Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਲਾਹਣ"
10 ਕਿਲੋ ਭੁੱਕੀ ਤੇ ਲਾਹਣ ਸਮੇਤ ਤਿੰਨ ਪੁਲਿਸ ਅੜਿੱਕੇ

ਲਹਿਰਾਗਾਗਾ, 5 ਫਰਵਰੀ (ਅਸ਼ੋਕ ਗਰਗ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸਦਰ ਪੁਲਿਸ ਦੇ ਐਸ.ਐਚ.ਓ. ਸ: ਹਰਗੋਪਾਲ ਸਿੰਘ ਦੀ ਅਗਵਾਈ ਹੇਠ ਏ.ਐੋਸ.ਆਈ. ਦਰਸ਼ਨ ਸਿੰਘ ਨੇ ਗਸਤ ਦੌਰਾਨ ਹਰਮਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਲਹਿਰਾਗਾਗਾ ਤੋਂ ਪਿੰਡ ਖੋਖਰ ਨੇੜੇ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰ ਕੇ ਉਸ ਨੂੰ ਜ਼ੇਲ ਵਿਚ ਭੇਜ ਦਿੱਤਾ। ਇਸ ਤੋਂ ਇਲਾਵਾ ਏ.ਐਸ.ਆਈ. ਰਣਜੀਤ ਸੰਿਘ ਨੇ ਪਿੰਡ ਗਿਦੜਿਆਣੀ ਵਿਖੇ ਗਸਤ ਦੌਰਾਨ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਡਸਕਾ ਤੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਜਦੋਂ ਕਿ ਹੌਲਦਾਰ ਦਰਸ਼ਨ ਸਿੰਘ ...
Read Full Story


ਨਾਜਾਇਜ਼ ਸ਼ਰਾਬ ਤੇ ਭ¤ਠੀਆਂ ਸਮੇਤ ਤਿੰਨ ਔਰਤਾਂ ਕਾਬੂ

ਗੁਰਦਾਸਪੁਰ, 2 ਜਨਵਰੀ (ਪ.ਪ.)-ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵ¤ਲੋਂ ਨਸ਼ਿਆਂ ਅਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤੇ ਹੋਰ ਮਾੜੇ ਅਨਸਰਾਂ ਖਿਲਾਫ ਅਰੰਭ ਕੀਤੀ ਮੁਹਿੰਮ ਤਹਿਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ 3 ਨੂੰ ਆਬਕਾਰੀ ਐਕਟ ਅਤੇ 2 ਨੂੰ ਪਿਛਲੇ ਕੇਸਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਐਸ. ਐਸ. ਪੀ. ਗੁਰਦਾਸਪੁਰ ਸ੍ਰੀ ਲੋਕ ਨਾਥ ਆਂਗਰਾ ਨੇ ਦ¤ਸਿਆ ਕਿ ਥਾਣਾ ਦੀਨਾਨਗਰ ਦੀ ਪੁਲਿਸ ਨੇ ਰਾਣੀ ਪਤਨੀ ਕੁਲਵੰਤ ਵਾਸੀ ਪੁਰਾਣੀ ਅਬਾਦੀ ਅਵਾਂਖਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 5250 ਮਿਲੀ ਲੀਟਰ ਨਜਾਇਜ਼ ਸ਼ਰਾਬ ਅਤੇ ਚਾਲੂ ਭ¤ਠੀ ...
Read Full Story


ਦੋ ਔਰਤਾਂ ਕੋਲੋ ਭੁੱਕੀ ਤੇ ਇਕ ਕੋਲੋਂ ਲਾਹਣ ਬਰਾਮਦ

ਸਿੱਧਵਾਂ ਬੇਟ, 22 ਦਸੰਬਰ (ਜਸਵੰਤ)-ਥਾਣਾ ਸਿੱਧਵਾਂ ਬੇਟ ਵਿਖੇ ਤਾਇਨਾਤ ਐਸ. ਆਈ. ਗੁਰਚਰਨ ਸਿੰਘ ਨੇ ਡੀ. ਐਸ. ਪੀ. ਜਗਰਾਉਂ ਭੁਪਿੰਦਰ ਸਿੰਘ ਦੀ ਦਿਸ਼ਾ-ਨਿਰਦੇਸ਼ ਤੇ ਥਾਣਾ ਮੁਖੀ ਬਲਬੀਰ ਸਿੰਘ ਦੀ ਯੋਗ ਅਗਵਾਈ ਥੱਲੇ ਬੇਟ ਇਲਾਕੇ ਵਿਚ ਪੁਲਿਸ ਪਾਰਟੀ ਸਮੇਤ ਦੌਰਾਣੇ ਗਸ਼ਤ ’ਚ ਇਕ ਸ਼ੱਕੀ ਔਰਤ ਨੂੰ ਘੇਰਕੇ ਉਸ ਕੋਲੋ 4 ਕਿਲੋ ਭੁੱਕੀ ਚੂਰਾ ਬਰਾਮਦ ਕੀਤਾ, ਜਿਸ ਦੀ ਮੌਕੇ ’ਤੇ ਪਹਿਚਾਣ ਬਿਮਲ ਕੌਰ ਪਤਨੀ ਅਰਸਾ ਸਿੰਘ ਵਾਸੀ ਢੋਲੇਵਾਲ ਥਾਣਾ ਕੋਟ ਈਸੇ ਖਾਂ ਵਜੋਂ ਹੋਈ। ਇਸੇ ਦੌਰਾਨ ਹੀ ਚੌਂਕੀ ਗਾਲਿਬ ਕਲਾਂ ਦੇ ਇੰਚਾਰਜ ਮਲਕੀਤ ਸਿੰਘ ਨੇ ਵੀ ਗਸ਼ਤ ਦੌਰਾਨ ਇਸੇ ਹੀ ਪਿੰਡ ਦੀ ਸਿਮਰ ਕੌਰ ਉਰਫ਼ ਸਿਮਰੋ ਪਤਨੀ ...
Read Full Story


1

Loading...

© 2012 punjabinfoline.com

punjab infoline arash info