Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਲੀਬੀਆ"
ਲੀਬੀਆ 'ਚ 6 ਦਿਨਾਂ ਤੋਂ ਜਾਰੀ ਹਿੰਸਾ 'ਚ 147 ਦੀ ਮੌਤ

ਤ੍ਰਿਪੋਲੀ, ਲੀਬੀਆ 'ਚ ਸੱਤਾਧਾਰੀ ਐਨ. ਸੀ. ਟੀ. ਦੀ ਦੇਸ਼ ਦੇ ਦੂਰਦਰਾਜ ਇਲਾਕਿਆਂ 'ਤੇ ਕੋਈ ਕੰਟਰੋਲ ਨਾ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਸੁਦੂਰ ਦੇ ਸਬਹਾ ਕਸਬੇ 'ਚ ਪਿਛਲੇ ਛੇ ਦਿਨਾਂ ਤੋਂ ਕਬੀਲਾਈ ਲੜਾਕਿਆਂ ਵਿਚਾਲੇ ਜਾਰੀ ਹਿੰਸਾ 'ਚ 147 ਲੋਕ ਮਾਰੇ ਜਾ ਚੁੱਕੇ ਹਨ। ਲੀਬੀਆ ਦੀ ਸਿਹਤ ਮੰਤਰੀ ਫਾਤਿਮਾ ਹਾਮਰੂਸ਼ ਨੇ ਕੱਲ ਦੱਸਿਆ ਕਿ ਸਬਹਾ 'ਚ ਜਾਰੀ ਹਿੰਸਾ 'ਚ 395 ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ 'ਚੋਂ ਗੰਭੀਰ ਰੂਪ ਨਾਲ ਜ਼ਖਮੀ 180 ਵਿਅਕਤੀਆਂ ਨੂੰ ਬੇਹਤਰ ਇਲਾਜ ਲਈ ਰਾਜਧਾਨੀ ਤ੍ਰਿਪੋਲੀ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਾਫੀ ਮਾਤਰਾ 'ਚ ਰਾਹਤ ...
Read Full Story


ਸਭ ਤੋਂ ਆਧੁਨਿਕ ਲੜਾਕੂ ਜਹਾਜ਼ ਹੈ ਰਾਫਾਲ

ਨਵੀਂ ਦਿੱਲੀ, ਭਾਰਤੀ ਹਵਾਈ ਫੌਜ ਫਰਾਂਸੀਸੀ ਕੰਪਨੀ ਡਸਾਲਟ ਦੇ ਜਿਸ ਲੜਾਕੂ ਜਹਾਜ਼ ਰਾਫਾਲ ਨੂੰ ਖਰੀਦਣ ਜਾ ਰਹੀ ਹੈ, ਉਹ ਵਿਸ਼ਵ ਵਿਚ ਮੌਜੂਦਾ ਦੌਰ ਦਾ ਸਭ ਤੋਂ ਆਧੁਨਿਕ ਲੜਾਕੂ ਜਹਾਜ਼ ਹੈ। ਇਸ ਨੇ ਆਪਣੀ ਕਾਰਜਕੁਸ਼ਲਤਾ ਦਾ ਲੋਹਾ ਅਫਗਾਨਿਸਤਾਨ ਅਤੇ ਲੀਬੀਆ ਵਿਚ ਮਨਵਾਇਆ ਹੈ। ਭਾਰਤ ਰਾਫਾਲ ਦੇ ਸਿੰਗਲ ਅਤੇ ਦੋ ਸੀਟਾਂ ਵਾਲੇ ਦੋਹਾਂ ਮਾਡਲਾਂ ਨੂੰ ਖਰੀਦਣ ਜਾ ਰਿਹਾ ਹੈ। ਰਾਫਾਲ ਦਾ ਨੇੜਲਾ ਵਿਰੋਧੀ ਰਿਹਾ ਯੂਰੋ ਫਾਈਟਰ ਰਫਤਾਰ ਦੇ ਮਾਮਲੇ ਵਿਚ ਭਾਵੇਂ ਹੀ ਇਸ ਤੋਂ ਅੱਗੇ ਹੈ ਪਰ ਮਾਰਕ ਸਮਰਥਾ ਵਿਚ ਪਿੱਛੇ ਹੈ। ਆਪਣੇ ਡੈਲਟਾ ਪੱਖਿਆਂ ਕਾਰਨ ਸੁਪਰ ਸੋਨਿਕ ਰਫਤਾਰ 'ਤੇ ਵੀ ਰਾਫਾਲ ਸਥਿਰ ...
Read Full Story


ਅਜੇ ਜ਼ਿੰਦਾ ਹੈ ਗੱਦਾਫੀ ਦਾ ਛੋਟਾ ਬੇਟਾ ਖਾਮਿਸ!

ਤ੍ਰਿਪੋਲੀ, ਲੀਬੀਆ ਵਿਚ ਵਿਦਰੋਹੀਆਂ ਹੱਥੋਂ ਮਾਰੇ ਗਏ ਤਾਨਾਸ਼ਾਹ ਮੁਅੰਮਰ ਗੱਦਾਫੀ ਦੇ ਸਭ ਤੋਂ ਛੋਟੋ ਬੇਟੇ ਖਾਸਿਮ ਦੇ ਜ਼ਿੰਦਾ ਹੋਣ ਦੀ ਜਾਣਕਾਰੀ ਮਿਲੀ ਹੈ। ਵੈਸੇ ਗ੍ਰਹਿ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਖਾਸਿਮ ਦੀ ਮੌਤ ਦਾ ਕਈ ਬਾਰ ਐਲਾਨ ਕੀਤਾ ਜਾ ਚੁੱਕਿਆ ਹੈ। ਰੱਖਿਆ ਮੰਤਰਾਲੇ ਦੇ ਇਕ ਇਕ ਅਧਿਕਾਰੀ ਨੇ ਦੱਸਆਿ ਕਿ ਗੱਦਾਫੀ ਦੇ ਬੇਟੇ ਸੈਫ ਅਲ ਇਸਲਾਮ ਨੇ ਅਧਿਕਾਰੀਆਂ ਨੂੰ ਦੱਸਆਿ ਕਿ ਉਸਦਾ ਛੋਟਾ ਭਰਾ ਖਾਸਿਮ ਅਜੇ ਵੀ ਜ਼ਿੰਦਾ ਹੈ। ਪਿਛੇ ਜਿਹੇ ਹੀ ਸੈਫ ਨੂੰ ਗ੍ਰਿਫਤਾਰ ਕੀਤਾ ਗਿਆ ...
Read Full Story


ਗੱਦਾਫੀ ਦੇ ਰਈਸ ਬੇਟੇ ਨੇ 3 ਲੱਖ ਪੌਂਡ 'ਚ ਖਰੀਦੀ ਸੀ ਪੀ. ਐੱਚ. ਡੀ. ਦੀ ਡਿਗਰੀ

ਲੰਦਨ, ਲੀਬੀਆ 'ਚ ਗ੍ਰਿਫਤਾਰ ਹੋਏ ਗੱਦਾਫੀ ਦੇ ਬੇਟੇ ਸੈਫ ਅਲ ਇਸਲਾਮ ਨੇ ਲੰਦਨ ਸਥਿਤ ਪ੍ਰਸਿੱਧ ਯੂਨੀਵਰਸਿਟੀ 'ਚ ਵੱਡੀ ਮਾਤਰਾ 'ਚ ਪੈਸਾ ਜਮ੍ਹਾ ਕਰਵਾਇਆ ਹੋਇਆ ਸੀ। ਇਸਲਾਮ ਨੇ ਲੰਦਨ ਸਕੂਲ ਆਫ ਇਕਨਾਮਿਕਸ 'ਚੋਂ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਕਿਹਾ ਜਾ ਰਿਹਾ ਹੈ ਕਿ ਗੱਦਾਫੀ ਦੇ ਬੇਟੇ ਨੇ ਇਗ ਡਿਗਰੀ ਹਾਸਲ ਕਰਨ ਲਈ ਯੂਨੀਵਰਸਿਟੀ ਨੂੰ ਘੱਟੋ-ਘੱਟ 3 ਲੱਖ ਪੌਂਡ ਦਿੱਤੇ ਸਨ। ਇਸ ਤਾਜ਼ੇ ਖੁਲਾਸੇ ਪਿੱਛੋਂ ਦੁਨੀਆ ਭਰ ਵਿਚ ਇਸ ਯੂਨੀਵਰਸਿਟੀ ਦੇ ਵਕਾਰ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਗੱਦਾਫੀ ਦੇ ਬੇਟੇ ਨੇ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦਾਨ 'ਚ ਦਿੱਤੇ, ਜਿਸ 'ਚੋਂ 3 ਲੱਖ ...
Read Full Story


ਗੱਦਾਫੀ ਦੀ ਹਸੀਨ ਬਾਡੀਗਾਰਡ ਦੀ ਬੇਰਹਿਮੀ ਨਾਲ ਹੱਤਿਆ

ਲੰਦਨ, ਕਹਿੰਦੇ ਹਨ ਕਿ ਜਦੋਂ ਇਨਸਾਨ ਦੇ ਸਿਰ 'ਤੇ ਹੈਵਾਨ ਸਵਾਰ ਹੁੰਦਾ ਹੈ ਤਾਂ ਉਹ ਸਭ ਹੱਦਾਂ ਪਾਰ ਕਰ ਜਾਂਦਾ ਹੈ। ਕੁਝ ਅਜਿਹਾ ਹੀ ਲੀਬੀਆ ਦੇ ਤਾਨਾਸ਼ਾਹ ਗੱਦਾਫੀ ਨਾਲ ਹੀ ਹੋਇਆ। ਬਾਗੀਆਂ ਨੇ ਜਦੋਂ ਗੱਦਾਫੀ ਨੂੰ ਖਤਮ ਕਰਨ ਦੀ ਧਾਰ ਲਈ ਤਾਂ ਉਨ੍ਹਾਂ ਉਸਦੇ ਹਰ ਨੇੜਲੇ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਗੱਦਾਫੀ ਦੀ ਇਕ ਹਸੀਨ ਬਾਡੀਗਾਰਡ ਦੀ ਵੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਗੱਦਾਫੀ ਦੀ ਇਹ ਮਹਿਲਾ ਬਾਡੀਗਾਰਡ ਬਹੁਤ ਚਰਚਾ ਵਿਚ ਸੀ। ਆਪਣੇ ਬਾਗੀਆਂ ਤੋਂ ਬਚਣ ਲਈ ਜਦੋਂ ਗੱਦਾਫੀ ਦੌੜਦਾ ਫਿਰਦਾ ਸੀ ਤਾਂ ਇਹ ਹਸੀਨ ਬਾਡੀਗਾਰਡ ਵੀ ਕਿਤੇ ਭੱਜ ਗਈ ਸੀ ਪਰ ਖੂਨ ਦੇ ...
Read Full Story


ਗੱਦਾਫੀ ਜ਼ਿੰਦਗੀ ਦੇ ਅੰਤਿਮ ਦਿਨਾਂ 'ਚ ਜੂਠ ਨਾਲ ਭਰਦਾ ਸੀ ਪੇਟ

ਲੰਦਨ, ਲੀਬੀਆ ਦੇ ਸਾਬਕਾ ਤਾਨਾਸ਼ਾਹ ਕਰਨਲ ਗੱਦਾਫੀ ਆਪਣੀ ਜ਼ਿੰਦਗੀ ਦੇ ਅੰਤਿਮ ਦਿਨਾਂ ਵਿਚ ਆਪਣੇ ਗ੍ਰਹਿ ਸ਼ਹਿਰ ਸਿਰਤੇ ਵਿਖੇ ਜੂਠ ਤੇ ਬਚੇ-ਖੁਚੇ ਭੋਜਨ 'ਤੇ ਹੀ ਨਿਰਭਰ ਹੋ ਗਏ ਸਨ। ਉਹ ਦਾਣੇ-ਦਾਣੇ ਤੋਂ ਮੁਹਤਾਜ ਹੋ ਗਏ ਸਨ ਅਤੇ ਇਕ ਖਾਲੀ ਮਕਾਨ ਤੋਂ ਦੂਜੇ ਮਕਾਨ ਤੱਕ ਦੌੜਦੇ ਫਿਰਦੇ ਸਨ। ਉਨ੍ਹਾਂ ਦੇ ਚੋਟੀ ਦੇ ਸੁਰੱਖਿਆ ਸਹਿਯੋਗੀ ਦਾਓ ਨੇ ਸੀ. ਐੱਨ. ਐੱਨ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਤੇ ਵਿਚ ਬਾਗੀਆਂ ਦੇ ਅੱਗੇ ਵਧਣ 'ਤੇ ਗੱਦਾਫੀ ਨੂੰ ਬਿਨਾਂ ਬਿਜਲੀ ਤੇ ਟੀ. ਵੀ. ਤੋਂ ਕਈ ਦਿਨ ਬਿਤਾਉਣੇ ਪਏ। ਆਪਣੇ ਰਾਜਕਾਲ ਦੌਰਾਨ ਉਹ ਵਿਲਾਸਤਾ ਭਰੀ ਜ਼ਿੰਦਗੀ ਬਿਤਾਉਂਦੇ ਸਨ। ਮਿਸਰਾਤਾ ਦੇ ਇਕ ...
Read Full Story


ਗੱਦਾਫੀ ਦੇ ਬੇਟੇ ਨੇ ਖਾਈ ਬਦਲਾ ਲੈਣ ਦੀ ਕਸਮ

ਮਿਸਰਾਤਾ, ਲੀਬੀਆ ਦੇ ਸੈਨਿਕ ਤਾਨਾਸਾਹ ਕਰਨਲ ਮੁਅੰਮਾਰ ਗੱਦਾਫੀ ਦੀ ਹੱਤਿਆ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਸ਼੍ਰੀਲੰਕਾ ਨੇ ਲੀਬੀਆ ਦੇ ਸਾਬਕਾ ਸ਼ਾਸਕ ਮੁਅੰਮਾਰ ਗੱਦਾਫੀ ਦੀ ਹੱਤਿਆ ਦੀ ਨਿੰਦਾ ਕਰਦਿਆਂ ਸੈਨਿਕ ਤਾਨਾਸ਼ਾਹ ਦੀ ਮੌਤ ਨੂੰ ਲੈ ਕੇ ਉਠ ਰਹੇ ਸਵਾਲਾਂ ਦਾ ਹੱਲ ਲੱਭਣ ਲਈ ਪੂਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲਾ ਵਲੋਂ ਸਖਤ ਸ਼ਬਦਾਂ 'ਚ ਜਾਰੀ ਬਿਆਨ 'ਚ ਕਿਹ ਾਗਿਆ ਹੈ ਕਿ ਸ਼੍ਰੀਲੰਕਾ ਦੀ ਸਰਕਾਰ ਗੱਦਾਫੀ ਦੀ ਮੌਤ ਨਾਲ ਜੁੜੇ ਹਾਲਾਤਾਂ 'ਤੇ ਸਫਾਈ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਗੱਦਾਫੀ ਦੀ ਸ਼੍ਰੀਲੰਕਾ ਨਾਲ ਪੁਰਾਣੀ ਦੋਸਤੀ ...
Read Full Story


ਲੀਬੀਆ 'ਚ ਸਰਕਾਰ ਬਣਾਉਣ ਦਾ ਔਖਾ ਕੰਮ ਸ਼ੁਰੂ

ਬੇਨਗਾਜੀ , ਲੀਬੀਆ ਦੇ ਨਵੇਂ ਆਗੂਆਂ ਨੇ ਗੱਦਾਫੀ ਦੇ 42 ਸਾਲ ਪੁਰਾਣੇ ਰਾਜ ਪਿੱਛੋਂ ਦੇਸ਼ ਦੀਆਂ ਨਿਰਾਸ਼ ਸਿਆਸੀ ਪਾਰਟੀਆਂ ਨੂੰ ਇਕਮੁੱਠ ਕਰਕੇ ਇਕ ਅੰਤ੍ਰਿਮ ਸਰਕਾਰ ਗਠਿਤ ਕਰਨ ਦਾ ਔਖਾ ਕੰਮ ਸੋਮਵਾਰ ਸ਼ੁਰੂ ਕੀਤਾ। ਮਤਵਾਜ਼ੀ ਸਰਕਾਰ ਦੇ ਉਪ ਮੁਖੀ ਅਬਦੁੱਲ ਹਾਫਿਜ਼ ਨੇ ਦੱਸਿਆ ਕਿ ਅਸੀਂ ਨਵੇਂ ਪੜਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਜ਼ਾਦੀ ਤੋਂ ਬਾਅਦ ਦੇ ਪੜਾਅ ਲਈ ਸਾਨੂੰ ਕੁਝ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਅਤੇ ਉਸ ਲਈ ਸਖਤ ਮਿਹਨਤ ਕਰਨੀ ਹੋਵੇਗੀ। ਉਨ੍ਹਾਂ ਬੇਨਗਾਜੀ ਵਿਚ ਇਕ ਰੰਗਾਰੰਗ ਸਮਾਰੋਹ ਦੌਰਾਨ ਗੱਦਾਫੀ ਦੇ ਰਾਜ ਤੋਂ ਲੀਬੀਆ ਦੇ ਆਜ਼ਾਦ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਜ਼ਾਰਾਂ ...
Read Full Story


ਗੱਦਾਫੀ ਨੇ ਜਾਨ ਬਖਸ਼ਣ ਲਈ ਸੋਨਾ ਦੇਣ ਦੀ ਕੀਤੀ ਸੀ ਪੇਸ਼ਕਸ਼

ਤ੍ਰਿਪੋਲੀ, ਲੀਬੀਆ ਦੇ ਸਾਬਕਾ ਤਾਨਾਸ਼ਾਹ ਗੱਦਾਫੀ ਨਾਲ ਅੰਤਿਮ ਲੜਾਈ 'ਚ ਸ਼ਾਮਲ ਰਹੇ ਇਕ ਵਿਦੇਸ਼ੀ ਲੜਾਕੇ ਨੇ ਦਾਅਵਾ ਕੀਤਾ ਹੈ ਕਿ ਗੱਦਾਫੀ ਨੇ ਮਰਨ ਤੋਂ ਪਹਿਲਾਂ ਆਪਣੀ ਜਾਨ ਬਖਸ਼ਣ ਲਈ ਸੋਨੇ ਅਤੇ ਧਨ ਦੀ ਪੇਸ਼ਕਸ਼ ਕੀਤੀ ਸੀ। ਅਮਰੀਕੀ ਸਕਾਈ ਨਿਊਜ਼ ਦੀਆਂ ਖਬਰਾਂ 'ਚ ਗੱਦਾਫੀ ਦੇ ਗ੍ਰਹਿ ਸ਼ਹਿਰ ਸਿਰਤੇ ਵਿਖੇ ਬਾਗੀਆਂ ਦੀ ਇਕ ਬ੍ਰਿਗੇਡ ਦੇ ਕਮਾਂਡਰ ਹਮਾਦ ਦੇ ਹਵਾਲੇ ਨਾਲ ਗੱਦਾਫੀ ਦੀ ਮੌਤ ਤੋਂ 4 ਦਿਨ ਬਾਅਦ ਐਤਵਾਰ ਦਾਅਵਾ ਕੀਤਾ ਗਿਆ ਕਿ ਗੱਦਾਫੀ ਅੰਤ ਤਕ ਜਾਨ ਬਖਸ਼ਣ ਲਈ ਤਰਲੇ ਕੱਢਦੇ ਰਹੇ। ਉਸ ਨੇ ਕਿਹਾ ਕਿ ਪਾਈਪ 'ਚੋਂ ਬਾਹਰ ਕੱਢੇ ਜਾਣ ਪਿੱਛੋਂ ਗੱਦਾਫੀ ਨਾਲ ਬੁਰੀ ਤਰ੍ਹਾਂ ਧੱਕਾ-ਮੁੱਕੀ ਕੀਤੀ ...
Read Full Story


ਪਿਤਾ ਦੀ ਮੌਤ ਦਾ ਬਦਲਾ ਲਵੇਗਾ ਗੱਦਾਫੀ ਦਾ ਪੁੱਤਰ

ਕਾਹਿਰਾ, ਲੀਬੀਆ ਦੇ ਸਾਬਕਾ ਤਾਨਾਸ਼ਾਹ ਕਰਨਲ ਗੱਦਾਫੀ ਦੇ ਪੁੱਤਰ ਸੈਫ ਅਲ ਇਸਲਾਮ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਲਿਆ ਹੈ। ਖਬਰਾਂ ਮੁਤਾਬਕ ਉਸਨੇ ਸੀਰੀਆ ਦੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜ਼ਿੰਦਾ ਹੈ ਅਤੇ ਲੀਬੀਆ ਵਿਚ ਹੀ ਹੈ। ਉਹ ਬਾਗੀਆਂ ਵਿਰੁੱਧ ਅੰਤਿਮ ਪਲਾਂ ਤਕ ਲੜਦਾ ਰਹੇਗਾ। ਇਸ ਦੌਰਾਨ ਗੱਦਾਫੀ ਦੇ ਖੁਫੀਆ ਵਿਭਾਗ ਦੇ ਮੁਖੀ ਨੇ ਨਾਈਜਰ ਵਿਖੇ ਸ਼ਰਨ ਲਈ ਹੈ। ਨਾਈਜਰ ਦੇ ਵਿਦੇਸ਼ ਮੰਤਰੀ ਨੇ ਦੱਸਿਆ ਕਿ ਖੁਫੀਆ ਵਿਭਾਗ ਦੇ ਮੁਖੀ ਅਬਦੁੱਲਾ ਨੂੰ ਅਲਜੀਰੀਆ ਅਤੇ ਲੀਬੀਆ ਨਾਲ ਲੱਗਦੀ ਸਰਹੱਦ 'ਤੇ ਵੇਖਿਆ ਗਿਆ ਸੀ। ਦੂਜੇ ਪਾਸੇ ਗੱਦਾਫੀ ਦੀ ਮੌਤ ...
Read Full Story


ਲੀਬੀਆ 'ਚ ਆਜ਼ਾਦੀ ਦਾ ਐਲਾਨ

ਤ੍ਰਿਪੋਲੀ, ਲੀਬੀਆ ਦੇ ਸਾਬਕਾ ਤਾਨਾਸ਼ਾਹ ਗਦਾਫੀ ਦੇ ਮਾਰੇ ਜਾਣ ਪਿੱਛੋਂ ਐਤਵਾਰ ਨੂੰ ਕੌਮੀ ਅੰਤਰਿਮ ਕੌਂਸਲ ਨੇ ਉਥੇ ਆਜ਼ਾਦੀ ਦਾ ਐਲਾਨ ਕਰ ਦਿੱਤਾ। 42 ਸਾਲ ਬਾਅਦ ਲੀਬੀਆ ਨੂੰ ਆਜ਼ਾਦੀ ਮਿਲੀ ਹੈ। ਇਸ ਦੌਰਾਨ ਲੀਬੀਆ ਦੇ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਨੇ ਗੱਦਾਫੀ ਦੇ ਮਾਰੇ ਜਾਣ 'ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਕਾਸ਼ ਉਹ ਜ਼ਿੰਦਾ ਫੜ ਲਿਆ ਜਾਂਦਾ ਅਤੇ ਉਸ 'ਤੇ ਮੁਕੱਦਮਾ ਚੱਲਦਾ ਤਾਂ ਉਸ ਦੀ ਹਕੀਕਤ ਦੁਨੀਆਂ ਦੇ ਸਾਹਮਣੇ ਆ ਜਾਣੀ ਸੀ। ਜਿਬਰਿਲ ਨੇ ਬੀ. ਸੀ. ਸੀ. ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਨਿੱਜੀ ਤੌਰ 'ਤੇ ਮੈਂ ਚਾਹੁੰਦਾ ਸੀ ਕਿ ਉਹ ਜ਼ਿੰਦਾ ਫੜਿਆ ...
Read Full Story


ਇਕ ਹੋਰ ਤਾਨਾਸ਼ਾਹੀ ਯੁੱਗ ਦਾ ਹੋ ਗਿਆ ਖਾਤਮਾ

ਤ੍ਰਿਪੋਲੀ, ਲੀਬੀਆ ਦੇ ਇਕ ਯੁੱਗ ਦਾ ਵੀਰਵਾਰ ਉਸ ਸਮੇਂ ਅੰਤ ਹੋ ਗਿਆ, ਜਦੋਂ ਦੇਸ਼ 'ਤੇ 42 ਸਾਲ ਤਕ ਰਾਜ ਕਰਨ ਵਾਲੇ 69 ਸਾਲਾ ਤਾਨਾਸ਼ਾਹ ਮੁਅੰਮਰ ਅਲ ਗੱਦਾਫੀ ਨੂੰ ਨਾਟੋ ਦੀ ਫੌਜ ਨੇ ਮਾਰ ਦਿੱਤਾ। ਗੱਦਾਫੀ ਦੀ ਫੌਜ ਦਾ ਮੁਖੀ ਵੀ ਇਸ ਦੌਰਾਨ ਮਾਰਿਆ ਗਿਆ। ਗ੍ਰਹਿ ਸ਼ਹਿਰ ਸਿਰਤੇ 'ਚ ਹੋਇਆ ਢੇਰ : ਮਿਲੀਆਂ ਖਬਰਾਂ ਮੁਤਾਬਕ ਕਰਨਲ ਗੱਦਾਫੀ ਕਾਰਾਂ ਦੇ ਇਕ ਕਾਫਲੇ ਨਾਲ ਆਪਣੇ ਗ੍ਰਹਿ ਸ਼ਹਿਰ ਸਿਰਤੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਨਾਟੋ ਦੇ ਜੰਗੀ ਹਵਾਈ ਜਹਾਜ਼ਾਂ ਨੇ ਕਾਫਲੇ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਗੱਦਾਫੀ ਦੇ ਸਿਰ ਤੇ ਪੈਰਾਂ 'ਤੇ ਗੋਲੀਆਂ ਵੱਜੀਆਂ, ਜਿਸ ਕਾਰਨ ਉਹ ਮਾਰਿਆ ...
Read Full Story


ਗੱਦਾਫੀ ਦੀ ਮੌਤ ਲੀਬੀਆ ਵਾਸੀਆਂ ਲਈ ਇਤਿਹਾਸਕ ਦਿਨ : ਓਬਾਮਾ

ਵਾਸ਼ਿੰਗਟਨ/ਸੰਯੁਕਤ ਰਾਸ਼ਟਰ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਦੁਨੀਆ ਭਰ ਦੇ ਨੇਤਾਵਾਂ ਨੇ ਮੁਅੰਮਰ ਗੱਦਾਫੀ ਦੀ ਮੌਤ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਲੀਬੀਆ ਲਈ ਇਤਿਹਾਸਕ ਦਿਨ ਹੈ। ਨਿਰੰਕੁਸ਼ਤਾ ਦਾ ਕਾਲਾ ਪਰਛਾਵਾਂ ਖਤਮ ਹੋ ਗਿਆ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਗੱਦਾਫੀ ਦੀ ਮੌਤ ਲੀਬੀਆ ਲਈ ਇਤਿਹਾਸਕ ਤਬਦੀਲੀ ...
Read Full Story


ਗੱਦਾਫੀ ਦੇ ਪੁੱਤਰ ਖਮੀਸ ਦੀ ਮੌਤ ਦੀ ਪੁਸ਼ਟੀ

ਦੁਬਈ, ਲੀਬੀਆ ਦੇ ਅਹੁਦਿਓਂ ਲੱਥੇ ਹੁਕਮਰਾਨ ਗੱਦਾਫੀ ਦੇ ਹੱਕ ਵਿਚ ਖਬਰਾਂ ਦੇਣ ਵਾਲੇ ਸੀਰੀਆ ਦੇ ਇਕ ਟੀ. ਵੀ. ਚੈਨਲ ਨੇ ਉਨ੍ਹਾਂ ਦੇ ਪੁੱਤਰ ਖਮੀਸ ਦੀ ਮੌਤ ਦੀ ਸੋਮਵਾਰ ਪੁਸ਼ਟੀ ਕਰ ਦਿੱਤੀ। ਖਮੀਸ ਦੀ 29 ਅਗਸਤ ਨੂੰ ਤ੍ਰਿਪੋਲੀ ਨੇੜੇ ਬਾਗੀਆਂ ਨਾਲ ਹੋਏ ਸੰਘਰਸ਼ ਵਿਚ ਮੌਤ ਹੋ ਜਾਣ ਦਾ ਦਾਅਵਾ ਕੀਤਾ ਗਿਆ ਸੀ। ਟੀ. ਵੀ. ਚੈਨਲ ਨੇ ਖਮੀਸ ਅਤੇ ਉਸ ਦੇ ਮਾਸੜ ਮੁਹੰਮਦ ਅਬਦੁੱਲਾ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਚੈਨਲ ਮੁਤਾਬਕ ਰਾਜਧਾਨੀ ਤ੍ਰਿਪੋਲੀ ਤੋਂ 90 ਕਿਲੋਮੀਟਰ ਦੂਰ ਬਾਗੀਆਂ ਦੀ ਅੰਤ੍ਰਿਮ ਕੌਂਸਲ ਨਾਲ ਹੋਏ ਸੰਘਰਸ਼ ਵਿਚ ਇਨ੍ਹਾਂ ਦੋਹਾਂ ਦੀ ਮੌਤ ਹੋਈ ਸੀ। ਟੀ. ਵੀ. ਚੈਨਲ ਨੇ ਖਮੀਸ ਅਤੇ ਉਸ ਦੇ ...
Read Full Story


ਗੱਦਾਫ਼ੀ ਦੇ ਫ਼ੌਜੀ ਟਿਕਾਣੇ ਨੇੜਿਉਂ 50 ਪਿੰਜਰ ਮਿਲੇ

ਤ੍ਰਿਪੋਲੀ,ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਦੱਖਣੀ ਭਾਗ ਵਿਚ ਸਥਿਤ ਇਕ ਆਰਜੀ ਜੇਲ ਵਿਚੋਂ 50 ਸੜੇ ਹੋਏ ਪਿੰਜਰ ਮਿਲੇ ਹਨ। ਇਹ ਜੇਲ ਲੀਬੀਆਈ ਸ਼ਾਸਕ ਮੁਅੰਮਰ ਗੱਦਾਫ਼ੀ ਦੀ ਹਮਾਇਤੀ ਫ਼ੌਜ ਦੇ ਉਸ ਟਿਕਾਣੇ ਦੇ ਨੇੜੇ ਹੈ ਜਿਸ ਨੂੰ ਹੁਣ ਖਾਲੀ ਕੀਤਾ ਜਾ ਚੁੱਕਾ ਹੈ। ਸਥਾਨਕ ਨਿਵਾਸੀਆਂ ਨੂੰ ਇਹ ਪਿੰਜਰ ਸਨਿੱਚਰਵਾਰ ਨੂੰ ਉਸ ਸਮੇਂ ਮਿਲੇ ਜਦੋਂ ਬਾਗ਼ੀਆਂ ਨੇ 32 ਬ੍ਰਿਗੇਡ ਨਾਮ ਵਾਲੇ ਇਸ ਟਿਕਾਣੇ ਉ¤ਤੇ ਕਬਜ਼ਾ ਕਰ ਲਿਆ। ਇਸ ਟਿਕਾਣੇ ਦੀ ਕਮਾਨ ਗੱਦਾਫ਼ੀ ਦੇ ਪੁੱਤਰ ਖ਼ਾਸਿਮ ਦੇ ਹੱਥਾਂ ਵਿਚ ਸੀ। ਫ਼ੌਜੀ ਟਿਕਾਣੇ ਦੇ ਨੇੜੇ ਰਹਿਣ ਵਾਲੇ ਡਾਕਟਰ ਸਲੀਮ ਰਾਜੁਬ ਨੇ ਦਸਿਆ ਕਿ ਮੈਂ ਹੈਰਾਨ ਹਾਂ, ਮੈਂ ਕਦੇ ਵੀ ...
Read Full Story


1

Loading...

© 2012 punjabinfoline.com

punjab infoline arash info