Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਲਾਹੌਰ"
ਗਿਲਾਨੀ ਦੇ ਬੇਟੇ ਨੇ ਜਹਾਜ਼ 'ਚ ਕੀਤਾ ਹੰਗਾਮਾ

ਇਸਲਾਮਾਬਾਦ, ਪਾਕਿ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਬੇਟੇ ਅਲੀ ਮੂਸਾ ਨੇ ਲਾਹੌਰ ਤੋਂ ਕਰਾਚੀ ਜਾ ਰਹੇ ਜਹਾਜ਼ 'ਚ ਹੰਗਾਮਾ ਖੜ੍ਹਾ ਕਰ ਦਿੱਤਾ। 'ਦਿ ਐਕਸਪ੍ਰੈੱਸ ਟ੍ਰਿਬਿਊਨ' ਮੁਤਾਬਕ ਐੱਮ. ਪੀ. ਮੂਸਾ ਇਸ ਗੱਲ 'ਤੇ ਅੜ ਗਏ ਕਿ 'ਇਕੌਨਮੀ ਕਲਾਸ' ਦੇ ਟਿਕਟ ਵਾਲੇ ਉਨ੍ਹਾਂ ਦੇ ਗਾਰਡ ਨੂੰ ਉਨ੍ਹਾਂ ਦੇ ਨਾਲ 'ਬਿਜ਼ਨੈੱਸ ਕਲਾਸ' ਵਿਚ ਬੈਠਣ ਦਿੱਤਾ ਜਾਵੇ। ਇਸ ਗੱਲ ਨੂੰ ਲੈ ਕੇ 'ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼' ਦੇ ਚਾਲਕ ਦਲ ਦੇ ਮੈਂਬਰਾਂ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ। ਕੈਪਟਨ ਨੇ ਮੂਸਾ ਨੂੰ ਕਿਹਾ ਕਿ ਜੇ ਉਹ ਨਿਯਮ ਦੇ ਖਿਲਾਫ ਇਸ ਜ਼ਿੱਦ 'ਤੇ ਅੜੇ ਰਹੇ ਤਾਂ ਉਹ ਜਹਾਜ਼ ਨੂੰ ...
Read Full Story


ਸੰਸਦ 'ਚ ਦਾਖਲ ਹੋਣ ਲਈ ਵਿਰੋਧੀ ਧਿਰ ਦੀ ਇਜਾਜ਼ਤ ਦੀ ਲੋੜ ਨਹੀਂ : ਗਿਲਾਨੀ

ਲਾਹੌਰ, ਅਦਾਲਤ ਦੀ ਮਾਣਹਾਨੀ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲਗਾਤਾਰ ਵਿਰੋਧੀ ਧਿਰ ਦੇ ਤਿੱਖੇ ਹਮਲਿਆਂ ਨੂੰ ਝੱਲ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਵਿਰੋਧੀ ਧਿਰ ਦੇ ਕਿਸੇ ਵੀ ਨੇਤਾ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਡੇਲੀ ਟਾਈਮਜ਼ ਨੇ ਗਿਲਾਨੀ ਦੇ ਹਵਾਲੇ ਨਾਲ ਕਿਹਾ ਕਿ ਉਹ ਜਮਹੂਰੀਅਤ ਤਰੀਕੇ ਅਤੇ ਸਰਵਸੰਮਤੀ ਨਾਲ ਚੁਣੇ ਗਏ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਹਨ। ਲਿਹਾਜ਼ਾ ਉਨ੍ਹਾਂ ਨੂੰ ਸੰਸਦ ਵਿਚ ਦਾਖਲ ਹੋਣ ਲਈ ਕਿਸੇ ਤੋਂ ਵੀ ਇਜਾਜ਼ਤ ਲੈਣ ਦੀ ਲੋੜ ਨਹੀਂ ...
Read Full Story


ਗਿਲਾਨੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ : ਨਵਾਜ਼

ਲਾਹੌਰ, ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਮੁਖੀ ਸ਼੍ਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਹੱਤਕ ਅਦਾਲਤ ਦੇ ਮੁਕੱਦਮੇ ਵਿਚ ਸਜ਼ਾ ਮਿਲਣ ਅਤੇ ਮੁਜਰਿਮ ਕਰਾਰ ਦਿੱਤੇ ਜਾਣ ਤੋਂ ਬਾਅਦ ਸੱਯਦ ਯੂਸਫ ਰਜ਼ਾ ਗਿਲਾਨੀ ਨੂੰ ਉਹ ਪ੍ਰਧਾਨ ਮੰਤਰੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੀ ਗਿਲਾਨੀ ਅਹੁਦਾ ਨਹੀਂ ਛੱਡਣਗੇ ਤਾਂ ਉਨ੍ਹਾਂ ਨੂੰ ਸਖ਼ਤ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਇਥੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਤੋਂ ਬਾਅਦ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼੍ਰੀ ...
Read Full Story


ਪਾਕਿ ਦੀ ਮਦਦ ਤੋਂ ਬਿਨਾਂ ਸੁਲਝਾ ਲਿਆ ਜਾਵੇਗਾ ਕਸ਼ਮੀਰ ਮੁੱਦਾ : ਮਲਿਕ

ਲਾਹੌਰ, ਵੱਖਵਾਦੀ ਨੇਤਾ ਯਾਸਿਨ ਮਲਿਕ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੇ ਯਤਨ ਕਰੇਗਾ। ਉਨ੍ਹਾਂ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਤੇ ਪਾਕਿ ਇਸ ਮੁੱਦੇ ਦਾ ਸ਼ਾਂਤੀਪੂਰਨ ਹੱਲ ਨਹੀਂ ਕੱਢਦੇ ਤਾਂ ਕਸ਼ਮੀਰੀ ਮੁੜ ਹਥਿਆਰਬੰਦ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਮਲਿਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਭਾਰਤ, ਪਾਕਿਸਤਾਨ ਅਤੇ ਹੋਰ ਕੌਮਾਂਤਰੀ ਭਾਈਵਾਲਾਂ ਦਾ ਕਸ਼ਮੀਰ ਪ੍ਰਤੀ ਗੈਰ-ਜ਼ਿੰਮੇਵਾਰ ਵਤੀਰਾ ਜਾਰੀ ਰਿਹਾ ਤਾਂ ਅਸੀਂ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੇ ਆਪਣੇ ਯਤਨਾਂ ਨੂੰ ...
Read Full Story


ਸਈਦ ਨੇ ਕੀਤੀ ਸੁਰੱਖਿਆ ਦੀ ਮੰਗ

ਲਾਹੌਰ, ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ ਸਈਦ ਨੇ ਲਾਹੌਰ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਨੂੰ ਅਮਰੀਕਾ ਦੇ ਦਬਾਅ 'ਚ ਉਸਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਰੋਕਿਆ ਜਾਵੇ। ਉਸਨੇ ਅਦਾਲਤ 'ਚ ਇਹ ਵੀ ਮੰਗ ਕੀਤੀ ਹੈ ਕਿ ਉਸ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਉਸਦਾ ਜੀਵਨ ਸੁਰੱਖਿਅਤ ਨਹੀਂ ਹੈ ਅਤੇ ਕੋਈ ਵੀ 'ਅਣਹੋਣੀ' ਹੋ ਸਕਦੀ ਹੈ। ਵਰਣਨ ਯੋਗ ਹੈ ਕਿ ਸਈਦ 'ਤੇ ਮੁੰਬਈ ਦੇ 2011 ਦੇ ਭਿਆਨਕ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦਾ ਦੋਸ਼ ਹੈ ਅਤੇ ਹਾਲ 'ਚ ਹੀ ਅਮਰੀਕਾ ਨੇ ਉਸ 'ਤੇ 50 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸਈਦ ਦੀ ਅਰਜੀ 'ਤੇ ਚੀਫ ਜਸਟਿਸ ...
Read Full Story


ਸਾਲ ਵਿਚ 4 ਵਾਰ ਸਿੱਖਾਂ ਨੂੰ ਯਾਤਰਾ ਸਹੂਲਤ ਮੁਹੱਈਆ ਕਰਵਾਵਾਂਗੇ : ਗਿਲਾਨੀ

ਲਾਹੌਰ, ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਕਿ ਸਰਕਾਰ ਸਾਲ ਵਿਚ 4 ਵਾਰੀ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਦੀ ਸਹੂਲਤ ਮੁਹੱਈਆ ਕਰਵਾਏਗੀ ਤਾਂ ਕਿ ਉਹ ਵੱਖ-ਵੱਖ ਧਾਰਮਿਕ ਸਮਾਰੋਹਾਂ ਵਿਚ ਹਿੱਸਾ ਲੈ ਸਕਣ। ਪ੍ਰਧਾਨ ਮੰਤਰੀ ਨੇ ਇਹ ਗੱਲਾਂ ਲਾਹੌਰ ਦੇ ਗਵਰਨਰ ਦੇ ਘਰ ਆਯੋਜਿਤ ਦੁਪਹਿਰ ਦੇ ਭੋਜਨ ਦੌਰਾਨ ...
Read Full Story


ਲੁਕ ਕੇ ਨਹੀਂ ਰਹਾਂਗਾ : ਹਾਫਿਜ਼ ਸਈਦ

ਲਾਹੌਰ, ਅਮਰੀਕਾ ਵਲੋਂ 1 ਕਰੋੜ ਡਾਲਰ ਦਾ ਇਨਾਮ ਐਲਾਨ ਕੀਤੇ ਜਾਣ ਤੋਂ ਬਾਅਦ ਜਮਾਤ-ਉਦ-ਦਾਵਾ ਦੇ ਸਰਗਣਾ ਹਾਫਿਜ਼ ਮੁਹੰਮਦ ਸਈਦ ਨੇ ਫੈਸਲਾ ਕੀਤਾ ਹੈ ਕਿ ਉਹ ਲੁਕ ਕੇ ਨਹੀਂ ਰਹੇਗਾ। ਜਮਾਤ-ਉਦ-ਦਾਵਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਸਈਦ ਦੇ ਦੋਸਤਾਂ ਨੇ ਇਸ ਪ੍ਰਮੁੱਖ ਕੱਟੜਪੰਥੀ ਨੂੰ ਸਲਾਹ ਦਿੱਤੀ ਸੀ ਕਿ ਉਸ ਨੂੰ ਕੁਝ ਸਮੇਂ ਲਈ ਅੰਡਰਗਰਾਊਂਡ ਹੋ ਜਾਣਾ ਚਾਹੀਦਾ ਹੈ। ਬੀਤੇ ਹਫਤੇ ਅਮਰੀਕਾ ਵਲੋਂ ਉਸ 'ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਜਮਾਤ ਦੇ ਇਕ ਮੈਂਬਰ ਨੇ ਦੱਸਿਆ ਕਿ ਉਸ ਦੇ ਸੰਗਠਨ ਦਾ ਮੰਨਣਾ ਹੈ ਕਿ ਜੇਕਰ ਸਈਦ ਅੰਡਰਗਰਾਊਂਡ ਹੋ ਜਾਂਦਾ ਹੈ ਤਾਂ ਸੰਗਠਨ ਤੇ ਉਸ ਦੇ ਅਕਸ 'ਤੇ ...
Read Full Story


ਅਸੀਂ ਸਈਦ ਬਾਰੇ ਗੰਭੀਰ ਪਰ ਸਬੂਤ ਦੀ ਜ਼ਰੂਰਤ : ਗਿਲਾਨੀ

ਲਾਹੌਰ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦਾ ਮਾਮਲਾ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਮੁੱਦਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਉਸ ਵਿਰੁੱਧ ਅਦਾਲਤ ਵਿਚ ਸੁਣਵਾਈ ਲਈ ਠੋਸ ਸਬੂਤ ਦੀ ਜ਼ਰੂਰਤ ਹੈ। ਗਿਲਾਨੀ ਨੇ ਅੱਜ ਸ਼ਾਮ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਈਦ ਦੇ ਮੁੱਦੇ 'ਤੇ ਗੰਭੀਰ ਹਾਂ ਪਰ ਸਵਾਲ ਇਹ ਹੈ ਕਿ ਬਿਨਾਂ ਸਬੂਤ ਦੇ ਉਸ ਵਿਰੁੱਧ ਕਿਵੇਂ ਅੱਗੇ ਵਧਿਆ ...
Read Full Story


ਭ੍ਰਿਸ਼ਟਾਚਾਰ ਸਾਬਿਤ ਹੋਇਆ ਤਾਂ ਦੇ ਦੇਵਾਂਗਾ ਅਸਤੀਫਾ : ਗਿਲਾਨੀ

ਲਾਹੌਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਮੁੱਦਾ ਉਨ੍ਹਾਂ ਦੀ ਵਿਦਾਈ ਨਾਲ ਹੱਲ ਹੋ ਜਾਂਦਾ ਹੈ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ। ਗਿਲਾਨੀ ਨੇ ਆਪਣੇ ਘਰ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਜੇਕਰ ਮੇਰੇ ਅਸਤੀਫੇ ਨਾਲ ਇਸ ਮੁਦੇ ਨੂੰ ਹੱਲ ਹੋਣ 'ਚ ਮਦਦ ਮਿਲਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਉਨ੍ਹਾਂ ਤੀਜੇ ਬਦਲ 'ਆਪਣੇ ਅਹੁਦੇ ਤੋਂ ਅਸਤੀਫਾ ਦੇਣ' ਦਾ ਵੀ ਜ਼ਿਕਰ ਕੀਤਾ। ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ...
Read Full Story


ਸੰਵਿਧਾਨ ਅਨੁਸਾਰ ਕੰਮ ਕਰਾਂਗਾ : ਗਿਲਾਨੀ

ਲਾਹੌਰ, ਰਾਸ਼ਟਰਪਤੀ ਖਿਲਾਫ ਰਿਸ਼ਵਤ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਦੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਅਲਟੀਮੇਟਮ ਤੋਂ 'ਹੈਰਾਨ' ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਅੱਜ ਕਿਹਾ ਕਿ ਉਹ ਸੰਵਿਧਾਨ ਅਨੁਸਾਰ ਕੰਮ ਕਰਨਗੇ। ਸਵਿਸ ਪ੍ਰਸ਼ਾਸਨ ਨੂੰ ਪੱਤਰ ਲਿਖਣ ਲਈ 21 ਮਾਰਚ ਦੀ ਤਰੀਕ ਦਾ ਸੁਪਰੀਮ ਕੋਰਟ ਵਲੋਂ ਅਲਟੀਮੇਟਮ ਦਿੱਤੇ ਜਾਣ ਬਾਰੇ ਪੁੱਛੇ ਜਾਣ 'ਤੇ ਗਿਲਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਹਮਣੇ ਦੋ ਮਾਮਲੇ ਸਨ ਜਿਨ੍ਹਾਂ ਨੂੰ ਮੀਡੀਆ ਨੇ ਮਿਲਾ ਦਿੱਤਾ ਅਤੇ ਇਕ ਮਾਮਲੇ 'ਚ ਤਾਂ ਉਨ੍ਹਾਂ ਕੋਲ ਵਕੀਲ ਤੱਕ ਨਹੀਂ ਸੀ। ਉਨ੍ਹਾਂ ਤੋਂ ...
Read Full Story


ਪਾਕਿ 'ਚ ਲੋਕ ਰਾ ਜ ਹੁੰਦਾ ਤਾਂ ਭਾਰਤ ਨਾਲ ਸੰਬੰਧ ਕੁਝ ਹੋਰ ਹੀ ਹੁੰਦੇ : ਸ਼ਰੀਫ

ਲਾਹੌਰ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੰਨਿਆ ਹੈ ਕਿ ਜੇ ਉਨ੍ਹਾਂ ਦੇ ਦੇਸ਼ ਵਿਚ ਲੋਕ ਰਾਜੀ ਪ੍ਰਕਿਰਿਆ ਜਾਰੀ ਰਹਿੰਦੀ ਤਾਂ ਭਾਰਤ ਨਾਲ ਸੰਬੰਧਾਂ ਦੇ ਮੁੱਖ ਰੋੜੇ ਦੂਰ ਹੋ ਗਏ ਹੁੰਦੇ ਅਤੇ ਪਾਣੀ ਵਿਵਾਦ ਸਮੇਤ ਵੱਖ-ਵੱਖ ਮਸਲਿਆਂ ਨੂੰ ਹੱਲ ਕਰਨ ਸੰਬੰਧੀ ਲੋੜੀਂਦੀ ਪ੍ਰਗਤੀ ਹੋ ਗਈ ਹੁੰਦੀ। ਇਥੇ ਆਈ ਹੋਈ ਭਾਰਤ ਦੀ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਦੇ ਮਾਣ ਵਿਚ ਦਿੱਤੇ ਗਏ ਦੁਪਹਿਰ ਦੇ ਭੋਜ ਦੇ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਸ਼ਾਂਤਮਈ ਸੰਬੰਧ ਸਥਾਪਤ ਕਰਨ ਦੇ ਨਾਲ-ਨਾਲ ਕਸ਼ਮੀਰ ਮਸਲੇ ਸਮੇਤ ਸਭ ਮੁੱਦਿਆਂ ਦੇ ਹੱਲ ਲਈ ...
Read Full Story


ਪਾਕਿਸਤਾਨ 'ਚ ਇਮਾਰਤ ਡਿੱਗੀ, 22 ਮਰੇ

ਇਸਲਾਮਾਬਾਦ, ਪਾਕਿਸਤਾਨ ਦੇ ਲਾਹੌਰ 'ਚ ਇਕ ਫੈਕਟਰੀ ਦੀ ਤਿੰਨ ਮੰਜ਼ਿਲਾ ਇਮਾਰਤ ਢਹਿਣ ਨਾਲ ਹੋਏ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ। ਮਰਨ ਵਾਲਿਆਂ 'ਚ 16 ਮਹਿਲਾਵਾਂ ਹਨ। ਜਦੋਂ ਇਮਾਰਤ ਢਹੀ, ਉਸ ਸਮੇਂ ਉਸ 'ਚ ਘੱਟੋ-ਘੱਟ 60 ਲੋਕ ਕੰਮ ਕਰ ਰਹੇ ਸਨ। ਸੋਮਵਾਰ ਸਵੇਰੇ 8.30 ਵਜੇ ਇਕ ਬਾਇਲਰ ਫਟਣ ਕਾਰਨ ਇਮਾਰਤ ਢਹਿ ਗਈ। ਫੈਕਟਰੀ 'ਚ ਡੰਗਰਾਂ ਦੀਆਂ ਦਵਾਈਆਂ ਬਣਦੀਆਂ ਸਨ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਫੈਕਟਰੀ ਬੀਤੇ 30 ਸਾਲਾਂ ਤੋਂ ਚੱਲ ਰਹੀ ਸੀ। ਪੰਜਾਬ ਪ੍ਰਾਂਤ ਦੇ ਮੁੱਖ ਮੰਤਰੀ ਸ਼ਾਹਬਾਜ ਸ਼ਰੀਫ ਨੇ ਹਾਦਸੇ ਦੀ ਜਾਂਚ ਦਾ ਹੁਕਮ ਦਿੱਤਾ ...
Read Full Story


ਪਾਕਿ 'ਚ ਫੈਕਟਰੀ 'ਚ ਧਮਾਕਾ, 10 ਮਰੇ

ਲਾਹੌਰ, ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਲਾਹੌਰ ਵਿਖੇ ਸੋਮਵਾਰ ਸਵੇਰੇ ਇਕ ਫੈਕਟਰੀ ਦੀ ਤਿੰਨ ਮੰਜ਼ਿਲਾ ਇਮਾਰਤ 'ਚ ਬਾਇਲਰ ਫਟਣ ਨਾਲ ਘੱਟੋ-ਘੱਟ 10 ਵਿਅਕਤੀ ਮਾਰੇ ਗਏ ਅਤੇ 50 ਹੋਰ ਧਮਾਕੇ ਪਿਛੋਂ ਡਿੱਗੀ ਇਮਾਰਤ ਦੇ ਮਲਬੇ ਹੇਠ ਦੱਬੇ ਗਏ। ਸਰਕਾਰੀ ਐਮਰਜੈਂਸੀ ਸੇਵਾ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਧਮਾਕੇ 'ਚ ਫੈਕਟਰ- ਨਹਿਸ ਹੋ ਗਏ। ਫੈਕਟਰੀ ਇਕ ਬਹੁਤ ਤੰਗ ਇਲਾਕੇ ਵਿਚ ਸੀ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਭਾਰੀ ਮੁਸ਼ਕਿਲਾਂ ਪੇਸ਼ ਆਈਆਂ। ਮ੍ਰਿਤਕਾਂ ਚ ਇਕ 10 ਸਾਲ ਦਾ ਬੱਚਾ ਵੀ ਸ਼ਾਮਲ ਹੈ। 13 ਵਿਅਕਤੀਆਂ ਨੂੰ ਧਮਾਕੇ ਦੇ ਕੁਝ ਦੇਰ ਬਾਅਦ ਹੀ ਮਲਬੇ 'ਚੋਂ ਕੱਢ ਲਿਆ ਗਿਆ ਪਰ ...
Read Full Story


ਜਾਦੁਈ ਤਾਕਤ ਲਈ ਪੀਰ ਨੇ ਮਾਸੂਮ ਬੱਚੇ ਨੂੰ ਦਫਨਾਇਆ

ਲਾਹੌਰ, ਪਾਕਿਸਤਾਨ ਵਿਚ ਇਕ ਢੌਂਗੀ ਪੀਰ ਨੇ ਜਾਦੂਈ ਤਾਕਤ ਹਾਸਲ ਕਰਨ ਲਈ ਇਕ ਬੱਚੇ ਨੂੰ ਕਥਿਤ ਤੌਰ 'ਤੇ ਦਫਨ ਕਰ ਦਿਤਾ। ਇਸ ਢੌਂਗੀ ਪੀਰ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਨਿਸ਼ਤਾਰ ਕਾਲੋਨੀ ਦੇ ਨਿਵਾਸੀ ਮੁਹੰਮਦ ਜਾਵੇਦ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਸਾਥੀ ਇਕ ਦਸੰਬਰ ਦੀ ਰਾਤ ਇਕ ਕਬਰਿਸਤਾਨ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ 5 ਲੋਕ ਇਕ ਟੋਇਆ ਪੁੱਟ ਦੇ ਇਕ ਬੱਚੇ ਨੂੰ ਦਫਨ ਕਰ ਰਹੇ ਹਨ। ਉਨ੍ਹਾਂ ਨੇ ਇਕ ਵਿਅਕਤੀ ਨੂੰ ਮੌਕੇ 'ਤੇ ਫੜ ਲਿਆ ਜਿਸ ਨੂੰ ਬਾਅਦ 'ਚ ਪੁਲਸ ਹਵਾਲੇ ਕੀਤਾ ਗਿਆ। ਜਾਵੇਦ ਦਾ ਦੋਸ਼ ਹੈ ਕਿ ਮਜੀਦ ...
Read Full Story


ਪੋਸਟਰ ਫਾੜਨ ਕਾਰਨ ਵਿਦਿਆਰਥਣ ਦਾ ਭਵਿੱਖ ਹੋਇਆ ‘ਲੀਰੋ-ਲੀਰ’

ਇਸਲਾਮਾਬਾਦ, ਲਾਹੌਰ ਦੀ ਇਕ ਨਾਮੀ ਤਕਨੀਕੀ ਸੰਸਥਾ ਵਿੱਚ ਅਹਿਮਦੀਆ ਜਮਾਤ ਖ਼ਿਲਾਫ਼ ਲੱਗਿਆ ਪੋਸਟਰ ਕਥਿਤ ਤੌਰ ’ਤੇ ਫਾੜਨ ਵਾਲੀ ਘੱਟਗਿਣਤੀ ਅਹਿਮਦੀ ਫਿਰਕੇ ਦੀ ਵਿਦਿਆਰਣ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਕੌਮਸੈਟਸ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਦੀ ਵਿਦਿਆਰਥਣ ਰਾਬੀਆ ਸਲੀਮ ਨੂੰ ਜਦੋਂ ਪਤਾ ਲੱਗਾ ਕਿ ਕਾਲਜ ਕੈਂਪਸ ਵਿੱਚ ਉਸ ਦੇ ਫਿਰਕੇ ਦੇ ਖ਼ਿਲਾਫ਼ ਇੱਕ ਪੋਸਟਰ ਲੱਗਿਆ ਹੋਇਆ ਹੈ ਤਾਂ ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਪੋਸਟਰ ਫਾੜ ਦਿੱਤਾ। ਇਹ ਗੱਲ ਸੁੰਨੀ ਫਿਰਕੇ ਦੇ ਵਿਦਿਆਰਥੀਆਂ ਨੂੰ ਬਰਦਾਸ਼ਤ ਨਹੀਂ ਹੋਈ ਤੇ ਉਨ੍ਹਾਂ ਨੇ ਰਾਬੀਆ ’ਤੇ ਧਰਮ ਦੀ ਬੇਅਦਬੀ ਕਰਨ ਦਾ ...
Read Full Story


ਪਾਕਿਸਤਾਨ ਭਾਰਤ ਨਾਲ ਸਾਰੇ ਮੁੱਦੇ ਹੱਲ ਕਰਨਾ ਚਾਹੁੰਦੈ : ਗਿਲਾਨੀ

ਇਸਲਾਮਾਬਾਦ, ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਉਸ ਦਾ ਦੇਸ਼ ਗੱਲਬਾਤ ਦੇ ਆਧਾਰ 'ਤੇ ਭਾਰਤ ਨਾਲ ਸਾਰੇ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦਾ ਹੈ। ਗਿਲਾਨੀ ਨੇ ਲਾਹੌਰ 'ਚ ਕਿਹਾ ਕਿ ਅਸੀਂ ਇਲਾਕੇ ਦੇ ਸਾਰੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸੰਬੰਧਾਂ ਦੇ ਹੱਕ 'ਚ ਹਾਂ। ਅਸੀਂ ਗੁਆਂਢੀ ਦੇਸ਼ ਭਾਰਤ ਨਾਲ ਗੱਲਬਾਤ ਦੇ ਆਧਾਰ 'ਤੇ ਮੁੱਦਿਆਂ ਨੂੰ ਸੁਲਝਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਕ ਵਾਰ ਇਲਾਕੇ 'ਚ ਸ਼ਾਂਤੀ ਹੋ ਜਾਵੇ, ਉਸ ਤੋਂ ਬਾਅਦ ਦੱਖਣੀ ਏਸ਼ੀਆ ਗਰੀਬੀ, ਬਿਮਾਰੀ, ਅਨਿਆਂ ਅਤੇ ਅਣਦੇਖੀ ਤੋਂ ਮੁਕਤ ਹੋਣ ਦੇ ਕਾਬਲ ਹੋ ਜਾਵੇਗਾ। “ਗਿਲਾਨੀ ਨੇ ਕਿਹਾ ...
Read Full Story


ਲਾਹੌਰ 'ਚ ਸ਼ਹੀਦ ਭਗਤ ਸਿੰਘ ਚੌਕ ਬਣੇਗਾ

ਨਵੀਂ ਦਿੱਲੀ, ਭਾਰਤ ਨੂੰ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਚੌਕ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ। ਸ਼ਹੀਦ ਦਾ ਸਬੰਧ ਵੀ ਲਹਿੰਦੇ ਪੰਜਾਬ ਨਾਲ ਹੈ। ਉਨ੍ਹਾਂ ਦਾ ਜਨਮ ਲਾਇਲਪੁਰ (ਮੌਜੂਦਾ ਫੈਸਲਾਬਾਦ) ਵਿਚ ਹੋਇਆ ਤੇ ਉਨ੍ਹਾਂ ਨੂੰ ਫਾਂਸੀ ਲਾਹੌਰ ਜੇਲ ਵਿਚ ਲੱਗੀ। ਲਾਹੌਰ ਦੀ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਦੇ ਗਵਰਨਰ ਦੇ ਸਲਾਹਕਾਰ ਸ਼੍ਰੀ ਅਬਦੁੱਲਾ ਮਲਿਕ ਨੇ ਦੱਸਿਆ ਕਿ ਪੁਰਾਣੀ ਜੇਲ ਢਾਹੇ ਜਾਣ ਪਿਛੋਂ ਉਥੇ ਬਣੀ ...
Read Full Story


ਲਾਹੌਰ 'ਚ ਸ਼ਹੀਦ ਭਗਤ ਸਿੰਘ ਚੌਕ ਬਣੇਗਾ

ਨਵੀਂ ਦਿੱਲੀ, ਭਾਰਤ ਨੂੰ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਚੌਕ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖਿਆ ਜਾਵੇਗਾ। ਸ਼ਹੀਦ ਦਾ ਸਬੰਧ ਵੀ ਲਹਿੰਦੇ ਪੰਜਾਬ ਨਾਲ ਹੈ। ਉਨ੍ਹਾਂ ਦਾ ਜਨਮ ਲਾਇਲਪੁਰ (ਮੌਜੂਦਾ ਫੈਸਲਾਬਾਦ) ਵਿਚ ਹੋਇਆ ਤੇ ਉਨ੍ਹਾਂ ਨੂੰ ਫਾਂਸੀ ਲਾਹੌਰ ਜੇਲ ਵਿਚ ਲੱਗੀ। ਲਾਹੌਰ ਦੀ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਦੇ ਗਵਰਨਰ ਦੇ ਸਲਾਹਕਾਰ ਸ਼੍ਰੀ ਅਬਦੁੱਲਾ ਮਲਿਕ ਨੇ ਦੱਸਿਆ ਕਿ ਪੁਰਾਣੀ ਜੇਲ ਢਾਹੇ ਜਾਣ ਪਿਛੋਂ ਉਥੇ ਬਣੀ ...
Read Full Story


ਲਾਹੌਰ ਹਾਈ ਕੋਰਟ ਨੇ ਜ਼ਰਦਾਰੀ, ਗਿਲਾਨੀ ਤੇ ਹੋਰਨਾਂ ਤੋਂ ਜਾਇਦਾਦ ਦੇ ਵੇਰਵੇ ਮੰਗੇ

ਲਾਹੌਰ, ਪਾਕਿਸਤਾਨ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ, ਪੀ.ਐਮ.ਐਲ. (ਐਨ) ਮੁਖੀ ਨਵਾਜ਼ ਸ਼ਰੀਫ਼, ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਤੇ ਹੋਰ ਕਈ ਸਿਆਸਤਦਾਨਾਂ ਨੂੰ ਆਪਣੀ ਜਾਇਦਾਦ ਦੇ ਵੇਰਵੇ ਦੇਣ ਲਈ ਕਿਹਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਆਗੂਆਂ ਦੀ ਜਾਇਦਾਦ ਦੇ ਖੁਲਾਸੇ ਵਾਸਤੇ ਅਦਾਲਤ ਵਿਚ ਪਟੀਸ਼ਨ ਪਾਈ ਗਈ ਸੀ। ਲਾਹੌਰ ਹਾਈ ਕੋਰਟ ਦੇ ਚੀਫ ਜਸਟਿਸ ਐਜਾਜ਼ ਅਹਿਮਦ ਚੌਧਰੀ ਨੇ ਬੀਤੇ ਦਿਨ ਇਨ੍ਹਾਂ ਸਿਆਸਤਦਾਨਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਆਪਣੀ ਦੇਸ਼-ਦੁਨੀਆਂ ਵਿਚਲੀ ਜਾਇਦਾਦ ਦੇ ਵੇਰਵੇ ਪੇਸ਼ ਕਰਨ ਦੇ ਨਾਲ-ਨਾਲ ਹਲਫ਼ਨਾਮਾ ਵੀ ...
Read Full Story


ਲਾਹੌਰ ਤੇ ਕਰਾਚੀ ਵਿਚਾਲੇ ਚੱਲੇਗੀ ਨਾਨ ਸਟਾਪ ਟਰੇਨ

ਇਸਲਾਮਾਬਾਦ, ਇਕ ਕਾਰੋਬਾਰੀ ਅਦਾਰੇ ਦੇ ਉੱਦਮ ਨਾਲ ਲਾਹੌਰ ਤੋਂ ਤੱਟੀ ਸ਼ਹਿਰ ਕਰਾਚੀ ਵਿਚਾਲੇ ਇਕ ਨਾਨ ਸਟਾਪ ਰੇਲ ਗੱਡੀ ਚੱਲਿਆ ਕਰੇਗੀ, ਜੋ 1000 ਕਿਲੋਮੀਟਰ ਦਾ ਸਫਰ 18 ਘੰਟਿਆਂ ’ਚ ਤੈਅ ਕਰੇਗੀ। ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਾ ਇਕ ਵਫਦ ਇਸ ਦੇ ਪ੍ਰਧਾਨ ਇਰਫਾਨ ਕੈਸਰ ਸ਼ੇਖ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਮਿਲਿਆ ਸੀ ਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕਰਾਚੀ ਤੇ ਲਾਹੌਰ ਵਿਚਾਲੇ ਰੇਲ ਗੱਡੀ ਚਲਾਉਣ ਲਈ ਰੇਲ ਮੰਤਰਾਲੇ ਨਾਲ ਸਭ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ। ਇਹ ਟਰੇਨ ਦਸੰਬਰ ਤੋਂ ਸ਼ੁਰੂ ਹੋਏਗੀ। ...
Read Full Story


1 2 > >>

Loading...

© 2012 punjabinfoline.com

punjab infoline arash info