Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਲੁੱਟ"
ਪਟਿਆਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਅਸਲੇ ਸਮੇਤ ਕਾਬੂ-ਐਸ.ਪੀ.(ਡੀ)

ਪਟਿਆਲਾ: 1 ਮਾਰਚ (ਪੀ.ਐਸ.ਗਰੇਵਾਲ) -ਐਸ.ਐਸ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਡੀ) ਸ੍ਰ: ਪਿ੍ਰਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ਼ ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਸਮੇਤ ਸੀ.ਆਈ.ਏ. ...
Read Full Story


ਸੁਰੱਖਿਆ ਗਾਰਡ ਨੂੰ ਬੰਧਕ ਬਣਾ ਕੇ ਲੁੱਟਿਆ ਏ. ਟੀ. ਐਮ.

ਪਾਨੀਪਤ, ਸ਼ੁੱਕਰਵਾਰ ਦੇਰ ਰਾਤ ਫਰੀਦਪੁਰ ਰੋਡ 'ਤੇ 6 ਹਥਿਆਰਬੰਦ ਬਦਮਾਸ਼ਾਂ ਨੇ ਪੰਜ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਚਾਰ ਮੋਬਾਇਲ ਫੋਨ ਅਤੇ ਹਜ਼ਾਰਾਂ ਰੁਪਏ ਲੁੱਟ ਲਏ। ਬਦਮਾਸ਼ਾਂ ਨੇ ਏ. ਟੀ. ਐਮ. ਨੂੰ ਵੈਲਟਿੰਗ ਨਾਲ ਕੱਟ ਕੇ ਉਖਾੜ ਕੇਤ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਲੁੱਟਮਾਰ ਦੇ ਸ਼ਿਕਾਰ ਗਾਰਡਾਂ 'ਚ ਏਪਿਟ ਐਸ. ਡੀ. ਇੰਡੀਆ, ਇੰਜੀਨੀਅਰਿੰਗ ਕਾਲਜ ਦੇ ਚਾਰ ਤੇ ਐਚ. ਡੀ. ਐਫ. ਸੀ. ਬੈਂਕ ਦੇ ਏ. ਟੀ. ਐਮ. ਦਾ ਗਾਰਡ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 12 ਵਜੇ ਵਰਨਾ ਕਾਰ 'ਚੋਂ 6 ਬਦਮਾਸ਼ ਏਪਿਟ ਕਾਲਿਜ ਪਹੁੰਚੇ। ਇਸ ਤੋਂ ਬਾਅਦ ਉਹ ਦੀਵਾਰ ਕੁੱਦ ਕੇ ਕਾਲਜ ਦੇ ...
Read Full Story


ਪਟਿਆਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਅਤੇ ਕਤਲ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰ ਰਿਵਾਲਵਰ, ਪਿਸਤੌਲ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਕਾਬੂ

ਪਟਿਆਲਾ, 17 ਅਗਸਤ (ਪੀ.ਐਸ.ਗਰੇਵਾਲ) -ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁਧ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਕਤਲ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰਾਂ ਨੂੰ ਇੱਕ 38 ਬੋਰ ਰਿਵਾਲਵਰ, ਇੱਕ 12 ਬੋਰ ਦੇਸੀ ਪਿਸਤੌਲ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ ਦੇ ਐਸ.ਪੀ (ਡੀ) ਸ਼੍ਰੀ ਪਿ੍ਰਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ (ਡੀ) ਸ਼੍ਰੀ ਮਨਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਦੇ ਇੰਚਾਰਜ ਸ. ...
Read Full Story


ਸਰਕਾਰੀ ਸਕੂਲਾਂ ਦੇ ਮੁਕਬਲੇ ਪ੍ਰਾਈਵੇਟ ਸਕੂਲ ਹਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਪਹਿਲੀ ਪਸੰਦ

sarwan singh randhawa/Amritsar ਅੱਜ ਪੰਜਾਬ ਦੇ ਕਈ ਸਰਕਾਰੀ ਸਕੂਲਾਂ ਦੀ ਹਾਲਤ ਬੇਹੱਦ ਖਸਤਾ ਬਣੀ ਹੋਈ ਹੈ ਹੈ। ਕਈ ਸਰਕਾਰੀ ਸਕੂਲਾਂ ਕੋਲ ਤਾਂ ਨਾ ਆਪਣੀ ਇਮਾਰਤ ਹੈ ਅਤੇ ਨਾਂ ਹੀ ਬੱਚਿਆਂ ਨੂੰ ਪੜਾਉਣ ਲਈ ਅਧਿਆਪੱਕ। ਕਈ ਪ੍ਰਾਈਮਰੀ ਸਕੂਲਾਂ ਦਾ ਕੰਮਕਾਜ ਤਾਂ ਉਥੇ ਤਾਇਨਾਤ ਇੱਕ ਹੀ ਅਧਿਆਪੱਕ ਵੱਲੋਂ ਚਲਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਇਸ ਹਾਲਤ ਦੀ ਜਿੰਮੇਵਾਰ ਮੁੱਖ ਤੋਰ ਤੇ ਸਰਕਾਰ ਹੀ ਹੈ।ਕਈ ਸਰਕਾਰੀ ਅਧਿਆਪੱਕ ਵੀ ਸਿਰਫ ਸਰਕਾਰੀ ਤਨਖਾਹ ਲੈਣ ਤੱਕ ਹੀ ਸੀਮਿਤ ਹਨ ਉਹਨਾਂ ਦੀ ਬੱਚਿਆ ਅਤੇ ਸਕੂਲ ਪ੍ਰਤਿ ਨੈਤਿਕ ਜਿੰਮੇਵਾਰੀ ਕੀ ਹੈ ਇਸ ਤੋਂ ਉਹ ਕੋਹਾਂ ਦੂਰ ਹਨ। ਭਾਵੇ ਸਰਕਾਰ ਇਸ ਵੇਲੇ ਪੰਜਾਬ ...
Read Full Story


ਲੁੱਟ ਖੋਹ ਦੇ ਦੋਸ਼ ’ਚ ਦੋ ਗ੍ਰਿਫ਼ਤਾਰ

ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਦੇ ਜ਼ੁਰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਥਾਣਾ ਮੁਖੀ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਜਸਵੰਤ ਰਾਏ ਵਾਸੀ ਮਹਾਲੋਂ ਨੇ ਬਿਆਨ ਦਿੱਤੇ ਸਨ ਕਿ ਉਹ 29 ਜਨਵਰੀ ਦੀ ਸ਼ਾਮ ਨੂੰ ਪਿੰਡ ਪੱਲੀ ਝਿੱਕੀ ਤੋਂ ਆਪਣੀ ਦੁਕਾਨ ਬੰਦ ਕਰਕੇ ਆਪਣੀ ਬੇਟੀ ਨਾਲ ਮੋਟਰਸਾਈਕਲ ’ਤੇ ਪਿੰਡ ਮਹਾਲੋਂ ਨੂੰ ਆ ਰਿਹਾ ਸੀ। ਜਦੋਂ ਉਹ 7:15 ਵਜੇ ਪਿੰਡ ਦੇ ਵਸੀਵੇਂ ਤੇ ਪਹੁੰਚਾ ਤਾਂ ਦੋ ਮੋਨੇ ਮੋਟਰਸਾਈਕਲ ਸਵਾਰਾਂ ਨੇ ਨੰਗੀ ਕ੍ਰਿਪਾਨ ਦੀ ਨੋਕ ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸਦਾ ਪਰਸ ਅਤੇ ਮੋਬਾਇਲ ਖੋਹ ਕੇ ...
Read Full Story


ਭਾਰਤੀ ਲੋਕਤੰਤਰ ਦਾ ਤਿੜਕ ਰਿਹਾ ਢਾਂਚਾ

ਦੇਸ਼ ਦੀ ਆਜ਼ਾਦੀ ਸਹੀ ਰੂਪ ਵਿਚ ਉਸ ਦੀ ਸੰਵਿਧਾਨਕ ਆਜ਼ਾਦੀ ਹੁੰਦੀ ਹੈ, ਜਦੋਂ ਉਹ ਆਪਣੇ ਦੇਸ਼ ਲਈ ਆਪਣੇ ਸੁਤੰਤਰ ਰੂਪ ਵਿਚ ਘੜੇ ਗਏ ਸੰਵਿਧਾਨ ਅਨੁਸਾਰ ਦੇਸ਼ ਦੀ ਸਰਕਾਰ ਨੂੰ ਚਲਾਉਣ ਦੇ ਸਮਰੱਥ ਹੋਵੇ। ਇਸ ਤੋਂ ਵਧੀਕ ਇਹ ਸਥਿਤੀ ਕਿਸੇ ਵੀ ਲੋਕਤੰਤਰ ਲਈ ਮਹੱਤਵਪੂਰਨ ਹੁੰਦੀ ਹੈ ਜਦੋਂ ਕਿ ਅਮਰੀਕਾ ਦੇ ਪ੍ਰਧਾਨ ਅਬਰਾਹਮ ¦ਿਕਨ ਨੇ ਇਸ ਦੀ ਵਿਆਖਿਆ ਕਰਦੇ ਹੋਏ ਸਪੱਸ਼ਟ ਰੂਪ ਵਿਚ ਕਿਹਾ ਸੀ ਕਿ ਲੋਕਤੰਤਰ ਸਹੀ ਅਰਥਾਂ ਵਿਚ ਉਹ ਹੁੰਦਾ ਹੈ ਜਿਸ ਵਿਚ ਲੋਕਾਂ ਲਈ, ਲੋਕਾਂ ਦੁਆਰਾ, ਲੋਕਾਂ ਦੀ ਸਰਕਾਰ ਸਥਾਪਤ ਹੋਵੇ। ਇਸ ਪ੍ਰਕਾਰ ਦੀ ਸਰਕਾਰ ਦਾ ਭਾਵ ਹੈ ਕਿ ਰਾਜ ਲੋਕਾਂ ਦੇ ਹਿਤ ਵਿਚ ਕਾਰਜਸ਼ੀਲ ਹੋਵੇ, ਜਿਸ ਵਿਚ ...
Read Full Story


ਚੰਡੀਗੜ੍ਹ ਦੇ ਨਿੱਜੀ ਹਸਪਤਾਲਾਂ ’ਚ ਹੋ ਰਹੀ ਹੈ ਲੁੱਟ

ਚੰਡੀਗੜ੍ਹ, 8 ਜਨਵਰੀ (ਗੁਰਪ੍ਰੀਤ)-ਨਿੱਜੀ ਹਸਪਤਾਲਾਂ ਵੱਲੋਂ ਲੋਕਾਂ ਦੀ ਲੁੱਟ ਤੇ ਇਲਾਜ ’ਚ ਲਾਪ੍ਰਵਾਹੀ ਦੇ ਮਾਮਲੇ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹੇ ਹਨ। ਅਜਿਹੇ ਹੀ ਇਕ ਮਾਮਲੇ ’ਚ ਖ਼ਪਤਕਾਰ ਅਦਾਲਤ ਨੇ ਮਨੀਮਾਜਰਾ ਨਿਵਾਸੀ ਇੰਦਰਜੀਤ ਅਰੋੜਾ ਨੂੰ ਲੁੱਟਣ ਤੇ ਉਸ ਦਾ ਗਲਤ ਇਲਾਜ ਕਰਨ ਬਦਲੇ ਚੰਡੀਗੜ੍ਹ ਦੇ ਸੈਕਟਰ 34 ’ਚ ਸਥਿਤ ਇੰਸਕਾਲ ਹਸਪਤਾਲ ਨੂੰ ਹੁਕਮ ਦਿੱਤਾ ਹੈ ਕਿ ਉਹ ਅਰੋੜਾ ਨੂੰ 17 ਲੱਖ 92 ਹਜ਼ਾਰ, 953 ਰੁਪਏ ਹਰਜ਼ਾਨੇ ਵਜੋਂ ਅਦਾ ਕਰੇ ਜਿਸ ਵਿਚ ਕਿ 7 ਲੱਖ 92 ਹਜ਼ਾਰ, 680 ਰੁਪਏ ਉਹ ਹਨ ਜੋ ਕਿ ਹਸਪਤਾਲ ਨੇ ਉਸ ਤੋਂ ਇਲਾਜ ਟੈਸਟਾਂ ਤੇ ਕਮਰਿਆਂ ਦੇ ਕਿਰਾਏ ਬਦਲੇ ਵਸੂਲੇ ਸਨ। ਮਾਮਲੇ ਅਨੁਸਾਰ ...
Read Full Story


ਲੁਧਿਆਣਾ ’ਚ ਮਾਂ ਤੇ ਦੋ ਮਾਸੂਮ ਬੱਚੀਆਂ ਦਾ ਕਤਲ

ਲੁਧਿਆਣਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਸੰਧੂ ਨਗਰ ਵਿਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਇਕ ਔਰਤ ਅਤੇ ਉਸ ਦੀਆਂ ਦੋ ਮਾਸੂਮ ਬੱਚੀਆਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਮ੍ਰਿਤਕਾਂ ਦੀ ਸ਼ਨਾਖਤ ਸਿਮਰਨ ਉਰਫ਼ ਪਿੰਕੀ (28), ਦਿਵਿਆ ਉਰਫ਼ ਕੋਮਲ (8) ਅਤੇ ਪੂਜਾ (5) ਵਜੋਂ ਕੀਤੀ ਗਈ ਹੈ। ਅੱਜ ਸਵੇਰੇ ਲੋਕਾਂ ਨੇ ਜਦੋਂ ਸੰਧੂ ਨਗਰ ਨੇੜੇ ਜਾਂਦੀ ਰੇਲਵੇ ਲਾਈਨ ਨੇੜੇ ਇਹ ਲਾਸ਼ਾਂ ਪਈਆਂ ਦੇਖੀਆਂ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਜ਼ਿਲ੍ਹਾ ਪੁਲਿਸ ਮੁਖੀ ਡਾ: ਸੁਖਚੈਨ ਸਿੰਘ ਗਿੱਲ, ਥਾਣਾ ਹੈਬੋਵਾਲ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ...
Read Full Story


ਬੱਚੇ ਦੇ ਗਲ ’ਚੋਂ ਸੋਨੇ ਦਾ ਲਾਕਟ ਲਾਹ ਕੇ ਫ਼ਰਾਰ

ਜਲੰਧਰ, 21 ਦਸੰਬਰ (ਪਵਨ)-ਇਟਲੀ ਤੋਂ ਆਏ ਇਕ ਬੱਚੇ ਦੇ ਗਲੇ ’ਚੋਂ ਅਣਪਛਾਤੇ ਲੁਟੇਰਿਆਂ ਨੇ ਸੋਨੇ ਦਾ ਲਾਕੇਟ ਲਾਹ ਲਿਆ ਤੇ ਫ਼ਰਾਰ ਹੋ ਗਏ। ਜਿਸ ਸਬੰਧੀ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ 2 ਵਿਖੇ ਦੇਰ ਸ਼ਾਮ ਨੂੰ ਸੂਚਨਾ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਲੱਕੀ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਬੀਤੇ ਦਿਨੀ ਇਟਲੀ ਤੋਂ ਉਨ੍ਹਾਂ ਦੇ ਘਰ ਆਏ ਸਨ ਤੇ ਉਨ੍ਹਾਂ ਦਾ 9 ਸਾਲਾਂ ਬੱਚਾ ਮਨਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਘਰ ਤੋਂ ਕੁਝ ਦੁਰੀ ’ਤੇ ਖੇਡ ਰਿਹਾ ਸੀ ਕਿ ਜਦੋਂ ਉਹ ਘਰ ਆਇਆ ਤਾਂ ਉਸ ਦੇ ਗਲੇ ’ਚ ਪਾਇਆ ਹੋਇਆ ਸੋਨੇ ਦਾ ਲਾਕੇਟ ਗਾਇਬ ਸੀ ਤੇ ਪੁੱਛਣ ...
Read Full Story


ਅੱਖਾਂ ’ਚ ਮਿਰਚਾਂ ਪਾ ਲੁਟੇਰਾ ਛੁਡਵਾ ਕੇ ਲੈ ਗਏ

ਜਲੰਧਰ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਕੇਂਦਰੀ ਜੇਲ੍ਹ ਦੇ ਬਾਹਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜਲੰਧਰ ਜੇਲ੍ਹ ਤੋਂ ਲੁੱਟਖੋਹ ਦੇ ਮਾਮਲੇ ’ਚ ਫੜੇ ਗਏ ਗੋਪੀ ਨਾਂਅ ਦੇ ਇਕ ਲੁਟੇਰੇ ਨੂੰ ਪੇਸ਼ੀ ਲਈ ਕਰਨਾਲ ਲਿਜਾ ਰਹੇ ਦੋ ਪੁਲਿਸ ਮੁਲਾਜ਼ਮਾਂ ’ਤੇ ਲੁਟੇਰੇ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਛੁਡਵਾ ਕੇ ਲੈ ਗਏ। ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਏ. ਐਸ. ਆਈ. ਰਾਜ ਕੁਮਾਰ ਅਤੇ ਹੌਲਦਾਰ ਮਨਜੀਤ ਸਿੰਘ ਕੇਂਦਰੀ ਜੇਲ੍ਹ ਪੁੱਜੇ। ਉਨ੍ਹਾਂ ਨੇ ਲੁੱਟਖੋਹ ਦੇ ਮਾਮਲੇ ’ਚ ਫੜੇ ਗਏ ਗੋਪੀ ਨੂੰ ਪੇਸ਼ੀ ਲਈ ਕਰਨਾਲ ਲੈ ਕੇ ਜਾਣਾ ਸੀ। ਉਨ੍ਹਾਂ ਦੇ ਨਾਲ ਹੀ ਦੋ ਹੋਰ ਹਥਿਆਰਬੰਦ ...
Read Full Story


ਦੋ ਔਰਤਾਂ ਦੇ ਪਰਸ ਖੋਹੇ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ) ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੱਜ ਇਕ ਵਾਰ ਫਿਰ ਸ਼ਹਿਰ ’ਚ ਵੱਖ-ਵੱਖ ਥਾਈਂ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਮੁੰਬਈ ਦੀ ਇਕ ਫੈਸ਼ਨ ਡਿਜ਼ਾਈਨਿੰਗ ਸੰਸਥਾਂ ਦੀ ਡਾਇਰੈਕਟਰ ਆਰਤੀ ਅੱਜ ਬੱਸ ਅੱਡੇ ਤੋਂ ਸ਼ਹੀਦ ਊਧਮ ਸਿੰਘ ਨਗਰ ਵਿਖੇ ਆਪਣਾ ਮਾਂ ਦੇ ਘਰ ਰਿਕਸ਼ੇ ’ਤੇ ਜਾ ਰਹੀ ਸੀ ਕਿ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਇਸ ਦਾ ਪਰਸ ਖੋਹ ਕੇ ਲੈ ਗਏ। ਪਰਸ ’ਚ ਚਾਰ ਹਜ਼ਾਰ ਰੁਪਏ ਮੋਬਾਈਲ ਅਤੇ ਹੋਰ ਸਾਮਾਨ ਸੀ। ਉਸ ਨੇ ਨੇੜੇ ਖੜੇ ਟਰੈਫਿਕ ਪੁਲਿਸ ਕਰਮਚਾਰੀ ਨੂੰ ਲੁਟੇਰਿਆਂ ਨੂੰ ਕਾਬੂ ਕਰਨ ਲਈ ਕਿਹਾ ਪਰ ਉਸ ਦਾ ਸਕੂਟਰ ਸਟਾਰਟ ਨਹੀਂ ...
Read Full Story


1

Loading...

© 2013 punjabinfoline.com

punjab infoline arash info