Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵਪਾਰ"
ਸਵਰਨਕਾਰ ਅਤੇ ਸਰਾਫਾ ਵਪਾਰੀ ਬੈਠੇ ਭੁੱਖ ਹੜਤਾਲ ਤੇ

ਪਟਿਆਲਾ, 3 ਅਪ੍ਰੈਲ (ਪੀ.ਐਸ.ਗਰੇਵਾਲ) - ਕੇਂਦਰੀ ਵਿੱਤ ਮੰਤਰੀ ਸ੍ਰੀ ਪਰਨਵ ਮੁਖਰਜੀ ਵੱਲੋਂ ਸਾਲ 2012 ਦੇ ਬਜ਼ਟ ਵਿੱਚ ਸਵਰਨਕਾਰਾ ਤੇ ਕਾਲੇ ਕਾਨੂੰਨ ਦੀ ਤਰਾਂ ਲਗਾਏ ਗਏ 3 ਟੈਕਸਾਂ ਜਿਨ੍ਹਾਂ ਵਿਚ ਸੋਨੇ ਦੇ ਬਾਹਰੋਂ ਆਯਾਤ ਤੇ 1 ਪ੍ਰਤੀਸ਼ਤ ਤੋਂ 4 ਪ੍ਰਤੀਸ਼ਤ ਕਨਸਿਊਮਰ ਟੈਕਸ 1 ਪ੍ਰਤੀਸ਼ਤ ਅਤੇ ਪੂਰੀ ਸੇਲ ਤੇ 0.30 ਪ੍ਰਤੀਸ਼ਤ ਐਕਸਾਈਜ਼ ਡਿਊਟੀ ਤੇ ਵਿਰੋਧ ਵਿਚ ਅੱਜ ਸਥਾਨਕ ਕਿਲਾ ਚੌਂਕ ਪਟਿਆਲਾ ਵਿਖੇ ਸ਼ਹਿਰ ਦੇ ਸਮੂਹ ਸੋਨਾ ਵਪਾਰੀ ਭੁੱਖ ਹੜਤਾਲ ਤੇ ਬੈਠ ਗਏ ਅਤੇ ਆਪਣੀ ਇਸ ਹੜਤਾਲ ਨੂੰ ਅਗਲੇ ਹੁਕਮਾਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਸੋਨਾ ਵਪਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਰੀਦਦਾਰਾਂ ...
Read Full Story


ਘਰੇਲੂ ਗੈਸ ਸਲੰਡਰਾਂ ਦੀ ਵਪਾਰਕ ਸਲੰਡਰਾਂ ਵਾਂਗ ਵਰਤੋਂ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ-ਜ਼ਿਲਾ ਮੈਜਿਸਟੇ੍ਰਟ

ਪਟਿਆਲਾ: 21 ਫਰਵਰੀ (ਪੀ.ਐਸ.ਗਰੇਵਾਲ) -ਜ਼ਿਲਾ ਮੈਜਿਸਟ੍ਰੇਟ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਇਹ ਆਦੇਸ਼ ਜਾਰੀ ਕੀਤੇ ਹਨ ਕਿ ਜਰੂਰੀ ਵਸਤਾਂ ਦੇ ਐਕਟ 1955 ਦੀ ਧਾਰਾ 3 ਹੇਠ ਜਾਰੀ (ਰੈਗੂਲੇਸ਼ਨ ਆਫ ਸਪਲਾਈ ਡਿਸਟ੍ਰੀਬਿਊਸ਼ਨ ਕੰਟਰੋਲਰ ਆਰਡ 2000) ਅਨੁਸਾਰ ਘਰੇਲੂ ਗੈਸ ਦਾ ਗੈਰ ਘਰੇਲੂ ਉਦੇਸ਼ਾਂ ਲਈ ਵਰਤੋਂ ਕਰਨ ਦੀ ਮਨਾਹੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜਰੂਰੀ ਵਸਤਾਂ ਦੇ ਐਕਟ ਦੀ ਧਾਰਾ 7 ਹੇਠ ਦੰਡਯੋਗ ਪੁਲਿਸ ਕੇਸ ਦਰਜ਼ ਕੀਤਾ ਜਾ ਸਕਦਾ ਹੈ ਤੇ ਇਸ ਅਪਰਾਧ ਲਈ ਘੱਟ ਤੋਂ ਘੱਟ ਤਿੰਨ ਮਹੀਨੇ ਅਤੇ ਵੱਧ ਤੋਂ ਵੱਧ 7 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸੇ ਐਕਟ ਦੀ ...
Read Full Story


ਪਰਚੂਨ ਵਪਾਰ ਦਾ ਵੱਡਾ ਹਿੱਸਾ ਵਿਦੇਸ਼ੀ ਕੰਪਨੀਆਂ ਨੂੰ ਸੌਂਪਣ ਦਾ ਵਿਰੋਧ

ਟੋਹਾਣਾ, ਆਲ ਇੰਡੀਆ ਲਾਇਰਜ਼ ਯੂਨੀਅਨ ਦੀ ਸ਼ਾਖਾ ਹਰਿਆਣਾ ਦੇ ਜਨਰਲ ਸਕੱਤਰ ਚੌਧਰੀ ਚਾਂਦੀ ਰਾਮ ਪਾਤੜ ਤੇ ਸੰਗਠਨ ਦੇ ਮੈਂਬਰਾਂ ਨੇ ਇਕ ਮਤਾ ਪਾਸ ਕਰਕੇ ਪਰਚੂਨ ਵਪਾਰ ਦਾ ਵੱਡਾ ਹਿੱਸਾ ਵਿਦੇਸ਼ੀ ਕੰਪਨੀਆਂ ਨੂੰ ਸੌਂਪਣ ਦੇ ਸਰਕਾਰ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਫੈਸਲਾ ਵਾਪਸ ਲਿਆ ਜਾਵੇ। ਸੰਗਠਨ ਦੇ ਜਨਰਲ ਸਕੱਤਰ ਸ੍ਰੀ ਪਾਤੜ ਤੇ ਵਕੀਲ ਮੈਂਬਰਾਂ, ਪੀ.ਐਸ.ਫਾਨਰ, ਰਾਜ ਕੁਮਾਰ ਸੈਣੀ, ਓ.ਪੀ. ਗਿੱਲ ਤੇ ਮੁਕੇਸ਼ ਮਾਨ ਪਾਤੜ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਭਾਰਤੀ ਜਨਤਾ ਤੇ ਦੇਸ਼ ਦੇ ...
Read Full Story


ਅੰਮ੍ਰਿਤਸਰ ਦੀਆਂ ਮਸ਼ਹੂਰ ਪਾਪੜ ਵੜੀਆਂ ਦਾ ਕਾਰੋਬਾਰ ਮਹਿੰਗੀ ਲੈਬਰ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਬੰਦ ਹੋਣ ਦੀ ਕੱਗਾਰ ਤੱਕ ਪੁੱਜਾ

ਅੰਮ੍ਰਿਤਸਰ/19ਅਗਸਤ/ਸਰਵਨ ਸਿੰਘ ਰੰਧਾਵਾ:-ਅੰਮ੍ਰਿਤਸਰ ਦੀਆਂ ਪਾਪੜ ਵੜੀਆਂ ਪੂਰੇ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਅੰਦਰ ਪ੍ਰਸਿੱਧ ਹਨ। ਪਰ ਅੱਜੋਕੇ ਦੋਰ ਵਿੱਚ ਇਸ ਉਦਯੋਗ ਨੂੰ ਵੀ ਮੰਦੇ ਦੀ ਮਾਰ ਝੇਲਣੀ ਪੈ ਰਹੀ ਹੈ। ਕਿਸੇ ਵੇਲੇ ਅੰਮ੍ਰਿਤਸਰ ਦੀਆਂ ਵੜੀਆਂ ਅਤੇ ਪਾਪੜਾਂ ਦੀ ਤੂਤੀ ਬੋਲਦੀ ਸੀ ਪਰ ਅੱਜ ਇਹ ਕਾਰੋਬਾਰ ਤਕਰੀਬਨ ਪੂਰੀ ਤਰਾਂ ਹੀ ਨੁੱਕਰੇ ਲੱਗ ਗਿਆ ਹੈ।ਇਹ ਕਾਰੋਬਾਰ ਹੋਲੀ ਹੋਲੀ ਠੱਪ ਹੁੰਦਾ ਜਾ ਰਿਹਾ ਹੈ।ਜੱਦ ਪੱਤਰਕਾਰ ਨੇ ਅੰਮ੍ਰਿਤਸਰ ਦੇ ਮਸ਼ਹੂਰ ਪਾਪੜ ਵੜੀਆਂ ਦੇ ਬਾਜਾਰ ਦਾ ਦੋਰਾ ਕੀਤਾ ਇਸ ਧੰਦੇ ਨਾਲ ਜੁੜੇ ਵਪਾਰੀਆਂ ਅਤੇ ਦੁਕਾਂਨਦਾਰਾਂ ਨੇ ਪੱਤਰਕਾਰ ਨਾਲ ਗੱਲ ...
Read Full Story


ਆਸਟ੍ਰੇਲੀਆ ’ਚ ਵਿਦਿਆਰਥੀਆਂ ਨੂੰ ਧੱਕਿਆ ਜਾ ਰਿਹਾ ਹੈ ਦੇਹ-ਵਪਾਰ ਦੇ ਧੰਦੇ ’ਚ

ਮੈਲਬੌਰਨ, 22 ਜਨਵਰੀ (ਏਜੰਸੀ)-ਆਸਟ੍ਰੇਲੀਆ ’ਚ ਵਿਦਿਆਰਥੀਆਂ ਨੂੰ ਦੇਹ ਵਪਾਰ ਦੇ ਧੰਦੇ ’ਚ ਜਬਰੀ ਧਕੇਲਣ ਦਾ ਸਨਸਨੀਖੇਜ਼ ਪ੍ਰਗਟਾਵਾ ਇਕ ਸਰਕਾਰੀ ਰਿਪੋਰਟ ’ਚ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਟੋਨੀ ਰੋਬਿਨਸਨ ਨੇ ਉਕਤ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਵਿਦਿਆਰਥੀਆਂ ਦਾ ਦੇਹ ਵਪਾਰ ਦੇ ਧੰਦੇ ’ਚ ਜਾਣਾ ਸਮੁੱਚੇ ਆਸਟ੍ਰੇਲੀਆ ਦੀ ਇਕ ਵੱਡੀ ਸਮੱਸਿਆ ਹੈ। ਰੋਬਿਨਸਨ ਨੇ ਇਸ ਸਬੰਧ ’ਚ ਰਾਜ ਦੀ ਸੰਸਦੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਔਰਤਾਂ ਨੂੰ ਦੇਹ-ਵਪਾਰ ਦੇ ਧੰਦੇ ’ਚ ਪਾਉਣ ਵਾਲੇ ਵੱਖ-ਵੱਖ ਸਮੂਹਾਂ ਦੀ ਭੂਮਿਕਾ ਬਾਰੇ ...
Read Full Story


ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਸਹਿਯੋਗ

ਨਵੀਂ ਦਿੱਲੀ, 22 ਜਨਵਰੀ (ਪੀ. ਆਈ. ਬੀ.)- ਵਪਾਰ ਅਤੇ ਸਨਅਤੀ ਮੰਤਰੀ ਸ਼੍ਰੀ ਆਨੰਦ ਸ਼ਰਮਾ ਨੇ ਸ਼ਿੰਘਾਈ ਦੇ ਪਾਰਟੀ ਸਕੱਤਰ ਸ਼੍ਰੀ ਯੁੂ. ਜੇਂਗਸ਼ੇਂਗ ਨਾਲ ਇੱਕ ਬੈਠਕ ਦੌਰਾਨ ਕਿਹਾ ਕਿ ਭਾਰਤ ਅਤੇ ਚੀਨ ਦੀਆਂ ਕੰਪਨੀਆਂ ਦਾ ਸਹਿਯੋਗ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਵਿੱਚ ਮਜ਼ਬੂਤੀ ਲਿਆਉਣ ਲਈ ਇੱਕ ਅਹਿਮ ਹਥਿਆਰ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਚੀਨ 2010 ਦੌਰਾਨ ਦੋਨਾਂ ਦੇਸ਼ਾਂ ਵਿੱਚ ਦੁਵੱਲੇ ਸਰਕਾਰੀ ਪੱਧਰੀ ਸਬੰਧਾਂ ਦਾ 60ਵੀਂ ਵਰ੍ਹੇਗੰਢ ਮਨਾਏਗਾ। ਉਨ੍ਹਾਂ ਨੇ ਕਿਹਾ ਕਿ ਸ਼ਿੰਘਾਈ ਵਿਸ਼ਵ ਨੁਮਾਇਸ਼ ਵਿੱਚ ਹਿੱਸਾ ਲੈਣਾ ਇੱਕ ਬਹੁਤ ਮਹੱਤਤਾ ਰੱਖਦਾ ਹੈ। ਉਥੇ ਸਿਰਫ ਸਾਇੰਸ ਅਤੇ ...
Read Full Story


ਪਿਸਤੌਲ ਦਿਖਾ ਕੇ ਆਟਾ ਵਪਾਰੀ ਅਤੇ ਮਾਂ ਨੂੰ ਲੁੱਟਿਆ

ਜਲੰਧਰ, 11 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਪੁਰਾਣਾ ਜਵਾਹਰ ਨਗਰ ਨਿਵਾਸੀ ਇਕ ਆਟਾ ਵਪਾਰੀ ਅਤੇ ਉਸ ਦੀ ਮਾਂ ਨੂੰ ਬੀਤੀ ਰਾਤ ਸਥਾਨਕ ਮਾਡਲ ਟਾਊਨ ਖੇਤਰ ਵਿਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਲੁੱਟ ਲਿਆ। ਪਾਰਸ ਕੱਕੜ ਪੁੱਤਰ ਸ੍ਰੀ ਅਸ਼ੋਕ ਕੱਕੜ ਵਾਸੀ 31-ਏ, ਪੁਰਾਣਾ ਜਵਾਹਰ ਨਗਰ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਫੈਂਟਨ ਗੰਜ ਵਿਚ ਆਟੇ/ਮੈਦੇ ਦੀ ਦੁਕਾਨ ਹੈ। ਬੀਤੀ ਰਾਤ ਉਹ ਆਪਣੀ ਮਾਤਾ ਦੇ ਨਾਲ ਇਕ ਵਿਆਹ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਵਡਾਲਾ ਚੌਕ ਵਾਲੇ ਪਾਸੇ ਗਿਆ ਸੀ। ਰਾਤ ਕਰੀਬ 11.30 ਵਜੇ ਵਾਪਸ ਪਰਤਦੇ ਸਮੇਂ ਉਹ ਆਪਣੀ ਭਾਣਜੀ ਨੂੰ ਛੱਡਣ ਲਈ ਮਾਡਲ ਟਾਊਨ ਖੇਤਰ ...
Read Full Story


ਅੰਤਰ ਰਾਸ਼ਟਰੀ ਵਪਾਰ ਮੇਲਾ ਹਰ ਸਾਲ ਮਨਾਇਆ ਜਾਵੇਗਾ-ਸੁਖਬੀਰ

ਅੰਮ੍ਰਿਤਸਰ, 5 ਦਸੰਬਰ (ਲਾਂਬਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੰਤਰ ਰਾਸ਼ਟਰੀ ਵਪਾਰ ਮੇਲੇ ਦੇ ਦੂਜੇ ਦਿਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਵੱਲੋਂ ਪੰਜਾਬ ਅੰਤਰਰਾਸ਼ਟਰੀ ਵਪਾਰ ਮੇਲੇ ਨੂੰ ਹਰ ਸਾਲ ਮਨਾਇਆ ਜਾਏਗਾ ਤੇ ਅੰਮ੍ਰਿਤਸਰ ’ਚ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਵਪਾਰਕ ਪ੍ਰਦਰਸ਼ਨੀਆਂ ਲਾਉਣ ਲਈ ਇਹ ਥਾਂ ਰਾਖਵੀਂ ਰੱਖੀ ਜਾਏਗੀ। ਅੱਜ ਸ਼ਾਮ ਇਥੇ ਅੰਤਰਰਾਸ਼ਟਰੀ ਵਪਾਰ ਮੇਲੇ ’ਚ ਪੁੱਜੇ ਉਪ ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਤੋਂ ਆਏ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਂਦੇ ਦੋ ਸਾਲਾਂ ਦੇ ਦੌਰਾਨ 3000 ਕਰੋੜ ...
Read Full Story


ਨਿਵੇਸ਼ਕਾਂ ਨੂੰ ਢੁਕਵਾਂ ਮਾਹੌਲ ਮੁਹੱਈਆ ਕਰਾਂਗੇ-ਬਾਦਲ

ਅੰਮ੍ਰਿਤਸਰ, 3 ਦਸੰਬਰ (ਬੀ. ਐਨ. ਆਈ.)- ਪੀ. ਐਚ. ਡੀ. ਚੈਂਬਰ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਾਇਆ ਗਿਆ 5 ਦਿਨਾ ਅੰਤਰਾਸ਼ਟਰੀ ਵਪਾਰ ਮੇਲਾ ਅੱਜ ਇਥੇ ਆਰੰਭ ਹੋ ਗਿਆ, ਜਿਸ ਵਿਚ ਭਾਰਤ ਸਮੇਤ ਪਾਕਿਸਤਾਨ, ਥਾਈਲੈਂਡ, ਮਿਆਂਮਾਰ, ਮਲੇਸ਼ੀਆ, ਪੋਲੈਂਡ ਆਦਿ ਦੇਸ਼ਾਂ ਦੇ ਵਪਾਰੀਆਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਇਸ ਅੰਤਰਰਾਸ਼ਟਰੀ ਵਪਾਰ ਮੇਲੇ ਦਾ ਉਦਘਾਟਨ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਰਦਿਆਂ ਆਖਿਆ ਕਿ ਸੂਬੇ ਵਿਚ ਸਨਅਤੀ ਵਿਕਾਸ ਲਈ ਵਪਾਰੀਆਂ ਅਤੇ ਨਿਵੇਸ਼ਕਾਂ ਨੂੰ ਸਰਕਾਰ ਢੁਕਵਾਂ ਮਾਹੌਲ ਮੁਹੱਈਆ ਕਰਵਾਏਗੀ। ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ...
Read Full Story


3 ਲੱਖ ਨਕਦ ਤੇ 7 ਲੱਖ ਦੇ ਗਹਿਣੇ ਚੋਰੀ

ਅੰਮ੍ਰਿਤਸਰ, 3 ਦਸੰਬਰ (ਪੱਤਰ ਪ੍ਰੇਰਕ)-ਸਥਾਨਕ ਰਣਜੀਤ ਐਵੀਨਿਊ ਇਲਾਕੇ ’ਚ ਜਿਥੇ ਅੱਤਰਰਾਸ਼ਟਰੀ ਵਪਾਰ ਮੇਲੇ ਦੇ ਆਰੰਭ ਹੋਣ ਕਾਰਣ ਵਧੇਰੇ ਸੁਰਖਿਆ ਪ੍ਰਬੰਧ ਕੀਤੇ ਗਏ ਹਨ, ਦੇ ਨੇੜੇ ਹੀ ਏ-ਬਲਾਕ ਦੇ 432 ਨੰਬਰ ਘਰ ’ਚ ਅੱਜ ਸ਼ਾਮ ਸਮੇਂ ਹੋਈ ਇਕ ਚੋਰੀ ਦੌਰਾਨ ਕਰੀਬ 3 ਲੱਖ ਰੁਪਏ ਦੀ ਨਕਦੀ ਤੇ ਕਰੀਬ 7 ਲੱਖ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ। ਘਰ ਦੇ ਮਾਲਕ ਸ੍ਰੀ ਅਸ਼ੋਕ ਦੂਆ ਨੇ ਜੋ ਮਾਈ ਸੇਵਾ ਬਜ਼ਾਰ ਵਿਖੇ ਸਟੇਸ਼ਨਰੀ ਦੀ ਦੁਕਾਨ ਕਰਦੇ ਹਨ, ਨੇ ਦੱਸਿਆ ਕਿ ਉਹ ਅੱਜ ਦੁਕਾਨ ’ਤੇ ਸੀ ਤੇ ਬਾਅਦ ਦੁਪਹਿਰ ਉਸ ਦੀ ਪਤਨੀ ਸ੍ਰੀਮਤੀ ਆਸ਼ਾ ਦੂਆ ਇਕ ਘਰੇਲੂ ਸਮਾਗਮ ਕਾਰਨ ਘਰ ਤੋਂ ਬਾਹਰ ਗਏ ਸਨ। ਇਸ ਦੌਰਾਨ ਘਰ ...
Read Full Story


1

Loading...

© 2012 punjabinfoline.com

punjab infoline arash info