ਕਾਂਗਰਸ 'ਚ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਵੰਡਣ ਦੇ ਦਿਨ ਗਏ
ਜਲੰਧਰ, ਕਾਂਗਰਸ 'ਚ ਹੁਣ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ 'ਚ ਪਾਰਟੀ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਦੇ ਦਿਨ ਖਤਮ ਹੋ ਗਏ ਹਨ। ਕੇਂਦਰੀ ਰੱਖਿਆ ਮੰਤਰੀ ਐਂਟੋਨੀ ਦੀ ਅਗਵਾਈ 'ਚ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਜ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਸੌਂਪੀ ਗਈ ਰਿਪੋਰਟ 'ਚ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਨੂੰ ਹੁਣ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਐਂਟੋਨੀ ਕਮੇਟੀ ਦੀ ਰਿਪੋਰਟ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਇਕ ਮੁੱਖ ... Read Full Story
|
ਵਿਧਾਨ ਸਭਾ 'ਚ ਮੋਬਾਈਲਾਂ ਲਿਜਾਣ 'ਤੇ ਲੱਗੀ ਰੋਕ
ਤਾਮਿਲਨਾਡੂ ਵਿਧਾਨ ਸਭਾ 'ਚ ਵਿਧਾਇਕਾਂ ਦੇ ਸਦਨ ਅੰਦਰ ਮੋਬਾਈਲ ਫੋਨ ਲੈ ਕੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਵਿਧਾਨ ਸਭਾ ਨੂੰ ਸੂਚਿਤ ਕੀਤਾ ਗਿਆ ਕਿ ਇਸਦੇ ਸਾਰੇ ਲੋਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਰੋਕ ਲਗਾਈ ਜਾ ਰਹੀ ਹੈ ਜਿਸ 'ਚ ਮੰਤਰੀ, ਵਿਧਾਇਕ ਅਤੇ ਪੱਤਰਕਾਰ ਸ਼ਾਮਲ ਹਨ।
ਮੈਂਬਰਾਂ ਲਈ ਵੱਖਰੇ ਲਾਕਰ ਲਗਾਏ ਗਏ ਹਨ ਤਾਂ ਜੋ ਉਹ ਸਦਨ 'ਚ ਦਾਖਲ ਹੋਣ ਤੋਂ ਪਹਿਲਾਂ ਮੋਬਾਈਲ ਫੋਨ ਉੱਥੇ ਰੱਖ ਸਕਣ। ਵਿਧਾਇਕਾਂ ਨੂੰ ਸਮਾਰਟ ਕਾਰਡ ਮੁਹੱਈਆ ਕਰਵਾਏ ਜਾਣਗੇ ਜਿਸਦਾ ਟਾਕ ਟਾਈਮ 1 ਸਾਲ ਲਈ ਹੋਵੇਗਾ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਕਰਨਾਟਕ ਅਤੇ ਗੁਜਰਾਤ ਵਿਧਾਨ ਸਭਾਵਾਂ 'ਚ ਕਾਰਵਾਈ ... Read Full Story
|
ਹਿਮਾਚਲ 'ਚ ਲੋਕ ਆਯੁਕਤ ਬਿੱਲ ਪਾਸ
ਸ਼ਿਮਲਾ, ਹਿਮਾਚਲ ਵਿਧਾਨ ਸਭਾ ਨੇ ਨਵਾਂ ਸੋਧਿਆ ਹਿਮਾਚਲ ਲੋਕ ਆਯੁਕਤ ਬਿੱਲ ਪਾਸ ਕਰ ਦਿੱਤਾ। ਬਿੱਲ ਨੂੰ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਮੌਜੂਦਾ ਹਾਲਾਤ ਵਿਚ ਇਕ ਆਦਰਸ਼ ਲੋਕ ਆਯੁਕਤ ਬਿੱਲ ਦਾ ਨਾਂ ਦਿੱਤਾ ਅਤੇ ਕਿਹਾ ਕਿ ਇਹ ਉਤਰਾਖੰਡ ਦੇ ਲੋਕ ਆਯੁਕਤ ਬਿੱਲ ਨਾਲੋਂ ਕਿਤੇ ਜ਼ਿਆਦਾ ਬਿਹਤਰ ਆਸਾਨੀ ਨਾਲ ਲਾਗੂ ਕੀਤਾ ਜਾ ਸਕਣ ਵਾਲਾ ਅਤੇ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਵਿਚ ਵੀ ਸਹੀ ਬੈਠਣ ਵਾਲਾ ਬਿੱਲ ਹੈ ਜੋ ਭ੍ਰਿਸ਼ਟਾਚਾਰ 'ਤੇ ਕਾਬੂ ਪਾਉਣ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੀ ਦਿਸ਼ਾ ਵਿਚ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ। ਮੁੱਖ ਮੰਤਰੀ ਦਾ ਇਹ ਵੀ ਕਹਿਣਾ ਸੀ ਕਿ ... Read Full Story
|
ਕੇਂਦਰੀ ਮੰਤਰੀ ਮੰਡਲ 'ਚ ਵੱਡੀ ਪੱਧਰ 'ਤੇ ਹੋਵੇਗਾ ਫੇਰਬਦਲ
ਨਵੀਂ ਦਿੱਲੀ, ਤਾਜ਼ਾ ਹੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਖਰਾਬ ਕਾਰਗੁਜ਼ਾਰੀ ਦੇ ਬਾਅਦ ਕਾਂਗਰਸ ਕੇਂਦਰ 'ਚ ਆਪਣੇ ਮੰਤਰੀ ਮੰਡਲ 'ਚ ਵੱਡੀ ਪੱਧਰ 'ਤੇ ਫੇਰਬਦਲ 'ਤੇ ਵਿਚਾਰ ਕਰ ਰਹੀ ਹੈ ਤਾਂ ਕਿ ਅਗਲੀਆਂ ਆਮ ਚੋਣਾਂ 'ਚ ਸਫਲ ਪ੍ਰਦਰਸ਼ਨ ਕੀਤਾ ਜਾ ਸਕੇ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਪਾਰਟੀ ਆਗੂ ਕੇਂਦਰੀ ਮੰਤਰੀ ਮੰਡਲ 'ਚ ਵੱਡੀ ਪੱਧਰ 'ਤੇ ਫੇਰਬਦਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਕਦੋਂ ਕੀਤਾ ਜਾਵੇਗਾ। ... Read Full Story
|
ਉਤਰਾਖੰਡ ਕਾਂਗਰਸ ਦਾ ਸੰਕਟ ਟਲਿਆ, ਰਾਵਤ ਗਰੁੱਪ ਦੇ 3 ਮੰਤਰੀ ਬਣਾਏ ਜਾਣਗੇ
ਨਵੀਂ ਦਿੱਲੀ, ਉਤਰਾਖੰਡ ਵਿਧਾਨ ਸਭਾ ਅਤੇ ਮੰਤਰੀ ਮੰਡਲ ਵਿਚ ਕਾਂਗਰਸ ਦਾ ਸੰਕਟ ਟਲ ਜਾਣ ਦੇ ਸੰਕੇਤ ਮਿਲੇ ਹਨ ਅਤੇ ਹਰੀਸ਼ ਰਾਵਤ ਦੀ ਅਗਵਾਈ ਵਾਲੇ ਬਾਗੀ ਗਰੁੱਪ ਵਲੋਂ ਮੁਖ ਮੰਤਰੀ ਵਿਜੇ ਬਹੂਗੁਣਾ ਨਾਲ ਸਮਝੌਤਾ ਕਰ ਲਿਆ ਹੈ। ਸ਼੍ਰੀ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੁਝ ਨਹੀਂ ਕਰਨਗੇ ਅਤੇ ਦੋਸ਼ ਲਾਇਆ ਕਿ ਕੁਝ ਲੋਕ ਪਾਰਟੀ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਮਾਮਲਾ ਕਾਂਗਰਸ ਦਾ ਪਰਿਵਾਰਕ ਮਾਮਲਾ ਹੈ। ਸ਼੍ਰੀ ਰਾਵਤ ਨੇ ਹੋਰ ਕਿਹਾ ਕਿ ਉਹ ਨਵੀਂ ਪਾਰਟੀ ਨਹੀਂ ਬਣਾਉਣਗੇ। ਰਾਵਤ ਨੇ ਇਹ ਦਾਅਵਾ ... Read Full Story
|
ਆਜ਼ਮ ਖਾਨ ਨੇ ਮੰਤਰੀ ਵਜੋਂ ਅਤੇ ਪ੍ਰਮੋਦ ਤਿਵਾੜੀ ਨੇ ਪ੍ਰੋਟੈਮ ਸਪੀਕਰ ਦੀ ਸਹੁੰ ਚੁੱਕੀ
ਲਖਨਊ, ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਆਜ਼ਮ ਖਾਨ ਨੂੰ ਅੱਜ ਇਥੇ ਮੁੜ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਵਾਈ ਗਈ। ਇਸ ਤੋਂ ਪਹਿਲਾਂ 15 ਮਾਰਚ ਨੂੰ ਆਜ਼ਮ ਖਾਨ ਨੇ ਅਧੂਰੀ ਸਹੁੰ ਚੁੱਕੀ ਸੀ ਅਤੇ ਸੰਵਿਧਾਨ ਦੀ ਵਫਾਦਾਰੀ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਨਹੀਂ ਸੀ ਚੁੱਕੀ।
ਇਸ ਤੋਂ ਚਾਰ ਹੋਰ ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਨ੍ਹਾਂ ਮੰਤਰੀਆਂ ਕੋਲ ਵਿਭਾਗਾਂ ਦਾ ਅਜ਼ਾਦਾਨਾ ਚਾਰਜ ਹੋਵੇਗਾ। ਇਸ ਤੋਂ ਇਲਾਵਾ ਪ੍ਰਮੋਦ ਤਿਵਾੜੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਵਜੋਂ ਸਹੁੰ ... Read Full Story
|
ਪੰਜਾਬ ਵਿਧਾਨ ਸਭਾ ’ਚ ਦਾਖ਼ਲ ਹੋਏ 101 ਕਰੋੜਪਤੀ
22 ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਬਣੇ ਵਿਧਾਇਕ
ਚੰਡੀਗੜ੍ਹ, ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 101 ਕਰੋੜਪਤੀ ਅਤੇ 22 ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵਿਧਾਨ ਸਭਾ ਵਿੱਚ ਦਾਖਲ ਹੋਣ ’ਚ ਕਾਮਯਾਬ ਹੋ ਗਏ ਹਨ।
ਪੰਜਾਬ ਇਲੈਕਸ਼ਨ ਵਾਚ (ਪੀ.ਈ.ਡਬਲਿਊ.) ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਪੰਜਾਬ ਵਿਧਾਨ ਸਭਾ-2012 ਦੀਆਂ ਚੋਣਾਂ ਵਿਚੋਂ ਜਿੱਤੇ 86 ਫੀਸਦ (101) ਵਿਧਾਇਕ ਕਰੋੜਪਤੀ ਹਨ ਜਦਕਿ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਲ 77 (66 ਫੀਸਦ) ਵਿਧਾਇਕ ਕਰੋੜਪਤੀ ਸਨ। ਇਨ੍ਹਾਂ 101 ਕਰੋੜਪਤੀ ਵਿਧਾਇਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 47, ਕਾਂਗਰਸ ਦੇ 41, ਭਾਰਤੀ ਜਨਤਾ ਪਾਰਟੀ ... Read Full Story
|
ਕਲਾਮ ਨੇ ਰਾਸ਼ਟਰਪਤੀ ਚੋਣ ਲੜਣ ਤੋਂ ਕੀਤਾ ਇਨਕਾਰ
ਯੂ. ਪੀ. ਏ.-ਐੱਨ. ਡੀ. ਏ. ਵਿਚਾਲੇ ਹੋਵੇਗਾ ਰਾਜ ਸਭਾ ਦੇ ਡਿਪਟੀ ਸਪੀਕਰ ਦੀ ਸੀਟ ਲਈ ਘਮਾਸਾਨ
ਨਵੀਂ ਦਿੱਲੀ, ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਨੇ ਆਪਣੀਆਂ ਸਮਰਥਕ ਨਾਨ-ਯੂ. ਪੀ. ਏ. ਪਾਰਟੀਆਂ ਨੂੰ ਇਹ ਸਾਫ ਸੰਦੇਸ਼ ਦਿੱਤਾ ਹੈ ਕਿ ਉਹ ਅਗਲੀਆਂ ਰਾਸ਼ਟਰਪਤੀ ਚੋਣਾਂ ਲੜਣ ਦੇ ਚਾਹਵਾਨ ਨਹੀਂ ਹਨ। ਨਾਨ- ਯੂ. ਪੀ. ਏ. ਪਾਰਟੀਆਂ ਜਿਨ੍ਹਾਂ ਕੋਲ ਪਾਰਲੀਮੈਂਟ ਤੇ ਰਾਜ ਵਿਧਾਨ ਸਭਾ 'ਚ ਕਾਫੀ ਵੋਟਾਂ ਹਨ, ਨੇ ਸਰਕਾਰ ਨੂੰ ਰਾਸ਼ਟਰਪਤੀ ਚੋਣਾਂ 'ਚ ਘੇਰਣ ਦੀ ਤਿਆਰੀ ਕੀਤੀ ਹੈ। ਜੇ ਯੂ. ਪੀ. ਏ. ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਰਾਸ਼ਟਰਪਤੀ ਚੋਣ ਲਈ ਖੜ੍ਹਾ ਕਰਦੀ ਹੈ ਤਾਂ ਕਲਾਮ ਵਿਰੋਧੀ ... Read Full Story
|
ਲੋਕ ਪਛਤਾਉਣਗੇ : ਮਾਇਆਵਤੀ
ਲਖਨਊ, ਉੱਤਰ ਪ੍ਰਦੇਸ਼ ਦੀ ਅਹੁਦਾ ਛੱਡ ਰਹੀ ਮੁੱਖ ਮੰਤਰੀ ਮਾਇਆਵਤੀ ਨੇ ਸੂਬਾਈ ਵਿਧਾਨ ਸਭਾ ਚੋਣਾਂ ਦੇ ਮੰਗਲਵਾਰ ਐਲਾਨੇ ਨਤੀਜਿਆਂ 'ਚ ਆਪਣੀ ਪਾਰਟੀ ਦੀ ਹਾਰ ਲਈ ਕਾਂਗਰਸ ਅਤੇ ਭਾਜਪਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਬੁੱਧਵਾਰ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਬਹੁਮਤ ਦੇਣ ਵਾਲੇ ਸੂਬੇ ਦੇ ਲੋਕ ਕੁਝ ਸਮੇਂ ਬਾਅਦ ਆਪਣੇ ਇਸ ਕਦਮ 'ਤੇ ਪਛਤਾਉਣਗੇ। ਰਾਜਪਾਲ ਬੀ. ਐੱਲ. ਜੋਸ਼ੀ ਨੂੰ ਅਸਤੀਫਾ ਸੌਂਪਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਹੁਣ ਸੂਬੇ ਵਿਚ ਸੱਤਾ ਅਜਿਹੀ ਪਾਰਟੀ ਦੇ ਹੱਥਾਂ ਵਿਚ ਆ ਰਹੀ ਹੈ ਜੋ ਮੇਰੇ ਕਾਰਜਕਾਲ ਦੌਰਾਨ ... Read Full Story
|
ਸਭ ਤੋਂ ਵੱਡੀ ਜਿੱਤ ਪੱਖੋਂ ਜੀਜਾ-ਸਾਲਾ ਮੋਹਰੀ
ਸੁਖਬੀਰ 50269 ਅਤੇ ਬਿਕਰਮ 42581 ਵੋਟਾਂ ਦੇ ਫ਼ਰਕ ਨਾਲ ਜਿੱਤੇ
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਕਈ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਰਹੇ। ਸੁਖਬੀਰ ਸਿੰਘ ਬਾਦਲ 50269 ਵੋਟਾਂ ਦੇ ਫਰਕ ਨਾਲ ਜਿੱਤੇ। ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 47581 ਵੋਟਾਂ ਨਾਲ ਹਰਾਇਆ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਸੁਖਬੀਰ ਸਿੰਘ ... Read Full Story
|
ਗੋਆ ਚੋਣਾਂ : ਕਾਂਗਰਸ ਦੀ ਹਾਰ, ਭਾਜਪਾ ਦੀ ਸਰਕਾਰ
ਪਣਜੀ, ਗੋਆ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ ਅਨੁਸਾਰ ਸੂਬੇ 'ਚ ਭਾਰਤੀ ਜਨਤਾ ਪਾਰਟੀ 20, ਇੰਡੀਅਨ ਨੈਸ਼ਨਲ ਕਾਂਗਰਸ 9, ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਨੂੰ 3 ਅਤੇ ਹੋਰਨਾਂ ਨੂੰ 7 ਸੀਟਾਂ ਮਿਲੀਆਂ ਹਨ। ਸੂਬਾਈ ਮੰਤਰੀਮੰਡਲ ਦੇ 11 ਮੰਤਰੀਆਂ 'ਚੋਂ 8 ਚੋਣਾਂ ਹਾਰ ਗਏ ਹਨ। ਸੂਬੇ ਦੀ ਸੱਤਾਧਾਰੀ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ. ਸੀ. ਪੀ.) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਰੇ ਮੰਤਰੀਆਂ 'ਚ ਗ੍ਰਹਿ ਮੰਤਰੀ ਰਵੀ ਨਾਇਕ (ਪੋਂਡਾ), ਲੋਕਨਿਰਮਾਣ ਵਿਭਾਗ ਮੰਤਰੀ ਚਰਚਿਲ ਅਲਮਾਓ (ਨਾਵੇਲਿਮ), ਬਿਜਲੀ ਮੰਤਰੀ ਅਲੈਕਜੀਓ ਸੇਕਵੀਰਾ (ਨੁਵੇਮ), ਸ਼ਹਿਰੀ ਵਿਕਾਸ ਮੰਤਰੀ ... Read Full Story
|
ਯੂ.ਪੀ. 'ਚ ਸਾਇਕਲ ਅੱਗੇ, ਹਾਥੀ ਸੁਸਤ ਤੇ ਪੰਜੇ ਦਾ ਪੱਤਾ ਕੱਟਿਆ
ਲਖਨਊ, ਉਤਰ ਪ੍ਰਦੇਸ਼ ਵਿਧਾਨਸਭਾ ਚੋਣਾਂ 'ਚ ਵੋਟਰਾਂ ਨੇ ਬਹੁਜਨ ਸਮਾਜ ਪਾਰਟੀ ਤੋਂ ਸੱਤਾ ਖੋਹ ਲਈ ਹੈ। ਸਮਾਜਵਾਦੀ ਪਾਰਟੀ ਨੇ ਨਾ ਸਿਰਫ ਪ੍ਰਦੇਸ਼ 'ਚ ਸੱਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੀ ਸਗੋਂ ਉਸ ਨੇ ਬਹੁਮਤ ਦਾ ਅੰਕੜਾ ਵੀ ਮਿਲਦਾ ਨਜ਼ਰ ਆ ਰਿਹਾ ਹੈ। ਸਪਾ ਭਾਵੇਂ ਹੀ ਅਪਣੇ ਦਮ 'ਤੇ ਸਰਕਾਰ ਬਣਾਉਣ ਦੇ ਯੋਗ ਹੋ ਰਹੀ ਹੈ ਪਰ ਉਸ ਨੂੰ ਸਮਰਥਨ ਦੇਣ ਲਈ ਯੂ.ਪੀ. ਦੇ ਛੋਟੇ-ਛੋਟੇ ਦਲ ਤਿਆਰ ਹਨ।
ਬਹੁਜਨ ਸਮਾਜ ਪਾਰਟੀ ਪ੍ਰਦੇਸ਼ ਦੀ ਦੂਜੇ ਨੰਬਰ ਦੀ ਪਾਰਟੀ ਬਣਕੇ ਉਭਰੀ ਹੈ ਅਤੇ ਉਸ ਦੀਆਂ ਸੀਟਾਂ ਪਹਿਲਾਂ ਦੇ ਮੁਕਾਬਲੇ ਅੱਧੀਆਂ ਰਹਿ ਗਈਆਂ ਹਨ। ਕਾਂਗਰਸ ਅਤੇ ਬੀਜੇਪੀ 'ਚ ਪਹਿਲਾਂ ਦੇ ਅਨੁਸਾਰ ... Read Full Story
|
ਪੰਜਾਬ ਵਿਧਾਨ ਸਭਾ ਦੇ ਰੁਝਾਨ ਮਿਲਣੇ ਸ਼ੁਰੂ
ਪੰਜਾਬ ਵਿਧਾਨ ਸਭਾ ਦੇ ਰੁਝਾਨ ਮਿਲਣੇ ਸ਼ੁਰੂ
ਕਾਂਗਰਸ ਇਕ ਸੀਟ ਤੋਂ ... Read Full Story
|
ਪੰਜਾਬ ਵਿਧਾਨ ਸਭਾ ਦੇ ਰੁਝਾਨ ਮਿਲਣੇ ਸ਼ੁਰੂ
ਪੰਜਾਬ ਵਿਧਾਨ ਸਭਾ ਦੇ ਰੁਝਾਨ ਮਿਲਣੇ ਸ਼ੁਰੂ
ਕਾਂਗਰਸ ਇਕ ਸੀਟ ਤੋਂ ... Read Full Story
|
ਕਾਂਗਰਸ-ਬਸਪਾ ਗਠਜੋੜ ਬੇਹਤਰ : ਬੇਨੀ ਪ੍ਰਸਾਦ
ਲਖਨਊ, ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਵੇਂ ਪਰਸੋਂ ਮੰਗਲਵਾਰ ਨੂੰ ਆਉਣੇ ਹਨ ਪਰ ਚੋਣ ਵਿਸ਼ਲੇਸ਼ਕਾਂ ਅਨੁਸਾਰ ਸੋਸ਼ਲਿਸਟ ਪਾਰਟੀ 180 ਦੇ ਕਰੀਬ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ, ਉਸ ਤੋਂ ਦੂਜੇ ਨੰਬਰ 'ਤੇ ਬਸਪਾ 80-50 ਸੀਟਾਂ ਅਤੇ ਭਾਜਪਾ ਅਤੇ ਕਾਂਗਰਸ ਨੂੰ ਕ੍ਰਮਵਾਰ 71 ਅਤੇ 62 ਸੀਟਾਂ ਪ੍ਰਾਪਤ ਹੋਣ ਦਾ ਕਿਆਸ ਲਾਇਆ ਜਾ ਰਿਹਾ ਹੈ। ਸੰਭਾਵਤ ਚੋਣ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਸੂਬੇ ਵਿਚ ਸਰਕਾਰ ਬਣਾਉਣ ਲਈ ਨਵੀਂ ਗੁੱਟਬੰਦੀ ਲਈ ਯਤਨ ਤੇਜ਼ ਹੋ ਗਏ ਹਨ।
ਸੋਸ਼ਲਿਸਟ ਪਾਰਟੀ ਦੇ ਸੂਬਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਪਾਰਟੀ ਦੇ ਬਹੁਮਤ ਵਿਚ ... Read Full Story
|
ਚੋਣ ਕਮਿਸ਼ਨ ਅੱਗੇ ਸੰਕਟ : ਯੂ. ਪੀ. ਤੋਂ 10 ਰਾਜ ਸਭਾ ਮੈਂਬਰਾਂ ਦੀ ਚੋਣ ਕਿਹੜੀ ਅਸੈਂਬਲੀ ਕਰੇ
ਨਵੀਂ ਦਿੱਲੀ, ਚੋਣ ਕਮਿਸ਼ਨ ਨੂੰ ਇਕ ਸੰਵਿਧਾਨਕ ਸਮੱਸਿਆ ਦਰਪੇਸ਼ ਹੈ ਕਿ ਯੂ. ਪੀ. ਤੋਂ ਰਾਜ ਸਭਾ ਦੀਆਂ ਖਾਲੀ 10 ਸੀਟਾਂ ਲਈ ਦੋ ਸਾਲਾ ਚੋਣ ਕਰਾਉਣ ਲਈ ਨੋਟੀਫਿਕੇਸ਼ਨ ਕਿਵੇਂ ਜਾਰੀ ਕਰੇ ਕਿਉਂਕਿ 6 ਮਾਰਚ ਨੂੰ ਵਿਧਾਨ ਸਭਾ ਚੋਣਾਂ ਦਾ ਨਤੀਜਾ ਆ ਜਾਣ ਦੇ ਬਾਵਜੂਦ ਉਥੇ ਨਵੀਂ ਵਿਧਾਨ ਸਭਾ ਦਾ ਗਠਨ 3 ਮਈ ਨੂੰ ਹੋਵੇਗਾ ਪਰ ਮੌਜੂਦਾ ਵਿਧਾਨ ਸਭਾ ਮੁੱਖ ਮੰਤਰੀ ਮਾਇਆਵਤੀ ਦੀ ਸਹਿਮਤੀ ਬਿਨਾਂ ਭੰਗ ਨਹੀਂ ਕੀਤੀ ਜਾ ਸਕਦੀ। ਚੋਣ ਕਮਿਸ਼ਨ ਨੂੰ ਦਰਪੇਸ਼ ਸਮੱਸਿਆ ਵਿਸ਼ੇਸ਼ ਹੈ ਕਿਉਂਕਿ ਯੂ. ਪੀ. ਤੋਂ ਰਾਜ ਸਭਾ ਦੇ 10 ਮੈਂਬਰ 2 ਅਪ੍ਰੈਲ ਨੂੰ ਰਿਟਾਇਰ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਅਸਾਮੀਆਂ ਨੂੰ ਭਰਨ ਲਈ ... Read Full Story
|
ਅਫ਼ਜ਼ਲ ਗੁਰੂ ਦੇ ਮਾਮਲੇ ਤੋਂ ਵਿਧਾਨ ਸਭਾ ਵਿੱਚ ਹੰਗਾਮਾ
ਜੰਮੂ, ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਲੈ ਕੇ ਹੰਗਾਮਾ ਹੋਇਆ। ਆਜ਼ਾਦ ਵਿਧਾਇਕ ਅਬਦੁੰਲ ਰਸ਼ੀਦ ਨੇ ਅਫਜ਼ਲ ਗੁਰੂ ਦੀ ਤਰਸ ਮੰਗ ਦਾ ਸਮਰਥਨ ਕੀਤਾ, ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਹੰਗਾਮਾ ਸ਼ੁਰੂ ਹੋ ਗਿਆ ।
ਵਿਧਾਇਕ ਅਬਦੁੰਲ ਰਸ਼ੀਦ ਅਫਜ਼ਲ ਗੁਰੂ ਦੀ ਫਾਂਸੀ ਨੂੰ ਲੈ ਕੇ ਚਰਚਾ ਦੀ ਮੰਗ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਆਪਣੀ ਗੱਲ ਸ਼ੁਰੂ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਜੰਮੂ-ਕਸ਼ਮੀਰ ਪੈਂਥਰਜ਼ ਪਾਰਟੀ ਦੇ ਵਿਧਾਇਕਾਂ ਨੇ ਅਬਦੁੰਲ ਰਸ਼ੀਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਾਹਰ ... Read Full Story
|
ਉਮਾ ਭਾਰਤੀ ਦੁਆਲੇ ਘੁੰਮ ਰਹੀ ਹੈ ਸਿਆਸੀ ਬਹਿਸ
ਚਰਖਾਰੀ¸ ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਹੱਦ 'ਤੇ ਸਥਿਤ ਚਰਖਾਰੀ ਵਿਧਾਨ ਸਭਾ ਦੀ ਸਿਆਸੀ ਬਹਿਸ ਭਾਜਪਾ ਦੀ ਤਿੱਖੀ ਨੇਤਾ ਉਮਾ ਭਾਰਤੀ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਚਰਖਾਰੀ ਵਿਧਾਨ ਸਭਾ ਹਲਕਾ ਪਹਿਲਾਂ ਰਿਜ਼ਰਵ ਹੁੰਦਾ ਸੀ ਅਤੇ ਹੁਣ ਇਥੋਂ ਭਾਜਪਾ ਦੇ ਨੇਤਾ ਵਜੋਂ ਉਮਾ ਭਾਰਤੀ ਦੀ ਦਾਅਵੇਦਾਰੀ ਕਾਰਨ ਇਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਖਬਰਾਂ 'ਚ ਹੈ। ਇਲਾਕੇ ਦੇ ਪੱਛੜੇਪਣ ਨੂੰ ਦੂਰ ਕਰਨ ਵੱਲ ਧਿਆਨ ਘੱਟ ਹੀ ਗਿਆ ਹੈ। ਉਮਾ ਭਾਰਤੀ ਲਈ ਇਥੋਂ ਚੋਣ ਜਿੱਤਣੀ ਬਹੁਤੀ ਔਖੀ ਨਹੀਂ ਪਰ ਉਨ੍ਹਾਂ ਸਾਹਮਣੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਚੁਣੌਤੀ ਹੈ। ... Read Full Story
|
ਗੈਰ ਕਾਂਗਰਸੀ ਪਾਰਟੀਆਂ ਨੇ 22 ਸਾਲ ਗਰੀਬਾਂ ਨਾਲ ਕੀਤਾ ਧੋਖਾ : ਰਾਹੁਲ
ਏਟਾ, ਉੱਤਰ ਪ੍ਰਦੇਸ਼ 'ਚ 16ਵੀਆਂ ਵਿਧਾਨ ਸਭਾ ਲਈ ਹੋ ਰਹੀਆਂ ਚੋਣਾਂ 'ਚ ਪਾਰਟੀ ਦੀ ਗੁਆਚੀ ਹੋਈ ਜ਼ਮੀਨ ਵਾਪਸ ਪਾਉਣ ਲਈ ਜੁਟੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਬੀਤੇ 22 ਸਾਲਾਂ ਦੌਰਾਨ ਪ੍ਰਦੇਸ਼ 'ਚ ਸੱਤਾ 'ਚ ਰਹੀ ਗੈਰ ਕਾਂਗਰਸੀ ਪਾਰਟੀਆਂ 'ਤੇ ਜਨਤਾ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ ਹੈ। ਰਾਹੁਲ ਨੇ ਅੱਜ ਇਥੇ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪਿਛਲੇ 22 ਸਾਲਾਂ 'ਚ ਸਪਾ, ਭਾਜਪਾ ਅਤੇ ਬਸਪਾ ਦੀਆਂ ਸਰਕਾਰਾਂ ਨੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਤ ਸੂਬੇ ਦਿੱਲੀ, ਹਰਿਆਣਾ, ਕੇਰਲ, ਅਸਮ, ਆਂਧਰ ਪ੍ਰਦੇਸ਼ ਅਤੇ ਮਹਾਰਾਸ਼ਟਰ ... Read Full Story
|
ਵੋਟਿੰਗ ਮਸ਼ੀਨਾਂ ਦੀਆਂ ਬੈਟਰੀਆਂ ਖ਼ਤਮ ਹੋਣੀਆਂ ਸ਼ੁਰੂ
ਚੰਡੀਗੜ੍ਹ, ਪੰਜਾਬ ਵਿਧਾਨ ਲਈ 30 ਜਨਵਰੀ ਨੂੰ ਵੋਟਾਂ ਪੈਣ ਤੋਂ ਬਾਅਦ 6 ਮਾਰਚ ਨੂੰ ਗਿਣਤੀ ਹੋਣ ਕਰਕੇ ਸਵਾ ਮਹੀਨੇ ਦੇ ਵਕਫੇ ਕਾਰਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀਆਂ ਬੈਟਰੀਆਂ ਖ਼ਤਮ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਵੋਟਿੰਗ ਮਸ਼ੀਨ ਦੇ ਆਵਾਜ਼ ਕੱਢਣ ਤੋਂ ਬਾਅਦ ਅੱਜ ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ। ਸੂਬੇ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਕੋਈ ਖਾਸ ਗੱਲ ਨਹੀਂ ਤੇ ਅਕਸਰ ਬੈਟਰੀਆਂ ਦੀ ਚਾਰਜਿੰਗ ਖ਼ਤਮ ਹੋਣ ਕਾਰਨ ਅਜਿਹਾ ਵਾਪਰ ਜਾਂਦਾ ਹੈ। ... Read Full Story
|