E-Paper

|
| Tag Search for "ਰੋਡਵੇਜ਼" |
ਸੜਕ ਹਾਦਸੇ ‘ਚ ਮਾਰੇ ਗਏ ਥਾਣੇਦਾਰ ਦੇ ਪਰਿਵਾਰ ਨੂੰ 38 ਲੱਖ ਮੁਆਵਜ਼ਾ
ਨਵੀਂ ਦਿੱਲੀ,ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਅੱਜ ਹਰਿਆਣਾ ਰੋਡਵੇਜ਼ ਦੀ ਬੱਸ ਹੇਠਾਂ ਆ ਕੇ ਫੌਤ ਹੋਏ ਦਿੱਲੀ ਪੁਲੀਸ ਦੇ ਥਾਣੇਦਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ 38 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ।
ਅਦਾਲਤ ਨੇ ਆਈ.ਸੀ.ਆਈ.ਸੀ.ਆਈ. ਲਮਬਾਰਡ ਜਨਰਲ ਇੰਸ਼ੋਰੈਂਸ ਕੰਪਨੀ, ਜਿਸ ਨਾਲ ਹਾਦਸੇ ਵਾਲੀ ਬੱਸ ਦਾ ਬੀਮਾ ਹੋਇਆ ਸੀ, ਨੂੰ 38,14,295 ਰੁਪਏ ਮਰਹੂਮ ਥਾਣੇਦਾਰ ਆਨੰਦ ਸਿੰਘ ਦੀ ਪਤਨੀ, ਦੋ ਪੁੱਤਰਾਂ ਅਤੇ ਮਾਂ ਨੂੰ ਦੇਣ ਦਾ ਹੁਕਮ ਸੁਣਾਇਆ ਹੈ।
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਦੀ ਜੱਜ ਸਵਰਨਾ ਕਾਂਤਾ ਸ਼ਰਮਾ ਨੇ ਮੁਆਵਜ਼ੇ ਦਾ ਹੁਕਮ ਸੁਣਾਉਂਦਿਆਂ ਕਿਹਾ, ”ਮੁਆਵਜ਼ੇ ਦੀ ... Read Full Story
|
ਰੋਡਵੇਜ਼ ਮੁਲਾਜ਼ਮਾਂ ਵੱਲੋਂ ਗੇਟ ਰੈਲੀਆਂ 19 ਨੂੰ
ਜਲੰਧਰ, 9 ਜਨਵਰੀ (ਪ੍ਰਿਤਪਾਲ)-ਬਾਦਲ ਪਰਿਵਾਰ ਦੀਆਂ ਏ. ਸੀ. ਬੱਸਾਂ ਨੂੰ ਖਾਸ ਰਿਆਇਤ ਦੇਣ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਚੰਡੀਗੜ੍ਹ ਵੱਲੋਂ ਵਰਕਰਾਂ ਦੀਆਂ ਮੰਗਾਂ ਨਾ ਲਾਗੂ ਕਰਨ ਦੇ ਰੋਸ ਵਜੋਂ ਪੰਜਾਬ ਰੋਡਵੇਜ਼ ਮੁਲਾਜ਼ਮ 19 ਜਨਵਰੀ ਅਤੇ 15 ਫਰਵਰੀ ਨੂੰ ਗੇਟ ਰੈਲੀਆਂ, 27, 28 ਅਤੇ 29 ਜਨਵਰੀ ਨੂੰ ਬੱਸ ਸਟੈਂਡ ’ਤੇ ਧਰਨੇ ਦੇਣਗੇ ਅਤੇ 18 ਫਰਵਰੀ ਨੂੰ ਜਲੰਧਰ ਬੱਸ ਸਟੈਂਡ ’ਤੇ ਸੂਬਾਈ ਰੈਲੀ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ, ਪੰਜਾਬ ਦੀ ਮੀਟਿੰਗ ਉਪਰੰਤ ਐਕਸ਼ਨ ਕਮੇਟੀ ਦੇ ਕਨਵੀਨਰ ਬਲਬੀਰ ਸਿੰਘ ਸੰਧੂ, ਗੁਰਮੇਲ ਸਿੰਘ ਤੇ ਅਵਤਾਰ ਸਿੰਘ ... Read Full Story
|
ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਦੀ ਚਿਤਾਵਨੀ
ਜਲੰਧਰ, 27 ਦਸੰਬਰ (ਜਸਪਾਲ ਸਿੰਘ)-ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਨੇ ਬੀਤੇ ਦਿਨ ਪੀ. ਏ. ਪੀ. ਚੌਂਕ ’ਚ ਟਰੈਫਿਕ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ ਦੇ ਡਰਾਈਵਰ ਅਤੇ ਕੰਡਕਟਰ ਦੀ ਕੀਤੀ ਕਥਿਤ ਕੁੱਟਮਾਰ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਐਸ. ਐਸ. ਪੀ. ਨੂੰ ਦਿੱਤੇ ਮੰਗ ਪੱਤਰ ਵਿੱਚ ਐਕਸ਼ਨ ਕਮੇਟੀ ਨੇ ਪੁਲਿਸ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਚੌਂਕ ’ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਅੰਮ੍ਰਿਤਧਾਰੀ ਡਰਾਈਵਰ ਅੰਗਰੇਜ਼ ਸਿੰਘ ਨਾਲ ਕੁੱਟਮਾਰ ਕਰਕੇ ਜਿੱਥੇ ਸਿੱਖੀ ਕਕਾਰਾਂ ਦੀ ਬੇਅਦਬੀ ਕੀਤੀ ਉਥੇ ਉਨ੍ਹਾਂ ਨੇ ਕੰਡਕਟਰ ਗੁਰਸ਼ਰਨ ... Read Full Story
|
ਰੋਡਵੇਜ਼ ਕਾਮਿਆਂ ਵੱਲੋਂ ਗੇਟ ਰੈਲੀ
ਜਗਰਾਉਂ, 5 ਦਸੰਬਰ (ਨਿ.ਪ.ਪ.)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਨੇ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ’ਤੇ ਸਰਕਾਰ ਦਾ ਧੰਨਵਾਦ ਕਰਨ ਲਈ ਗੇਟ ਰੈਲੀ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਦਲ ਦੇ ਸੂਬਾ ਜਨਰਲ ਸਕੱਤਰ ਬੰਤਾ ਸਿੰਘ ਬੁਜਰਗ ਨੇ ਕਿਹਾ ਕਿ 29 ਨਵੰਬਰ 2009 ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਰੋਡਵੇਜ਼ ਮੁਲਾਜ਼ਮਾਂ ਦੀਆਂ ਮੁੱਖ ਚਾਰ ਮੰਗਾਂ ਮੰਨ ਲਈਆਂ, ਜਿਨ੍ਹਾਂ ਵਿਚੋਂ ਪਨਬਸ ਦੀਆਂ 360 ਬੱਸਾਂ ਤੁਰੰਤ ਰੋਡਵੇਜ਼ ਦੇ ਬੇੜੇ ਸ਼ਾਮਿਲ ਕਰਨਾ, ਭਰਤੀ 50 ਫ਼ੀਸਦੀ ਹਰਿਆਣਾ ਪੈਟਰਨ ’ਤੇ ਕਰਨਾ, ਡਰਾਈਵਰਾਂ ਨੂੰ ਮੁਆਵਜ਼ਾ ਨਾ ਪਾਉਣਾ ਅਤੇ ਉਸਾਰੀ ਸੈ¤ਲ ਦੇ ਕਾਮਿਆਂ ਨੂੰ ਪੱਕੇ ਕਰਨਾ ... Read Full Story
|
1 |
 Loading...
|
|
|