ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਅਤੇ ਹੋਰ ਵਿਭਾਗ ਰਿਸ਼ਵਤ ਖੋਰੀ ਦੀ ਦੇਣ।
ਲੁਧਿਆਣਾ - ਪੰਜਾਬ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਅਤੇ ਹੋਰ ਵਿਭਾਗ ਰਿਸ਼ਵਤ ਖੋਰੀ ਦਾ ਨਤੀਜਾ ਹਨ। ਜੇ ਸਰਕਾਰ ਭ੍ਰਿਸ਼ਟਾਚਾਰ ਨੂੰ ਰੋਕ ਲਵੇ ਤਾਂ ਪਰਵਾਸੀ ਪੰਜਾਬੀਆਂ ਲਈ ਵੱਖਰੇ ਥਾਣੇ ਬਣਾਓਣ ਦੀ ਲੋੜ ਹੀ ਨਾਂ ਪੈਦੀ। ਵੈਸੇ ਵੀ ਇਹ ਵਤੀਰਾ ਭੇਦ-ਭਾਵ ਵਾਲਾ ਹੀ ਪ੍ਰਤੀਤ ਹੂੰਦਾ ਹੈ ਜਿਥੇ ਪੰਜਾਬ ਦਾ ਵਾਸੀ ਇਂਸਾਫ ਹੀ ਥਾਣੇਆਂ ਦੇ ਗੇੜੇ ਮਾਰਦਾ ਥੱਕ ਜਾਂਦਾ ਹੈ, ਉਥੇ ਹੀ ਪਰਵਾਸੀ ਪੰਜਾਬੀ ਲਈ ਵਿਸ਼ੇਸ਼ ਪ੍ਰਬੰਧ ਕਰਨਾ ਤਰਕ ਸੰਗਤ ਨਹੀ। ਇਸ ਤਾਂ ਇਹ ਪ੍ਰਤੀਤ ਹੂੰਦਾ ਹੈ ਕਿ ਪੰਜਾਬ ਨੂੰ ਛੱਡ ਕੇ ਵਿਦੇਸ਼ ਜਾਣ ਵਾਲੇ ਲਈ ਜਿਵੇਂ ਸਰਕਾਰ ਨੇ ਅਵਾਰਡ ਰਖਿਆ ਹੋਵੇ। ਇਸ ... Read Full Story
|
1 ਲੱਖ 74 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਨੇ ਯੂ.ਪੀ.ਏ. ਸਰਕਾਰ ਦਾ ਅਸਲ ਚਿਹਰਾ ਨੰਗਾ ਕੀਤਾ: ਸੁਖਬੀਰ ਸਿੰਘ ਬਾਦਲ
ਪਟਿਆਲਾ (ਰੱਖੜਾ): 27 ਨਵੰਬਰ (ਪੀ.ਐਸ.ਗਰੇਵਾਲ) -‘‘ਕੈਗ ਵੱਲੋਂ ਉਜਾਗਰ ਕੀਤੇ 1 ਲੱਖ 74 ਹਜ਼ਾਰ ਕਰੋੜ ਰੁਪਏ ਦੇ 2 ਜੀ ਸਪੈਕਟਰਮ ਘੋਟਾਲੇ ਨੇ ਕੇਂਦਰ ਵਿੱਚਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਅਸਲ ਚਿਹਰਾ ਦੇਸ਼ ਦੀ ਜਨਤਾ ਸਾਹਮਣੇ ਨੰਗਾ ਕਰ ਦਿੱਤਾ ਹੈ। ਦੇਸ਼ ਦੀ ਸਰਵਉੱਚ ਅਦਾਲਤ ਮਾਣਯੋਗ ਸੁਪਰੀਮ ਕੋਰਟ ਨੇ ਵੀ ਇਸ ਘੋਟਾਲੇ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਘੋਟਾਲਾ ਕਹਿੰਦਿਆਂ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ ਪਰ ਕੇਂਦਰ ਸਰਕਾਰ ਨੇ ਦੋਸ਼ੀਆਂ ਵਿਰੁੱਧ ਕਰਵਾਈ ਕਰਨ ਦੀ ਬਜਾਏ ਇਸ ਬਾਰੇ ਹਾਲੇ ਤੱਕ ਚੁੱਪੀ ਵੱਟੀ ਹੋਈ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਦੇਸ਼ ਦੀ ਭਲਾਈ ਦੀ ... Read Full Story
|
ਫਲਾਂ ਦੇ ਨਾਂ ਤੇ ਅੰਮ੍ਰਿਤਸਰ ਅੰਦਰ ਵੇਚਿਆ ਜਾ ਰਿਹਾ ਹੈ ਜਹਿਰ,ਫਲਾਂ ਨੂੰ ਪਕਾਉਣ ਲਈ ਹੋ ਰਹੀ ਹੈ ਕੈਲਸ਼ੀਅਮ ਕਾਰਬਾਈਡ ਦੇ ਮਸਾਲੇ ਦੀ ਵਰਤੋਂ
ਅੰਮ੍ਰਿਤਸਰ/14ਅਗਸਤ/ਸਰਵਨ ਸਿੰਘ ਰੰਧਾਵਾ/ਡਾਕਟਰ ਕਹਿੰਦੇ ਹਨ ਕਿ ਸਿਹਤ ਲਈ ਫਲਾਂ ਦਾ ਸੇਵਨ ਬਹੁਤ ਜਰੂਰੀ ਹੈ,ਸਾਨੂੰ ਹਰ ਰੋਜ ਕੋਈ ਨਾ ਕੋਈ ਫਲ ਰੋਟੀ ਤੋਂ ਬਾਦ ਜਰੂਰ ਖਾਣਾ ਚਾਹੀਦਾ ਹੈ।ਕਿਸੇ ਮਰੀਜ ਨੂੰ ਵੀ ਡਾਕਟਰਾਂ ਵੱਲੋਂ ਫਲ ਖਾਣ ਜਾਂ ਉਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇ ਇਹ ਫਲ ਹੀ ਜਹਿਰ ਬਣ ਕੇ ਮਰੀਜ ਨੂੰ ਜਾਂ ਆਮ ਵਿਅਕੱਤੀ ਨੂੰ ਮੋਤ ਦੇ ਕੰਡੇ ਤੇ ਲੈ ਜਾਵੇ ਅਜਿਹੇ ਫਲਾਂ ਦੇ ਸੇਵਨ ਦਾ ਕੀ ਲਾਭ।ਅੱਜ ਅੰਮ੍ਰਿਤਸਰ ਅੰਦਰ ਵੀ ਅਜਿਹੇ ਹੀ ਫਲਾਂ ਦੀ ਭਰਮਾਰ ਹੈ ਅਤੇ ਸ਼ਹਿਰ ਦੇ ਵੱਖ ਕੋਨਿਆਂ ਵਿੱਚ ਇਹਨਾਂ ਫਲਾਂ ਦੀ ਵਿੱਕਰੀ ਪੂਰੇ ਜੋਰਾਂ ਛੋਰਾਂ ਨਾਲ ਹੋ ਰਹੀ ਹੈ। ਸਿਹਤ ... Read Full Story
|
ਜਲੰਧਰ ’ਚ ਪ੍ਰਵਾਸੀ ਖੇਡ ਪ੍ਰਮੋਟਰ ਜੰਡਾ ਨੇ ਫਾਹਾ ਲਿਆ
ਜਲੰਧਰ, 5 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਮਾਡਲ ਟਾਊਨ ਖੇਤਰ ’ਚ ਸਥਿਤ ਇਕ ਕੋਠੀ ਦੇ ਅੰਦਰੋਂ ਪ੍ਰਸਿੱਧ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਸ: ਗੁਰਦੀਪ ਸਿੰਘ ਜੰਡਾ ਦੀ ਲਾਸ਼ ਅੱਜ ਲਟਕਦੀ ਹੋਈ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਗੁਰਦੀਪ ਸਿੰਘ ਜੰਡਾ (51) ਪੁੱਤਰ ਦਰਸ਼ਨ ਸਿੰਘ ਵਾਸੀ 70-ਐਲ ਮਾਡਲ ਟਾਊਨ, ਜਲੰਧਰ ਜੋ ਕਿ ਜਰਮਨੀ ਵਿਖੇ ਰਹਿ ਰਿਹਾ ਸੀ, ਕਰੀਬ 10 ਦਿਨ ਪਹਿਲਾਂ ਇਥੇ ਆਇਆ ਸੀ। ਉਕਤ ਪ੍ਰਵਾਸੀ ਭਾਰਤੀ ਦੇ ਜਰਮਨੀ ’ਚ ਸਟੋਰ ਹਨ ਅਤੇ ਉਹ ਉਥੇ ਆਪਣੀ ਪਤਨੀ ਗੁਰਮੀਤ ਕੌਰ, ਪੁੱਤਰ ਪਰਮਿੰਦਰ ਸਿੰਘ ਅਤੇ ਧੀ ਗੁਰਸ਼ਰਨ ਕੌਰ ਦੇ ਨਾਲ ਰਹਿ ਰਿਹਾ ਸੀ। ਗੁਰਦੀਪ ਸਿੰਘ ਜੰਡਾ ਖੇਡ ਪ੍ਰਮੋਟਰ ਸੀ ... Read Full Story
|
ਹਰੀਕੇ ਝੀਲ ’ਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਸ਼ੁਰੂ
ਹਰੀਕੇ ਪੱਤਣ, 1 ਫਰਵਰੀ (ਸੰਜੀਵ ਕੁੰਦਰਾ)- ਹਰੀਕੇ ਝੀਲ ਵਿਚ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਯੂਰਪੀ ਦੇਸ਼ਾਂ ’ਤੋਂ ਪਹੁੰਚੇ ਸਰਦ ਰੁੱਤ ਦੇ ਮਹਿਮਾਨ ਪ੍ਰਵਾਸੀ ਪੰਛੀਆਂ ਦੀ ਗਿਣਤੀ ਲਈ ਅੱਜ ਹਰੀਕੇ ਝੀਲ ਵਿਚ ਛੇ ਮੋਟਰਬੋਟਾਂ ਤੇ 14 ਲੱਕੜ ਦੀਆਂ ਕਿਸ਼ਤੀਆਂ ਵਿਚ ਸਵਾਰ ਟੀਮਾਂ ਵਿਚ ਸ਼ਾਮਿਲ ਲਗਭਗ 80 ਮੈਂਬਰਾਂ ਨੇ ਹਿੱਸਾ ਲਿਆ। ਟੀਮ ਵਿਚ ਏਵੀਅਨ, ਹੈਬਾਟਾਈਟ ਐਂਡ ਵੈਟਲੈਂਡ ਸੁਸਾਇਟੀ, ਵਾਈਲਡ ਲਾਈਫ ਇੰਸਟੀਚਿਊਟ ਦੇਹਰਾਦੂਨ, ਬੰਬੇ ਨੈਚਰੂਲ ਸੁਸਾਇਟੀ, ਦਿੱਲੀ, ਗੁਜਰਾਤ, ਚੇਨਈ, ਚੰਡੀਗੜ੍ਹ, ਬੰਂਗਲੌਰ ਤੋਂ ਟੀਮਾਂ ਤੋਂ ਇਲਾਵਾ ਫੌਜ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸਵੇਰੇ ਲਗਭਗ 7 ... Read Full Story
|
ਪ੍ਰਵਾਸੀ ਭਾਰਤੀ ’ਤੇ ਘਰ ’ਚ ਆ ਕੇ ਹਮਲਾ
ਸ਼ਾਹਕੋਟ, 1 ਫਰਵਰੀ (ਕੇਵਲ ਕ੍ਰਿਸ਼ਨ ਮੱਟੂ)-ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਜ਼ੇਰੇ ਇਲਾਜ ਹਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਚੇਲਾ ਨੇ ਦੱਸਿਆ ਕਿ ਉਹ 1 ਮਹੀਨਾ ਪਹਿਲਾਂ ਸਪੇਨ ਤੋਂ ਵਾਪਸ ਆਇਆ ਸੀ। ਉਹ ਖੇਤਾਂ ਵਿਚ ਡੇਰੇ ’ਤੇ ਰਹਿੰਦਾ ਹੈ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਬਾਹਰੋਂ ਕਿਸੇ ਨੇ ਉਸ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਪਾਲਾ ਦਾ ਨਾਂਅ ਲੈ ਕੇ ਆਵਾਜ਼ ਮਾਰੀ। ਜਦ ਉਹ ਦਰਵਾਜ਼ਾ ਖੋਲ੍ਹਣ ਗਿਆ ਤਾਂ ਬਾਹਰ 8-10 ਅਣਪਛਾਤੇ ਹਥਿਆਰਬੰਦ ਨੌਜਵਾਨ ਖੜ੍ਹੇ ਸਨ ਜਿਨ੍ਹਾਂ ਨੇ ਉਸ ਉ¤ਪਰ ਹਮਲਾ ਕਰ ਦਿੱਤਾ। ਉਕਤ ਹਮਲਾਵਰ ਭੱਜ ਗਏ ਤੇ ਜਾਂਦੇ ਹੋਏ ਉਸ ਦੀ ਢਾਈ ਤੋਲੇ ਦੀ ਚੇਨ ਅਤੇ ਮੋਬਾਈਲ ਫੋਨ ... Read Full Story
|
ਠੰਡ ਤੋਂ ਬਚਣ ਵਲਈ ਜਲਾਈ ਅੱਗ ਦੀ ਗੈਸ ਨਾਲ ਤਿੰਨ ਮਜ਼ਦੂਰ ਬੇਹੋਸ਼
ਨਕੋਦਰ, 30 ਜਨਵਰੀ (ਰਜਨੀਸ਼)- ਇਥੋਂ ਨੇੜਲੇ ਪਿੰਡ ਲੱਧੜਾਂ ਵਿਖੇ ਠੰਡ ਤੋਂ ਬਚਣ ਲਈ ਜਲਾਈ ਅੱਗ ਦੀ ਗੈਸ ਨਾਲ ਸੁੱਤੇ ਪਏ ਤਿੰਨ ਪ੍ਰਵਾਸੀ ਮਜ਼ਦੂਰ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਾਰੇ ਮਜ਼ਦੂਰਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਲੱਧੜਾਂ ਵਿਖੇ ਇੱਕ ਪੇਪਰ ਮਿੱਲ ਵਿੱਚ ਲੱਕੜ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਸੰਜੀਵ ਸ਼ਰਮਾ ਪੁੱਤਰ ਸਹਿਦੇਵ ਸ਼ਰਮਾ, ਕਿਸ਼ਨ ਸ਼ਰਮਾ ਪੁੱਤਰ ਹਰੀ ਨਰਾਇਣ, ਅਰਵਿੰਦ ਸ਼ਰਮਾ ਪੁੱਤਰ ਵਿਸ਼ਨੂੰ ਦੇਵ ਵਾਸੀ ਬਿਹਾਰ ਆਪਣੇ ਕਵਾਟਰ ’ਚ ਠੰਡ ਤੋਂ ਬਚਣ ਲਈ ਅੱਗ ਸੇਕ ਰਹੇ ... Read Full Story
|
ਆਜ਼ਾਦੀ ਮੁਫ਼ਤ ਨਹੀਂ ਮਿਲਦੀ
‘ਆਜ਼ਾਦੀ ਮੁਫ਼ਤ ਨਹੀਂ ਮਿਲਦੀ’ ਸਿਰਲੇਖ ਨਾਂਅ ਦੀ ਕਿਤਾਬ ਮੈਂ ਪੜ੍ਹ ਰਹੀ ਹਾਂ। ਹਾਲਾਂ ਕਿ ਰਾਜਨੀਤਕ ਅਤੇ ਸਮਾਜਿਕ ਰੁਝੇਵਿਆਂ ਕਾਰਨ ਅਜਿਹੇ ਕਾਰਜਾਂ ਲਈ ਬੜਾ ਹੀ ਘੱਟ ਸਮਾਂ ਨਸੀਬ ਹੁੰਦਾ ਹੈ ਪਰ ਮੈਂ ਗਣਤੰਤਰ ਦਿਵਸ ਤੋਂ ਪਹਿਲਾਂ ਹੀ ਇਸ ਕਿਤਾਬ ਨੂੰ ਪੜ੍ਹਨਾ ਬਿਹਤਰ ਸਮਝਿਆ। ਇਸ ਦੇ ਲੇਖਕ ਸ਼ਿਵ ਖੇੜਾ ਪ੍ਰਵਾਸੀ ਪੰਜਾਬੀ ਅਤੇ ਉ¤ਘੇ ਵਿੱਦਿਆ ਸ਼ਾਸਤਰੀ ਹਨ। ਕਈ ਬਹੁਕੌਮੀ ਕੰਪਨੀਆਂ ਆਪਣੇ ਕਰਮਚਾਰੀਆਂ ਵਿਚ ਉਤਸ਼ਾਹ ਭਰਨ ਲਈ ਉਨ੍ਹਾਂ ਤੋਂ ਸਲਾਹ ਲੈਂਦੀਆਂ ਹਨ।
ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਬੜੀ ਦੂਰਅੰਦੇਸ਼ੀ ਅਤੇ ਸੂਝਬੂਝ ਨਾਲ ਰਾਸ਼ਟਰ ਨੂੰ ਗਣਤੰਤਰ ਸਰੂਪ ਦੇਣ ਦਾ ਅਹਿਮ ... Read Full Story
|
ਪ੍ਰਵਾਸੀ ਪੱਤਰਕਾਰ ਸਤਨਾਮ ਸਿੰਘ ਚਾਹਲ ਦਾ ਸਨਮਾਨ
ਜਲੰਧਰ, 19 ਜਨਵਰੀ (ਪ੍ਰਿਤਪਾਲ ਸਿੰਘ)-ਅਮਰੀਕਾ ਤੋਂ ਆਏ ਪ੍ਰਵਾਸੀ ਪੱਤਰਕਾਰ ਅਤੇ ਬੁੱਧੀਜੀਵੀ ਸ: ਸਤਨਾਮ ਸਿੰਘ ਚਾਹਲ ਦਾ ਜਲੰਧਰ ਆਉਣ ’ਤੇ ਇਥੇ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਚ ਸਨਮਾਨ ਕੀਤਾ ਗਿਆ। ਗੁਰਬਾਣੀ ਕੀਰਤਨ ਉਪਰੰਤ ਸ: ਬੇਅੰਤ ਸਿੰਘ ਸਰਹੱਦੀ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਸ: ਸੁਰਜੀਤ ਸਿੰਘ ਚੀਮਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸ: ਚਾਹਲ ਨੂੰ ਜੀ ਆਇਆਂ ਕਿਹਾ। ਗੁਰੂ ਘਰ ਵੱਲੋਂ ਉਨ੍ਹਾਂ ਨੂੰ ਦਸਤਾਰ ਅਤੇ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਆ ਗਿਆ।
ਇਸ ਮੌਕੇ ਸ: ਚਾਹਲ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਉਹ ਵਿਦੇਸ਼ਾਂ ਵਿਚ ਆਪਣੇ ਲੜਕੇ ਜਾਂ ... Read Full Story
|
ਜਗਤ ਸਿੰਘ ਸੰਘੇੜਾ ਤੇ ਚੰਨਣ ਕੌਰ ਦੀ ਯਾਦ ’ਚ ਮੁਫ਼ਤ ਮੈਡੀਕਲ ਕੈਂਪ
ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਤਰਲੋਕ/ਮਾਨ)-ਨਜ਼ਦੀਕੀ ਪਿੰਡ ਮੁੱਧ ਜ਼ਿਲ੍ਹਾ ਜਲੰਧਰ ਵਿਖੇ ਚੌਥਾ ਮੁਫ਼ਤ ਮੈਡੀਕਲ ਕੈਂਪ ਸ: ਜਗਤ ਸਿੰਘ ਸੰਘੇੜਾ ਤੇ ਮਾਤਾ ਚੰਨਣ ਕੌਰ ਦੀ ਯਾਦ ਨੂੰ ਸਮਰਪਿਤ ਸੰਘੇੜਾ ਪਰਿਵਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ’ਚ ਲਗਾਇਆ ਗਿਆ। ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਨੇ ਚੈ¤ਕਅਪ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਰਗਿਸ ਦੱਤ, ਕੈਂਸਰ ਕੇਅਰ ਫਾਊਂਡੇਸ਼ਨ ਦੀ ਬੱਸ ਵੀ ਪਹੁੰਚੀ, ਜਿਸ ’ਚ ਮਰੀਜ਼ਾਂ ਦੇ ਐਕਸਰੇ ਤੇ ਹੋਰ ਜ਼ਰੂਰੀ ਟੈਸਟ ਵੀ ਕੀਤੇ ਗਏ। ਇਸ ਮੈਡੀਕਲ ਕੈਂਪ ਦਾ ਉੁਦਘਾਟਨ ਸੀ: ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ... Read Full Story
|
ਪ੍ਰਵਾਸੀ ਭਾਰਤੀ ਨੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਵੰਡੀਆਂ
ਮੱਲ੍ਹੀਆਂ ਕਲਾਂ, 9 ਜਨਵਰੀ (ਮਨਜੀਤ ਮਾਨ)-ਸੰਤ ਬਾਬਾ ਕਾਹਨ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਪਨੇਸਰ ਸਪੁੱਤਰ ਸ: ਹਰਭਜਨ ਸਿੰਘ ਤਲਵੰਡੀ ਸਲੇਮ ਤੇ ਜਤਿੰਦਰ ਸਿੰਘ ਪਨੇਸਰ ਦੀ ਧਰਮਪਤਨੀ ਸ੍ਰੀਮਤੀ ਕਮੀਲਾ ਤੇ ਇਨ੍ਹਾਂ ਦੀ ਮਾਤਾ ਸ੍ਰੀਮਤੀ ਟੀਨਾ ਪਰਸਨ ਸਵੀਡਨ ਜੋ ਵਿਸ਼ੇਸ਼ ਤੌਰ ’ਤੇ ਪੰਜਾਬ ਦੀ ਫੇਰੀ ’ਤੇ ਆਏ ਹੋਏ ਹਨ, ਨੇ ਸੰਤ ਬਾਬਾ ਕਾਹਨ ਦਾਸ ਪਬਲਿਕ ਸੀ: ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ ਤੇ ਟਾਫੀਆਂ ਵੰਡੀਆਂ।
ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਜਤਿੰਦਰ ਸਿੰਘ ਪਨੇਸਰ ਸਵੀਡਨ ਨੇ ਬੱਚਿਆਂ ਨੂੰ ਡੈਕਸ, ਆਈ ਕਾਰਡ ਤੇ ਵਾਟਰ ... Read Full Story
|
ਪ੍ਰਵਾਸੀ ਭਾਰਤੀਆਂ ਛੱਪੜ ਦੀ ਸਫਾਈ ਕਰਵਾਈ
ਬੰਗਾ, 7 ਜਨਵਰੀ (ਪ. ਪ.)-ਪਿੰਡ ਜੀਂਦੋਵਾਲ ਮੁਹੱਲਾ ਆਦਿਧਰਮੀ ਵਿਖੇ ਗੰਦਗੀ ਨਾਲ ਭਰੇ ਪਏ ਛੱਪੜ ਦੀ ਸਫਾਈ ਪੰਚਾਇਤ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਈ ਗਈ। ਟਰਾਂਟੋ (ਕੈਨੇਡਾ) ਵਸਦੇ ਹਰਮੇਸ਼ ਲਾਲ, ਰਤਨ ਲਾਲ, ਕੁਲਵੀਰ ਸਿੰਘ, ਜਗਦੀਸ਼, ਸੁੱਚਾ ਸਿੰਘ, ਹਰਜਿੰਦਰਪਾਲ ਯੂ.ਐਸ.ਏ., ਜੋਗਾ ਸਿੰਘ ਯੂ.ਕੇ. ਤੇ ਪਿੰਡ ਵਾਸੀਆਂ ਦੇ ਲਗਭਗ 2 ਲੱਖ ਨਾਲ ਕਰਵਾਈ ਗਈ ਸਫਾਈ ਨਾਲ ਪ੍ਰਾਇਮਰੀ ਸਕੂਲ ਨੂੰ ਜਾਂਦੇ ਵਿਦਿਆਰਥੀਆਂ ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਨੂੰ ਜਾਂਦੀਆਂ ਸੰਗਤਾਂ ਨੇ ਇਕ ਨੇਕ ਕਾਰਜ ਨੂੰ ਸਲਾਹਿਆ । ਅੱਜ ਸਫਾਈ ਮੁਹਿੰਮ ਸਮੇਂ ਪਿੰਡ ਦੀ ਸਰਪੰਚ ਸ੍ਰੀਮਤੀ ਜਸਵੀਰ ਕੌਰ, ਪੰਚ ... Read Full Story
|
ਨਗਰ ਕ੍ਯੌਂਸਲ ਦੀ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਜਾਰੀ
ਕਪੂਰਥਲਾ, 2 ਜਨਵਰੀ (ਸਡਾਨਾ)-ਨਗਰ ਕੌਂਸਲ ਦੀ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਅੱਜ ਦੂਸਰੇ ਦਿਨ ਵੀ ਜਾਰੀ ਰਹੀ ਪਰ ਨਗਰ ਕੌਂਸਲ ਦੇ ਰਵਈਏ ਦੇ ਰੋਸ ਵਜੋਂ ਅੱਜ ਪੁਰਾਣੀ ਸਬਜ਼ੀ ਮੰਡੀ ਦੇ ਸਮੂਹ ਸ਼ਬਜੀ ਤੇ ਫਰੂਟ ਵੇਚਣ ਵਾਲਿਆਂ ਨੇ ਦੁਪਹਿਰ ਕਰੀਬ 12.00 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਨਗਰ ਕੌਂਸਲ ਦੇ ਬਾਹਰ ਰੋਸ ਵਿਖਾਵਾ ਕਰਕੇ ਨਗਰ ਕੌਂਸਲ ਦੀ ਧੱਕੇਸ਼ਾਹੀ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਖਾਵਾਕਾਰੀਆਂ ਨੇ ਕੌਂਸਲ ਦੇ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਉਹ ਨਗਰ ਕੌਂਸਲ ਨੂੰ ਸਹਿਯੋਗ ਦੇਣ ਲਈ ਤਿਆਰ ਹਨ ਤੇ ਕੌਂਸਲ ... Read Full Story
|
ਬੜੀਆਂ ਨਾਮੁਰਾਦ ਬਿਮਾਰੀਆਂ ਨੇ ਬਵਾਸੀਰ ਤੇ ਭਗੰਦਰ
ਤੰਦਰੁਸਤ ਤੇ ਨਰੋਏ ਸਰੀਰ ਵਿਚ ਹੀ ਜ਼ਿੰਦਗੀ ਜਿਊਣ ਦਾ ਆਨੰਦ ਆਉਂਦਾ ਹੈ। ਇਕ ਤੰਦਰੁਸਤ ਹੀ ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਆਦਮੀ ਹੁੰਦਾ ਹੈ। ਅਜੋਕੇ ਆਧੁਨਿਕ ਯੁੱਗ ਵਿਚ ਜਿਥੇ ਟੈਕਨਾਲੋਜੀ ਵਧੀ, ਲੋਕਾਂ ਦੇ ਸੁੱਖ, ਆਰਾਮ ਦੇ ਸਾਧਨ ਵਧੇ, ਉਥੇ ਹੀ ਪ੍ਰਦੂਸ਼ਣ ਤੇ ਵਿਹਲੇ ਰਹਿਣ ਕਾਰਨ ਅਨੇਕਾਂ ਬਿਮਾਰੀਆਂ ਨੇ ਵੀ ਸਾਡੇ ਬੂਹੇ ਦਸਤਕ ਦਿੱਤੀ ਹੈ। ਅੱਜ ਵੱਖ-ਵੱਖ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ ਤੋਂ ਲੋਕ ਪੀੜਤ ਹਨ, ਉਨ੍ਹਾਂ ਵਿਚੋਂ ਹੀ ਇਕ ਨਾਮੁਰਾਦ ਬਿਮਾਰੀ ਭਗੰਦਰ ਅਤੇ ਬਵਾਸੀਰ ਹੈ, ਜਿਸ ਤੋਂ ਤਕਰੀਬਨ 40 ਫੀਸਦੀ ਤੋਂ ਵਧੇਰੇ ਲੋਕ ਪੀੜਤ ਹਨ। ਬਵਾਸੀਰ ਤੇ ਭਗੰਦਰ ਦੇ ਉ¤ਘੇ ਮਾਹਿਰ ਡਾ: ... Read Full Story
|
ਜਬਰ ਜਨਾਹ ਦੇ ਦੋਸ਼ੀ ਖਿਲਾਫ ਮਾਮਲਾ ਦਰਜ
ਕਰਤਾਰਪੁਰ, 18 ਦਸੰਬਰ (ਪ. ਪ.)-ਪਿੰਡ ਦੇਵੀਦਾਸਪੁਰ ਵਿਖੇ ਇੱਕ ਵਿਅਕਤੀ ਵਿਰੁੱਧ ਪ੍ਰਵਾਸੀ ਮਜ਼ਦੂਰ ਔਰਤ ਨਾਲ ਜਬਰਦਸਤੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸੁਰਿੰਦਰਪਾਲ ਨੇ ਦਸਿਆ ਕਿ ਰਾਜਮਾਲਾ ਨਾਂਅ ਦੀ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਬੀਤੀ ਸ਼ਾਮ ਜਦ ਉਹ ਘਰ ’ਚ ਇਕੱਲੀ ਸੀ ਤਾਂ ਪਿੰਡ ਦੇ ਹੀ ਬਜ਼ੁਰਗ ਰਤਨ ਸਿੰਘ ਨੇ ਉਸਦੇ ਘਰ ਆ ਕੇ ਜਬਰਦਸਤੀ ਕਰਕੇ ਉਸਦੀ ਇੱਜਤ ਨਾਲ ਖਿਲਵਾੜ ਕੀਤਾ ... Read Full Story
|