Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਵਿਰੋਧੀ" |
'ਭੜਕਾਊ ਵੀਡੀਓ' ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਪੁਲਸ ਮੁਖੀ ਕੋਲੋਂ ਮੰਗਿਆ ਅਸਤੀਫਾ
ਨਿਊਯਾਰਕ, ਅਮਰੀਕਾ ਵਿਚ ਸਿਖਲਾਈ ਲੈਣ ਵਾਲੇ ਅਧਿਕਾਰੀਆਂ ਨੂੰ ਮੁਸਲਿਮ ਵਿਰੋਧੀ ਵੀਡੀਓ ਦਿਖਾਏ ਜਾਣ ਦੇ ਮਾਮਲੇ ਨੂੰ ਲੈ ਕੇ ਨਿਊਯਾਰਕ ਪੁਲਸ ਕਮਿਸ਼ਨਰ ਰੇਮੰਡ ਸਮਾਜਿਕ ਸੰਗਠਨਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਮੁਸਲਿਮ ਭਾਈਚਾਰੇ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ 'ਥਰਡ ਜਹਾਦ' ਨਾਮੀ ਵੀਡੀਓ ਨਿਊਯਾਰਕ ਦੇ ਸਿਖਲਾਈ ਲੈਣ ਵਾਲੇ ਪੁਲਸ ਅਧਿਕਾਰੀਆਂ ਨੂੰ ਦਿਖਾਈ ਗਈ ਸੀ। ਇਸ ਵਿਚ ਕਈ ਅਜਿਹੇ ਦ੍ਰਿਸ਼ ਸਨ ਜਿਨ੍ਹਾਂ ਨੂੰ ਲੈ ਕੇ ਮੁਸਲਿਮ ਭਾਈਚਾਰਾ ਗੁੱਸੇ ਵਿਚ ... Read Full Story
|
ਵਿਰੋਧੀ ਧਿਰ ਨੇ ਸੰਸਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ- ਪ੍ਰਣਬ
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਆਖਿਆ ਹੈ ਕਿ ਵਿਰੋਧੀ ਧਿਰ ਨੇ ਸੰਸਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਉਸ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀਹੈ ਉਨ੍ਹਾਂ ਨੇ ਕੱਲ੍ਹ ਸਪੈਕਟ੍ਰਸ ਘੁਟਾਲੇ ਦੀ ਜਾਂਚ ਲਈ ਜੇ. ਪੀ. ਸੀ.ਦੇ ਗਠਨ ਸਬੰਧੀ ਵਿਚਾਰ ਕਰਨ ਲਈ ਸੰਸਦ ਦਾ ਵਿਸ਼ੇਸ਼ ਸਮਾਗਮ ਬੁਲਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਵਿੱਚ ਇਸ ਗੱਲ ’ਤੇ ਵਿਚਾਰ ਕੀਤੀ ਜਾਣੀ ਸੀ ਕਿ ਜੇ. ਪੀ. ਸੀ. ਗਠਿਤ ਕੀਤੀ ਜਾਵੇ ਜਾਂ ਨਾ।
ਵਿਰੋਧੀ ਧਿਰ ਨੇ ਉਨ੍ਹਾਂ ਦੀ ਇਸ ਸਿਫਾਰਸ਼ ਨੇ ਇਹ ਪਹਿਲੇ ਠੁਕਰਾ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਸਿਫਾਰਸ਼ ਉਹ ਪਹਿਲਾਂ ਵੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ... Read Full Story
|
ਵਿਰੋਧੀ ਪਾਰਟੀਆਂ ਨੇ ਕੀਤੀ ਰਲ ਬਜਟ ਦੀ ਆਲੋਚਨਾ
ਨਵੀਂ ਦਿੱਲੀ, 24 ਫਰਵਰੀ - ਭਾਜਪਾ ਅਤ ਖੱਬ ਪੱਖੀ ਦਲਾਂ ਨ ਅੱਜ ਰਲ ਬਜਟ ਦੀ ਆਲੋਚਨਾ ਕਰਦਿਆਂ ਇਸ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ। ਉਥ ਕਾਂਗਰਸ ਅਤ ਰਾਕਾਂਪਾ ਨ ਇਸ ਨੂੰ ਸੰਤੁਲਿਤ, ਵਿਕਾਸ ਮੁਖੀ ਅਤ ਮਨੁੱਖੀ ਪਹਿਲੂਆਂ ਨੂੰ ਅਤ ਆਮ ਆਦਮੀ ਦੀਆਂ ਚਿੰਤਾਵਾਂ ਨੂੰ ਪ੍ਰਤੀਬਿੰਬਿਤ ਕਰਨ ਵਾਲਾ ਦੱਸਿਆ ਹੈ।
ਭਾਜਪਾ ਦ ਨਤਾ ਅਨੰਤ ਕੁਮਾਰ ਨ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਰਲ ਯਾਤਰੀਆਂ ਅਤ ਰਲ ਦਾ ਇਸਤਮਾਲ ਕਰਨ ਵਾਲਿਆਂ ਲਈ ਕਾਲਾ ਦਿਨ ਹੈ। ਬਜਟ ਸਿਰਫ ਬੰਗਾਲ ਲਈ ਹੈ ਅਤ ਬਾਕੀ ਲੋਕ ਕੰਗਾਲ ਰਹਿ ਗੲ। ਉਨਾਂ ਕਿਹਾ ਕਿ ਇਸ ਬਜਟ ਵਿਚ ਨਵਾਂ ਕੁਝ ਵੀ ਨਹੀਂ ... Read Full Story
|
1 |
 Loading...
|
|
|
© 2012 punjabinfoline.com
|