Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵਾਸ਼ਿੰਗਟਨ"
ਭਾਰਤ ਨਾਲ ਸਬੰਧਤ ਐਨ.ਜੀ.ਓਜ਼. ਦੀ ਸੂਚੀ ਤਿਆਰ ਕਰੇਗਾ ਅਮਰੀਕਾ

ਵਾਸ਼ਿੰਗਟਨ, ਅਮਰੀਕਾ ਵੱਲੋਂ ਭਾਰਤ ਨਾਲ ਸਬੰਧਤ ਗ਼ੈਰ-ਸਰਕਾਰੀ ਅਦਾਰਿਆਂ (ਐਨ.ਜੀ.ਓਜ਼.) ਦੀ ਇਕ ਸੋਧੀ ਹੋਈ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਪਰਉਪਕਾਰੀ ਲੋਕ ਇਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਦਾਨ ਦੇ ਸਕਣ। ਇਸ ਸੂਚੀ ਵਿਚ ਪਾਰਦਰਸ਼ਤਾ ਵਾਲੇ ਅਤੇ ਜਵਾਬਦੇਹ ਐਨ.ਜੀ.ਓਜ਼. ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਸੂਚੀ ਇੰਟਰਨੈੱਟ ਉਤੇ ਸਰਚ ਕਰਨ ਯੋਗ ਹੋਵੇਗੀ। ਗੌਰਤਲਬ ਹੈ ਕਿ ਅਜਿਹਾ ਐਨ.ਜੀ.ਓਜ਼. ਨੂੰ ਵਿਦੇਸ਼ੀ ਗਰਾਂਟਾਂ ਦੀ ਦੁਰਵਰਤੋਂ ਕਰਨ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਦੱਖਣੀ ਅਤੇ ਕੇਂਦਰੀ ਏਸ਼ੀਆ ਸਬੰਧੀ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੇਕ ਨੇ ਕਿਹਾ, ‘‘ਭਾਰਤ ਨਾਲ ਸਬੰਧਤ ...
Read Full Story


ਅਮਰੀਕਾ ਦੀ ਰੂਸ ਨੂੰ ਚਿਤਾਵਨੀ

ਵਾਸ਼ਿੰਗਟਨ, ਅਮਰੀਕਾ ਨੇ ਇਕ ਤਰ੍ਹਾਂ ਨਾਲ ਧਮਕੀ ਦਿੰਦੇ ਹੋਏ ਕਿਹਾ ਕਿ ਭਾਵੇਂ ਹੀ ਉਸਦੇ ਅਤੇ ਰੂਸ ਦੇ ਹਿੱਤ ਇਕੋ ਹੋਣ ਪਰ ਰੂਸ 'ਚ ਅਧਿਕਾਰਾਂ ਦਾ ਪਤਨ ਹੁੰਦਾ ਹੈ ਤਾਂ ਅਮਰੀਕਾ ਚੁੱਪ ਨਹੀਂ ਰਹੇਗਾ। ਵਾਸ਼ਿੰਗਟਨ 'ਚ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇ ਕਾਰਨੀ ਨੇ ਕਿਹਾ ਕਿ ਅਮਰੀਕਾ ਅਤੇ ਰੂਸ ਦੇ ਕਈ ਹਿੱਤ ਇਕ ਸਮਾਨ ਹਨ ਅਤੇ ਓਬਾਮਾ ਪ੍ਰਸ਼ਾਸਨ ਉਨ੍ਹਾਂ ਹਿੱਤਾਂ ਵੱਲ ਕਦਮ ਵਧਾ ਰਿਹਾ ਹੈ ਪਰ ਇਸ ਸਮੇਂ ਇਹ ਵੀ ਸਪੱਸ਼ਟ ਕਰਨ ਯੋਗ ਗੱਲ ਹੈ ਕਿ ਜੇਕਰ ਰੂਸ ਜਾਂ ਹੋਰ ਕਿਸੇ ਦੇਸ਼ 'ਚ ਅਧਿਕਾਰਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਅਮਰਾਕ ਚੁੱਪ ਨਹੀਂ ਬੈਠੇਗਾ। ਕਾਰਨੀ ਨੇ ਕਿਹਾ ਕਿ ਅਮਰੀਕਾ ਆਪਣੇ ...
Read Full Story


ਵਾਸ਼ਿੰਗਟਨ ਦੇ ਨੈਸ਼ਨਲ ਗੁਰਦੁਆਰੇ ਦਾ ‘ਨਿਸ਼ਾਨ ਸਾਹਿਬ’ ਮੁੜ ਲਹਿਰਾਇਆ

ਕਰਜ਼ੇ ਕਾਰਨ ਗੁਰੂਘਰ ਦੀ ਥਾਂ ਬਦਲੀ ਦੀ ਤਜਵੀਜ਼ ਨਿਊਯਾਰਕ, ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਸਥਿਤ ਨੈਸ਼ਨਲ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਜੋ ਪਿਛਲੇ ਮਹੀਨੇ ਚੋਰੀ ਹੋ ਗਿਆ ਸੀ, ਮੁੜ ਲਹਿਰਾ ਦਿੱਤਾ ਗਿਆ। ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਵਸ਼ਾਲੀ ਵਿਸ਼ੇਸ਼ ਦੀਵਾਨ ਦੀ ਸਮਾਪਤੀ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੀ ਰਸਮ ਅਰਦਾਸ ਕਰਕੇ ਕੀਤੀ ਗਈ। ਇਸ ਤੋਂ ਪਹਿਲਾਂ ਉਚੇਚਾ ਦੀਵਾਨ ਵੀ ਰਚਿਆ ਗਿਆ ਜਿਸ ਵਿਚ ਕੀਰਤਨ ਅਤੇ ਵਿਖਿਆਨ ਹੋਏ। ਵਾਸ਼ਿੰਗਟਨ ਵਿਚ ਮੈਸੀਚਿਊਸਿਟ ਐਵੇਨਿਯੂ ...
Read Full Story


ਅਮਰੀਕੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਪਵੇਗਾ: ਇਰਾਨ

ਤਹਿਰਾਨ, ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਵੱਲੋਂ ਤਹਿਰਾਨ ਵਿਰੁੱਧ ਲਾਈਆਂ ਜਾ ਰਹੀਆਂ ਨਵੀਆਂ ਪਾਬੰਦੀਆਂ ਦਾ ਦੇਸ਼ ’ਤੇ ਕੋਈ ਅਸਰ ਨਹੀਂ ਹੋਏਗਾ। ਰਾਮੀਨ ਮਹਿਮਾਨਪ੍ਰਸਤ ਨੇ ਅੱਜ ਇਨ੍ਹਾਂ ਪਾਬੰਦੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ‘‘ਇਕ ਤਰ੍ਹਾਂ ਦਾ ਪ੍ਰਾਪੇਗੰਡਾ ਤੇ ਮਾਨਸਿਕ ਜੰਗ’’ ਓਬਾਮਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਨਵੀਆਂ ਪਾਬੰਦੀਆਂ ਦੇ ਐਲਾਨ ਨਾਲ ਸ਼ੁਰੂ ਕੀਤਾ ਸੀ ਤਾਂ ਕਿ ਇਰਾਨ ਦੇ ਚੱਲ ਰਹੇ ਮੰਨੇ ਜਾ ਰਹੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਰੋਕਣ ਲਈ ਇਸ ’ਤੇ ਦਬਾਅ ਬਣਾਇਆ ਜਾ ਸਕੇ। ਇਹ ਪਾਬੰਦੀਆਂ ਬਰਤਾਨੀਆ ਤੇ ਕੈਨੇਡਾ ਨਾਲ ...
Read Full Story


ਅਮਰੀਕਾ ਵਿਚ ਗਰੀਬਾਂ ਦੀ ਗਿਣਤੀ 5 ਕਰੋੜ ਦੇ ਲਾਗੇ ਪੁੱਜੀ

ਵਾਸ਼ਿੰਗਟਨ, ਅਮਰੀਕਾ ਵਿਚ ਗਰੀਬੀ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਤੱਥਾਂ ਬਾਰੇ ਵਿਭਾਗ ਮੁਤਾਬਕ ਗਰੀਬਾਂ ਦੀ ਗਿਣਤੀ 5 ਕਰੋੜ ਦੇ ਕਰੀਬ ਪਹੁੰਚ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਹਰ 6ਵਾਂ ਵਿਅਕਤੀ ਗਰੀਬ ਹੈ। ਇਸ ਪ੍ਰਕਾਰ ਕੁੱਲ ਆਬਾਦੀ ਦਾ 16 ਫੀਸਦੀ ਤੋਂ ਵੱਧ ਹਿੱਸਾ ਗਰੀਬੀ ਦੀ ਜ਼ਿੰਦਗੀ ਜੀਅ ਰਿਹਾ ਹੈ ਅਤੇ ਗਰੀਬਾਂ ਦੀ ਤਾਦਾਦ 4 ਕਰੋੜ 90 ਲੱਖ 10 ਹਜ਼ਾਰ ਹੋ ਗਈ ਹੈ। ਵਿਭਾਗ ਅਨੁਸਾਰ ਵਧਦੀ ਹੋਈ ਗਰੀਬੀ ਕਾਰਨ ਅਮਰੀਕੀ ਕੰਪਨੀਆਂ ਨੇ ਵਪਾਰ ਵਧਾਉਣ ਤੇ ਵਿਸ਼ਵ ਪੱਧਰ 'ਤੇ ਪੂਜੀ ਲਾਉਣ ਤੇ ਕੰਮ ਨੂੰ ਵਿਸ਼ਾਲ ਕਰਨ ਦੀਆਂ ਯੋਜਨਾਵਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਵਧ ਰਹੀ ...
Read Full Story


ਹੁਣ ਨਹੀਂ ਬਣਦੇ 'ਕਰੀਬੀ ਦੋਸਤ'

ਵਾਸ਼ਿੰਗਟਨ, ਧਿਆਨ ਨਾਲ ਸੋਚੋ, ਤੁਹਾਡੇ ਕਿੰਨੇ 'ਕਰੀਬੀ ਦੋਸਤ' ਹਨ? ਇਕ ਨਵੀਂ ਖੋਜ ਦੀ ਮੰਨੀਏ ਤਾਂ ਸ਼ਾਇਦ ਇਕ-ਦੋ ਤੋਂ ਜ਼ਿਆਦਾ ਨਹੀਂ। ਕੋਰਨੇਲ ਯੂਨੀਵਰਸਿਟੀ ਦੀ ਇਸ ਖੋਜ ਵਿਚ ਕਿਹਾ ਗਿਆ ਹੈ ਕਿ ਇਕ ਆਮ ਅਮਰੀਕੀ ਨਾਗਰਿਕ ਦੇ ਹੁਣ ਜ਼ਿਆਦਾ ਤੋਂ ਜ਼ਿਆਦਾ ਦੋ ਹੀ ਕਰੀਬੀ ਦੋਸਤ ਹੁੰਦੇ ਹਨ, ਜਦਕਿ ਲਗਭਗ 25 ਸਾਲ ਪਹਿਲਾਂ ਇਨ੍ਹਾਂ ਦੀ ਗਿਣਤੀ ਤਿੰਨ ਸੀ। ਲਾਈਵ ਸਾਇੰਸ ਨੇ ਮੁੱਖ ਖੋਜਕਾਰਾਂ ਮੈਥਿਯੂ ਬ੍ਰੈਸ਼ਿਅਰਸ ਦੇ ਹਵਾਲੇ ਨਾਲ ਦੱਸਿਆ ਕਿ ਹਾਲਾਂਕਿ ਸੁੰਗੜਦਾ ਸਮਾਜਿਕ ਦਾਇਰਾ ਸਾਨੂੰ ਸੰਵੇਦਨਸ਼ੀਲ ਬਣਾਉਂਦਾ ਹੈ, ਪਰ ਅਸੀਂ ਸਮਾਜਿਕ ਤੌਰ 'ਤੇ ਓਨੇ ਅਲੱਗ-ਥਲੱਗ ਨਹੀਂ ਹਾਂ, ਜਿੰਨਾ ਖੋਜਕਾਰਾਂ ਨੂੰ ਡਰ ...
Read Full Story


ਹਜ਼ਾਰਾਂ ਲੋਕਾਂ ਵ੍ਹਾਈਟ ਹਾਊਸ ਨੂੰ ਘੇਰਿਆ

ਵਾਸ਼ਿੰਗਟਨ, ਅਮਰੀਕਾ ਨੇ ਆਕੁਪਾਈ ਵਾਲ ਸਟ੍ਰੀਟ ਅੰਦੋਲਨ ਦੇ ਤੇਜ਼ ਹੋਣ ਦੇ ਨਾਲ ਹੀ ਇਸ ਅੰਦੋਲਨ ਕਾਰਨ ਸਹਿਮੇ ਅਮਰੀਕਾ ਦੇ ਵੱਡੇ ਬੈਂਕਾਂ ਦੇ ਖਾਤੇਦਾਰ ਜਲਦੀ-ਜਲਦੀ ਆਪਣੇ ਖਾਤੇ ਬੰਦ ਕਰਵਾ ਕੇ ਪੂਰੇ ਪੈਸੇ ਕੱਢਵਾ ਰਹੇ ਹਨ। ਇਹ ਵਿਅਕਤੀ ਕ੍ਰੈਡਿਟ ਯੂਨੀਅਨ ਆਦਿ 'ਚ ਆਪਣੇ ਪੈਸੇ ਨਿਵੇਸ਼ ਕਰ ਰਹੇ ਹਨ। ਸਤੰਬਰ 2011 ਤੋਂ ਅਜਿਹੇ ਸਾਢੇ 6 ਲੱਖ ਖਾਤੇ ਬੰਦ ਕੀਤੇ ਗਏ ਹਨ। ਇਸ ਅੰਦੋਲਨ ਕਾਰਨ ਪ੍ਰੇਸ਼ਾਨ ਅਮਰੀਕਾ ਸਰਕਾਰ ਦੇ ਸਾਹਮਣੇ ਹੁਣ ਨਵੀਂ ਚੁਣੌਤੀ ਪੇਸ਼ ਹੋਈ ਹੈ। ਇਕ ਤੇਲ ਪਾਈਪ ਲਾਈਨ ਦੇ ਮੁੱਦੇ ਨੂੰ ਲੈ ਕੇ ਲੋਕ ਸੜਕਾਂ 'ਤੇ ਆ ਗਏ ਹਨ। ਫਰਾਂਸ, ਕੈਨੇਡਾ ਕ੍ਰਿਸਟੀਨ ਐਕਸੈੱਲ ਨਾਮੀ ਯੋਜਨਾ ਵਿਰੁੱਧ ...
Read Full Story


ਅਮਰੀਕਾ 'ਚ ਗਰੀਬਾਂ ਦੀ ਗਿਣਤੀ 'ਚ ਭਾਰੀ ਵਾਧਾ

ਵਾਸ਼ਿੰਗਟਨ, ਆਰਥਿਕ ਮੰਦੇ ਕਾਰਨ ਜੂਝ ਰਹੇ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ ਅਮਰੀਕਾ ਵਿਚ ਗਰੀਬ ਲੋਕਾਂ ਦੀ ਗਿਣਤੀ ਵਿਚ ਬੀਤੇ ਇਕ ਸਾਲ ਦੌਰਾਨ ਰਿਕਾਰਡ ਵਾਧਾ ਹੋਇਆ ਹੈ ਅਤੇ ਇਥੇ ਹਰ 15ਵਾਂ ਵਿਅਕਤੀ ਅਤਿਅੰਤ ਗਰੀਬ ਹੈ। ਇਸ ਦੌਰਾਨ ਗਰੀਬ ਤੇ ਅਮੀਰ ਵਿਚਾਲੇ ਪਾੜਾ ਹੋਰ ਵੀ ਵਧ ਗਿਆ ਹੈ। ਗਰੀਬੀ ਦੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਨ ਵਾਲੇ ਲੋਕਾਂ ਵਿਚ ਲਾਤੀਨੀ ਅਮਰੀਕੀ ਮੂਲ ਦੇ ਲੋਕ ਵਧੇਰੇ ਹਨ। ਦੇਸ਼ ਦੀ ਕੁਲ ਆਬਾਦੀ ਦਾ 6.7 ਹਿੱਸਾ ਭਾਵ ਢਾਈ ਕਰੋੜ ਲੋਕ ਅਤਿਅੰਤ ਗਰੀਬ ...
Read Full Story


ਹਿਲੇਰੀ ਕਲਿੰਟਨ ਦੀ ਮਾਤਾ ਦਾ ਦੇਹਾਂਤ

ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਮਾਂ ਡੋਰੋਥੀ ਰੋਡਮ ਦਾ ਅੱਜ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਇਹ ਜਾਣਕਾਰੀ ਕਲਿੰਟਨ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਹੈ। ਸ੍ਰੀਮਤੀ ਡੋਰੋਥੀ ਨੇ ਵਾਸ਼ਿੰਗਟਨ ਵਿੱਚ ਆਖਰੀ ਸਾਹ ਲਿਆ। ਉਸ ਵਕਤ ਉਨ੍ਹਾਂ ਦੀ ਪੁੱਤਰੀ ਹਿਲੇਰੀ ਕਲਿੰਟਨ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ। ਉਨ੍ਹਾਂ ਦੀ ਬੀਮਾਰੀ ਬਾਰੇ ਕੁਝ ਨਹੀਂ ਦੱਸਿਆ ਗਿਆ। ਫਾਊਂਡੇਸ਼ਨ ਨੇ ਕਿਹਾ ਹੈ ਕਿ ਸ੍ਰੀਮਤੀ ਡੋਰੋਥੀ ਇੱਕ ਖੁਸ਼ਮਿਜ਼ਾਜ, ਉਦਾਰ ਅਤੇ ਸ਼ਕਤੀਸ਼ਾਲੀ ਮਹਿਲਾ ਸਨ। ਇਸ ਤੋਂ ਇਲਾਵਾ ਉਹ ਇਕ ਬਿਹਤਰੀਨ ਦੋਸਤ, ਪਤਨੀ, ਮਾਂ ਅਤੇ ਨਾਨੀ ਸਨ। ਸ੍ਰੀਮਤੀ ...
Read Full Story


ਵਾਸ਼ਿੰਗਟਨ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦਾ ਚੋਲਾ ਚੋਰੀ

ਨਿਊਯਾਰਕ, ਅਮਰੀਕਾ ਦੀ ਰਾਜਸੀ ਸੱਤਾ ਦੇ ਕੇਂਦਰ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਨਿਵਾਸ ਵਾੲਹੀਟ ਹਾਊਸ ਤੋਂ ਥੋੜ੍ਹੀ ਦੂਰ ਸਥਿਤ ਨੈਸ਼ਨਲ ਗੁਰਦੁਆਰਾ ‘ਚ ਇਸ ਸ਼ੁਕਰਵਾਰ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਨਿਸ਼ਾਨ ਸਾਹਿਬ ਦਾ ਚੋਲਾ ਹੀ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਅਮਰੀਕਾ ਵਿੱਚ ਕਿਸੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਦੀ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ। ਸੁਰੱਖਿਆ ਦੇ ਪੱਖੋਂ ਅਮਰੀਕਾ ਦਾ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਸੁਰੱਖਿਅਤ ਇਲਾਕਾ ਮੰਨਿਆ ਜਾਂਦਾ ਹੈ, ਪਰ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਗੁਰਦੁਆਰਾ ਸਾਹਿਬ ਦੀ ...
Read Full Story


ਅਮਰੀਕਾ ਨੇ ਹੱਕਾਨੀ ਨੈੱਟਵਰਕ ਪ੍ਰਤੀ ਸ਼ੁਰੂ ਕੀਤੀ ਹਮਲਾਵਰ ਪਹਿਲ

ਵਾਸ਼ਿੰਗਟਨ, ਅਮਰੀਕਾ ਨੇ ਹੱਕਾਨੀ ਦੇ ਚੋਟੀ ਦੇ ਕਮਾਂਡਰਾਂ 'ਤੇ ਨਿਸ਼ਾਨੇ ਵਾਲੇ ਹਮਲਿਆਂ ਦੇ ਬਦਲ ਨੂੰ ਖੁੱਲ੍ਹਾ ਰੱਖਦੇ ਹੋਏ ਅਫਗਾਨਿਸਤਾਨ ਦੇ ਬਾਗੀ ਸੰਗਠਨ ਵਿਰੁੱਧ ਇਕ ਨਵੀਂ ਹਮਲਾਵਰ ਪਹਿਲ ਸ਼ੁਰੂ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਬਾਗੀ ਸੰਗਠਨ ਨੂੰ ਪਾਕਿਸਤਾਨ ਦੀ ਹਮਾਇਤ ਮਿਲੀ ਹੋਈ ਹੈ। ਵਾਸ਼ਿੰਗਟਨ ਪੋਸਟ ਨੇ ਓਬਾਮਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਸ ਨਵੀਂ ਰਣਨੀਤੀ ਅਧੀਨ ਉੱਤਰੀ ਵਜ਼ੀਰਿਸਤਾਨ ਦੀ ਰਾਜਧਾਨੀ ਮਿਰਾਨਸ਼ਾਹ 'ਚ ਹੱਕਾਨੀ ਨੈੱਟਵਰਕ ਦੇ ਨੇੜੇ ਮਿਜ਼ਾਈਲੀ ਹਮਲੇ ਕੀਤੇ ਜਾਣੇ ਹਨ। ਹਾਲਾਂਕਿ ਪਿਛਲੇ ਕੁਝ ਸਾਲਾਂ ਦੌਰਾਨ ਇਸ ਸ਼ਹਿਰ ...
Read Full Story


ਸਾਊਦੀ ਅਰਬ ਦੇ ਰਾਜਦੂਤ ਦੀ ਹੱਤਿਆ ਦੀ ਸਾਜ਼ਿਸ਼ ਦਾ ਅਮਰੀਕਾ ਵੱਲੋਂ ਪਰਦਾਫਾਸ਼

ਇਰਾਨ ਵੱਲੋਂ ਦੋਸ਼ ਸਿਆਸਤ ਤੋਂ ਪ੍ਰੇਰਿਤ ਕਰਾਰ ਨਿਊਯਾਰਕ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਰਾਨ ਸਰਕਾਰ ਦੇ ਏਜੰਟਾਂ ਵੱਲੋਂ ਸਾਊਦੀ ਅਰਬ ਦੇ ਰਾਜਦੂਤ ਅਦੇਲ ਅਲ ਜੁਬੈਰ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਤੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਉਧਰ ਇਰਾਨ ਨੇ ਇਸ ਦੋਸ਼ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਅਮਰੀਕੀ ਸਾਜ਼ਿਸ਼ ਹੈ। ਉਸ ਨੇ ਇਸ ਸਬੰਧੀ ਸੰਯੁਕਤ ਰਾਸ਼ਟਰ ਨੂੰ ਸ਼ਿਕਾਇਤ ਭੇਜੀ ਹੈ। ਅਮਰੀਕਾ ਦੇ ਅਧਿਕਾਰੀਆਂ ਨੇ ਸਾਊਦੀ ਅਰਬ ਦੇ ਦੂਤ ਅਦੇਲ ਅਲ ਜੁਬੈਰ ਨੂੰ ਮਾਰਨ ਦੀ ਇਰਾਨ ਸਰਕਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ...
Read Full Story


ਪ੍ਰਧਾਨ ਮੰਤਰੀ ਨੂੰ ਮਿਲਣ ਨਿਊਯਾਰਕ ਪਹੁੰਚੇ ਪ੍ਰਣਬ

ਨਿਊਯਾਰਕ,2-ਜੀ ਸਪੈਕਟ੍ਰਮ ਮਾਮਲੇ ਵਿਚ ਪੀ. ਚਿਦੰਬਰਮ ਨੂੰ ਸ਼ਾਮਲ ਕਰਨ ਵਾਲੇ ਵਿੱਤ ਮੰਤਰਾਲੇ ਦੇ ਇੱਕ ਨੋਟ ਦੇ ਸਦੰਰਭ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਲਈ ਵਿੱਤ ਮੰਤਰੀ ਪ੍ਰਣਬ ਮੁਖਰਜੀ ਨਿਊਯਾਰਕ ਪਹੁੰਚੇ। ਆਪਣੀ ਯਾਤਰਾ 'ਚ ਸੋਧ ਕਰਦਿਆਂ ਦੇਸ਼ ਵਾਪਸ ਪਰਤਣ ਤੋਂ ਪਹਿਲਾਂ ਮੁਖਰਜੀ ਵਾਸ਼ਿੰਗਟਨ ਤੋਂ ਇਥੇ ਪਹੁੰਚੇ ਹਨ। ਮੁਖਰਜੀ ਨੂੰ ਸੀਕ੍ਰੇਟ ਸਰਵਿਸ ਦੇ ਕਾਮੇ ਹੋਟਲ ਦੇ ਉਨ੍ਹਾਂ ਦੇ ਕਮਰੇ ਤੱਕ ਲੈ ਗਏ ਜਿਥੇ ਪ੍ਰਧਾਨ ਮੰਤਰੀ ਵੀ ਠਹਿਰੇ ਹਨ। ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਵਿੱਤ ਮੰਤਰੀ ਨਾਲ ਬੈਠਕ ਤੋਂ ਪਹਿਲਾਂ ...
Read Full Story


ਪ੍ਰਣਬ ਵੱਲੋਂ ਪ੍ਰਧਾਨ ਮੰਤਰੀ ਨਾਲ 2ਜੀ ਵਿਵਾਦ ਸਬੰਧੀ ਮੀਟਿੰਗ

ਨਿਊਯਾਰਕ,ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਗੱਲਬਾਤ ਸਬੰਧੀ ਵੇਰਵੇ ਜਨਤਕ ਨਹੀਂ ਕੀਤੇ ਜਾ ਰਹੇ। ਹੋਟਲ ਨਿਊਯਾਰਕ ਪੈਲੇਸ ਵਿਚ ਮੀਟਿੰਗ ਦੌਰਾਨ ਵਿਦੇਸ਼ੀ ਧਰਤੀ ’ਤੇ ਦੇਸ਼ ਦੇ ਅੰਦਰੂਨੀ ਮਾਮਲਿਆਂ ਬਾਰੇ ਗੱਲਬਾਤ ਹੋਈ। ਇਹ ਮੀਟਿੰਗ ਇਸ ਲਈ ਵੀ ਵਿਸ਼ੇਸ਼ ਮਹੱਤਤਾ ਰੱਖਦੀ ਹੈ ਕਿਉਂਕਿ ਹਾਲ ਹੀ ਵਿਚ 2-ਜੀ ਘਪਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਨਾਂ ਆਇਆ ਹੈ ਅਤੇ ਭਾਜਪਾ ਨੇ ਚਿਦੰਬਰਮ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਹੈ। ਸ੍ਰੀ ਮੁਖਰਜੀ ਕੌਮਾਂਤਰੀ ਮੁਦਰਾ ਕੋਸ਼ ਦੀ ਮੀਟਿੰਗ ਲਈ ਵਾਸ਼ਿੰਗਟਨ ਗਏ ਹੋਏ ...
Read Full Story


ਭਾਰਤ 8 ਫੀਸਦੀ ਵਿਕਾਸ ਦਰ ਹਾਸਲ ਕਰਨ ਦੇ ਸਮਰੱਥ: ਪ੍ਰਣਬ

ਨਿਊਯਾਰਕ,ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਇਸ ਸਾਲ ਭਾਰਤ 8 ਫੀਸਦੀ ਵਿਕਾਸ ਦਰ ਹਾਸਲ ਕਰਨ ਦੇ ਸਮਰੱਥ ਹੋ ਜਾਵੇਗਾ ਪਰ ਨਾਲ ਹੀ ਉਨ੍ਹਾਂ ਵਿਸ਼ਵ ਭਰ ਦੀਆਂ ਆਰਥਿਕ ਸਥਿਤੀਆਂ ’ਤੇ ਚਿੰਤਾ ਵੀ ਜ਼ਾਹਰ ਕੀਤੀ। ਇੱਥੇ ਭਾਰਤੀ ਸਨਅਤਕਾਰਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਇਸ ਸਾਲ ਅਸੀਂ 8 ਫੀਸਦੀ ਵਿਕਾਸ ਦਰ ਹਾਸਲ ਕਰ ਲਵਾਂਗੇ ਭਾਵੇਂ ਪਹਿਲੀ ਤਿਮਾਹੀ ਵਿੱਚ ਇਹ ਦਰ 7.7 ਫੀਸਦੀ ਰਹੀ ਹੈ। ਇਸ ਸਾਲ ਭਰਵੀਂ ਮੌਨਸੂਨ ਰਹੀ ਹੈ ਜਿਸ ਨਾਲ ਖੇਤੀ ਵਿਕਾਸ ਦਰ ਚਾਰ ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਉਤਪਾਦਨ ...
Read Full Story


ਚੀਨ ਦੀ ਫੌਜੀ ਸਫ਼ਬੰਦੀ ਤੋਂ ਅਮਰੀਕਾ ਫ਼ਿਕਰਮੰਦ

ਵਾਸ਼ਿੰਗਟਨ,ਇਕ ਸੀਨੀਅਰ ਸੈਨੇਟਰ ਦਾ ਕਹਿਣਾ ਹੈ ਕਿ ਚੀਨ ਦੀ ਫੌਜੀ ਸਫ਼ਬੰਦੀ ਨੇ ਅਮਰੀਕੀ ਫੌਜੀ ਅਫਸਰਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੁਪਤ ਮਿਸ਼ਨਾਂ ਵਾਲੇ ਲੜਾਕੇ ਜਹਾਜ਼, ਪਣਡੁੱਬੀਆਂ ਤੇ ਲਗਾਤਾਰ ਮਜ਼ਬੂਤ ਹੋ ਰਹੀ ਜਲ ਸੈਨਾ ਨਾਲ ਚੀਨ ਸੋਚਦਾ ਹੈ ਕਿ ਉਹ ਅਮਰੀਕਾ ਦੇ ਬਰਾਬਰ ਹੋ ਕੇ ਟੱਕਰ ਸਕਦਾ ਹੈ, ਇਸ ਸੈਨੇਟਰ ਨੇ ਅਮਰੀਕਾ ਦੀਆਂ ਸੁੰਗੜ ਰਹੀਆਂ ਰੱਖਿਆ ਸੰਭਾਵਨਾਵਾਂ ’ਤੇ ਵੀ ਚਿੰਤਾ ਪ੍ਰਗਟਾਈ ਹੈ। ਫੌਜ ਸਬੰਧੀ ਬੜੀ ਸ਼ਕਤੀਸ਼ਾਲੀ ਕਮੇਟੀ ਦੇ ਚੇਅਰਮੈਨ ਵਾਕ ਮੈਕਕਿਓਨ ਦਾ ਕਹਿਣਾ ਹੈ ਕਿ ਆਰਥਿਕ ਸੰਕਟ ਨੇ ਚੀਨ ਨੂੰ ਇਹ ਹੋਰ ਵੀ ਅਹਿਸਾਸ ਕਰਵਾ ਦਿੱਤਾ ਹੈ ਕਿ ...
Read Full Story


ਅਮਰੀਕਾ ਵਿੱਚ ਭੂਚਾਲ ਕਾਰਨ ਦਹਿਸ਼ਤ

ਭਾਰਤੀ ਸਫ਼ਾਰਤਖਾਨਾ, ਮੰਦਿਰ ਤੇ ਗੁਰਦੁਆਰੇ ਸੁਰੱਖਿਅਤ ਵਾਸ਼ਿੰਗਟਨ,ਪੂਰਬੀ ਅਮਰੀਕਾ ਵਿੱਚ ਬੀਤੇ ਦਿਨ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਦੇਸ਼ ਦੀ ਰਾਜਧਾਨੀ ਦੀਆਂ ਇਮਾਰਤਾਂ ਹਿੱਲ ਗਈਆਂ, ਜਿਸ ਕਾਰਨ ਅਧਿਕਾਰੀਆਂ ਨੂੰ ਇਮਾਰਤਾਂ ਖਾਲੀ ਕਰਨੀਆਂ ਪਈਆਂ। ਇਸ ਤੋਂ ਇਲਾਵਾ ਦੇਸ਼ ਦੇ ਦੋ ਪਰਮਾਣੂ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਭੂਚਾਲ ਦੀ ਸ਼ਿੱਦਤ ਰਿਕਟਰ ਪੈਮਾਨੇ ਉਪਰ 5.8 ਨਾਪੀ ਗਈ। ਇਸ ਤੋਂ ਪਹਿਲਾਂ 1897 ਵਿੱਚ 5.9 ਦੀ ਸ਼ਿੱਦਤ ਵਾਲਾ ਭੂਚਾਲ ਇਥੇ ਆਇਆ ਸੀ। ਵਾਸ਼ਿੰਗਟਨ ਵਿਖੇ ਭਾਰਤੀ ਸਫ਼ਾਰਤਖਾਨਾ, ਪੈਂਟਾਗਨ (ਰੱਖਿਆ ਮੰਤਰਾਲਾ) ਤੇ ਹੋਰ ਅਹਿਮ ਇਮਾਰਤਾਂ ਭੂਚਾਲ ਦੌਰਾਨ ਖਾਲੀ ਕਰਵਾ ਲਈਆਂ ...
Read Full Story


ਦੋ ਟੁਕੜੇ ਹੋਇਆ ਹਵਾਈ ਜਹਾਜ਼-91 ਜ਼ਖ਼ਮੀ

ਵਾਸ਼ਿੰਗਟਨ, 24 ਦਸੰਬਰ (ਏਜੰਸੀਆਂ)-ਅਮਰੀਕਨ ਏਅਰਲਾਈਨਜ਼ ਦਾ ਇਕ ਜਹਾਜ਼ ਜਮਾਇਕਾ ਦੇ ਕਿੰਗਸਟਨ ’ਚ ਰਨਵੇਅ ’ਤੇ ਉ¤ਤਰ ਕੇ ਦੋ ਟੁਕੜੇ ਹੋ ਗਿਆ ਜਿਸ ’ਚ ਘੱਟ ਤੋਂ ਘੱਟ 40 ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਹਾਜ਼ ਮਿਆਮੀ ਤੋਂ ਚੱਲਿਆ ਸੀ ਅਤੇ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਰਾਤ 10.22 ਵਜੇ ਕਿੰਗਸਟਨ ਦੇ ਨਾਰਮਨ ਮੈਨਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਰਨਵੇਅ ਤੋਂ ਹੇਠਾਂ ਉ¤ਤਰ ਗਿਆ। ਹਾਦਸੇ ਵੇਲੇ ਬੋਇੰਗ 737 ਜਹਾਜ਼ ’ਚ 145 ਯਾਤਰੀ ਅਤੇ ਅਮਲੇ ਦੇ 7 ਮੈਂਬਰ ਸਵਾਰ ਸਨ। ਜਹਾਜ਼ ਨੇ ਵਾਸ਼ਿੰਗਟਨ ਤੋਂ ਉਡਾਨ ਭਰੀ ਸੀ ਅਤੇ ਤੇਜ਼ ਬਾਰਿਸ਼ ਦੌਰਾਨ ਇਹ ਮਿਆਮੀ ਤੋਂ ਇੱਥੇ ਪੁਹੰਚਿਆ ਹੀ ਸੀ ...
Read Full Story


ਪਾਕਿ ਮੰਨਦਾ ਹੈ ਭਾਰਤ ਨੂੰ ਦੁਸ਼ਮਣ ਨੰਬਰ ਇੱਕ

ਵਾਸ਼ਿੰਗਟਨ, 5 ਦਸੰਬਰ (ਦੋਆਬਾ ਨਿਊਜ਼ ਸਰਵਿਸ) ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੰਨਣਾ ਹੈ ਕਿ ਪਾਕਿਸਤਾਨ ਹਾਲਾਂਕਿ ਆਪਣੀ ਧਰਤੀ ’ਤੇ ਮੌਜੂਦ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਨੂੰ ਜਰੂਰੀ ਸਮਝ ਰਿਹਾ ਹੈ, ਪਰ ਅਜੇ ਵੀ ਭਾਰਤ ਨੂੰ ਆਪਣੇ ਦੁਸ਼ਮਣ ਨੰਬਰ ਇੱਕ ਦੇ ਰੂਪ ਵਿੱਚ ਦੇਖਦਾ ਹੈ। ਹਿਲੇਰੀ ਨੇ ਕਾਂਗਰਸ ਦੀ ਇੱਕ ਬੈਠਕ ਵਿੱਚ ਸਾਂਸਦਾਂ ਨੂੰ ਕਿਹਾ ਕਿ ਅਸੀਂ ਇੱਕ ਅਜਿਹੇ ਦੇਸ਼ ਨਾਲ ਕੰਮ ਕਰ ਰਹੇ ਹਾਂ, ਜੋ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਹੈ ਕਿ ਉਸਦਾ ਦੁਸ਼ਮਣ ਨੰਬਰ ਇੱਕ ਕੌਣ ਹੈ, ਜਿਸਦਾ ਨਾਮ ਭਾਰਤ ਹੈ, ਪਰ ਉਹ ਦੇਸ਼ ਹੌਲੀ-ਹੌਲੀ ਇਹ ਵੀ ਮੰਨ ਰਿਹਾ ਹੈ ਕਿ ਉਸ ਨੂੰ ਆਪਣੀ ਧਰਤੀ ’ਤੇ ...
Read Full Story


1

Loading...

© 2012 punjabinfoline.com

punjab infoline arash info