ਸ਼ਾਹਰੁਖ ਮੁਸਲਮਾਨ ਹਨ, ਇਸਲਈ ਕੀਤਾ ਪ੍ਰੇਸ਼ਾਨ- ਲਾਲੂ
ਪਟਨਾ, ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪ੍ਰੀਮੋ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸ਼ਾਹਰੁਖ ਨੂੰ ਵਾਨਖੇੜੇ 'ਚ ਗੱਲ ਕਰਨ 'ਤੇ ਕਿਹਾ ਹੈ ਕਿ ਉਹ ਘੱਟ ਗਿਣਤੀ ਸਮੁਦਾਇ ਤੋਂ ਆਉਂਦੇ ਹਨ, ਇਸਲਈ ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ।
ਲਾਲੂ ਨੇ ਕਿਹਾ ਹੈ ਕਿ ਆਈ.ਪੀ.ਐੱਲ. ਦੇ ਜ਼ਰੀਏ ਕ੍ਰਿਕੇਟ ਜਿਵੇਂ ਲੋਕਪ੍ਰਿਯ ਖੇਡ ਦੀ ਦੁਰਵਰਤੋਂ ਹੋ ਰਹੀ ਹੈ। ਪਟਨਾ 'ਚ ਲਾਲੂ ਨੇ ਕਿਹਾ ਕਿ ਆਈ.ਪੀ.ਐੱਲ 'ਚ ਉਠਿਆ ਵਿਵਾਦ ਕੋਈ ਨਵਾਂ ਵਿਵਾਦ ਨਹੀਂ ਹੈ। ਪਹਿਲਾਂ ਵੀ ਇਹ ਵਿਵਾਦਾਂ 'ਚ ਘਿਰਿਆ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਆਈ.ਪੀ.ਐੱਲ. ਲਈ ਵਿਦੇਸ਼ੀ ਖਿਡਾਰੀਆਂ ਨੂੰ ਉਂਝ ਹੀ ਖਰੀਦਿਆ ... Read Full Story
|
ਆਈ. ਪੀ. ਐਲ ਬੰਦ ਹੋਵੇ : ਲਾਲੂ
ਨਵੀਂ ਦਿੱਲੀ, ਲਗਾਤਾਰ ਵਿਵਾਦਾਂ ਵਿਚਾਲੇ ਘਿਰਦੇ ਜਾ ਰਹੇ ਆਈ.ਪੀ.ਐਲ ਨੂੰ ਹੁਣ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਨੇ ਆਈ.ਪੀ.ਐਲ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਬੀਤੇ ਦਿਨੀਂ ਸ਼ਾਹਰੁਖ ਖਾਨ ਵੱਲੋਂ ਕ੍ਰਿਕਟ ਮੈਦਾਨ ਵਿਚ ਖੜ੍ਹੇ ਕੀਤੇ ਵਿਵਾਦ 'ਤੇ ਪੁੱਛੇ ਇਕ ਸਵਾਲ 'ਤੇ ਲਾਲੂ ਯਾਦਵ ਨੇ ਆਈ.ਪੀ.ਐਲ ਬੰਦ ਕਰਨ ਦੀ ਨਸੀਹਤ ... Read Full Story
|
ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਕੀਮਤਾਂ ਘਟਾਈਆਂ
ਚੰਡੀਗੜ, ਪੰਜਾਬ ਸਰਕਾਰ ਨੇ ਸ਼ਹਿਰੀ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਚੁੰਗੀ ਮੁਆਫੀ ਦਾ ਆਰਡੀਨੈਂਸ ਜਾਰੀ ਕਰ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਥਾਨਕ ਸਰਕਾਰਾਂ ਬਾਪੇ ਮੰਤਰੀ ਭਗਤ ਚੁੰਨੀ ਲਾਲ ਨੇ ਪ੍ਰੈਸ ਬਿਆਨ ਜਾਰੀ ਕਰ ਕੇ ਦੱਸਿਆ ਕਿ ਓੁਨਾਂ ਦੇ ਵਿਭਾਗ ਨੇ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਡੀਜ਼ਲ ਅਤੇ ਪੈਟਰੋਲ ‘ਤੇ ਲੱਗਦੀ ਚੁੰਗੀ ਦੀ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਓੁਨਾਂ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਵੱਲੋਂ ਹਾਲ ਹੀ ਵਿੱਚ ਕੀਤੀ ਮੀਟਿੰਗ ਦੌਰਾਨ ਪੰਜਾਬ ਮਿਉਂਸਪਲ ਐਕਟ ਅਤੇ ... Read Full Story
|
61 ਵਿਧਾਇਕਾਂ ਵਲੋਂ ਅਸਤੀਫੇ
ਜੈਪੁਰ, ਅੰਦਰੂਨੀ ਕਲੇਸ਼ ਉਭਰ ਕੇ ਸਾਹਮਣੇ ਆਉਣ ਨਾਲ ਰਾਜਸਥਾਨ ਭਾਜਪਾ ਵਿਚ ਭੂਚਾਲ ਆ ਗਿਆ ਹੈ। ਲੋਕ ਜਾਗਰਣ ਯਾਤਰਾ ਦੇ ਮਾਧਿਅਮ ਰਾਹੀਂ ਪਾਰਟੀ ਨੂੰ ਮਜ਼ਬੂਤੀ ਦੇਣ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਸਾਹਮਣੇ ਲਿਜਾਣ ਦਾ ਸੁਪਨਾ ਦੇਖਣ ਵਾਲੇ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਚੰਦ ਕਟਾਰੀਆ ਦੇ ਸੁਪਨਿਆਂ ਨੂੰ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਨੇ ਹੀ ਚਕਨਾਚੂਰ ਕਰ ਦਿੱਤਾ ਹੈ। ਕਟਾਰੀਆ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਬਗਾਵਤ ਤੋਂ ਇਨਕਾਰ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਰੁਣ ਚਤੁਰਵੇਦੀ ਨੂੰ ਲੋਕ ... Read Full Story
|
ਬਾਬਰੀ ਮਸਜਿਦ ਮਾਮਲਾ : ਅਡਵਾਨੀ-ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਉਣ ਦੀ ਮੰਗ
ਨਵੀਂ ਦਿੱਲੀ, ਬਾਬਰੀ ਮਸਜਿਦ ਮਾਮਲੇ 'ਚ ਸੀ. ਬੀ. ਆਈ. ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਠਾਕਰੇ ਨੂੰ ਦੁਬਾਰਾ ਦੋਸ਼ੀ ਬਣਾਏ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਨੂੰ ਸਾਜਿਸ਼ ਰਚਣ ਦੇ ਦੋਸ਼ 'ਚ ਦੋਸ਼ੀ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ... Read Full Story
|
ਪਟੜੀ ਤੋਂ ਲੱਥ ਗਿਆ ਰਾਮਦੇਵ ਦਾ ਅੰਦੋਲਨ : ਲਾਲੂ
ਪਟਨਾ, ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਾਲੇ ਧਨ ਖਿਲਾਫ ਬਾਬਾ ਰਾਮਦੇਵ ਦੀ ਮੁਹਿੰਮ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਯੋਗ ਗੁਰੂ ਦਾ ਅੰਦੋਲਨ ਪਟੜੀ ਤੋਂ ਲੱਥ ਗਿਆ ਹੈ। ਲਾਲੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਲੇ ਧਨ ਖਿਲਾਫ ਰਾਮਦੇਵ ਦੇ ਅੰਦੋਲਨ 'ਚ ਉਨ੍ਹਾਂ ਦੇ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ ਉਠਦਾ ਹੈ। ਜ਼ਿਕਰਯੋਗ ਹੈ ਕਿ ਬਾਬਾ ਰਾਮਦੇਵ ਨੇ ਬੀਤੇ ਦਿਨੀਂ ਪਟਨਾ 'ਚ ਕਿਹਾ ਸੀ ਕਿ ਕਾਲੇ ਧਨ ਖਿਲਾਫ ਅੰਦੋਲਨ 'ਚ ਉਹ ਲਾਲੂ ਪ੍ਰਸਾਦ ਦਾ ਵੀ ਸਾਥ ਲੈਣ ਦਾ ਯਤਨ ਕਰਨਗੇ। ਰਾਜਦ ਸੁਪਰੀਮੋ ਦੇ ਰਾਮਦੇਵ ਖਿਲਾਫ ਆਪਣੇ ਬਿਆਨ ਤੋਂ ਪਹਿਲਾਂ ਇਤਰਾਜ਼ ਪ੍ਰਗਟਾਉਣ ਦੇ ਸਬੰਧ 'ਚ ਯੋਗ ਗੁਰੂ ... Read Full Story
|
ਫੌਜ-ਸਰਕਾਰ ਸੰਬੰਧ ਹੇਠਲੇ ਪੱਧਰ 'ਤੇ : ਅਡਵਾਨੀ
ਨਵੀਂ ਦਿੱਲੀ, ਇਸ ਸਾਲ ਜਨਵਰੀ ਵਿਚ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਫੌਜ ਦੀਆਂ 2 ਇਕਾਈਆਂ ਦੇ ਦਿੱਲੀ ਕੂਚ ਕਰਨ ਸੰਬੰਧੀ ਖਬਰਾਂ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਇਸ ਤੋਂ ਲੱਗਦਾ ਹੈ ਕਿ ਫੌਜ ਅਤੇ ਸਰਕਾਰ ਦੇ ਸੰਬੰਧ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪੁੱਜ ਚੁੱਕੇ ਹਨ ਅਤੇ ਇਹ ਸੰਸਥਾਗਤ ਹਲਕਿਆਂ ਵਿਚ ਭਰੋਸੇ ਦੀ ਕਮੀ ਵੱਲ ਇਸ਼ਾਰਾ ਕਰਦੇ ਹਨ। ਅਡਵਾਨੀ ਨੇ ਆਪਣੇ ਬਲਾਗ ਵਿਚ ਲਿਖਿਆ ਹੈ ਕਿ ਜੇਕਰ ਕੋਈ 4 ਅਪ੍ਰੈਲ ਦੀ ਖਬਰ ਅਤੇ 5 ਅਪ੍ਰੈਲ ਨੂੰ ਪ੍ਰਕਾਸ਼ਿਤ ਹੋਰ ਸੰਬੰਧਿਤ ਖਬਰਾਂ ਨੂੰ ਵਿਸਥਾਰ ਨਾਲ ਪੜ੍ਹੇ ਤਾਂ ਉਸ ... Read Full Story
|
ਕੇਜਰੀਵਾਲ ਮੈਂਟਲ ਕੇਸ ਹੈ- ਲਾਲੂ
ਨਵੀਂ ਦਿੱਲੀ, ਰਾਜਨੀਤੀਕਾਂ ਦੇ ਵਿਰੁੱਧ ਅਰਵਿੰਦ ਕੇਜਰੀਵਾਲ ਦੀਆਂ ਟਿੱਪਣੀਆਂ 'ਤੇ ਕੜੀ ਪ੍ਰਤੀਕਿਰਿਆ ਕਰਦੇ ਹੋਏ ਰਾਜਦ ਨੇਤਾ ਲਾਲੂ ਪ੍ਰਸਾਦ ਨੇ ਕਿਹਾ ਹੈ ਕਿ ਟੀਮ ਅੰਨਾ ਦੇ ਇਹ ਮੈਂਬਰ 'ਮੈਂਟਲ ਕੇਸ' ਹੋ ਗਏ ਹਨ ਤੇ ਕੁੰਠਾ 'ਚ ਅਜਿਹੇ ਬਿਆਨ ਦੇ ਰਹੇ ਹਨ।
ਸਾਂਸਦਾਂ ਦੇ ਬਾਰੇ 'ਚ ਟੀਮ ਅੰਨਾ ਮੈਂਬਰ ਦੇ ਬਿਆਨ ਦੇ ਬਾਰੇ 'ਚ ਪੁਛੇ ਜਾਣ 'ਤੇ ਲਾਲੂ ਨੇ ਕਿਹਾ ਹੈ,''ਕੇਜਰੀਵਾਲ ਸਠਿਆ ਗਏ ਹਨ। ਉਹ ਮੈਂਟਲ ਕੇਸ ਬਣ ਗਏ ਹਨ।'' ਸੰਸਦ ਦਾ ਅਪਮਾਨ ਕਰਨ ਦੇ ਸੰਬੰਧ 'ਚ ਕੇਜਰੀਵਾਲ ਦੇ ਵਿਰੁੱਧ ਕੁਝ ਸਾਂਸਦਾਂ ਦੇ ਵਲੋਂ ਪੇਸ਼ ਨੋਟਿਸਾਂ 'ਤੇ ਅੱਜ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਅਜਿਹੇ ਸਦਨ ਦਾ ਸਮਮਾਨ ਕਿਸ ... Read Full Story
|
ਮੋਦੀ ਵਿਰੁੱਧ ਅੱਜ ਸੁਣਾਇਆ ਜਾਵੇਗਾ ਫੈਸਲਾ
ਜੈਪੁਰ, ਰਾਜਸਥਾਨ ਹਾਈ ਕੋਰਟ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਟਿੱਪਣੀ ਦੇ ਮਾਮਲੇ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਦਾਇਰ ਮਾਮਲੇ 'ਤੇ ਸੋਮਵਾਰ ਫੈਸਲਾ ਸੁਣਾਏਗਾ।
ਜਸਟਿਸ ਮਹੇਸ਼ ਚੰਦਰ ਸ਼ਰਮਾ 'ਤੇ ਆਧਾਰਿਤ ਸਿੰਗਲ ਬੈਂਚ ਨੇ ਇਸ ਮਾਮਲੇ ਵਿਚ 14 ਮਾਰਚ ਨੂੰ ਆਪਣਾ ਫੈਸਲਾ 19 ਮਾਰਚ ਤਕ ਲਈ ਰਾਖਵਾਂ ਰੱਖ ਲਿਆ ਹੈ। ਨਰਿੰਦਰ ਮੋਦੀ ਨੇ 5 ਜੂਨ 2010 ਨੂੰ ਇਕ ਰੈਲੀ ਦੌਰਾਨ ਕਿਹਾ ਸੀ ਕਿ ਪੰਡਿਤ ਨਹਿਰੂ ਨੇ ਬੱਚਿਆਂ ਲਈ ਕੁਝ ਵੀ ਨਹੀਂ ਕੀਤਾ ... Read Full Story
|
ਲਾਲੂ ਨੇ ਰੇਲ ਬਜਟ ਦੀ ਕੀਤੀ ਆਲੋਚਨਾ ਪਰ ਮਮਤਾ ਨੂੰ ਦਿੱਤੀ ਕਲੀਨ ਚਿੱਟ
ਨਵੀਂ ਦਿੱਲੀ, ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰੇਲ ਬਜਟ ਨੂੰ ਹੈਰਾਨ ਕਰ ਦੇਣ ਵਾਲਾ, ਆਮ ਆਦਮੀ 'ਤੇ ਬੋਝ ਪਾਉਣ ਵਾਲਾ ਅਤੇ ਭਾਰਤੀ ਰੇਲ ਦੀ ਪਛਾਣ ਨੂੰ ਖਤਮ ਕਰਨ ਵਾਲਾ ਦੱਸਿਆ ਹੈ ਪਰ ਇਸ ਲਈ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਜ਼ਿੰਮੇਵਾਰ ਮੰਨਣ ਤੋਂ ਸਾਫ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਜਟ ਨੇ ਭਾਰਤੀ ਰੇਲ ਦੀ ਪਛਾਣ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ... Read Full Story
|
ਜਦੋਂ ਲਾਲੂ ਦਾ ਨਾਂ ਲੈਣਾ ਭੁੱਲੇ ਰੇਲ ਮੰਤਰੀ
ਨਵੀਂ ਦਿੱਲੀ, ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੇ ਅੱਜ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰਦੇ ਹੋਏ ਪਿਛਲੇ ਸਾਰੇ ਰੇਲ ਮੰਤਰੀਆਂ ਨੂੰ ਯਾਦ ਕੀਤਾ ਪਰ ਉਹ ਆਪਣੇ ਸਾਹਮਣੇ ਬੈਠੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਨਾਂ ਗਿਣਾਉਣਾ ਭੁੱਲ ਗਏ।
ਰੇਲ ਮੰਤਰੀ ਨੇ ਕਿਹਾ ਕਿ ਰੇਲ ਮੰਤਰਾਲਾ ਨੂੰ ਸਵ. ਲਾਲ ਬਹਾਦਰ ਸ਼ਾਸਤਰੀ ਤੋਂ ਲੈ ਕੇ ਮਧੁ ਦੰਡਵਤੇ, ਕਮਲਾਪਤੀ ਤ੍ਰਿਪਾਠੀ ਅਤੇ ਜਗਜੀਵਨ ਰਾਮ ਅਤੇ ਸ਼੍ਰੀਮਤੀ ਮਮਤਾ ਬੈਨਰਜੀ ਜਿਹੇ ਵਿਅਕਤੀ ਸੁਸ਼ੋਭਿਤ ਕਰ ਚੁੱਕੇ ਹਨ ਅਤੇ ਅਜਿਹੇ ਨੇਤਾਵਾਂ ਦੇ ਸਾਹਮਣਏ ਉਹ ਕਿਤੇ ਨਹੀਂ ਠਹਿਰ ਸਕਦੇ ਪਰ ਇਸ ਲੜੀ 'ਚ ਉਹ ਸ਼੍ਰੀ ਲਾਲੂ ਪ੍ਰਸਾਦ ਯਾਦਵ ਦਾ ਨਾਂ ... Read Full Story
|
ਚਿਦਾਂਬਰਮ ਦਾ ਬਾਈਕਾਟ ਨਹੀਂ ਕਰੇਗਾ ਰਾਜਗ
ਸੰਸਦ 'ਚ ਲੋਕਪਾਲ, ਐੱਨ. ਸੀ. ਟੀ. ਸੀ., ਮਹਿੰਗਾਈ ਤੇ ਕਾਲਾ ਧਨ 'ਤੇ ਸਰਕਾਰ ਨੂੰ ਘੇਰੇਗਾ
ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ 'ਚ ਹੋਈ ਬੈਠਕ ਵਿਚ ਲਿਆ ਗਿਆ ਫੈਸਲਾ
ਨਵੀਂ ਦਿੱਲੀ, 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਅਦ ਬਦਲੇ ਸਿਆਸੀ ਸਮੀਕਰਨਾਂ ਦੇ ਚਲਦਿਆਂ ਕਲ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਦੌਰਾਨ ਮੁਖ ਵਿਰੋਧੀ ਗਠਜੋੜ ਰਾਸ਼ਟਰੀ ਜਨਤਾਂਤਰਿਕ (ਰਾਜਗ) ਨੇ ਯੂ. ਪੀ. ਏ. ਸਰਕਾਰ ਨੂੰ ਲੋਕਪਾਲ, ਰਾਸ਼ਟਰੀ ਅੱਤਵਾਦ ਨਿਰੋਧਕ ਕੇਂਦਰ (ਐੱਨ. ਸੀ. ਟੀ. ਸੀ.), ਮਹਿੰਗਾਈ ਅਤੇ ਕਾਲਾ ਧਨ ਦੇ ਮੁੱਦਿਆਂ 'ਤੇ ਘੇਰਨ ਦਾ ਫੈਸਲਾ ਕੀਤਾ ਹੈ। ਰਾਜਗ ਦੇ ਕਾਰਜਕਾਰੀ ਪ੍ਰਧਾਨ ਲਾਲ ਕ੍ਰਿਸ਼ਨ ... Read Full Story
|
ਪ੍ਰਦਰਸ਼ਨ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ 'ਤੇ ਮੁੜ ਵਿਚਾਰ ਹੋਣਾ ਚਾਹੀਦੈ : ਅਡਵਾਨੀ
ਨਵੀਂ ਦਿੱਲੀ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਸੰਕੇਤ ਦਿੱਤਾ ਕਿ ਰਾਮਲੀਲਾ ਮੈਦਾਨ ਵਿਚ ਪੁਲਸੀਆ ਕਾਰਵਾਈ 'ਤੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਇਸ ਆਧਾਰ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਅਧਿਕਾਰੀਆਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਹੈ ਕਿਉਂਕਿ ਇਸਦੇ ਪ੍ਰਦਰਸ਼ਨ ਦੇ ਅਧਿਕਾਰ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਬੁਨਿਆਦੀ ਅਧਿਕਾਰ ਤਹਿਤ ਬਰਕਰਾਰ ਰੱਖਿਆ ਹੈ।
ਉਨ੍ਹਾਂ ਆਪਣੀ ਪਾਰਟੀ ਦੇ ਸਹਿਯੋਗੀ ਅਰੁਣ ਜੇਤਲੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ... Read Full Story
|
ਚਾਰਾ ਘਪਲਾ : ਸੀ. ਬੀ. ਆਈ. ਨੇ ਲਾਲੂ ਤੇ ਤਿੰਨ ਹੋਰਨਾਂ ਵਿਰੁੱਧ ਦੋਸ਼ ਕੀਤੇ ਤੈਅ
ਪਟਨਾ, ਸੀ. ਬੀ. ਆਈ. ਦੀ ਇਕ ਅਦਾਲਤ ਨੇ ਵੀਰਵਾਰ ਬਿਹਾਰ ਦੇ ਸਾਬਕਾ ਮੁੱਖ ਮੰਤਰੀਆਂ ਲਾਲੂ ਪ੍ਰਸਾਦ ਯਾਦਵ ਅਤੇ ਜਗਨਨਾਥ ਮਿਸ਼ਰਾ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕਈ ਕਰੋੜ ਰੁਪਏ ਦੇ ਚਾਰਾ ਘਪਲੇ ਸਬੰਧੀ ਦੋਸ਼ ਤੈਅ ਕੀਤੇ। ਰਾਜ ਦੇ ਇਕ ਸਾਬਕਾ ਐੱਮ. ਪੀ. ਆਰ. ਕੇ ਰਾਣਾ ਅਤੇ ਜਨਤਾ ਦਲ (ਯੂ.) ਦੇ ਐੱਮ. ਪੀ. ਜਗਦੀਸ਼ ਸ਼ਰਮਾ ਵਿਰੁੱਧ ਵੀ ਦੋਸ਼ ਤੈਅ ਹੋਏ।
ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਵੀ. ਕੇ. ਸ਼੍ਰੀਵਾਸਤਵ ਨੇ ਇਹ ਦੋਸ਼ ਤੈਅ ਕੀਤੇ। 1994 ਤੋਂ 1996 ਦੌਰਾਨ ਫਰਵਰੀ ਬਿੱਲਾਂ ਦੇ ਸਹਾਰੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਵਲੋਂ ਲਗਭਗ 46 ਲੱਖ ਰੁਪਏ ਕੱਢੇ ਜਾਣ ਦੇ ਫਰਜ਼ੀਵਾ²ੜੇ ਸਬੰਧੀ ਇਨ੍ਹਾਂ ... Read Full Story
|
ਲਾਲੂ ਨੇ ਅਦਾਲਤ ਵਿੱਚ ਬਿਆਨ ਕਲਮਬੰਦ ਕਰਾਏ
ਰਾਂਚੀ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅੱਜ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਚਾਰਾ ਘੁਟਾਲੇ ਦੇ ਕੇਸ ਸਬੰਧੀ ਆਪਣਾ ਬਿਆਨ ਕਲਮਬੰਦ ਕਰਾਇਆ। ਚਾਇਬਾਸਾ ਖਜ਼ਾਨੇ ‘ਚੋਂ 1992 ਤੋਂ 1995 ਤਕ 37.75 ਕਰੋੜ ਰੁਪਏ ਗਲਤ ਢੰਗ ਨਾਲ ਕਢਵਾਉਣ ਦੇ ਕੇਸ ਸਬੰਧੀ ਪ੍ਰਵਾਸ ਕੁਮਾਰ ਸਿੰਘ ਦੀ ਅਦਾਲਤ ਨੇ ਫੌਜਦਾਰੀ ਸੰਘਤਾ ਦੀ ਧਾਰਾ 313 ਤਹਿਤ ਬਿਆਨ ਕਲਮਬੰਦ ਕੀਤੇ। ਚਾਰਾ ਘੁਟਾਲੇ ‘ਚ ਲਾਲੂ ਖ਼ਿਲਾਫ਼ ਛੇ ਕੇਸ ਚੱਲ ਰਹੇ ਹਨ ਜਿਨ੍ਹਾਂ ‘ਚ ਪੰਜ ਰਾਂਚੀ ਅਤੇ ਇਕ ਪਟਨਾ ‘ਚ ... Read Full Story
|
ਲਾਲ ਮਸਜਿਦ 'ਤੇ ਕਾਰਵਾਈ ਨੂੰ ਲੈ ਕੇ ਹੋਈ ਸੀ ਬੇਨਜ਼ੀਰ ਦੀ ਹੱਤਿਆ
ਇਸਲਾਮਾਬਾਦ, ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਲਾਲ ਮਸਜਿਦ ਵਿਖੇ ਫੌਜੀ ਕਾਰਵਾਈ ਦੀ ਹਮਾਇਤ ਕਰਨ ਕਾਰਨ ਹੋਈ ਸੀ। ਅੱਤਵਾਦ ਵਿਰੋਧੀ ਇਕ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ। ਮੈਜਿਸਟਰੇਟ ਤੌਫੀਕ ਅਹਿਮਦ ਨੇ ਇਸ ਸੰਬੰਧੀ ਦੋਸ਼ੀਆਂ ਰਫਾਕਤ ਹੁਸੈਨ, ਹੁਸੈਨ ਗੁੱਲ ਅਤੇ ਇਤਜਾਜ ਵਿਰੁੱਧ ਕਾਰਵਾਈ ਲਈ ਨਿਰਦੇਸ਼ ਦਿੱਤੇ ... Read Full Story
|
ਅਡਵਾਨੀ ਦੀ ਰੈਲੀ ਦੀ ਨਹੀਂ ਮਿਲੀ ਮਨਜ਼ੂਰੀ
ਗੋਰਖਪੁਰ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਅੱਜ ਸ਼ਾਮ ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਹੋਣ ਵਾਲੀ ਚੋਣ ਰੈਲੀ ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿਤੀ। ਜ਼ਿਲਾ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ ਕਿ ਅਡਵਾਨੀ ਨੂੰ ਜ਼ੈੱਡ ਪਲੱਸ ਦੀ ਸੁਰੱਖਿਆ ਪ੍ਰਾਪਤ ਹੈ ਅਤੇ ਜਿਥੇ ਸ਼ਾਮ ਨੂੰ ਰੈਲੀ ਹੋਣੀ ਸੀ ਉਹ ਗੋਰਖਪੁਰ ਸ਼ਹਿਰ ਦੇ ਵਿਚਾਲੇ ਭੀੜ ਵਾਲੀ ਥਾਂ ਹੈ। ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕਰਨਾ ... Read Full Story
|
ਅਡਵਾਨੀ ਸੰਨਿਆਸ ਲੈਣ ਲਈ ਤਿਆਰ ਨਹੀਂ
2014 'ਚ ਲੜਨਗੇ ਲੋਕ ਸਭਾ ਚੋਣ
ਨਵੀਂ ਦਿੱਲੀ, ਬੇਸ਼ਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਜਪਾ ਦੀ ਲੀਡਰਸ਼ਿਪ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਨਵੀਂ ਪੀੜ੍ਹੀ ਲਈ ਜਗ੍ਹਾ ਖਾਲੀ ਕਰਨ ਫਿਰ ਵੀ ਇਹ ਤਜਰਬੇਕਾਰ ਨੇਤਾ ਸਿਆਸਤ ਤੋਂ ਸਨਿਆਸ ਲੈਣ ਲਈ ਤਿਆਰ ਨਹੀਂ ਹਨ। ਅਡਵਾਨੀ ਨੇ ਕਿਹਾ ਕਿ ਉਹ 2014 ਵਿਚ ਲੋਕ ਸਭਾ ਲਈ ਗਾਂਧੀ ਨਗਰ ਤੋਂ ਚੋਣ ਲੜਨਗੇ। ਬੇਸ਼ਕ ਉਨ੍ਹਾਂ ਮੁਸ਼ਕਲ ਨਾਲ ਹੀ ਭਾਰੀ ਭੀੜ ਨੂੰ ਆਕਰਸ਼ਤ ਕੀਤਾ ਫਿਰ ਵੀ ਰਾਮ ਮੰਦਰ ਮੁੱਦੇ ਨੂੰ ਉਛਾਲਣ ਤੋਂ ਬਾਜ਼ ਨਹੀਂ ਆਏ। ਅਡਵਾਨੀ ਦੀਆਂ ਬਿਆਨਬਾਜ਼ੀਆਂ ਤੋਂ ਭਾਜਪਾ ਲੀਡਰਸ਼ਿਪ ਬੇਹੱਦ ... Read Full Story
|
ਭਾਜਪਾ ਇਸ਼ਤਿਹਾਰ 'ਚ ਨਹੀਂ ਮਿਲੀ ਅਡਵਾਨੀ ਜਗ੍ਹਾ
ਲਖਨਊ, ਭਾਰਤੀ ਜਨਤਾ ਪਾਰਟੀ ਦੇ ਸਮਾਚਾਰ ਚੈਨਲਾਂ 'ਤੇ ਆ ਰਹੇ ਇਸ਼ਤਿਹਾਰਾਂ ਵਿਚ ਹੁਣ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਅਡਵਾਨੀ ਦੀ ਜਗ੍ਹਾ 'ਤੇ ਪਾਰਟੀ ਦੀ ਸੀਨੀਅਰ ਨੇਤਾ ਉਮਾ ਭਾਰਤੀ ਦੀ ਤਸਵੀਰ ਦਿਖਾਈ ਜਾ ਰਹੀ ਹੈ।
ਹੁਣ ਤੱਕ ਇਸਤਿਹਾਰਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਪੈਰਟੀ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ, ਉੱਪ ਪ੍ਰਧਾਨ ਕਲਰਾਜ ਮਿਸ਼ਰ ਦੇ ਨਾਲ ਅਡਵਾਨੀ ਦੀ ਤਸਵੀਰ ਦਿਖਾਈ ਜਾ ਰਹੀ ਸੀ ਪਰ ਹੁਣ ਅਡਵਾਨੀ ਦੀ ਤਸਵੀਰ ਨੂੰ ਹਟਾ ਕੇ ਉਮਾ ਭਾਰਤੀ ਦੀ ਤਸਵੀਰ ਲਗਾਈ ਗਈ ਹੈ।
ਬਾਕੀ ਦੇ ਨੇਤਾਵਾਂ ਦੀਆਂ ਤਸਵੀਰਾਂ ਉਸੇ ਤਰ੍ਹਾਂ ਹੀ ਬਰਕਰਾਰ ਹਨ। ... Read Full Story
|
ਚਾਰਾ ਸਕੈਂਡਲ 'ਚ ਲਾਲੂ ਨੂੰ ਸੰਮਨ
ਪਟਨਾ, ਚਾਰਾ ਸਕੈਂਡਲ ਦੀ ਪੜਤਾਲ ਕਰ ਰਹੀ ਸੀ.ਬੀ.ਆਈ. ਅਦਾਲਤ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਸ਼੍ਰੀ ਲਾਲੂ ਪ੍ਰਸਾਦ ਯਾਦਵ ਨੂੰ ਸੰਮਨ ਭੇਜੇ ਹਨ। ਅਦਾਲਤ ਨੇ ਸ਼੍ਰੀ ਯਾਦਵ ਨੂੰ 14 ਫਰਵਰੀ ਨੂੰ ਮਾਮਲੇ ਬਾਰੇ ਆਪਣਾ ਬਿਆਨ ਦਰਜ ਕਰਵਾਉਣ ਲਈ ਇਹ ਸੰਮਨ ਭੇਜੇ ਹਨ। ... Read Full Story
|