ਰੁਪਏ ’ਚ ਹੋਰ ਗਿਰਾਵਟ, ਡਾਲਰ 54 ਰੁਪਏ ਤੋਂ ਵੀ ਟਪਿਆ
ਮੁੰਬਈ, ਬੈਂਕਾਂ ਤੇ ਦਰਾਮਦਕਾਰਾਂ ਦੀ ਮੰਗ ਕਾਰਨ ਅੰਤਰ ਬੈਂਕ ਵਿਦੇਸ਼ੀ ਮੁਦਰਾ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਅੱਜ ਰੁਪਇਆ ਇਤਿਹਾਸ ’ਚ ਪਹਿਲੀ ਵਾਰ ਅਮਰੀਕੀ ਡਾਲਰ ਦੇ ਮੁਕਾਬਲੇ 61 ਪੈਸੇ ਹੋਰ ਟੁੱਟ ਕੇ 54.32 ਰੁਪਏ ਪ੍ਰਤੀ ਡਾਲਰ ਤੱਕ ਪੁੱਜ ਗਿਆ। ਪਰ ਇਸ ’ਚ ਤੇਜ਼ੀ ਨਾਲ ਸੁਧਾਰ ਆਇਆ ਤੇ ਇਹ 53.64-65 ਪ੍ਰਤੀ ਡਾਲਰ ’ਤੇ ਬੰਦ ਹੋਇਆ। ਇਸ ਦੌਰਾਨ ਸੇਂਸੈਕਸ 45 ਅੰਕ ਡਿੱਗ ਕੇ 15,836.47 ’ਤੇ ਬੰਦ ਹੋਇਆ। ਇਸ ਤਰ੍ਹਾਂ ਨਿਫਟੀ ਵੀ 16.90 ਅੰਕ ਟੁੱਟ ਕੇ 4,746.35 ਅੰਕਾਂ ’ਤੇ ਬੰਦ ... Read Full Story
|
ਲੋਕ ਸਭਾ ਦੇ ਦੋ ਹਫਤੇ ਹੰਗਾਮੇ ਦੀ ਭੇਂਟ ਚੜ੍ਹੇ
ਨਵੀਂ ਦਿੱਲੀ, ਖੁਦਰਾ ਖੇਤਰ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਦੇ ਆਪਣੇ-ਆਪਣੇ ਰੁਖ਼ 'ਤੇ ਅੜੇ ਰਹਿਣ ਕਾਰਨ ਲੋਕ ਸਭਾ 'ਚ ਅੱਜ ਵੀ ਕੋਈ ਕੰਮਕਾਜ ਨਹੀਂ ਹੋ ਸਕਿਆ। ਐਫ. ਡੀ. ਆਈ. ਨੂੰ ਇਜਾਜ਼ਤ ਦੇਣ ਦੇ ਸਰਕਾਰ ਦੇ ਫੈਸਲੇ ਖਿਲਾਫ ਲੋਕ ਸਭਾ 'ਚ ਅੱਜ 6ਵੇਂ ਦਿਨ ਵੀ ਭਾਰੀ ਹੰਗਾਮਾ ਹੋਇਆ ਜਿਸ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਮ ਦੀ ਅਗਲੀ ਬੈਠਕ ਮੁਹਰਮ ਦੀ ਛੁੱਟੀ ਤੋਂ ਬਾਅਦ 7 ਦਸੰਬਰ ਨੂੰ ਹੋਵੇਗੀ।
22 ਨਵੰਬਰ ਨੂੰ ਸ਼ੁਰੂ ਹੋਏ ਸਰਦ ਰੁੱਤ ਸ਼ੈਸਨ 'ਚ ਹੁਣ ਤੱਕ ਇਕ ਦਿਨ ਵੀ ਲੋਕ ਸਭਾ 'ਚ ਕੰਮਕਾਜ ਨਹੀਂ ... Read Full Story
|
ਵਿਦੇਸ਼ ਭੇਜਣ ਦੀ ਆੜ ਵਿੱਚ ਭੋਲੇ ਭਾਲੇ ਨੌਜਵਾਨਾਂ ਦੇ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੇ ਲੈਣ ਦੇਣ ਦਾ ਪਰਦਾਫਾਸ਼:
ਪਟਿਆਲਾ: 14 ਅਕਤੂਬਰ (ਪੀ.ਐਸ.ਗਰੇਵਾਲ) -ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਹੋਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਸਕਨ ਕੰਨਸਲਟੈਂਟ ਇੰਡੀਆ ਲਿਮਟਿਡ ਦੇ ਡਾਇਰੈਕਟਰ ਅਤੇ ਐਕਸਿਸ ਬੈਂਕ ਦੇ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਲਈ ਵਿਦੇਸ਼ਾਂ ਵਿੱਚ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਲੈਣ ਦੇਣ (ਟਰਾਂਜੈਕਸ਼ਨ) ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਸ੍ਰ: ਗਿੱਲ ਨੇ ਦੱਸਿਆ ਕਿ ਕਰਨਾਲ ਦੇ ਵਾਸੀ ਸ਼੍ਰੀ ਬੰਸੀ ਲਾਲ ਵੱਲੋਂ ਇੱਕ ਦਰਖਾਸਤ ਆਈ.ਜੀ. ਪਟਿਆਲਾ ਜੋਨ ... Read Full Story
|
ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ
ਅੰਮ੍ਰਿਤਸਰ, 1 ਫਰਵਰੀ (ਹਰਮਿੰਦਰ ਸਿੰਘ)-ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ਹੇਠ 4 ਲੱਖ 20 ਹਜ਼ਾਰ ਦੀ ਠੱਗੀ ਮਾਰਨ ਵਾਲੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪੁਲਿਸ ਨੇ ਗੁਰਮੇਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਖੁਰਦਪੁਰਾ ਜ¦ਧਰ ਦੀ ਸ਼ਿਕਾਇਤ ’ਤੇ ਸੈਮਸਨ ਨਾਮਕ ਵਿਅਕਤੀ ਦੇ ਖਿਲਾਫ਼ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ 2003 ਵਿਚ ਉਸ ਦੇ ਲੜਕੇ ਅਮਰਜੀਤ ਸਿੰਘ ਨੂੰ ਇੰਗਲੈਂਡ ਭੇਜਣ ਲਈ ਉਸ ਨੇ 4 ਲੱਖ 20 ਹਜ਼ਾਰ ਰੁਪਏ ਦਿੱਤੇ ਸਨ। ਇਸ ਨੇ ਨਾ ਤਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਉਸ ਨੇ ਦੋਸ਼ ਲਾਇਆ ਕਿ ਇਸ ... Read Full Story
|
ਇੰਗਲੈਂਡ ’ਚ 100 ਤੋਂ ਵੱਧ ਕਾਲਜ ਬੰਦ ਹੋਣ ਦਾ ਖ਼ਦਸ਼ਾ
ਜਲੰਧਰ, 22 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਲੋਕਾਂ ਲਈ ਪੜ੍ਹਾਈ (ਸਟੱਡੀ) ਵੀਜ਼ੇ ਵਰਗਾ ਸੌਖਾ ਰਸਤਾ ਅਪਣਾਇਆ ਜਾ ਰਿਹਾ ਹੈ। ਪਰ ਇਸ ’ਚ ਬਹੁਤੇ ਲੋਕ ਗਲਤ ਏਜੰਟਾਂ ਦੇ ਹੱਥੀਂ ਚੜ੍ਹ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਹਾਲਾਤ ਇਹ ਹਨ ਕਿ ਇਨ੍ਹਾਂ ਨਿੱਕੇ-ਮੋਟੇ ਏਜੰਟਾਂ ਵਲੋਂ ਜਿਹੜੇ ਕਾਲਜਾਂ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਕਹਿ ਕੇ ਭੇਜਿਆ ਗਿਆ ਸੀ ਉਹ ਕਾਲਜ ਹੀ ਬੰਦ ਹੋਣੇ ਸ਼ੁਰੂ ਹੋ ਗਏ ਹਨ। ਜਿਸ ਕਰਕੇ ਹੁਣ ਇਨ੍ਹਾਂ ਵਿਦਿਆਰਥੀਆਂ ਦੇ ਕੋਲ ਵਾਪਿਸ ਆਉਣ ਦਾ ਜਾਂ ਫਿਰ ਹੋਰ ਪੈਸੇ ਮੰਗਵਾ ਕੇ ਨਵੇਂ ਕਾਲਜਾਂ ਵਿਚ ਦਾਖਲਾ ਲੈਣ ਤੋਂ ਸਿਵਾਏ ... Read Full Story
|
ਪਾਕਿ ਮੰਨਦਾ ਹੈ ਭਾਰਤ ਨੂੰ ਦੁਸ਼ਮਣ ਨੰਬਰ ਇੱਕ
ਵਾਸ਼ਿੰਗਟਨ, 5 ਦਸੰਬਰ (ਦੋਆਬਾ ਨਿਊਜ਼ ਸਰਵਿਸ) ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੰਨਣਾ ਹੈ ਕਿ ਪਾਕਿਸਤਾਨ ਹਾਲਾਂਕਿ ਆਪਣੀ ਧਰਤੀ ’ਤੇ ਮੌਜੂਦ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਨੂੰ ਜਰੂਰੀ ਸਮਝ ਰਿਹਾ ਹੈ, ਪਰ ਅਜੇ ਵੀ ਭਾਰਤ ਨੂੰ ਆਪਣੇ ਦੁਸ਼ਮਣ ਨੰਬਰ ਇੱਕ ਦੇ ਰੂਪ ਵਿੱਚ ਦੇਖਦਾ ਹੈ। ਹਿਲੇਰੀ ਨੇ ਕਾਂਗਰਸ ਦੀ ਇੱਕ ਬੈਠਕ ਵਿੱਚ ਸਾਂਸਦਾਂ ਨੂੰ ਕਿਹਾ ਕਿ ਅਸੀਂ ਇੱਕ ਅਜਿਹੇ ਦੇਸ਼ ਨਾਲ ਕੰਮ ਕਰ ਰਹੇ ਹਾਂ, ਜੋ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਹੈ ਕਿ ਉਸਦਾ ਦੁਸ਼ਮਣ ਨੰਬਰ ਇੱਕ ਕੌਣ ਹੈ, ਜਿਸਦਾ ਨਾਮ ਭਾਰਤ ਹੈ, ਪਰ ਉਹ ਦੇਸ਼ ਹੌਲੀ-ਹੌਲੀ ਇਹ ਵੀ ਮੰਨ ਰਿਹਾ ਹੈ ਕਿ ਉਸ ਨੂੰ ਆਪਣੀ ਧਰਤੀ ’ਤੇ ... Read Full Story
|
ਕਬੂਤਰਬਾਜ਼ੀ ’ਚ ਔਰਤ ਟਰੈਵਲ ਏਜੰਟ ਗ੍ਰਿਫ਼ਤਾਰ
ਜਲੰਧਰ, 5 ਦਸੰਬਰ (ਵਾਲੀਆ)-ਜਲੰਧਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਅਧੀਨ ਇਕ ਮਹਿਲਾ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਜਸਬੀਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਅੰਮ੍ਰਿਤਸਰ ਨੇ ਦੋਸ਼ ਲਗਾਇਆ ਸੀ ਕਿ ਬੱਸ ਅੱਡੇ ਦੇ ਨਜ਼ਦੀਕ ਦਫ਼ਤਰ ਚਲਾਉੁਂਦੀ ਨਰਿੰਦਰ ਪੁਰੇਵਾਲ ਉਰਫ਼ ਨੀਤੂ ਪਤਨੀ ਸੁਰਿੰਦਰ ਪਾਲ ਵਾਸੀ ਸਰਾਏ ਖਾਸ (ਜਲੰਧਰ) ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3.5 ਲੱਖ ਰੁਪਏ ਠੱਗ ਲਏ ਹਨ। ਇਸ ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ ਅਤੇ ਥਾਣਾ-6 ... Read Full Story
|