Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
Have a Facebook account? Log in with Facebook here.

E-Paper
Photo News
Category
Tags Cloud
Tag Search for "ਲਸ਼ਕਰ-ਏ-ਤੋਇਬਾ"
ਹਰਿਦਵਾਰ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ

ਹਰਿਦਵਾਰ, ਹਰਿਦਵਾਰ ਰੇਲਵੇ ਸਟੇਸ਼ਨ ਨੂੰ ਇਕ ਵਾਰ ਫਿਰ ਉਡਾਏ ਜਾਣ ਦਾ ਧਮਕੀ ਭਰਿਆ ਪੱਤਰ ਲਸ਼ਕਰ-ਏ-ਤੋਇਬਾ ਦੇ ਨਾਂ ਤੋਂ ਮਿਲਿਆ ਹੈ। ਇਸ ਪੱਤਰ ਵਿਚ ਗਣਤੰਤਰ ਦਿਵਸ 'ਤੇ ਵੱਡੀ ਵਾਰਦਾਤ ਕਰਨ ਦੀ ਧਮਕੀ ਦਿੱਤੀ ਗਈ ਹੈ। ਹਰਿਦਵਾਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਨੁਸਾਰ ਅੱਜ ਸ਼ਾਮ ਮਿਲੇ ਇਸ ਪੱਤਰ ਵਿਚ 26 ਜਨਵਰੀ ਨੂੰ ਰੇਲਵੇ ਸਟੇਸ਼ਨ ਸਮੇਤ ਹਰਿਦਵਾਰ ਦੇ ਮੁਖ ਮੰਦਰਾਂ ਅਤੇ ਹਰਿਕੀ ਪੌੜੀ ਨੂੰ ਵੀ ਉਡਾਏ ਜਾਣ ਦੀ ਧਮਕੀ ਮਿਲੀ ਹੈ। ਸੁਪਰਡੈਂਟ ਨੇ ਪੱਤਰ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੱਤਰ ਵਿਚ ਉਤਰਾਖੰਡ ਦੇ ਮੁਖ ਮੰਤਰੀ ਅਤੇ ਰਾਜਪਾਲ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ...
Read Full Story


ਲਸ਼ਕਰ ਵਲੋਂ ਭਾਰਤ ਵਿਰੁੱਧ 21 ਮਹਿਲਾ ਦਹਿਸ਼ਤਗਰਦਾਂ ਦਾ ਗਿਰੋਹ ਤਿਆਰ

ਮੁਜ਼ੱਫਰਾਬਾਦ, ਲਸ਼ਕਰ-ਏ-ਤੋਇਬਾ ਨੇ ਭਾਰਤ ਵਿਰੁੱਧ ਤੋੜ-ਭੰਨ ਅਤੇ ਕਤਲੇਆਮ ਦੀ ਖਤਰਨਾਕ ਸਾਜ਼ਿਸ਼ ਦੇ ਹਿੱਸੇ ਵਜੋਂ 21 ਮਹਿਲਾ ਦਹਿਸ਼ਤਗਰਦਾਂ ਦਾ ਗਿਰੋਹ ਤਿਆਰ ਕੀਤਾ ਹੈ। ਖੁਫੀਆ ਵਿਭਾਗ ਦੇ ਹਲਕਿਆਂ ਅਨੁਸਾਰ 21 ਇਸਤਰੀ ਦਹਿਸ਼ਤਗਰਦਾਂ ਦੇ ਇਕ ਟੋਲੇ ਨੂੰ ਘੁਸਪੈਠ ਅਤੇ ਤੋੜ-ਭੰਨ ਦੀ ਸਿਖਲਾਈ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਵਿਚ ਦਿੱਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਔਰਤਾਂ ਨੂੰ ਊੜੀ ਖੇਤਰ ਰਾਹੀਂ ਭਾਰਤ ਵਿਚ ਭੇਜਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਆਪਣੇ ਅੱਤਵਾਦੀ ਮੰਤਵਾਂ ਲਈ ਭਾਰਤ ਦੇ ਸਕੂਲਾਂ ਅਤੇ ਹਸਪਤਾਲਾਂ ਵਿਚ ਭਰਤੀ ਹੋਣ ਲਈ ਕਿਹਾ ਜਾਵੇਗਾ ...
Read Full Story


ਲਸ਼ਕਰ ਦੇ 2 ਟਿਕਾਣੇ ਤਬਾਹ

ਸ਼੍ਰੀਨਗਰ, ਉੱਤਰ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ 'ਚ ਪੁਲਸ ਨੇ ਲਸ਼ਕਰ-ਏ-ਤੋਇਬਾ ਦੇ 2 ਟਿਕਾਣਿਆਂ ਨੂੰ ਤਬਾਹ ਕਰਕੇ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਅੱਤਵਾਦੀ ਮੁੱਖ ਧਾਰਾ ਦੀਆਂ ਰਾਜਨੀਤੀ ਪਾਰਟੀਆਂ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਜਿਨ੍ਹਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਪਛਾਣ ਅਹਿਮਦ ਮੀਰ, ਜ਼ੁਬੇਦ ਅਹਿਮਦ ਪਾਰੇ, ਅਸ਼ਰਫ ਬਾਬਾ ਸਾਰੇ ਵਾਸੀ ਹਾਜਿਨ ਅਤੇ ਜ਼ਹੂਰ ਅਹਿਮਦ ਡਾਰ, ਗੁਲਾਮ ਮੁਹੰਮਦ ਬੱਟ ਅਤੇ ਨਿਸਾਰ ਅਹਿਮਦ ਗਨਈ ਦੇ ਰੂਪ 'ਚ ਹੋਈ ਹੈ। ਇਨ੍ਹਾਂ ਤੋਂ ਪੁਲਸ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਦੀ ...
Read Full Story


1

Loading...

© 2012 punjabinfoline.com

punjab infoline arash info