Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "ਵਿਵੇਕਾਨੰਦ"
ਗਡਕਰੀ ਦਾ 'ਆਈ. ਕਿਊ.' ਟੈਸਟ ਕਰਵਾਇਆ ਜਾਵੇ : ਲਾਲੂ

ਪਟਨਾ, ਭਾਜਪਾ ਪ੍ਰਧਾਨ 'ਤੇ ਤਿੱਖੇ ਹਮਲੇ ਕਰਦੇ ਹੋਏ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਅਤੇ ਭਗੌੜੇ ਡਾਨ ਦਾਊਦ ਇਬਰਾਹੀਮ ਵਿਚਾਲੇ ਤੁਲਨਾ ਕਰਨ ਵਾਲੇ ਗਡਕਰੀ ਦੀ ਮਾਨਸਿਕਤਾ ਦਾ ਸਹੀ ਮੁਲੰਕਣ ਕਰਨ ਲਈ ਉਨ੍ਹਾਂ ਦਾ ਆਈ. ਕਿਊ. ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਲਾਲੂ ਨੇ ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ 'ਤੇ ਸੂਬੇ ਨੂੰ ਵਿਸ਼ੇਸ਼ ਦਰਜਾ ਦਿਵਾਉਣ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਅਰਬਾਂ ਰੁਪਏ ਖਰਚ ਕਰਨ ਦੇ ਬਾਵਜੂਦ ਸੱਤਾਧਾਰੀ ਜਨਤਾ ਦਲ (ਯੂ) ਦੀ ਅਧਿਕਾਰ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ। ਗਡਕਰੀ ਦੇ ...
Read Full Story


ਵਿਵੇਕਾਨੰਦ ਤੇ ਦਾਊਦ ਦੀ ਤੁਲਨਾ ਦੀ ਗੱਲ ਤੋਂ ਗਡਕਰੀ ਦਾ ਇੰਨਕਾਰ

ਨਵੀਂ ਦਿੱਲੀ, ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਇਸ ਗੱਲ ਨੂੰ ਲੈ ਕੇ ਇੰਨਕਾਰ ਕੀਤਾ ਕਿ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਅਤੇ ਅੰਡਰਵਰਲਡ ਡਾਨ ਦਾਊਦ ਦੀ ਤੁਲਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਮੀਡੀਆ ਨੇ ਉਸਦੇ ਵਿਚਾਰਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਗਡਕਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ ਇਹੀ ਕਿਹਾ ਸੀ ਕਿ ਜੇ ਕੋਈ ਚੰਗੀ ਤਰ੍ਹਾਂ ਨਾਲ ਆਪਣੇ ਦਿਮਾਗ ਦੀ ਵਰਤੋ ਕਰਦਾ ਹੈ ਤਾਂ ਉਹ ਵਿਵੇਕਾਨੰਦ ਹੋ ਜਾਂਦਾ ਹੈ ਅਤੇ ਜੇ ਇਹੋ ਜਿਹਾ ਨਹੀਂ ਕਰਦਾ ਤਾਂ ਉਹ ਬੁਰਾ ਵਿਅਕਤੀ ਹੈ, ਇਸ 'ਚ ਕੋਈ ਤੁਲਨਾ ਨਹੀਂ ...
Read Full Story


ਕਲਾਮ ਵੱਲੋਂ ਫਿਰਕੂ ਤਣਾਅ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਸੱਦਾ

ਨਵੀਂ ਦਿੱਲੀ,ਦੇਸ਼ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਨੇ ਅੱਜ ਇੱਥੇ ਨੌਜਵਾਨਾਂ ਨੂੰ ਫਿਰਕੂ ਤਣਾਅ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਅਤੇ ਦਿਹਾਤੀ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਧਾਰਮਿਕ ਆਗੂਆਂ ਨੂੰ ਵੀ ਦੇਸ਼ ਵਿਚ ਅਮਨ-ਸ਼ਾਂਤੀ ਦਾ ਸੁਨੇਹਾ ਦੇਣ ਦੀ ਅਪੀਲ ਕੀਤੀ। ਸਵਾਮੀ ਵਿਵੇਕਾਨੰਦ ਦੀ 150ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸਮਰਪਿਤ ਦੋ ਰੋਜ਼ਾ ਸਰਬ-ਧਰਮ ਸੰਮੇਲਨ ਮੌਕੇ ਸ੍ਰੀ ਕਲਾਮ ਨੇ ਕਿਹਾ, ‘‘ਸਾਨੂੰ ਭ੍ਰਿਸ਼ਟਾਚਾਰ ’ਤੇ ਕਾਬੂ ਪਾਉਣਾ ਹੀ ਪਵੇਗਾ ਅਤੇ ਦਇਆਵਾਨ ਸਮਾਜ ਦੀ ਸਿਰਜਣਾ ਕਰਨੀ ਹੋਵੇਗੀ। ਸਮਾਜ ਵਿਚ ਅਸੰਤੁਸ਼ਟੀ ਉਦੋਂ ਪੈਦਾ ਹੁੰਦੀ ਹੈ ...
Read Full Story


ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਮਨਾਇਆ

ਨਕੋਦਰ, 17 ਜਨਵਰੀ (ਤਰਲੋਕ/ਦਲਜੀਤ)- ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵਲੋਂ ਪਿਛਲੇ ਦਿਨੀਂ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਸਥਾਨਕ ਏ. ਐ¤ਸ. ਸੀ. ਸੈਕੰਡਰੀ ਸਕੂਲ ਵਿਖੇ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਇੱਕ ਸੰਖੇਪ, ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰੀਸ਼ਦ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨ ਬੱਚਿਆਂ ਨੂੰ ਸਵਾਮੀ ਜੀ ਦੇ ਜੀਵਨ ਦੇ ਉਦੇਸ਼ਾਂ ਉਪਰ ਚੱਲਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਨੌਜਵਾਨ ਹੀ ਭਾਰਤ ਦੇਸ਼ ਦੇ ਵਾਰਿਸ ਹਨ। ਉਹ ਆਪਣਾ ਜੀਵਨ, ਸਵਾਮੀ ਜੀ ਵਲੋਂ ਦੱਸੇ ਆਦਰਸ਼ਾਂ ਨੂੰ ਅਪਨਾ ਕੇ, ਉਜਵਲ ਬਣਾਉਣ ਅਤੇ ਦੇਸ਼, ਕੌਮ ਦੀ ਸੇਵਾ ਕਰਨ। ਸ਼੍ਰੀ ...
Read Full Story


1

Loading...

© 2013 punjabinfoline.com

punjab infoline arash info