E-Paper

|
| Tag Search for "ਵਾਤਾਵਰਨ" |
ਰਾਤ ਨੂੰ ਕਰੋ ਚਮੜੀ ਦੀ ਗੱਲ
ਕੋਮਲ, ਚਮਕੀਲੀ ਅਤੇ ਸ਼ਾਨਦਾਰ ਚਮੜੀ ਤੰਦਰੁਸਤੀ ਅਤੇ ਸੁੰਦਰਤਾ ਦੇ ਪ੍ਰਤੀ ਤੁਹਾਡੀ ਜਾਗਰੂਕਤਾ ਨੂੰ ਦਿਖਾਉਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸਮੇਂ ਸਿਰ ਚਮੜੀ ਦੀ ਦੇਖਭਾਲ ਕੀਤੀ ਜਾਵੇ। ਇਸ ਨੂੰ ਜਾਨਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜਾਣਕਾਰੀ ਦੀ ਕਮੀ ਕਾਰਨ ਚਮੜੀ ਨੂੰ ਸਵਾਰਿਆ ਨਹੀਂ ਜਾ ਸਕਦਾ।
ਹਰ ਰੋਜ਼ ਸੂਰਜ ਦੀਆਂ ਤੇਜ਼ ਕਿਰਨਾਂ, ਧੂੜ, ਗਰਮ-ਸਰਦ ਹਵਾਵਾਂ ਅਤੇ ਪ੍ਰਦੂਸ਼ਿਤ ਵਾਤਾਵਰਨ ਚਮੜੀ ’ਤੇ ਆਪਣਾ ਹਾਨੀਕਾਰਕ ਪ੍ਰਭਾਵ ਪਾਉਂਦੇ ਰਹਿੰਦੇ ਹਨ। ਇਨ੍ਹਾਂ ਤੋਂ ਪ੍ਰਭਾਵਿਤ ਚਮੜੀ ਸਮੇਂ ਤੋਂ ਪਹਿਲਾਂ ਹੀ ਬੁੱਢੀ, ਖੁਰਦਰੀ ਅਤੇ ਚਮਕਹੀਣ ਹੋ ਜਾਂਦੀ ਹੈ। ਨਾਲ ਹੀ ਨਿੱਤ ਦੇ ਤਣਾਅ ਵੀ ਚਮੜੀ ... Read Full Story
|
ਕੀ ਹੈ ਪੈਰਾਨਾਇਡ ਸਿਕਜੋਫਰੇਨੀਆ?
ਅੱਜ ਅਸੀਂ ਜਿਸ ਵਾਤਾਵਰਨ ਵਿਚ ਰਹਿ ਰਹੇ ਹਾਂ, ਜਿਸ ਕਰਕੇ ਹਰ ਕੋਈ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਡਰ, ਕੁੰਠਾ, ਅਜਨਬੀਪਣ, ਨਿਰਾਸ਼ਾ ਅਤੇ ਉਦਾਸੀਨਤਾ ਵਰਗੀਆਂ ਹਾਲਤਾਂ ਅੱਜ ਦੇ ਵਾਤਾਵਰਨ ਵਿਚ ਸ਼ੱਕ ਨੂੰ ਵਧਾ ਰਹੀਆਂ ਹਨ। ਬਿਨਾਂ ਵਜ੍ਹਾ ਕਿਸੇ ’ਤੇ ਸ਼ੱਕ ਕਰਨਾ ਅਤੇ ਉਸ ਨੂੰ ਮਨ ਵਿਚ ਬਿਠਾ ਲੈਣਾ ਇਕ ਗੰਭੀਰ ਰੋਗ ਹੈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ ‘ਪੈਰਾਨਾਇਡ ਸਿਕਜੋਫਰੇਨੀਆ’ ਕਿਹਾ ਜਾਂਦਾ ਹੈ।
ਇਸ ਦਾ ਸ਼ਿਕਾਰ ਵਿਅਕਤੀ ਹੀਣ ਭਾਵਨਾ ਦਾ ਸ਼ਿਕਾਰ ਅਤੇ ਡਰਪੋਕ ਹੋ ਜਾਂਦਾ ਹੈ। ਅਜਿਹੇ ਵਿਅਕਤੀ ਦੇ ਮਨ ਵਿਚ ਡਰ ਨਾਲ ਜੁੜੇ ਖਿਆਲ ਉਠਦੇ ਹਨ ਅਤੇ ਉਹ ਉਸ ਤੋਂ ਅਸਲ ਰੂਪ ਵਿਚ ਡਰਨ ਲਗਦਾ ਹੈ। ... Read Full Story
|
1 |
 Loading...
|
|
|