸੀ. ਬੀ. ਆਈ. ਜਾਂਚ 'ਤੇ ਅੰਤਰਿਮ ਰੋਕ ਲਗਾਉਣ ਦੀ ਵੀ ਬੇਨਤੀ ਕੀਤੀ ...
Read Full Story


ਆਂਧਰਾ ਪ੍ਰਦੇਸ਼ 'ਚ ਕਾਂਗਰਸ ਦੇ 16 ਵਿਧਾਇਕ ਅਯੋਗ ਐਲਾਨੇ

ਹੈਦਰਾਬਾਦ, ਰਾਜ ਵਿਧਾਨਸਭਾ ਦੇ ਇਤਿਹਾਸ 'ਚ ਇਕ ਹੈਰਾਨੀ ਵਾਲੀ ਘਟਨਾ ਤਹਿਤ ਆਂਧਰਾ ਪ੍ਰਦੇਸ਼ ਵਿਧਾਨਸਭਾ ਸਪੀਕਰ ਨੇ ਅੱਜ ਰਾਤ ਸੱਤਾਧਾਰੀ ਕਾਂਗਰਸ ਦੇ ਉਨ੍ਹਾਂ ਨੂੰ 16 ਵਿਧਾਇਕਾਂ ਨੂੰ ਅਯੋਗ ਐਲਾਨਿਆ, ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ 'ਚ ਮੁੱਅਤਲ ਕਾਂਗਰਸੀ ਨੇਤਾ ਵਾਈ. ਐੱਸ. ਜਗਨਮੋਹਨ ਰੈੱਡੀ ਦੀ ਹਮਾਇਤ 'ਚ ਬੇਭਰੋਸਗੀ ਦੇ ਪ੍ਰਸਤਾਵ ਦੌਰਾਨ ਪਾਰਟੀ ਵਿਰੁੱਧ ਵੋਟ ਪਾਈ ਸੀ। ਇਸ ਘਟਨਾ ਤੋਂ ਬਾਅਦ 294 ਮੈਂਬਰੀ ਹਾਊਸ 'ਚ ਕਾਂਗਰਸੀ ਮੈਂਬਰਾਂ ਦੀ ਗਿਣਤੀ 154 ਤੋਂ ਘੱਟ ਕੇ 137 ਰਹਿ ਗਈ ਹੈ ਪਰ ਇਸ ਨਾਲ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਦੀ ਅਗਵਾਈ ਵਾਲੀ ਸਰਕਾਰ ਨੂੰ ਕੋਈ ਖਤਰਾ ਨਹੀਂ ...
Read Full Story


ਵਕੀਲਾਂ-ਮੀਡੀਆ ਮੁਲਾਜ਼ਮਾਂ 'ਚ ਝੜਪਾਂ, ਪਥਰਾਅ 'ਚ 2 ਦੀ ਮੌਤ

ਜਨਾਰਦਨ ਰੈੱਡੀ 12 ਮਾਰਚ ਤੱਕ ਸੀ. ਬੀ. ਆਈ. ਦੀ ਹਿਰਾਸਤ 'ਚ ਬੰਗਲੌਰ, ਗੈਰ-ਕਾਨੂੰਨੀ ਖਨਨ ਮਾਮਲੇ ਦੇ ਦੋਸ਼ੀ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਨੂੰ ਸ਼ੁੱਕਰਵਾਰ ਸੀ. ਬੀ. ਆਈ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਦਾ 10 ਦਿਨ ਦਾ ਰਿਮਾਂਡ ਮਿਲਿਆ। ਇਸ ਤੋਂ ਪਹਿਲਾਂ ਰੈੱਡੀ ਨੂੰ ਸਵੇਰੇ ਹੈਦਰਾਬਾਦ ਸਥਿਤ ਜੇਲ ਤੋਂ ਇਥੇ ਲਿਆਂਦਾ ਗਿਆ, ਜਿਸ ਪਿੱਛੋਂ ਉਨ੍ਹਾਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਤੇ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 12 ਮਾਰਚ ਤਕ ਸੀ. ਬੀ. ਆਈ. ਦੀ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ। ਓਧਰ ਰੈੱਡੀ ਦੇ ਇਕ ਨੇੜਲੇ ਦੋਸਤ ਅਤੇ ਨਿੱਜੀ ...
Read Full Story


ਦਿੱਲੀ ਹਮਲੇ ਤੋਂ ਬਾਅਦ ਭਾਰਤ 'ਤੇ ਨੀਤੀ ਬਦਲਣ ਲਈ ਦਬਾਅ ਵਧੇਗਾ

ਨਵੀਂ ਦਿੱਲੀ, ਸੋਮਵਾਰ ਨੂੰ ਦਿੱਲੀ ਵਿਚ ਹੋਏ ਦਹਿਸ਼ਤਗਰਦ ਹਮਲੇ ਦੇ ਕਈ ਸਿੱਟੇ ਹੋ ਸਕਦੇ ਹਨ। ਭਾਵੇਂ ਈਰਾਨ ਨੇ ਇਸ ਵਿਚ ਕੋਈ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਭਾਰਤ ਸਰਕਾਰ ਨੇ ਵੀ ਇਹ ਕਹਿ ਕੇ ਮਾਮਲੇ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਪੜਤਾਲ ਜਾਰੀ ਹੈ ਪਰ ਫੇਰ ਵੀ ਨਤੀਜੇ ਦੂਰ ਰਸ ਹੋ ਸਕਦੇ ਹਨ। ਈਰਾਨ ਵਿਰੁੱਧ ਲਾਈਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਆਪਣੇ ਤੇਲ ਦੀਆਂ ਦਰਾਮਦਾਂ ਦਾ 25 ਫੀਸਦੀ ਈਰਾਨ ਤੋਂ ਮੰਗਵਾ ਰਿਹਾ ਹੈ। ਪੈਟਰੋਲੀਅਮ ਮੰਤਰੀ ਸ਼੍ਰੀ ਜੈਪਾਲ ਰੈੱਡੀ ਭਾਰਤ-ਈਰਾਨ ਸਹਿਯੋਗ ਬਾਰੇ ਈਰਾਨ ਨਾਲ ਵਾਰਤਾਵਾਂ ਕਰਨ ਜਾ ਰਹੇ ਹਨ ਜਿਸ ਵਿਚ ਗੈਸ ਪਾਈਪ ਲਾਈਨ ਵੀ ...
Read Full Story


ਰੈੱਡੀ ਵੱਲੋਂ ਡੀਜ਼ਲ ਕੀਮਤਾਂ ਕੰਟਰੋਲ ਮੁਕਤ ਕਰਨ ਦੀ ਸੰਭਾਵਨਾ ਰੱਦ

ਗੁੜਗਾਉਂ, ਤੇਲ ਮੰਤਰੀ ਐਸ. ਜੈਪਾਲ ਰੈੱਡੀ ਨੇ ਅੱਜ ਡੀਜ਼ਲ ਦੀਆਂ ਕੀਮਤਾਂ ਕੰਟਰੋਲ ਮੁਕਤ ਕਰਨ ਦੀ ਸੰਭਾਵਨਾ ਮੁੱਢੋਂ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਨਾ ਕਰਨ ਕਰਕੇ ਸਰਕਾਰੀ ਤੇਲ ਕੰਪਨੀਆਂ ਨੂੰ ਪੈ ਰਹੇ ਘਾਟੇ ਦੀ ਸਰਕਾਰ ਭਰਪਾਈ ਕਰੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਡੀਜ਼ਲ ਨੂੰ ਬਿਲਕੁਲ ਹੀ ਕੰਟਰੋਲ ਮੁਕਤ ਕਰਨਾ ਕਾਫੀ ਮੁਸ਼ਕਲ ਕੰਮ ਹੈ ਪਰ ਢੁੱਕਵੇਂ ਸਮੇਂ ‘ਤੇ ਅਸੀਂ ਡੀਜ਼ਲ ਦੀ ਸਬਸਿਡੀ ‘ਚ ਕਟੌਤੀ ਬਾਰੇ ਸੋਚ ਸਕਦੇ ਹਾਂ ਪਰ ਉਹ ਸਮਾਂ ਅਜੇ ਨਹੀਂ ਆਇਆ।” ਜੇ ਸਰਕਾਰ ...
Read Full Story


ਸੋਨੇ ਦੀ ਮਾਲਕੀਅਤ ਵਾਲੇ ਦੇਸ਼ਾਂ ਦੀ ਸੂਚੀ 'ਚ ਭਾਰਤ 11ਵੇਂ ਸਥਾਨ 'ਤੇ

ਨਵੀਂ ਦਿੱਲੀ, ਸਰਕਾਰ ਨੇ ਅੱਜ ਦੱਸਿਆ ਕਿ ਭਾਰਤ ਅਧਿਕਾਰਕ ਸੋਨੇ ਦੀ ਮਾਲਕੀਅਤ ਵਾਲੇ ਦੇਸ਼ਾਂ ਦੀ ਸੂਚੀ ਵਿਚ 11ਵੇਂ ਸਥਾਨ 'ਤੇ ਹੈ। ਲੋਕ ਸਭਾ ਵਿਚ ਕੇ. ਜੇ. ਐੱਸ. ਪੀ. ਰੈੱਡੀ ਦੇ ਸਵਾਲ ਦੇ ਜਵਾਬ ਵਿਚ ਵਿੱਤ ਰਾਜ ਮੰਤਰੀ ਨਮੋ ਨਾਰਾਇਣ ਮੀਣਾ ਨੇ ਕਿਹਾ ਕਿ ਵਿਸ਼ਵ ਸਵਰਣ ਪ੍ਰੀਸ਼ਦ ਦੀ ਰਿਪੋਰਟ ਮੁਤਾਬਕ ਦੇਸ਼ 557.7 ਮਿਟ੍ਰਿਕ ਟਨ ਸੋਨਾ ਹੈ, ਹਾਲਾਂਕਿ ਇਸ ਦਾ ਸੂਬਾਵਾਰ ਵੇਰਵਾ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਅਧਿਕਾਰਕ ਸੋਨੇ ਦੀ ਮਾਲਕੀਅਤ ਵਾਲੇ ਦੇਸ਼ਾਂ ਦੀ ਸੂਚੀ ਵਿਚ 11ਵੇਂ ਸਥਾਨ 'ਤੇ ...
Read Full Story


ਰੈੱਡੀ ਦੇ ਘਰ ਸੁਰੱਖਿਆ ਗਾਰਡ ਬਣ ਕੇ ਰਿਹਾ ਸੀ ਸੀ. ਬੀ. ਆਈ. ਦਾ ਇਕ ਅਧਿਕਾਰੀ

ਬੰਗਲੌਰ, ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਦੀ ਬੇਮਿਸਾਲ ਦੌਲਤ ਤਕ ਪੁੱਜਣ ਲਈ ਸੀ. ਬੀ. ਆਈ. ਨੇ ਆਪਣੇ ਹੀ ਇਕ ਸੀਨੀਅਰ ਅਧਿਕਾਰੀਆਂ ਕੋਲੋਂ ਜਾਸੂਸੀ ਕਰਵਾਈ ਸੀ। ਇਹ ਅਧਿਕਾਰੀ ਬੇਲਾਰੀ ਵਿਚ ਮੌਜੂਦ ਰੈੱਡੀ ਦੇ ਨਿਵਾਸ ਵਿਖੇ ਲਗਭਗ ਤਿੰਨ ਮਹੀਨਿਆਂ ਤਕ ਤਾਇਨਾਤ ਰਿਹਾ ਅਤੇ ਜਾਂਚ ਅਧਿਕਾਰੀਆਂ ਨੂੰ ਅਹਿਮ ਜਾਣਕਾਰੀਆਂ ਦਿੰਦਾ ਰਿਹਾ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਸੂਸੀ ਰਾਹੀਂ ਮਿਲੀਆਂ ਜਾਣਕਾਰੀਆਂ ਬੇਹੱਦ ਅਹਿਮ ਸਾਬਤ ਹੋਈਆਂ। ਦੱਸਿਆ ਜਾਂਦਾ ਹੈ ਕਿ 5 ਸਤੰਬਰ ਨੂੰ ਸਵੇਰੇ ਜਦੋਂ ਸੀ. ਬੀ. ਆਈ. ਉਸਦੇ ਨਿਵਾਸ ਵਿਖੇ ਛਾਪਾ ਮਾਰਨ ਪੁੱਜੀ ਤਾਂ ਉਕਤ 'ਗਾਰਡ' ...
Read Full Story


ਜਨਾਰਦਨ ਤੇ ਸ਼੍ਰੀਨਿਵਾਸ ਦੀ ਜ਼ਮਾਨਤ ਦੀ ਅਰਜ਼ੀ ਰੱਦ

ਹੈਦਰਾਬਾਦ, ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਵਿਚ ਕਰਨਾਟਕ ਦੇ ਸਾਬਕਾ ਮੰਤਰੀ ਜਨਾਰਦਨ ਰੈੱਡੀ ਅਤੇ ਸ਼੍ਰੀਨਿਵਾਸ ਰੈੱਡੀ ਦੀ ਜ਼ਮਾਨਤ ਦੀ ਅਰਜ਼ੀ ਨੂੰ ਵੀਰਵਾਰ ਰੱਦ ਕਰ ਦਿੱਤਾ। ਸੀ. ਬੀ. ਆਈ. ਦੇ ਜੱਜ ਨੇ ਗੈਰ-ਕਾਨੂੰਨੀ ਖਨਨ ਮਾਮਲੇ ਵਿਚ ਜੇਲ ਵਿਚ ਬੰਦ ਦੋਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਨ ਬਾਰੇ ਫੈਸਲਾ ਵੀਰਵਾਰ ਸ਼ਾਮ ਚਿਰਕੇ ਜਿਹੇ ਸੁਣਾਇਆ। ਦੋਹਾਂ ਬਾਰੇ ਫੈਸਲਾ ਉਨ੍ਹਾਂ 15 ਨਵੰਬਰ ਨੂੰ ਰਾਖਵਾਂ ਰੱਖ ਲਿਆ ਸੀ। ਅਦਾਲਤ ਨੇ ਨਾਲ ਹੀ ਉਨ੍ਹਾਂ ਦੀ ਜੁਡੀਸ਼ੀਅਲ ਹਿਰਾਸਤ ਦੀ ਮਿਆਦ 28 ਨਵੰਬਰ ਤੱਕ ਵਧਾ ...
Read Full Story


ਤੇਲੰਗਾਨਾ ਖੇਤਰ ਦੇ ਕਰਮਚਾਰੀਆਂ ਦੀ 42 ਦਿਨ ਲੰਬੀ ਹੜਤਾਲ ਖਤਮ

ਹੈਦਰਾਬਾਦ, ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਆਂਧਰਾ ਪ੍ਰਦੇਸ਼² ਵਿਚ ਤੇਲੰਗਾਨਾ ਖੇਤਰ ਦੇ ਸਰਕਾਰੀ ਕਰਮਚਾਰੀਆਂ ਨੇ 42 ਦਿਨਾਂ ਤੋਂ ਜਾਰੀ ਹੜਤਾਲ ਨੂੰ ਮੁਖ ਮੰਤਰੀ ਐੱਨ. ਕਿਰਨ ਕੁਮਾਰ ਰੈੱਡੀ ਦੀ ਮੌਜੂਦਗੀ ਵਿਚ ਬੀਤੀ ਰਾਤ ਖਤਮ ਕਰ ਦਿਤਾ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸਰਕਾਰੀ ਕਰਮਚਾਰੀਆਂ ਨੇ ਸਰਕਾਰ ਵਲੋਂ ਉਨ੍ਹਾਂ ਦੀਆਂ 9 ਮੰਗਾਂ ਨੂੰ ਸਵੀਕਾਰ ਕਰਨ 'ਤੇ ਸਹਿਮਤੀ ਦਰਸਾਉਣ 'ਤੇ ਹੜਤਾਲ ਸਮਾਪਤ ਕੀਤੀ ਹੈ। ਹਾਲਾਂਕਿ ਰਾਜ ਸਰਕਾਰਾਂ ਨੇ ਉਨ੍ਹਾਂ ਦੇ ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਨਹੀਂ ਮੰਨਿਆ ਹੈ ਕਿਉਂਕਿ ਇਹ ਰਾਜ ਸਰਕਾਰ ਦੇ ਖੇਤਰ ਅਧਿਕਾਰ ਤੋਂ ਬਾਹਰ ਹੈ।13 ...
Read Full Story


ਅਮਰੀਕਾ ’ਚ ਸਿਹਤ ਸੇਵਾਵਾਂ ਘਪਲੇ ਦੇ ਦੋਸ਼ੀਆਂ ਵਿੱਚ 9 ਭਾਰਤੀ

ਨਿਊਯਾਰਕ,ਅਮਰੀਕਾ ਵਿਚ ਜਨਤਕ ਸੇਵਾਵਾਂ ਦੇਣ ਵਾਲੀ ਕੰਪਨੀ ਕੋਲ 29.5 ਕਰੋੜ ਡਾਲਰ ਦੇ ਝੂਠੇ ਦਾਅਵੇ ਕਰਕੇ ਧੋਖਾਧੜੀ ਕਰਨ ਦੇ 91 ਦੋਸ਼ੀਆਂ ਵਿਚ ਘੱਟੋ-ਘੱਟ 9 ਭਾਰਤੀ ਵੀ ਹਨ। ਅਮਰੀਕਾ ਦੇ ਨਿਆਂ ਵਿਭਾਗ ਨੇ ਅੱਜ ਕਿਹਾ ਹੈ ਕਿ ਮੈਡੀਕੇਅਰ ਫਰਾਡ ਫੋਰਸ ਵੱਲੋਂ ਪੂਰੇ ਦੇਸ਼ ਵਿਚ ਚਲਾਈ ਗਈ ਮੁਹਿੰਮ ਵਿਚ 91 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਇਨ੍ਹਾਂ ਸਾਰਿਆਂ ਉਪਰ ਸਿਹਤ ਧੋਖਾਧੜੀ ਵਿਚ ਸ਼ਾਮਲ ਹੋਣ ਦੇ ਦੋਸ਼ ਹਨ। ਅਟਾਰਨੀ ਜਨਰਲ ਇਰਿਕ ਹੋਲਡਰ ਨੇ ਕਿਹਾ, ‘‘ਇਨ੍ਹਾਂ ਲੋਕਾਂ ਉਪਰ ਦੋਸ਼ ਹੈ ਕਿ ਇਨ੍ਹਾਂ ਨੇ ਕਰਦਾਤਾਵਾਂ ਦੇ ਬੇਸ਼ਕੀਮਤੀ ਵਸੀਲਿਆਂ ਦੀ ਚੋਰੀ ਕਰਕੇ ਸਾਡੀ ਸਿਹਤ ਦੇਖ-ਭਾਲ ਪ੍ਰਣਾਲੀ ਤੇ ...
Read Full Story


ਸੀ.ਬੀ.ਆਈ. ਵੱਲੋਂ ਜਨਾਰਦਨ ਰੈੱਡੀ ਗ੍ਰਿਫਤਾਰ

ਛਾਪੇ ਦੌਰਾਨ 30 ਕਿਲੋ ਸੋਨਾ ਤੇ ਸਾਢੇ ਚਾਰ ਕਰੋੜ ਨਕਦੀ ਬਰਾਮਦ ਬੇਲਾਰੀ/ਨਵੀਂ ਦਿੱਲੀ,ਖਣਨ ਦੇ ਖੇਤਰ ‘ਚ ਵੱਡੀ ਹਸਤੀ ਤੇ ਕਰਨਾਟਕ ਦੇ ਸਾਬਕਾ ਮੰਤਰੀ ਜੀ. ਜਨਾਰਦਨ ਰੈੱਡੀ ਤੇ ਓਬਲਾਪੂਰਮ ਮਾਈਨਿੰਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਬੀ.ਵੀ. ਸ੍ਰੀਨਿਵਾਸ ਰੈੱਡੀ ਨੂੰ ਅੱਜ ਸੀ.ਬੀ.ਆਈ. ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਥਿਤ ਤੌਰ ‘ਤੇ 30 ਕਿਲੋ ਤੋਂ ਵੱਧ ਸੋਨਾ ਅਤੇ 4.5 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਹੈ। ਦੋਵਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੈਦਰਾਬਾਦ ਤੋਂ ਆਈ 15 ...
Read Full Story


1

Loading...

© 2012 punjabinfoline.com

punjab infoline arash info