Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਲੁਟੇਰੇ" |
ਔਰਤ ਦਾ ਪਰਸ ਖੋਹ ਕੇ ਫ਼ਰਾਰ
ਜਲੰਧਰ, 19 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਅੱਜ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇਕ ਔਰਤ ਨੂੰ ਲੁੱਟ ਲਿਆ। ਸਤਪਾਲ ਕੌਰ ਵਾਸੀ ਸੇਠ ਹੁਕਮ ਚੰਦ ਕਾਲੋਨੀ ਜਲੰਧਰ ਅੱਜ ਦੇਰ ਸ਼ਾਮ ਰਿਕਸ਼ੇ ’ਤੇ ਜਾ ਰਹੀ ਸੀ ਕਿ ਲੁਟੇਰੇ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ... Read Full Story
|
ਲੁਟੇਰੇ ਨੂੰ ਕਾਬੂ ਕਰਕੇ ਕੀਤੀ ਛਿੱਤਰ ਪਰੇਡ
ਜਲੰਧਰ, 17 ਜਨਵਰੀ (ਪ. ਪ.)-ਤਹਿਸੀਲ ਕੰਪਲੈਕਸ ਨੇੜੇ ਪੈਦਲ ਜਾ ਰਹੇ ਇਕ ਬੀਮਾ ਏਜੰਟ ਦਾ ਬੈਗ ਖੋਹ ਕੇ ਭੱਜੇ ਲੁਟੇਰੇ ਨੂੰ ਉਕਤ ਬੀਮਾ ਏਜੰਟ ਤੇ ਲੋਕਾਂ ਨੇ ਕਾਬੂ ਕਰਕੇ ਜੰਮ ਕੇ ਛਿੱਤਰ ਪਰੇਡ ਕੀਤੀ ਤੇ ਉਸ ਨੂੰ ਥਾਣਾ 4 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਬੀਮਾ ਏਜੰਟ ਨਰਿੰਦਰ ਕੁਮਾਰ ਪੁੱਤਰ ਮਹਿੰਗਾ ਰਾਮ ਵਾਸੀ ਕਠਾਰ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਉਹ ਤਹਿਸੀਲ ਕੰਪਲੈਕਸ ਨੇੜਿਓ ਪੈਦਲ ਜਾ ਰਿਹਾ ਸੀ ਕਿ ਇਸੇ ਦੌਰਾਨ ਹੀ ਇਕ ਲੁਟੇਰੇ ਨੇ ਉਸ ਦਾ ਬੈਗ ਖੋਹ ਲਿਆ ਤੇ ਭੱਜ ਗਿਆ। ਜਿਸ ਨੂੰ ਉਸ ਨੇ ਕੁਝ ਦੂਰੀ ’ਤੇ ਹੀ ਪਿੱਛਾ ਕਰਦੇ ਹੋਏ ਕਾਬੂ ਕਰ ਲਿਆ ਤੇ ਛਿੱਤਰ ਪਰੇਡ ਕਰਨ ... Read Full Story
|
ਅੰਧ-ਵਿਸ਼ਵਾਸੀ ਪਰਿਵਾਰ ਨੇ ਬਜ਼ੁਰਗ ਦੀ ਲਾਸ਼ 15 ਦਿਨਾਂ ਤੋਂ ਘਰ ਰੱਖੀ
ਆਦਮਪੁਰ, 9 ਜਨਵਰੀ (ਤਰਨਜੋਤ ਸਿੰਘ)-ਅੰਧ-ਵਿਸ਼ਵਾਸ ਦੇ ਚਲਦਿਆਂ ਮੁੜ ਜ਼ਿੰਦਾ ਹੋਣ ਦੀ ਆਸ ਨਾਲ ਆਦਮਪੁਰ ਦੇ ਨੇੜਲੇ ਪਿੰਡ ਕਾਲਰਾ ਤੋਂ ਲੁਟੇਰੇ ਖੁਰਦ ਰੋਡ ’ਤੇ ਪੈਂਦੇ ਇਕ ਡੇਰੇ ’ਤੇ ਪਿਛਲੇ 15 ਦਿਨਾਂ ਤੋਂ ਮਰੇ ਹੋਏ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਘਰ ਵਿਚ ਹੀ ਰੱਖਿਆ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਕਾਲਰਾ ਦੇ ਨੇੜੇ ਇਕ 65 ਸਾਲਾਂ ਦੇ ਬਜ਼ੁਰਗ ਦੀ ਮੌਤ 26 ਦਸੰਬਰ 2009 ਨੂੰ ਰਾਤ 8 ਵਜੇ ਦੇ ਕਰੀਬ ਹੋਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਬਜ਼ੁਰਗ ਦਾ ਸਸਕਾਰ ਕਰਨ ਦੀ ਬਜਾਏ ਉਸ ਨੂੰ ਘਰ ਦੇ ਇਕ ਕਮਰੇ ਵਿਚ ਮੁੜ ਜ਼ਿੰਦਾ ਹੋਣ ਦੀ ਆਸ ਨਾਲ ਰੱਖ ਦਿੱਤਾ। ... Read Full Story
|
1 |
 Loading...
|
|
|
© 2012 punjabinfoline.com
|