Warning: include(header.php): failed to open stream: No such file or directory in /home/punjabco/public_html/tags.php on line 24

Warning: include(): Failed opening 'header.php' for inclusion (include_path='.:/usr/local/lib/php') in /home/punjabco/public_html/tags.php on line 24
E-Paper
Photo News
Category
Tags Cloud
Tag Search for "ਵਾਈ"
ਦੇਸ਼ ਭਰ 'ਚ ਖੋਲ੍ਹੇ ਜਾਣਗੇ 50 ਨੇਤਰ ਬੈਂਕ

ਨਵੀਂ ਦਿੱਲੀ, ਨੇਤਰ ਬੈਂਕ ਚਲਾਉਣ ਵਾਲੇ ਇਕ ਚੈਰੀਟੇਬਲ ਟਰੱਸਟ ਨੇ ਦੇਸ਼ ਭਰ ਵਿਚ ਇਸ ਤਰ੍ਹਾਂ ਦੇ 50 ਕੇਂਦਰ ਖੋਲ੍ਹਣ ਦੀ ਯੋਜਨਾ ਬਣਾਈ ਹੈ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਤਬਕੇ ਦੇ ਅਜਿਹੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ, ਜੋ ਕਾਰਨੀਆ ਨੁਕਸਾਨੇ ਜਾਣ ਕਾਰਨ ਦੇਖ ਨਹੀਂ ਸਕਦੇ। ਵਾਈ. ਪੀ. ਮਹਿੰਦਰੂ ਨੇਤਰ ਬੈਂਕ ਦੇ ਮੁਖੀ ਅਸ਼ੋਕ ਮਹਿੰਦਰੂ ਨੇ ਇਹ ਜਾਣਕਾਰੀ ...
Read Full Story


ਇਮੀਗ੍ਰੇਸ਼ਨ ਸੁਧਾਰਾਂ 'ਚ ਤਰੱਕੀ ਤੋਂ ਉਤਸ਼ਾਹਿਤ ਹਨ ਓਬਾਮਾ

ਵਾਸ਼ਿੰਗਟਨ, ਵਾਈਟ ਹਾਊਸ ਨੇ ਕਿਹਾ ਹੈ ਕਿ ਵਿਆਪਕ ਇਮੀਗ੍ਰੇਸ਼ਨ ਸੁਧਾਰਾਂ 'ਤੇ ਕਾਂਗਰਸ ਦੀ ਤਰੱਕੀ ਤੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸੰਤੁਸ਼ਟ ਹਨ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇ ਕਾਰਨੀ ਨੇ ਕਿਹਾ ਕਿ ਓਬਾਮਾ ਹੁਣ ਤੱਕ ਹੋਈ ਤਰੱਕੀ ਤੋਂ ਉਤਸ਼ਾਹਿਤ ਹਨ ਪਰ ਅਜੇ ਵੀ ਅਸੀਂ ਇਸ ਨੂੰ ਲੈ ਕੇ ਸ਼ੁਰੂਆਤੀ ਦੌਰ 'ਚ ਹੀ ਹਾਂ। ਫਿਲਹਾਲ ਸਾਨੂੰ ਆਸ ਹੈ ਕਿ ਇਸ ਨੂੰ ਸੀਨੇਟ ਦੇ ਦੋਵੇਂ ਸਦਨਾਂ ਤੋਂ ਮਨਜ਼ੂਰੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਇਮੀਗ੍ਰੇਸ਼ਨ ਸੁਧਾਰਾਂ ਦੀ ਗੱਲ ਆਉਂਦੀ ਹੈ ਤਾਂ ਰਾਸ਼ਟਰਪਤੀ ਦੇ ਸੰਦੇਸ਼ 'ਚ ਪ੍ਰਣਾਲੀਆਂ 'ਚ ਸੁਧਾਰ 'ਤੇ ਜ਼ੋਰ ਹੁੰਦਾ ਹੈ ਤਾਂ ਕਿ ...
Read Full Story


ਵਾਈਟ ਹਾਊਸ 'ਚ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ 'ਚ ਭਾਰਤੀ ਵੀ ਸ਼ਾਮਲ

ਵਾਸ਼ਿੰਗਟਨ, ਵਾਈਟ ਹਾਊਸ 'ਚ ਆਯੋਜਤ ਇਕ ਪ੍ਰੋਗਰਾਮ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਜਿਨ੍ਹਾਂ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਹੈ, ਉਨ੍ਹਾਂ 'ਚ ਮਨੀਸ਼ ਕਪੂਰ ਨਾਂ ਦਾ ਇਕ ਭਾਰਤੀ ਵੀ ਸ਼ਾਮਲ ਹੈ। ਓਬਾਮਾ ਵੱਲੋਂ ਨਾਗਰਿਕਤਾ ਦੇਣ ਲਈ ਵਾਈਟ ਹਾਊਸ 'ਚ ਆਯੋਜਤ ਹੁਣ ਤੱਕ ਦਾ ਇਹ ਚੌਥਾ ਪ੍ਰੋਗਰਾਮ ਸੀ। ਇਸ ਤੋਂ ਪਹਿਲਾਂ ਮਈ 2009, ਅਪ੍ਰੈਲ 2010 ਅਤੇ ਜੁਲਾਈ 2012 'ਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਇਆ ਸੀ। ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਇਨ੍ਹਾਂ 28 ਲੋਕਾਂ 'ਚ ਦੱਖਣੀ ਏਸ਼ੀਆ ਤੋਂ 3 ਵਿਅਕਤੀ, ਭਾਰਤ ਦੇ ਮਨੀਸ਼ ਕਪੂਰ, ਅਫਗਾਨਿਸਤਾਨ ਦੇ ਨਾਜੋ ਰਾਊਫੀ ਅਤੇ ਬੰਗਲਾਦੇਸ਼ ਦੇ ...
Read Full Story


ਰੈੱਡੀ ਹੋਣਗੇ 14ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ

ਨਵੀਂ ਦਿੱਲੀ, ਵਿੱਤ ਮੰਤਰੀ ਪੀ. ਚਿੰਦਬਰਮ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਾਈ. ਵੀ. ਰੈੱਡੀ 14ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਹੋਣਗੇ। ਵਿੱਤ ਕਮਿਸ਼ਨ ਇਕ ਸੰਵਿਧਾਨਿਕ ਬਾਡੀ ਹੈ, ਜਿਸਦਾ ਗਠਨ ਹਰ ਪੰਜ ਸਾਲਾਂ ਦੇ ਸਮੇਂ ਦੌਰਾਨ ਕੀਤਾ ਜਾਂਦਾ ਹੈ। ਹੋਰ ਚੀਜ਼ਾਂ ਤੋਂ ਇਲਾਵਾ ਇਹ ਬਾਡੀ 1 ਅਪ੍ਰੈਲ, 2014 ਤੋਂ ਅਗਲੇ ਪੰਜ ਸਾਲਾਂ ਲਈ ਸੂਬਿਆਂ ਅਤੇ ਹੋਰ ਸਥਾਨਕ ਬਾਡੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਟਾਂ ਨੂੰ ਪ੍ਰਸ਼ਾਸਤ ਕਰਨ ਵਾਲੇ ਸਿਧਾਂਤ ਬਣਾਏਗੀ। ਸਤੰਬਰ, 2003 ਵਿਚ ਰਿਜ਼ਰਵ ਬੈਂਕ ਦਾ ਗਵਰਨਰ ਬਣਨ ਤੋਂ ਪਹਿਲਾਂ ਰੈੱਡੀ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਬੋਰਡ ਵਿਚ ਭਾਰਤ ...
Read Full Story


ਓਬਾਮਾ ਨੇ ਮੁੱਖ ਅਹੁਦੇ ਲਈ ਸਮਿਤਾ ਸਿੰਘ ਨੂੰ ਨਿਯੁਕਤ ਕੀਤਾ

ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੀ ਵਿਸ਼ਵ ਵਿਕਾਸ ਕਮੇਟੀ ਦੇ ਮੈਂਬਰ ਦੇ ਰੂਪ ਵਿਚ ਇਕ ਹੋਰ ਭਾਰਤੀ ਮੂਲ ਦੀ ਅਮਰੀਕੀ ਸਮਿਤਾ ਸਿੰਘ ਨੂੰ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ ਹੈ। ਉਹ ਕਮੇਟੀ ਰਾਸ਼ਟਰੀ ਅਤੇ ਹੋਰ ਉੱਚ ਅਮਰੀਕੀ ਅਧਿਕਾਰੀਆਂ ਨੂੰ ਵਿਸ਼ਵ ਵਿਕਾਸ ਨੀਤੀਆਂ ਅਤੇ ਕੰਮ-ਕਾਜ ਦੀ ਜਾਣਕਾਰੀ ਅਤੇ ਸਲਾਹ ਦੇਵੇਗੀ। ਇਸ ਤੋਂ ਇਲਾਵਾ ਵਿਕਾਸ ਦੇ ਨਿੱਜੀ ਅਤੇ ਜਨਤਕ ਸਾਂਝੇਦਾਰੀ ਦੇ ਨਵੇਂ ਉਦੇਸ਼ਾਂ ਵਿਚ ਮਦਦ ਵੀ ਕਰੇਗੀ। ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਕਮੇਟੀ ਵਿਸ਼ਵ ਵਿਕਾਸ ਦੇ ਮੌਜੂਦਾ ਅਤੇ ਭਵਿੱਖ ਵਿਚ ਆਉਣ ਵਾਲੇ ਵਿਸ਼ਿਆਂ 'ਤੇ ਜਨਤਾ ਦੀ ਰਾਇ ਪਤਾ ਕਰ ...
Read Full Story


ਵੱਡੀ ਮਾਤਰਾ ਵਿੱਚ ਨਸ਼ੀਲੀ ਦਵਾਈਆਂ ਸਮੇਤ ਕੈਮਿਸਟ ਕਾਬੂ

ਰਾਜਪੁਰਾ (ਪਟਿਆਲਾ), 19 ਅਕਤੂਬਰ(ਪੀ.ਐਸ.ਗਰੇਵਾਲ) - ਥਾਣਾ ਸਿਟੀ ਰਾਜਪੁਰਾ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਇੱਕ ਗੁਪਤ ਸੂਚਨਾ ਤੇ ਅਧਾਰ ’ਤੇ ਆਰੀਆ ਸਮਾਜ ਰੋਡ ਰਾਜਪੁਰਾ ਵਿਖੇ ਸਤਿਗੁਰੂ ਫਾਰਮਾਸਿਸਟ ਦਵਾਈਆਂ ਦੀ ਦੁਕਾਨ ਦੇ ਮਾਲਕ ਜਗਮੋਹਨ ਪਾਹਵਾ ਪੁੱਤਰ ਖੈਰਾਤੀ ਲਾਲ ਪਾਹਵਾ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਹੈ। ਇਹ ਵਿਅਕਤੀ ਦਵਾਈਆਂ ਦੀ ਦੁਕਾਨ ਦੀ ਆੜ ’ਚ ਕਾਫੀ ਲੰਮੇ ਸਮੇਂ ਤੋਂ ਨਸ਼ੀਲੀਆਂ ਦਵਾਈਆਂ ਵੇਚ ਕੇ ਨੌਜਵਾਨ ਪੀੜੀ ਨੂੰ ਕੁਰਾਹੇ ਪਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਵੱਲੋਂ ਪਾਬੰਦੀਸ਼ੁਦਾ ਨਸ਼ੇ ਦੀਆਂ ਦਵਾਈਆਂ ਨੂੰ ਬਾਹਰੋ ਮੰਗਵਾ ਕੇ ਕਿਰਾਏ ...
Read Full Story


ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਨਾ ਕਰਵਾਉਣ ਵਾਲੇ ਡੀਲਰਾਂ ਤੇ ਦੁਕਾਨਦਾਰਾਂ ਦੇ ਲਾਇਸੰਸ ਰੱਦ ਕੀਤੇ ਜਾਣਗੇ : ਡਿਪਟੀ ਕਮਿਸ਼ਨਰ

ਪਟਿਆਲਾ, 20 ਜੁਲਾਈ (ਪੀ.ਐਸ.ਗਰੇਵਾਲ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਫਸਲਾਂ ਦੀ ਵਧੇਰੇ ਪੈਦਾਵਾਰ ਲਈ ਮਿਆਰੀ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਡੀਲਰਾਂ ਅਤੇ ਦੁਕਾਨਦਾਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਪੜਤਾਲ ਦੌਰਾਨ ਜਿਹੜੇ ਡੀਲਰਾਂ ਤੇ ਦੁਕਾਨਦਾਰਾਂ ਦੇ ਨਮੂਨੇ ਫੇਲ ਪਾਏ ਗਏ ਉਹਨਾਂ ਦੇ ਲਾਇਸੰਸ ਰੱਦ ਕਰਨ ਲਈ ਸਖਤ ਕਾਰਵਾਈ ਕੀਤੀ ਜਾਵੇਗੀ । ’’ ਇਹ ਆਦੇਸ਼ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ...
Read Full Story


1

Loading...

Warning: include(bot.php): failed to open stream: No such file or directory in /home/punjabco/public_html/tags.php on line 161

Warning: include(): Failed opening 'bot.php' for inclusion (include_path='.:/usr/local/lib/php') in /home/punjabco/public_html/tags.php on line 161