E-Paper
Photo News
Category
Tags Cloud
Tag Search for "ਵਿਦਿਆ"
ਵਿਦਿਆਰਥਣਾਂ ਨੂੰ ਛੁਡਵਾਉਣ ਹਿੱਤ ਨਾਇਜੀਰੀਆ ਸਰਕਾਰ ਗੱਲਬਾਤ ਕਰਨ ਲਈ ਤਿਆਰ

ਅਬੂਜਾ - ਬੋਕੋ ਹਰਮ ਦਹਿਸ਼ਤਗਰਦਾਂ ਵੱਲੋਂ ਅਗਵਾ ਕੀਤੀਆਂ ਗਈਆਂ 200 ਤੋਂ ਵੱਧ ਵਿਦਿਆਰਥਣਾਂ ਨੂੰ ਬਚਾਉਣ ਲਈ ਨਾਈਜੀਰੀਆ ਸਰਕਾਰ ਦੇ ਨਾਲ-ਨਾਲ ਅਮਰੀਕਾ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਨਾਈਜੀਰੀਆ ਸਰਕਾਰ ਨੇ ਕਿਹਾ ਹੈ ਕਿ ਉਹ ਬੋਕੋ ਹਰਮ ਦਹਿਸ਼ਤਗਰਦਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ। ਵਿਸ਼ੇਸ਼ ਮੰਤਰੀ ਟਮੀਨੂੰ ਤੁਰਾਕੀ ਨੇ ਕਿਹਾ ਹੈ ਕਿ ਉਹ ਅਗਵਾ ਵਿਦਿਆਰਥਣਾਂ ਸਮੇਤ ਹਰ ਮਸਲੇ ’ਤੇ ਗੱਲਬਾਤ ਕਰਨ ਨੂੰ ਤਿਆਰ ਹਨ।ਉਧਰ ਅਮਰੀਕਾ ਨੇ ਕੁੜੀਆਂ ਨੂੰ ਬਚਾਉਣ ਦੇ ਮਿਸ਼ਨ ਤਹਿਤ ਆਪਣਾ ਸੀਨੀਅਰ ਅਫ਼ਰੀਕੀ ਜਨਰਲ ਗੱਲਬਾਤ ਲਈ ਨਾਈਜੀਰੀਆ ਭੇਜਿਆ ਹੈ। ਨਾਈਜੀਰੀਆ ਦੇ ਉੱਤਰ-ਪੂਰਬੀ ਬੋਰਨੋ ਸੂਬੇ ਦੇ ...
Read Full Story


ਸਕੂਲ ਡੇ 'ਤੇ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪੀਤੀ ਸ਼ਰਾਬ

ਗਾਜ਼ੀਆਬਾਦ ਸ਼ਹਿਰ ਦੇ ਇਕ ਪ੍ਰਸਿੱਧ ਸਕੂਲ ਵਿਚ ਸਕੂਲ ਡੇ ਦੇ ਮੌਕੇ 'ਤੇ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਸ਼ਰਾਬ ਪੀ ਕੇ ਟੱਲੀ ਹੋਣ ਨਾਲ ਸਕੂਲ ਮੈਨੇਜਮੈਂਟ ਦੇ ਹੋਸ਼ ਉਡ ਗਏ। ਸ਼ਹਿਰ ਦੇ ਇਕ ਮਸ਼ਹੂਰ ਕਾਨਵੈਂਟ ਗਰਲਜ਼ ਸਕੂਲ 'ਚ ਸਕੂਲ ਦੇ ਸਥਾਪਨਾ ਦਿਵਸ 'ਤੇ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਸਮਾਰੋਹ ਵਿਚ ਪਹੁੰਚੀ 8ਵੀਂ ਜਮਾਤ ਦੀ ਇਕ ਵਿਦਿਆਰਥਣ ਕੋਲਡ ਡਿੰਰਕ ਵਿਚ ਸ਼ਰਾਬ ਮਿਲਾ ਕੇ ਲੈ ਆਈ। ਸਮਾਰੋਹ ਦੌਰਾਨ ਵਿਦਿਆਰਥਣ ਨੇ ਆਪਣੀਆਂ 6 ਸਹੇਲੀਆਂ ਨੂੰ ਵੀ ਸ਼ਰਾਬ ਵਾਲੀ ਕੋਲਡ ਡ੍ਰਿੰਕ ਪਿਆ ਦਿਤੀ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਰਾਬ ਪੀ ਕੇ 3 ਲੜਕੀਆਂ ਦੀ ਹਾਲਤ ...
Read Full Story


ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਕੋਲੋਂ ‘ਡਾ. ਅੰਬੇਦਕਰ ਫਾਊਂਡੇਸ਼ਨ ਰਾਸ਼ਟਰੀ ਲੇਖ ਮੁਕਾਬਲਿਆਂ-2012 ’ ਲਈ ਲੇਖਾਂ ਦੀ ਮੰਗ

ਪਟਿਆਲਾ, 12 ਸਤੰਬਰ (ਪਰਮਿੰਦਰਪਾਲ ਗਰੇਵਾਲ) - ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਅਤੇ ਇਮਪਾਵਰਮੈਂਟ ਮੰਤਰਾਲੇ ਨਾਲ ਸਬੰਧਤ ਡਾ. ਅੰਬੇਦਕਰ ਫਾਊਂਡੇਸ਼ਨ ਵੱਲੋਂ ਮਾਨਤਾ ਪ੍ਰਾਪਤ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਕੋਲੋਂ ‘ ਡਾ. ਅੰਬੇਦਕਰ ਫਾਊਂਡੇਸ਼ਨ ਰਾਸ਼ਟਰੀ ਲੇਖ ਮੁਕਾਬਲਿਆਂ-2012 ’ ਤਹਿਤ ਲੇਖਾਂ ਦੀ ਮੰਗ ਕੀਤੀ ਗਈ ਹੈ । ਇਸ ਲੇਖ ਮੁਕਾਬਲੇ ਵਿੱਚ ਹਿੱਸਾ ਲੈੇਣਾ ਚਾਹੁੰਦੇ ਵਿਦਿਆਰਥੀ ਇਸ ਦੇ ਦਾਖਲਾ ਫਾਰਮ ਵਿਭਾਗ ਦੀ ਵੈਬਸਾਈਟ www.ambedkarfoundation.nic.in ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਦਾਖਲਾ ਫਾਰਮ ਜਮਾਂ ਕਰਵਾਉਣ ਦੀ ਅੰਤਿਮ ਤਾਰੀਖ 15 ਸਤੰਬਰ ਹੈ । ਇਸ ਮੁਕਾਬਲੇ ਵਿੱਚ ਜੇਤੂ ...
Read Full Story


‘ਵਰਸਿਟੀ ਕਾਲਜ ਆਫ ਇੰਜੀਨੀਅਰਿੰਗ, ਪਟਿਆਲਾ ਦੇ ਵਿਦਿਆਰਥੀਆਂ ਦੀ ਟੀਮ ਰਾਜੂ ਖੰਨਾ ਨੇ ਕੀਤਾ ਇਟਲੀ ਲਈ ਰਵਾਨਾ

ਪਟਿਆਲਾ: 11 ਸਤੰਬਰ (ਪੀ.ਐਸ.ਗਰੇਵਾਲ) - ਪੰਜਾਬੀ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰਿੰਗ, ਪਟਿਆਲਾ ਦੇ ਵਿਦਿਆਰਥੀਆਂ ਵਲੋਂ ਇਕ ਵੱਖਰੀ ਕਿਸਮ ਦਾ ਮਾਰਕਾ ਮਾਰਦੇ ਹੋਏ ਫਾਰਮੂਲਾ-ਵਨ ਰੇਸਰ ਕਾਰ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਜਿਹੜੀ ਕਿ 14 ਸਤੰਬਰ ਤੋਂ 17 ਸਤੰਬਰ ਤੱਕ ਇਟਲੀ ਦੇ ਸ਼ਹਿਰ ਵਿਰੋਨਾ ਵਿਚ ਆਟਾ (ਆਟੋ ਮੋਟਿਵ ਇੰਜ: ਟੈਕਨੀਕਲ ਐਸ) ਆਰਗੇਨੀਜੇਸ਼ਨ ਵਲੋਂ ਕਰਵਾਏ ਜਾ ਰਹੇ ਰੇਸ ਮੁਕਾਬਲਿਆਂ ਵਿਚ ਦੋੜੇਗੀ। ਇਸ ਕਾਰ ਨੂੰ ਤਿਆਰ ਕਰਨ ਵਾਲੇ 15 ਮੈਂਬਰੀ ਵਿਦਿਆਰਥੀ ਗਰੁਪ ਦੇ ਲੀਡਰ ਦਵਿੰਦਰਜੀਤ ਸਿੰਘ ਬੱਗਾ ਨੇ ਦਸਿਆ ਕਿ ਉਨਾਂ ਵਲੋਂ ਇਹ ਕਾਰ 6 ਮਹੀਨੇ ਦੀ ਸਖਤ ਮਿਹਨਤ ਨਾਲ ਤਿਆਰ ...
Read Full Story


ਅਧਿਆਪਕ ਦਿਵਸ ’ਤੇ ਅਕਾਲ ਅਕੈਡਮੀ ਬਲਬੇੜਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੂਬਰੂ ਹੋਏ ਡੀ.ਸੀ. ਪਟਿਆਲਾ

ਪਟਿਆਲਾ, 6 ਸਤੰਬਰ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੇ ਆਦਰਸ਼ ਬਨਣ ਤਾਂ ਜੋ ਵਿਦਿਆਰਥੀ ਆਪਣੇ ਜੀਵਨ ’ਚ ਸਫ਼ਲ ਜਿੰਦਗੀ ਜਿਉਣ ਦੇ ਨਾਲ-ਨਾਲ ਇਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ। ਸ. ਜੀ.ਕੇ. ਸਿੰਘ ਅੱਜ ਅਕਾਲ ਅਕੈਡਮੀ ਬਲਬੇੜਾ ਵਿਖੇ ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੂਬਰੂ ਹੋ ਰਹੇ ਸਨ। ਇਸ ਮੌਕੇ ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿੱਦਿਆ ਦੇਣ ਲਈ ਆਪਣੇ ਘਰਾਂ ਅੰਦਰ ਵੀ ਵਿੱਦਿਆ ਪ੍ਰਤੀ ਉਸਾਰੂ ਮਾਹੌਲ ਪੈਦਾ ਕਰਨ। ਉਨ੍ਹਾਂ ਸਾਰੇ ...
Read Full Story


ਸਿੱਖਿਆ ਲਈ ਕਿਸੇ ਲੋੜਵੰਦ ਵਿਦਿਆਰਥੀ ਦੀ ਮਦਦ ਕਰਨੀ ਸਭ ਤੋਂ ਵੱਡਾ ਦਾਨ - ਡੀ.ਆਈ.ਜੀ. ਯਾਦਵ

ਪਟਿਆਲਾ, 27 ਜੁਲਾਈ (ਪੀ.ਐਸ.ਗਰੇਵਾਲ) - ਪਟਿਆਲਾ ਰੇਂਜ ਦੇ ਡੀ.ਆਈ.ਜੀ. ਸ੍ਰੀ ਐਲ.ਕੇ. ਯਾਦਵ ਨੇ ਕਿਹਾ ਹੈ ਕਿ ਸਿੱਖਿਆ ਲਈ ਕਿਸੇ ਲੋੜਵੰਦ ਵਿਦਿਆਰਥੀ ਦੀ ਮਦਦ ਕਰਨੀ ਦੁਨੀਆਂ ਦਾ ਸਭ ਤੋਂ ਵੱਡਾ ਦਾਨ ਹੈ। ਇਸ ਲਈ ਸਾਡਾ ਸਭ ਦਾ ਸਾਂਝਾ ਫਰਜ਼ ਬਣਦਾ ਹੈ ਕਿ ਕੋਈ ਬੱਚਾ ਇਸ ਕਾਰਨ ਪੜਾਈ ਤੋਂ ਵਾਂਝਾ ਨਾ ਰਹੇ ਕਿ ਉਸ ਦੇ ਮਾਤਾ ਪਿਤਾ ਕੋਲ ਉਸਦੀ ਫੀਸ ਦੇਣ ਦੇ ਪੈਸੇ ਨਹੀਂ ਸਨ। ਉਨਾਂ ਕਿਹਾ ਕਿ ਸਮਾਜ ਦੇ ਜ਼ਿਨ੍ਹਾਂ ਲੋਕਾਂ ’ਤੇ ਪਰਮਾਤਮਾ ਦਾ ਆਸ਼ੀਰਵਾਦ ਹੈ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਜਿਹੇ ਲੋੜਵੰਦ ਵਿਦਿਆਰਥੀਆਂ ਦੀ ਪੜਾਈ ਲਈ ਕੱਢਣ, ਜੋ ਕਿ ਹੋਣਹਾਰ ਹਨ, ...
Read Full Story


1

Loading...