E-Paper

|
| Tag Search for "ਵਾਈਟ" |
ਸ਼ੈੱਫ ਸੰਜੀਵ ਕਪੂਰ ਨੇ ਕੀਤਾ ਵਾਈਟ ਹਾਊਸ ਦੀ ਰਸੋਈ ਦਾ ਦੌਰਾ
ਵਾਸ਼ਿੰਗਟਨ, ਭਾਰਤ ਦੇ ਪ੍ਰਸਿੱਧ ਸ਼ੈੱਫ ਸੰਜੀਵ ਕਪੂਰ ਨੂੰ ਵਾਈਟ ਹਾਊਸ ਦੀ ਇਤਿਹਾਸਕ ਰਸੋਈ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਰਸੋਈ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੇ ਪਰਿਵਾਰ ਅਤੇ ਇੱਥੇ ਆਉਣ ਵਾਲੇ ਮਹਿਮਾਨਾਂ ਲਈ ਹਰ ਰੋਜ਼ ਭੋਜਨ ਬਣਾਇਆ ਜਾਂਦਾ ਹੈ।
ਕਪੂਰ ਨੇ ਕੱਲ ਨਾ ਸਿਰਫ ਇਸ ਰਸੋਈ ਦਾ ਦੌਰਾ ਕੀਤਾ, ਸਗੋਂ ਇਸ ਦੇ ਮੁੱਖ ਸ਼ੈੱਫ ਵਿਲੀਅਮ ਬਿਲ ਯੋਸੈਸ ਦੀ ਪ੍ਰਧਾਨਗੀ 'ਚ ਵਾਈਟ ਹਾਊਸ ਦੀ ਭੋਜਨ ਬਣਾਉਣ ਵਾਲੀ ਪੂਰੀ ਟੀਮ ਨਾਲ ਕਈ ਘੰਟੇ ਗੱਲਬਾਤ ਕੀਤੀ। ਕਪੂਰ ਨਾਲ ਵਾਸ਼ਿੰਗਟਨ 'ਚ ਭਾਰਤੀ, ਅਮਰੀਕੀ ਸ਼ੈੱਫ ਕੇਐੱਨ ਵਿਨੋਦ ਵੀ ਮੌਜੂਦ ਸਨ। ਭਾਰਤੀ ਭੋਜਨ ਦੇ ਵੱਡੇ ... Read Full Story
|
ਭਾਰਤੀ ਮੂਲ ਦੇ ਪਿਤਾ-ਪੁੱਤਰ ਛੱਡਣਗੇ ਓਬਾਮਾ ਪ੍ਰਸ਼ਾਸਨ
ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ 'ਚ ਉੱਚ ਅਹੁਦੇ 'ਤੇ ਬੈਠੇ ਭਾਰਤੀ ਮੂਲ ਦੇ ਪਿਤਾ-ਪੁੱਤਰ ਦੋਵਾਂ ਨੇ ਨਿਜੀ ਖੇਤਰ 'ਚ ਨੌਕਰੀ ਕਰਨ ਲਈ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਓਬਾਮਾ ਦੇ ਨਿਰਯਾਤ ਸਮਰਾਟ ਦੇ ਤੌਰ 'ਤੇ ਜਾਣ ਵਾਲੇ ਸੁਰੇਸ਼ ਕੁਮਾਰ ਸਹਾਇਕ ਵਪਾਰ ਮੰਤਰੀ ਹਨ ਅਤੇ ਉਨ੍ਹਾਂ ਨੇ 5 ਸਾਲ 'ਚ ਨਿਰਯਾਤ ਦੁੱਗਣਾ ਕਰਨ ਦੇ ਰਾਸ਼ਟਰਪਤੀ ਉਦੇਸ਼ ਨੂੰ ਪ੍ਰਾਪਤ ਕਰਨ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਪੁੱਤਰ ਆਦਿੱਤਯ ਕੁਮਾਰ ਉਪ ਰਾਸ਼ਟਰਪਤੀ ਜੋ ਬਿਡੇਨ ਦੇ ਉਪ ਸਹਾਇਕ ਰਹੇ, ਉਹ ਵੀ ਨਿਜੀ ਖੇਤਰ 'ਚ ਕੰਮ ਕਰਨ ਲਈ ਆਪਣਾ ਅਹੁਦਾ ਛੱਡ ਰਹੇ ਹਨ। ਸੁਰੇਸ਼ ਕੁਮਾਰ ਨੇ ਇੱਕ ਪੱਤਰ 'ਚ ਕਿਹਾ, '' ... Read Full Story
|
ਵਾਈਟ ਹਾਊਸ ਵੱਲ ਗੋਲੀਆਂ ਚਲਾਉਣ ਵਾਲਾ ਕਾਬੂ
ਵਾਸ਼ਿੰਗਟਨ, ਵਾਈਟ ਹਾਊਸ ਉਤੇ ਕਰੀਬ ਇਕ ਹਫ਼ਤੇ ਪਹਿਲਾਂ ਮਿਲੇ ਗੋਲੀਆਂ ਦੇ ਨਿਸ਼ਾਨਾਂ ਦੇ ਸਬੰਧ ਵਿਚ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੇ ਲਾਤੀਨੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਮੁਲਜ਼ਮ ਦੇ ਦਿਲ ਵਿਚ ਸੰਭਵ ਤੌਰ ’ਤੇ ਰਾਸ਼ਟਰਪਤੀ ਬਰਾਕ ਓਬਾਮਾ ਖ਼ਿਲਾਫ਼ ਕੋਈ ਰੰਜ਼ਿਸ਼ ਸੀ ਅਤੇ ਉਹ ਹਿੰਸਾ ਅਤੇ ਮਾਨਸਿਕ ਤੌਰ ’ਤੇ ਅਸਥਿਰ ਵੀ ਸੀ।
ਮੁਲਜ਼ਮ ਦੀ ਪਛਾਣ 21 ਸਾਲਾ ਆਸਕਰ ਗਮੀਰੋ-ਓਰਟੇਗਾ-ਹਰਨਡਾਨਡੇਜ਼ ਵਜੋਂ ਹੋਈ ਹੈ ਜਿਸ ਨੂੰ ਪੈਲਸਿਲਵੇਨੀਆ ਦੇ ਇਕ ਹੋਟਲ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਉਸ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਅਸਾਲਟ ਰਾਈਫਲ ... Read Full Story
|
1 |
 Loading...
|
|
|