ਜੰਮੂ ਦੀ ਆਵਾਜ਼ ਦਬਾਉਣ ਦੀ ਇਕ ਹੋਰ ਸਾਜ਼ਿਸ਼
ਜੰਮੂ-ਕਸ਼ਮੀਰ ਸੂਬੇ 'ਚ ਪਹਿਲੀ ਵਾਰ ਭਾਜਪਾ ਦੇ 11 ਵਿਧਾਇਕ ਵਿਧਾਨ ਸਭਾ 'ਚ ਪਹੁੰਚੇ ਸਨ ਅਤੇ ਸੰਵਿਧਾਨਿਕ, ਲੋਕਤੰਤਰਿਕ ਮੰਚ 'ਤੇ ਰਾਸ਼ਟਰੀਅਤਾ ਦੀ ਆਵਾਜ਼ ਬੁਲੰਦ ਕਰਦਿਆਂ ਵੱਖਵਾਦੀ ਮਾਨਸਿਕਤਾ ਅਤੇ ਸਾਜ਼ਿਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜੰਮੂ ਤੇ ਲੱਦਾਖ ਨਾਲ ਹੋ ਰਹੇ ਵਿਤਕਰੇ ਨੂੰ ਜ਼ਾਹਿਰ ਕੀਤਾ ਜਾ ਰਿਹਾ ਸੀ ਤਾਂ 13 ਅਪ੍ਰੈਲ 2011 ਦਾ ਉਹ ਮੰਦਭਾਗਾ ਦਿਨ ਆਇਆ, ਜਦੋਂ ਰਾਜ ਵਿਧਾਨ ਪ੍ਰੀਸ਼ਦ ਦੀਆਂ 6 ਸੀਟਾਂ ਲਈ ਕ੍ਰਾਸਵੋਟਿੰਗ ਦੇ ਨਾਂ 'ਤੇ ਭਾਜਪਾ ਨੂੰ ਖਤਮ ਕਰ ਦਿੱਤਾ ਗਿਆ।
ਜਿੱਤ-ਹਾਰ 'ਤੇ ਚਿੰਤਨ ਕੀਤੇ ਬਿਨਾਂ, ਸੰਗਠਨ ਅੰਦਰ ਝਾਕੇ ਬਿਨਾਂ ਪਾਰਟੀ ਨੂੰ ਦਾਅ 'ਤੇ ਲਗਾ ਦਿੱਤਾ ਗਿਆ। ... Read Full Story
|
ਸੀ.ਬੀ.ਆਈ. ਵੱਲੋਂ ਬਸਪਾ ਵਿਧਾਇਕ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ
ਨਵੀਂ ਦਿੱਲੀ,ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਪਿਛਲੇ ਸਾਲ ਦਸੰਬਰ ਵਿਚ ਇਕ ਨਾਬਾਲਗ ਦਲਿਤ ਲੜਕੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਦੋਸ਼ ਹੇਠ ਸੀ.ਬੀ.ਆਈ. ਨੇ ਅੱਜ ਬਸਪਾ ਵਿਧਾਇਕ ਪੁਰਸ਼ੋਤਮ ਦਿਵੇਦੀ ਅਤੇ ਚਾਰ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਸੁਪਰੀਮ ਕੋਰਟ ਨੇ 12 ਸਤੰਬਰ ਨੂੰ ਇਹ ਮਾਮਲੇ ਸੀ.ਬੀ.ਆਈ. ਨੂੰ ਆਪਣੇ ਹੱਥ ਵਿਚ ਲੈਣ ਦੇ ਆਦੇਸ਼ ਦਿੱਤੇ ਸਨ ਕਿਉਂਕਿ ਪੀੜਤ ਧਿਰ ਨੇ ਇਹ ਦੋਸ਼ ਲਗਾਏ ਸਨ ਕਿ ਸੱਤਾਧਾਰੀ ਪਾਰਟੀ ਦਾ ਵਿਧਾਇਕ ਹੋਣ ਨਾਤੇ ਦਿਵੇਦੀ ਇਸ ਮਾਮਲੇ ਵਿਚ ਨਿਰਪੱਖ ਜਾਂਚ ਨਹੀਂ ਹੋਣ ਦੇਵੇਗਾ। ਸੀ.ਬੀ.ਆਈ. ਦੀ ਤਰਜਮਾਨ ਧਾਰਿਨੀ ਮਿਸ਼ਰਾ ਨੇ ਇੱਥੇ ਦੱਸਿਆ ਕਿ ਸੁਪਰੀਮ ... Read Full Story
|
ਬਾਦਲ ਸਰਕਾਰ ਨੇ ਵਿਕਾਸ ਦੀ ਗਤੀ ਤੇਜ਼ ਕੀਤੀ - ਚੌ. ਨੰਦ ਲਾਲ
ਨਕੋਦਰ, 28 ਜਨਵਰੀ (ਗੁਰਦੀਪ ਸਿੰਘ ਪਾਪੀ)- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਮੇਂ ’ਚ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਹੈ। ਇਹ ਦਾਅਵਾ ਬੀਤੇ ਦਿਨੀਂ ਇਥੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ (ਜਲ ਸਪਲਾਈ ਤੇ ਸੈਨੀਟੇਸ਼ਨ) ਨੇ ਕੀਤਾ। ਉਨ੍ਹਾਂ ਇਸ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪ੍ਰੇਡ ਤੋਂ ਸਲਾਮੀ ਲਈ। ਐ¤ਸ. ਡੀ. ਐ¤ਮ. ਸ਼੍ਰੀ ਇਕਬਾਲ ਸਿੰਘ ਸੰਧੂ ਅਤੇ ਸ਼੍ਰੀ ਅਗਨੀਹੋਤਰੀ ਐ¤ਸ. ਪੀ. ਟਰੈਫਿਕ ਵੀ ਉਨ੍ਹਾਂ ਦੇ ਨਾਲ ਸਨ। ਅੰਤ ਵਿੱਚ ਉਨ੍ਹਾਂ ... Read Full Story
|
ਅਮਰਜੀਤ ਸਿੰਘ ਸਮਰਾ ਦੇ ਮਾਤਾ-ਪਿਤਾ ਦੀ ਬਰਸੀ ਮਨਾਈ
ਨਕੋਦਰ, 3 ਜਨਵਰੀ (ਤਰਲੋਕ) ਨਕੋਦਰ ਦੇ ਵਿਧਾਇਕ ਸ.ਅਮਰਜੀਤ ਸਿੰਘ ਸਮਰਾ ਦੇ ਪਿੰਡ ਸਮਰਾਵਾਂ ਵਿੱਚ ਉਹਨਾ ਦੇ ਘਰ ਦੇ ਨਾਲ ਹੀ ਲੱਗਦੇ ਡੇਰਾ ਬਾਬਾ ਧਿਆਨਦਾਸ ਵਿੱਚ ਉਹਨਾਂ ਦੇ ਮਾਤਾ-ਪਿਤਾ ਸਵਰਗੀ ਮਾਸਟਰ ਉਜਾਗਰ ਸਿੰਘ ਸਮਰਾ ਅਤੇ ਮਾਤਾ ਸਵਰਗੀ ਰਤਨ ਕੌਰ ਸਮਰਾ ਦੀ ਬਰਸੀ ਮਨਾਈ ਗਈ।
ਇਸ ਮੌਕੇ ਤੇ ਪਾਠ ਦੇ ਭੋਗ ਪਾਏ ਗਏ ਅਤੇ ਪੰਥਕ ਪ੍ਰਸਿੱਧ ਕੀਰਤਨ ਜਥੇ ਨੇ ਕੀਰਤਨ ਦਰਬਾਰ ਲਗਾਇਆ ਇਸ ਦੋਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ, ਚੌਧਰੀ ਸੰਤੋਖ ਸਿੰਘ, ਸ. ਰਾਜਨਵੀਰ ਸਿੰਘ , ਬਲਜੀਤ ਸਿੰਘ ਜੌਹਲ ਅਤੇ ਹਰਪਾਲ ਸਿੰਘ ਦੁਸਾਝ ਸ਼ਰਧਾਜਲੀ ਦੇਣ ਲਈ ਵਿਸ਼ੇਸ਼ ਰੂਪ ਵਿੱਚ ... Read Full Story
|
ਕੋਟਕਪੂਰੇ ’ਚ ਖੁੱਲੇਗਾ ਮਾਲਵੇ ਦਾ ਦੂਜਾ ਤਕਨੀਕੀ ਸਿੱਖਿਆ ਕੇਂਦਰ
ਪੰਜਗਰਾਂਈ , 24 ਦਸੰਬਰ (ਪ.ਪ.)- ਮਾਲਵਾ ਇਲਾਕੇ ’ਚ ਦੂਜੇ ਸਰਕਾਰੀ ਬਹੁਤਕਨੀਕੀ ਕਾਲਜ ਦੇ ਕੋਟਕਪੂਰੇ ’ਚ ਨਿਰਮਾਣ ਦੀਆਂ ਉਮੀਦਾਂ ਪ੍ਰਵਾਨ ਚੜ੍ਹਦੀਆਂ ਦਿਖਾਈ ਦੇ ਰਹੀਆਂ ਹਨ। ਸਵ. ਗੱਜਣ ਸਿੰਘ ਦੇ ਪਰਿਵਾਰ ਨੇ ਇਸ ਕਾਲਜ ਲਈ ਸਾਢੇ ਪੰਜ ਏਕੜ ਦੇਣ ਦਾ ਵਾਅਦਾ ਕੀਤਾ ਹੈ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਰਾਜ ਸਰਕਾਰ ਨਾਲ ਮਿਲ ਕੇ ਪੰਜਾਬ ’ਚ ਤਿੰਨ ਤਕਨੀਕੀ ਕਾਲਜ ਖੋਲਣ ਦੀ ਮਨਜੂਰੀ ਦਿੱਤੀ ਗਈ ਸੀ। ਇਨਾਂ ’ਚ ਸ਼ਹਿਰ ਬਰੇਟਾ ਜ਼ਿਲ੍ਹਾ ਮਾਨਸਾ, ਪਿੰਡ ਤਖਾਣਬੱਧ ਜ਼ਿਲ੍ਹਾ ਮੁਕਤਸਰ ਅਤੇ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੇ ਨਾਮ ਸ਼ਾਮਲ ਸਨ। ਨਵੰਬਰ ... Read Full Story
|
ਵਿਧਾਇਕ ਦੇ ਲੜਕੇ ਨਾਲ ਨਾਈਟ ਕਲੱਬ ’ਚ ਕੁੱਟਮਾਰ-9 ਗ੍ਰਿਫ਼ਤਾਰ
ਚੰਡੀਗੜ੍ਹ, 15 ਦਸੰਬਰ (ਪੱਤਰ ਪ੍ਰੇਰਕ)-ਜਲੰਧਰ ਜ਼ਿਲ੍ਹੇ ਦੇ ਇਕ ਅਕਾਲੀ ਵਿਧਾਇਕ ਦੇ ਲੜਕੇ ਮਨਸਿਮਰਨ ਸਿੰਘ ਮਨੂੰ ਨਾਲ ਸ਼ਨੀਵਾਰ ਰਾਤ ‘ਸਕੋਰ ਨਾਈਟ ਕਲੱਬ’ ’ਚ ਕਲੱਬ ਦੇ 9 ਬਾਊਂਸਰਾਂ ਵੱਲੋਂ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਅੱਜ ਪੁਲਿਸ ਨੇ ਅਕਾਲੀ ਵਿਧਾਇਕ ਦੇ ਲੜਕੇ ਦੀ ਡਾਕਟਰੀ ਜਾਂਚ ਕਰਵਾਉਣ ਉਪਰੰਤ ਬਾਊਂਸਰਾਂ ਖਿਲਾਫ਼ ਲੜਾਈ ਝਗੜਾ ਕਰਨ ਅਤੇ ਜ਼ਖ਼ਮੀ ਕਰਨ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸੈਕਟਰ-3 ਦੇ ਮੁਖੀ ਨੇ ਦੱਸਿਆ ਕਿ ਅਕਾਲੀ ਵਿਧਾਇਕ ਦਾ ਲੜਕਾ ਆਪਣੇ ਜਨਮ ਦਿਨ ਦੀ ਪਾਰਟੀ ਨਾਈਟ ਕਲੱਬ ’ਚ ਮਨਾਉਣ ... Read Full Story
|
ਕੈਨੇਡਾ ਦੇ ਵਿਧਾਇਕ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 15 ਦਸੰਬਰ (ਲਾਂਬਾ)-ਕੈਨੇਡਾ ਦੇ ਵਿਕਟੋਰੀਆ ਬੀ. ਸੀ. ਦੇ ਪੰਜਾਬੀ ਵਿਧਾਇਕ ਸ. ਜਗਰੂਪ ਸਿੰਘ ਬਰਾੜ ਨੇ ਅੱਜ ਇਥੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਨ ਨਾਲ ਸਬੰਧਿਤ ਸ. ਜਗਰੂਪ ਸਿੰਘ ਬਰਾੜ ਅੱਜ ਕੱਲ੍ਹ ਪੰਜਾਬ ਦੌਰ ’ਤੇ ਆਏ ਹੋਏ ਹਨ। ਉਨ੍ਹਾਂ ਨਾਲ ਪਤਨੀ ਸ੍ਰੀਮਤੀ ਰਾਜਵੰਤ ਕੌਰ ਬਰਾੜ ਤੇ ਬੇਟੀ ਨੂਰ ਬਰਾੜ ਵੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੁਪਰਡੈਂਟ ਸ. ਬਿਜੈ ਸਿੰਘ, ਮੈਨੇਜਰ ਸ. ਬਲਬੀਰ ਸਿੰਘ ਤੇ ਹੋਰਨਾਂ ਨੇ ਉਨ੍ਹਾਂ ... Read Full Story
|
‘ਦੋਸ਼ੀ ਪੁਲਿਸ ਅਫਸਰਾਂ ਤੇ ਭਾਜਪਾ ਵਿਧਾਇਕ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ’
ਬਰਮਿੰਘਮ, 10 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਅਕਾਲੀ ਦਲ (ਅ) ਯੂਥ ਵਿੰਗ ਯੂ. ਕੇ. ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਮੁਠੱਡਾ, ਦਲ ਦੇ ਪ੍ਰਧਾਨ ਅਵਤਾਰ ਸਿੰਘ, ਯੂਥ ਵਿੰਗ ਦੇ ਜ. ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ ਸਕੱਤਰ ਸਰਬਜੀਤ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੀ ਸਖ਼ਤ ਨਿਖੇਧੀ ਕੀਤੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਲਈ ਪੂਰਨ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹੈ। ਕਿਉਂਕਿ ਪੰਥਕ ਜਥੇਬੰਦੀਆਂ ਦੇ ਵਾਰ-ਵਾਰ ਅਪੀਲ ਕਰਨ ’ਤੇ ਬਾਦਲ ਸਰਕਾਰ ਨੇ ਆਸ਼ੂਤੋਸ਼ ਦੇ ਸਮਾਗਮ ਤੇ ਪਾਬੰਦੀ ਨਹੀਂ ਲਗਾਈ। ਇਸ ਤਰ੍ਹਾਂ ਸਿੰਘਾਂ ਨੂੰ ... Read Full Story
|
ਸਵ. ਸ. ਭੁੱਲਰ ਦੀ ਬਰਸੀ 1 ਦਸਬੰਰ ਨੂੰ
ਨੂਰਮਹਿਲ, 30 ਨਵੰਬਰ (ਸੋਢੀ) ਪਿੰਡ ਭੁੱਲਰਾਂ ਵਿਖੇ ਸਵ. ਸ. ਗੁਰਦੀਪ ਭੁੱਲਰ ਸਾਬਕਾ ਵਿਧਾਇਕ ਹਲਕਾ ਨੂਰਮਹਿਲ ਦੀ ਪਹਿਲੀ ਬਰਸੀ ਵਿਧਾਇਕ ਹਲਕਾ ਨੂਰਮਹਿਲ ਦੀ ਪਹਿਲੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਭੁੱਲਰਾਂ ਵਿਖੇ 1 ਦਸੰਬਰ ਨੂੰ ਮਨਾਈ ਜਾਵੇਗੀ ਸ. ਡੁੰਗਰ ਸਿੰਘ ਭੁੱਲਰ ਨੇ ਦੱਸਿਆ ਕਿ ਸ. ਪ੍ਰਕਾਸ਼ ਸਿੰਗ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਹੋਰ ਉੱਘੇ ਆਗੂ ਪੁੱਜ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ... Read Full Story
|