Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਵਾਰਿਸ" |
ਸਿਡਨੀ ਵਿੱਚ ‘ਪੰਜਾਬੀ ਵਿਰਸਾ’ ਦੀਆਂ ਧੁੰਮਾਂ
ਸਿਡਨੀ,ਆਸਟਰੇਲੀਆ ਵਿਖੇ ਹੋ ਰਹੇ ‘ਪੰਜਾਬੀ ਵਿਰਸਾ-2011′ ਸ਼ੋਅ ਮੌਕੇ ਵਾਰਿਸ ਭਰਾਵਾਂ ਨੇ ਸਿਡਨੀ ਦੇ ਹਿੱਲਜ਼ ਸੈਂਟਰ ਵਿਚ ਸ਼ਾਨਦਾਰ ਪੇਸ਼ਕਾਰੀਆਂ ਨਾਲ ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਨੱਚਣ ਲਾ ਦਿੱਤੇ।
ਪੋ੍ਰਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਧਾਰਮਿਕ ਗੀਤ ਗਾ ਕੇ ਕੀਤੀ। ਇਸ ਤੋਂ ਬਾਅਦ ਸੰਗਤਾਰ ਵੱਲੋਂ ਗਾਏ ਇਕ ਗੀਤ ਦੀ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਰੱਜ ਕੇ ਤਾਰੀਫ਼ ਕੀਤੀ। ਇਸ ਤੋਂ ਬਾਅਦ ਕਮਲ ਹੀਰ ਤੇ ਮਨਮੋਹਨ ਵਾਰਿਸ ਨੇ ਦਰਸ਼ਕਾਂ ਦੀ ਫਰਮਾਇਸ਼ ‘ਤੇ ਗੀਤ ਗਾ ਕੇ ਸਰੋਤੇ ਝੂਮਣ ਲਾ ਦਿੱਤੇ।
ਕਮਲ ਹੀਰ ਵੱਲੋਂ ਗਾਏ ਗੀਤ ”ਰਾਤੀ ਉਹ ਦੀ ਫੋਟੋ ਵੇਖੀ ਫੇਸਬੁੱਕ ‘ਤੇ ਮੈਂ’ ਨੇ ... Read Full Story
|
ਧੀ (ਕਵਿਤਾ)
ਹਾਏ ਵੇ ਰੱਬਾ ਮੇਰਿਆ
ਇਹ ਕਿੱਡਾ ਕਹਿਰ ਕਮਾਇਆ।
ਇੱਕ ਧੀ ਦੇ ਹੱਥੋ ਦੂਸਰੀ
ਲੋਕਾਂ ਧੀ ਨੂੰ ਮਾਰ ਮੁਕਾਇਆ।
ਉਸ ਧੀ ਨੂੰ ਮਾਰਨ ਲੱਗਿਆ
ਰਤਾ ਮਾਂ ਪਿਉ ਦਾ ਜੀਅ ਨਾ ਘਬਰਾਇਆ।
ਖੋਰੇ ਕਿਹੜੇ ਜਿਗਰੇ ਨਾਲ
ਕੁੱਖ ਅੰਦਰ ਮਾਰ ਮੁਕਾਇਆ।
ਹਾਏ ਵੇ ਰੱਬਾ ..............ਧੀ ਨੂੰ ਮਾਰ ਮੁਕਾਇਆ।
ਕਿਸੇ ਮਾਤਾ ਗੁਜਰੀ ਵਾਂਗਰ
ਨੀਂਹ ਸਰਹੰਦ ਦੀ ਬਣ ਖੜਨਾ ਸੀ।
ਕਿਸੇ ਬਣ ਕੇ ਕਲਪਨਾ ਚਾਵਲਾ
ਜਾਹ ਚੰਦਰਮਾ ਤੇ ਚੜਨਾ ਸੀ।
ਕਿਸੇ ਬਣ ਕੇ ਝਾਂਸੀ ਦੀ ਰਾਮੀ
ਹਰ ਔਰਤ ਦੀ ਖਾਤਿਰ ਲੜਨਾ ਸੀ।
ਕਿਸੇ ਮਦਰ ਟਰੇਸਾ ਵਾਂਗ
ਭਲਾ ਦੁਨਿਆਂ ਦਾ ਵੀ ਕਰਨਾ ਸੀ।
ਜੁਲਮ ਸਹਿਣ ਲਈ ਕਿਉ ਰੱਬਾ
ਇਸ ਔਰਤ ਜਾਤ ਨੂੰ ਬਣਾਇਆ।
ਹਾਏ ਵੇ ... Read Full Story
|
1 |
 Loading...
|
|
|
© 2012 punjabinfoline.com
|