Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵਿਜੀਲੈਂਸ"
ਸੀ. ਵੀ. ਸੀ. ਨੇ 1100 ਕਰੋੜ ਦੇ ਕਰਜ਼ੇ ਦੀ ਧੋਖਾਦੇਹੀ ਦਾ ਲਾਇਆ ਪਤਾ

ਨਵੀਂ ਦਿੱਲੀ, ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਨੇ ਇਕ ਨਿੱਜੀ ਕੰਪਨੀ ਦੀ ਬਹੁਤ ਵੱਡੀ ਧੋਖਾਦੇਹੀ ਦਾ ਪਤਾ ਲਗਾਇਆ ਹੈ ਜਿਸਨੇ ਵੱਖ-ਵੱਖ ਬੈਂਕਾਂ ਵਿਚੋਂ 1100 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਕਥਿਤ ਤੌਰ 'ਤੇ ਉਸਦੀ ਦੁਰਵਰਤੋਂ ਕੀਤੀ। ਸੀ. ਵੀ. ਸੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਇਹ ਕਹਿ ਕੇ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲੈ ਰਹੀ ਸੀ ਕਿ ਉਸਦੀ ਵਰਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਅਰੰਡੀ ਦੇ ਬੀਜ ਦੀ ਖੇਤੀ ਕਰਨ ਅਤੇ ਸਪਲਾਈ ਕਰਨ ਲਈ ਕੀਤੀ ਜਾਵੇਗੀ। ਵਿਸਥਾਰਿਤ ਜਾਂਚ ਦੌਰਾਨ ਬੈਂਕ ਆਫ ਮਹਾਰਾਸ਼ਟਰ ਦੇ ਮੁੱਖ ਵਿਜੀਲੈਂਸ ਅਧਿਕਾਰੀ ਦੀਆਂ ਬੇਨਿਯਮੀਆਂ ਸਾਹਮਣੇ ...
Read Full Story


ਸਰਕਾਰੀ ਵਿਭਾਗਾਂ ’ਚ ਭ੍ਰਿਸ਼ਟਾਚਾਰ ਰੋਕਣ ਲਈ ਨਵੀਂ ਯੋਜਨਾ ਤਿਆਰ

ਨਵੀਂ ਦਿੱਲੀ, ਸਰਕਾਰੀ ਪ੍ਰਾਜੈਕਟਾਂ ਵਿਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵੱਲੋਂ ਕਰੋੜਾਂ ਦੀ ਖਰੀਦ ਨਾਲ ਜੁੜੇ ਅਹਿਮ ਸਰਕਾਰੀ ਵਿਭਾਗਾਂ ਦਾ ਤਕਨੀਕੀ ਆਡਿਟ ਕਰ7ਵਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਤਕਨੀਕੀ ਵਿਜੀਲੈਂਸ ਆਡਿਟਰਾਂ (ਟੀ.ਵੀ.ਏ.) ਦਾ ਪੈਨਲ ਤਿਆਰ ਕਰ ਲਿਆ ਗਿਆ ਹੈ ਜਿਸ ਵੱਲੋਂ ਕੇਂਦਰ ਸਰਕਾਰ ਦੇ ਅਹਿਮ ਵਿਭਾਗਾਂ ਅਤੇ ਉਨ੍ਹਾਂ ਵੱਲੋਂ ਖਰੀਦ ਕੀਤੇ ਜਾਣ ਦੀ ਪ੍ਰਕਿਰਿਆ ਬਾਰੇ ਪੜਤਾਲ ਕੀਤੀ ਜਾਇਆ ਕਰੇਗੀ। ਸੂਤਰਾਂ ਅਨੁਸਾਰ ਇਸ ਤਕਨੀਕੀ ਆਡਿਟ ਦਾ ਮੁੱਖ ਮੰਤਵ ਵੱਡੇ ਸਰਕਾਰੀ ਵਿਭਾਗਾਂ ...
Read Full Story


ਸੀ.ਵੀ.ਸੀ. ਵੱਲੋਂ ਅੰਨਾ ਹਜ਼ਾਰੇ ਲਹਿਰ ਦੀ ਸ਼ਲਾਘਾ

ਨਵੀਂ ਦਿੱਲੀ, ਅੰਨਾ ਹਜ਼ਾਰੇ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੀ ਸ਼ਲਾਘਾ ਕਰਦਿਆਂ ਸੈਂਟਰਲ ਵਿਜੀਲੈਂਸ ਕਮਿਸ਼ਨਰ ਪਰਦੀਪ ਕੁਮਾਰ ਨੇ ਕਿਹਾ ਹੈ ਕਿ ਇਸ ਤੋਂ ਸਿਰਫ ਇਹ ਹੀ ਸਿੱਧ ਹੁੰਦਾ ਹੈ ਕਿ ਸਰਕਾਰ ਵੱਢੀ-ਖੋਰੀ ਨੂੰ ਰੋਕਣ ਲਈ ਇਕ ਇਮਾਨਦਾਰ ਤੇ ਪਾਰਦਰਸ਼ੀ ਢਾਂਚਾ ਕਾਇਮ ਕਰਨ ’ਚ ਅਸਫਲ ਰਹੀ ਹੈ। 22 ਅਕਤੂਬਰ ਨੂੰ ਮੱਰਾਕੇਚ (ਮੋਰਾਕੋ) ’ਚ ਆਲਮੀ ਭ੍ਰਿਸ਼ਟਾਚਾਰ ਵਿਰੁੱਧ ਕੌਮਾਂਤਰੀ ਫੋਰਮ ’ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਸ ਵੇਲੇ ਦੂਰ ਤਕ ਅਸਰ ਪਾਉਣ ਵਾਲੇ ਭ੍ਰਿਸ਼ਟਾਚਾਰ ਵਿਰੋਧੀ ਸੁਧਾਰਾਂ ਦੇ ਯੁੱਗ ’ਚੋਂ ਲੰਘ ਰਿਹਾ ਹੈ, ਜੋ ਲੋਕਪਸੰਦ ਭ੍ਰਿਸ਼ਟਾਚਾਰ ...
Read Full Story


ਪ੍ਰਵਾਸੀ ਭਾਰਤੀ ਮਹਿਲਾ ਤੋਂ ਰਿਸ਼ਵਤ ਲੈਂਦਾ ਨਾਇਬ ਤਹਿਸਲੀਦਾਰ ਵਿਜੀਲੈਂਸ ਵੱਲੋਂ ਰੰਗੇ ਹੱਥੀ ਕਾਬੂ

ਪਟਿਆਲਾ: 04 ਮਾਰਚ (ਪੀ.ਐਸ.ਗਰੇਵਾਲ) - ਇੱਕ ਪ੍ਰਵਾਸੀ ਭਾਰਤੀ ਮਹਿਲਾ ਤੋਂ ਕੰਮ ਕਰਵਾਉਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਅਤੇ ਮੋਬਾਇਲ ਫੋਨ ’ਤੇ ਉਸ ਨਾਲ ਅਸ਼ਲੀਲ ਗੱਲਾਂ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਓਰੋ ਦੇ ਡੀ.ਐਸ.ਪੀ. ਪਟਿਆਲਾ ਸ਼੍ਰੀ ਪਿ੍ਰਤੀਪਾਲ ਗਿੱਲ ਦੀ ਅਗਵਾਈ ਵਿੱਚ ਗਈ ਵਿਸ਼ੇਸ਼ ਟੀਮ ਨੇ ਸੰਗਰੂਰ ਜ਼ਿਲੇ ਦੇ ਕਸਬਾ ਧੂਰੀ ਦੇ ਨਾਇਬ ਤਹਿਸੀਲਦਾਰ ਅਜੀਤ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਨੀਲੀ ਬੱਤੀ ਵਾਲੀ ਇੱਕ ਲਗਜ਼ਰੀ ਸਕੌਡਾ ਗੱਡੀ, ਇੱਕ ਲਾਲ ਬੱਤੀ ਅਤੇ ਇੱਕ 32 ਬੋਰ ਦਾ ਲਾਈਸੈਂਸੀ ਰਿਵਾਲਵਰ, ਮੋਹਾਲੀ ...
Read Full Story


ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨੇ ਦਰਜ਼ ਕਰਾਈ ਐਫ.ਆਈ.ਆਰ

ਪਟਿਆਲਾ , 02 ਫਰਫਰੀ (ਪੀ.ਐਸ.ਗਰੇਵਾਲ)—ਕੱਲ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਥਾਣਾ ਸਿਵਲ ਲ਼ਾਈਨਜ਼ ਪਟਿਆਲਾ ਵਿੱਚ ਬਿਲਡਿੰਗ ਵਿਭਾਗ ਦੇ ਮੁਲਾਜਮਾਂ ਸ਼੍ਰੀ ਸੁਨੀਲ ਗੁਲਾਟੀ ਅਤੇ ਮੁਨੀਸ਼ ਵਿਰੁੱਧ ਐਫ. ਆਈ. ਆਰ ਦਰਜ਼ ਕਰਾਈ ਹੈ। ਦਸਿਆ ਜਾਂਦਾ ਹੈ ਕਿ ਕੁਝ ਮਹੀਨੇ ਪਹਿਲਾਂ ਚੀਫ ਵਿਜੀਲੈਂਸ ਲ਼ੌਕਲ ਬਾਡੀ ਨੇ ਨਗਰ ਨਿਗਮ ਪਟਿਆਲਾ ਤੋਂ ਕੁਝ ਫਾਈਲ਼ਾਂ ਮੰਗੀਆਂ ਸਨ। ਨਗਰ ਨਿਗਮ ਵਲੋਂ ਫਾਈਲਾਂ ਨਾ ਭੇਜਣ ਤੇ ਲੋਕਲ ਬਾਡੀ ਵਿਜੀਲੈਂਸ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਫਾਈਲਾਂ ਮੁਹਾਈਆਂ ਨਾ ਕਰਾਉਣ ਦੀ ਸ਼ਿਕਾਇਤ ਕੀਤੀ। ਉਸ ਤੋਂ ਬਾਦ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ...
Read Full Story


ਕਾਹਲੋਂ ਮਾਮਲੇ ਦੀ ਅਗਲੀ ਸੁਣਵਾਈ 17 ਫਰਵਰੀ ਨੂੰ

ਮੁਹਾਲੀ, 19 ਜਨਵਰੀ (ਸੈਣੀ) -ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮੁਹਾਲੀ ਦੀ ਮਾਨਯੋਗ ਅਦਾਲਤ ਵਿਚ ਆਪਣੇ ਵਕੀਲ ਹਰਮੋਹਣ ਸਿੰਘ ਪਾਲ, ਐਡਵੋਕੇਟ ਪ੍ਰਭਜੋਤ ਸਿੰਘ ਵਾਲੀਆ ਅਤੇ ਐਡਵੋਕੇਟ ਐਸ. ਐਸ. ਕਲੇਰ ਨਾਲ ਪੇਸ਼ ਹੋਏ। ਇਸ ਮਾਮਲੇ ਵਿਚ ਦੋ ਸਰਕਾਰੀ ਗਵਾਹ ਸੁਖਵੰਤ ਕੌਰ ਪ੍ਰਿੰਸੀਪਲ ਮਾਡਲ ਸਕੂਲ ਗੁਰਦਾਸਪੁਰ ਅਤੇ ਜਸਵੰਤ ਸਿੰਘ ਗੁਰਦਾਸਪੁਰ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਵਿਜੀਲੈਂਸ ਵਿਭਾਗ ਕੋਲ ਉਨ੍ਹਾਂ ਕੋਈ ਬਿਆਨ ਦਰਜ ਨਹੀਂ ਸੀ ਕਰਵਾਏ, ਵਿਜੀਲੈਂਸ ਵਲੋਂ ਆਪਣੇ ਆਪੇ ਹੀ ਬਿਆਨ ਲਿਖੇ ਸਨ। ਮਾਨਯੋਗ ਵਧੀਕ ਜ਼ਿਲ੍ਹਾ ...
Read Full Story


1

Loading...

© 2012 punjabinfoline.com

punjab infoline arash info