ਸੀ ਟੀ ਮੈਗਾ ਜੋਬ ਫੈਸਟ ਦੇ ਪਹਿਲੇ ਦਿਨ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ
ਲਾਂਬੜਾ, 8 ਦਸੰਬਰ (ਬਿੱਲਾ ਤਾਜਪੁਰੀ) ਸੀਟੀ ਗਰੁੱਪ ਆਫ ਇਨਸਟ੍ਰੀਸ਼ਨ ਵਿੱਚ ਦੋ ਦਿਨਾਂ ਸੀਟੀ ਮੈਗਾ ਜੋਬ ਫੈਸਟ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਦੇਸ਼ ਦੇ ਕਈ ਹਿੱਸਿਆ ਤੋਂ ਆਏ 5000 ਤੋਂ ਵੱਧ ਵਿੱਦਿਆਰਥੀਆਂ ਨੇ ਹਿੱਸਾ ਲਿਆ ਜੋ ਇਹ ਸੌਚਦੇ ਹਨ ਕਿ ਜੇ ਯੋਗ ਨੌਕਰੀ ਨਾ ਮਿਲੇ ਤਾਂ ਚੰਗੀ ਪੜਾਈ ਦਾ ਕੋਈ ਮਹੱਤਵ ਨਹੀ। ਵਿੱਦਆਰਥੀ ਸੋਚਦੇ ਹਨ ਕਿ ਵਿੱਦਿਆਰਥੀ ਦੇ ਭਵਿੱਖ ਲਈ ਸੀਟੀ ਗਰੁੱਪ ਆਫ ਇਨਸਟ੍ਰੀਸ਼ਨ ਵਿੱਚ ਇਸ ਤਰ੍ਹਾਂ ਦੇ ਜੋਬ ਫੈਸਟ ਹੁੰਦੇ ਰਹਿਣੇ ਚਾਹੀਦੇ ਹਨ।
ਸੀਟੀ ਮੈਗਾ ਜੋਬ ਫੈਸਟ ਦਾ ਉਦਘਾਟਨ ਕਰਦੇ ਹੋਏ ਐਨ. ਕੇ ਸਹਿਗਲ ਮੈਨੇਜਰ ਡਾਇਰੈਕਟਰ, ਕੈਪਸਨ ਇਨਡਸਟਰੀ ਲਿਮਿਟਿਡ ਨੇ ਕਿਹਾ, ... Read Full Story
|