ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਹਾਲਤ ਸਥਿਰ
ਮੁੰਬਈ,ਗ਼ਜ਼ਲ ਗਾਇਕ ਜਗਜੀਤ ਸਿੰਘ ਅਜੇ ਵੀ ਆਈ.ਸੀ.ਯੂ. ਵਿੱਚ ਹਨ, ਪਰ ਉਨ੍ਹਾਂ ਦੀ ਸਥਿਤੀ ਸਥਿਰ ਹੈ।
ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਨੂੰ 18 ਸਤੰਬਰ ਨੂੰ ਬ੍ਰੇਨ ਹੈਮਰੇਜ ਕਾਰਨ ਬਾਂਦਰਾ ਦੇ ਲੀਲਾਵਤੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਇਸੇ ਹਸਪਤਾਲ ’ਚ ਸਰਜਰੀ ਕੀਤੀ ਗਈ ਸੀ। ਹਸਪਤਾਲ ਦੇ ਬੁਲਾਰੇ ਡਾਕਟਰ ਸੁਧੀਰ ਦਗੌਨਕਰ ਨੇ ਦੱਸਿਆ, ‘‘ਉਹ ਅਜੇ ਵੀ ਆਈ.ਸੀ.ਯੂ. ’ਚ ਹਨ ਅਤੇ ਵੈਂਟੀਲੇਟਰ ’ਤੇ ਹਨ। ਉਨ੍ਹਾਂ ਨੂੰ ਸਿਹਤ ’ਚ ਸੁਧਾਰ ਆਉਣ ਤੱਕ ਆਈ. ਸੀ.ਯੂ. ’ਚ ਰੱਖਿਆ ਜਾਵੇਗਾ। ਉਨ੍ਹਾਂ ਦੀ ਹਾਲਤ ਸਥਿਰ ... Read Full Story
|