Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵੀ."
ਫਿਰ ਲਟਕਿਆ 'ਲੋਕਪਾਲ'

ਨਵੀਂ ਦਿੱਲੀ, ਸੰਸਦ ਦੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਇਕ ਦਿਨ ਪਹਿਲਾਂ ਰਾਜ ਸਭਾ 'ਚ ਅੱਜ ਬਹੁਚਰਚਿਤ ਲੋਕਪਾਲ ਸੋਧੇ ਰੂਪ ਵਿਚ ਪੇਸ਼ ਕੀਤਾ ਗਿਆ ਅਤੇ ਵਿਰੋਧੀ ਧਿਰ ਦੇ ਹੰਗਾਮੇ ਵਿਚ ਇਕ ਨਾਟਕੀ ਰੂਪ 'ਚ ਇਸ ਨੂੰ ਸਦਨ ਦੀ ਉੱਚ ਕਮੇਟੀ ਕੋਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਲੋਕਪਾਲ ਬਿੱਲ ਇਕ ਵਾਰ ਫਿਰ ਲਟਕ ਗਿਆ। ਪ੍ਰਧਾਨ ਮੰਤਰੀ ਦਫਤਰ 'ਚ ਕਿਰਤ ਰਾਜ ਮੰਤਰੀ ਵੀ. ਨਾਰਾਇਣ ਸਾਮੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ 'ਚ ਸ਼ਾਮ ਸਾਢੇ 5 ਵਜੇ ਇਹ ਬਿੱਲ ਪੇਸ਼ ਕੀਤਾ। ਉਨ੍ਹਾਂ ਆਪਣੇ ਵਲੋਂ ਬਿੱਲ ਬਾਰੇ ਕੁਝ ਜਾਣਕਾਰੀ ਦਿੱਤੀ ਤੇ ਬੈਠ ਗਏ। ਉਸੇ ਵਕਤ ਸਮਾਜਵਾਦੀ ਪਾਰਟੀ ਦੇ ਨਰੇਸ਼ ...
Read Full Story


ਦੇਸ਼ 'ਚ ਭ੍ਰਿਸ਼ਟਾਚਾਰ ਘਟਿਆ : ਨਾਰਾਇਣ ਸਾਮੀ

ਨਵੀਂ ਦਿੱਲੀ, ਆਮ ਦੇਖਣ ਵਿਚ ਆਉਂਦਾ ਹੈ ਕਿ ਸਰਕਾਰ ਵਲੋਂ ਦਿੱਤੇ ਅੰਕੜੇ ਤੱਥਾਂ ਦੇ ਉਲਟ ਹੁੰਦੇ ਹਨ ਪਰ ਫਿਰ ਵੀ ਸਰਕਾਰ ਦੁਆਰਾ ਹਮੇਸ਼ਾ ਅੰਕੜਿਆਂ ਦਾ ਜ਼ਿਕਰ ਕਰਕੇ ਸੱਚਾਈ ਨੂੰ ਲੁਕਾਉਣ ਦਾ ਯਤਨ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਵੀ. ਨਾਰਾਇਣ ਸਾਮੀ ਦਾ ਕਹਿਣਾ ਹੈ ਕਿ ਸੀ. ਬੀ. ਆਈ. ਦੁਆਰਾ ਕੀਤੇ ਜਾਣ ਵਾਲੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਵਾਧਾ ਨਹੀਂ ਸਗੋਂ ਕਮੀ ਆਈ ਹੈ। ਇਸ ਲਈ ਦੇਸ਼ 'ਚ ਰਿਸ਼ਵਤਖੋਰੀ ਦੇ ਮਾਮਲੇ ਘਟੇ ਹਨ। ਹਾਲਾਂਕਿ 2-ਜੀ, ਫੌਜੀ ਟਰੱਕਾਂ, ਆਦਰਸ਼ ਘਪਲਾ ਅਤੇ ਕਾਮਨਵੈਲਥ ਗੇਮਜ਼ ਵਰਗੇ ਸਕੈਂਡਲ ਸਾਹਮਣੇ ਆਏ ਹਨ। ਮੰਤਰੀ ਨੇ ਦੱਸਿਆ ਕਿ 2009 ਵਿਚ ...
Read Full Story


ਦੇਸ਼ 'ਚ ਭ੍ਰਿਸ਼ਟਾਚਾਰ ਘਟਿਆ : ਨਾਰਾਇਣ ਸਾਮੀ

ਨਵੀਂ ਦਿੱਲੀ, ਆਮ ਦੇਖਣ ਵਿਚ ਆਉਂਦਾ ਹੈ ਕਿ ਸਰਕਾਰ ਵਲੋਂ ਦਿੱਤੇ ਅੰਕੜੇ ਤੱਥਾਂ ਦੇ ਉਲਟ ਹੁੰਦੇ ਹਨ ਪਰ ਫਿਰ ਵੀ ਸਰਕਾਰ ਦੁਆਰਾ ਹਮੇਸ਼ਾ ਅੰਕੜਿਆਂ ਦਾ ਜ਼ਿਕਰ ਕਰਕੇ ਸੱਚਾਈ ਨੂੰ ਲੁਕਾਉਣ ਦਾ ਯਤਨ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ ਵੀ. ਨਾਰਾਇਣ ਸਾਮੀ ਦਾ ਕਹਿਣਾ ਹੈ ਕਿ ਸੀ. ਬੀ. ਆਈ. ਦੁਆਰਾ ਕੀਤੇ ਜਾਣ ਵਾਲੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਵਾਧਾ ਨਹੀਂ ਸਗੋਂ ਕਮੀ ਆਈ ਹੈ। ਇਸ ਲਈ ਦੇਸ਼ 'ਚ ਰਿਸ਼ਵਤਖੋਰੀ ਦੇ ਮਾਮਲੇ ਘਟੇ ਹਨ। ਹਾਲਾਂਕਿ 2-ਜੀ, ਫੌਜੀ ਟਰੱਕਾਂ, ਆਦਰਸ਼ ਘਪਲਾ ਅਤੇ ਕਾਮਨਵੈਲਥ ਗੇਮਜ਼ ਵਰਗੇ ਸਕੈਂਡਲ ਸਾਹਮਣੇ ਆਏ ਹਨ। ਮੰਤਰੀ ਨੇ ਦੱਸਿਆ ਕਿ 2009 ਵਿਚ ...
Read Full Story


ਚੀਨ ਭਾਰਤ ਲਈ ਵੱਡਾ ਖਤਰਾ : ਜਨਰਲ ਸਿੰਘ

ਮੇਰਠ, ਫੌਜ ਮੁਖੀ ਜਨਰਲ ਵੀ.ਕੇ. ਸਿੰਘ ਨੇ ਮੌਜੂਦਾ ਸਮੇਂ 'ਚ ਚੀਨ ਨੂੰ ਭਾਰਤ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੀਨ ਫੌਜ ਦਾ ਵਿਸਥਾਰ ਕਰ ਰਿਹਾ ਹੈ ਤਾਂ ਭਾਰਤ ਨੂੰ ਵੀ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸੋਚ ਕੇ ਨਹੀਂ ਬੈਠਣਾ ਚਾਹੀਦਾ ਕਿ ਅਸੀਂ ਇੰਝ ਹੀ ਠੀਕ ਹਾਂ। ਵੀ.ਕੇ. ਸਿੰਘ ਇਥੇ ਬੁੱਧਵਾਰ ਨੂੰ ਪਾਈਨ ਡਵੀਜ਼ਨ ਦੇ ਪਾਈਨ ਹਾਲ ਵਿਚ ਫੌਜੀ ਅਧਿਕਾਰੀਆਂ ਦਰਮਿਆਨ 'ਇੰਡੀਆ ਸਕਿਓਰਿਟੀਜ਼ ਚੈਲੇਂਜਸ ਇਨ ਦਿ ਇਮਰਜਿੰਗ ਜਿਓ ਸਟੈਟੇਜਿਕ ਇਨਵਾਇਰਮੈਂਟ' ਵਿਸ਼ੇ 'ਤੇ ਬੋਲ ਰਹੇ ਸਨ। ਜਨਰਲ ਨੇ ਕਿਹਾ ਕਿ ਭਾਰਤ ਨੇ ਗੁਆਢੀ ਦੇਸ਼ਾਂ 'ਤੇ ਹਮੇਸ਼ਾ ਭਰੋਸਾ ਕੀਤਾ ਪਰ ...
Read Full Story


ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਫੌਜ ਤਿਆਰ : ਜਨਰਲ ਸਿੰਘ

ਤਿਰੂਵਨੰਤਪੁਰਮ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਕਿਹਾ ਕਿ ਫੌਜ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇਸ਼ ਦੀਆਂ ਰੱਖਿਆ ਤਿਆਰੀਆਂ ਵਿਚ ਵੱਡੀਆਂ ਖਾਮੀਆਂ ਨੂੰ ਉਜਾਗਰ ਕੀਤਾ ਸੀ। ਰੱਖਿਆ ਸੌਦਿਆਂ ਵਿਚ 9 ਭ੍ਰਿਸ਼ਟਾਚਾਰ 'ਤੇ ਉਨ੍ਹਾਂ ਕਿਹਾ ਕਿ ਈਮਾਨਦਾਰੀ ਅਤੇ ਪਾਰਦਰਸ਼ਤਾ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਦੇਸ਼ ਦੀਆਂ ਰੱਖਿਆ ਤਿਆਰੀਆਂ ਬਾਰੇ ਫੌਜ ਮੁਖੀ ਨੇ ਕਿਹਾ ਕਿ ਪੂਰੇ ਭਰੋਸੇ ਨਾਲ ਮੈਂ ਕਹਿ ਸਕਦਾ ਹਾਂ ਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸਿੰਘ ਨੇ ਕਿਹਾ ਕਿ ਰੱਖਿਆ ਤਿਆਰੀਆਂ ...
Read Full Story


ਰੀਸੈਟ-1 ਨੇ ਭੇਜੀ ਪਹਿਲੀ ਤਸਵੀਰ

ਨਵੀਂ ਦਿੱਲੀ, ਬੀਤੇ ਹਫਤੇ ਦਾਗੇ ਗਏ ਭਾਰਤ ਦੇ ਪਹਿਲੇ ਸਵਦੇਸ਼ੀ ਅਤੇ ਹਰ ਮੌਸਮ ਵਿਚ ਕੰਮ ਕਰਨ ਵਾਲੇ ਰਾਡਾਰ ਇਮੇਜਿੰਗ ਉਪਗ੍ਰਹਿ ਰੀਸੈਟ¸1 ਨੇ 1 ਮਈ ਨੂੰ ਪਹਿਲੀ ਤਸਵੀਰ ਭੇਜੀ ਜੋ ਬੇਹੱਦ ਸਾਫ ਹੈ। ਪ੍ਰਧਾਨ ਮੰਤਰੀ ਦਫਤਰ 'ਚ ਰਾਜ ਮੰਤਰੀ ਵੀ. ਨਰਾਇਣਸਾਮੀ ਨੇ ਅੱਜ ਰਾਜ ਸਭਾ 'ਚ ਦੱਸਿਆ ਕਿ ਰੀਸੈਟ-1 ਤੋਂ ਭੇਜੀ ਗਈ ਤਸਵੀਰ ਹਿਮਾਲਿਆ ਦੇ ਗਲੇਸ਼ੀਅਰਾਂ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੀ ਹੈ ਅਤੇ ਇਹ ਬਹੁਤ ਸਾਫ ਹੈ। ਸਾਮੀ ਨੇ ਏ.ਇਲਾਵਰਾਸਨ ਦੇ ਸਵਾਲ ਦੇ ਜਵਾਬ 'ਚ ਦੱਸਿਆ ਕਿ ਦੇਸ਼ ਵਿਚ ਹੀ ਵਿਕਸਿਤ ਇਹ ਉਪਗ੍ਰਹਿ ਹਰ ਤਰ੍ਹਾਂ ਦੇ ਮੌਸਮ ਵਿਚ ਅਤੇ ਦਿਨ ਤੇ ਰਾਤ ਸਮੇਂ ਤਸਵੀਰਾਂ ਲੈਣ ਵਿਚ ਸਮਰੱਥ ...
Read Full Story


ਮੌਕਾ ਮਿਲਿਆ ਤਾਂ ਪੂਰੇ ਜੋਸ਼ ਨਾਲ ਲੜੇਗੀ ਫੌਜ : ਵੀ. ਕੇ. ਸਿੰਘ

ਹਨੂਮਾਨਗੜ, ਭਾਰਤੀ ਫੌਜ ਕੋਲ ਗੋਲਾ-ਬਾਰੂਦ ਆਦਿ ਅਨੇਕਾਂ ਯੁੱਧ ਕਰਨ ਵਾਲੇ ਸਾਮਾਨ ਦੀ ਕਮੀ ਦੀਆਂ ਖਬਰਾਂ ਦਰਮਿਆਨ ਫੌਜੀ ਸਮਰੱਥਾ ਵਿਚ ਕਿਸੇ ਤਰ੍ਹਾਂ ਦੀ ਕਮੀ ਨੂੰ ਨਕਾਰਦਿਆਂ ਫੌਜ ਮੁਖੀ ਵੀ. ਕੇ. ਸਿੰਘ ਨੇ ਅੱਜ ਇਥੇ ਕਿਹਾ ਕਿ ਜੇਕਰ ਫੌਜ ਨੂੰ ਲੜਾਈ ਦਾ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਸਮਰੱਥਾ ਅਤੇ ਪੂਰੇ ਜੋਸ਼ ਨਾਲ ਲੜਾਈ ਲਈ ਤਿਆਰ ਹੈ। ਉਹ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਯੁੱਧ ਅਭਿਆਸ 'ਸ਼ੂਰਵੀਰ' ਦੀ ਸਮਾਪਤੀ ਮੌਕੇ ਆਖਰੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਹੋਏ ਸਨ। ਬੁੱਧਵਾਰ ਨੂੰ ਸੂਰਤਗੜ੍ਹ ਪੁੱਜੇ ਫੌਜ ਮੁਖੀ ਵੀ. ਕੇ. ਸਿੰਘ ਨੇ ਪਹਿਲਾਂ ਰਾਤ ਨੂੰ ਅਤੇ ਫਿਰ ਵੀਰਵਾਰ ਦੀ ਸਵੇਰੇ ...
Read Full Story


ਆਦਰਸ਼ ਜ਼ਮੀਨ ਫੌਜ ਦੀ ਹੈ : ਜਨਰਲ ਵੀ. ਕੇ. ਸਿੰਘ

ਮੁੰਬਈ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਕਿਹਾ ਕਿ ਦੱਖਣੀ ਮੁੰਬਈ ਵਿਚ ਜਿਸ ਜ਼ਮੀਨ 'ਤੇ ਘਪਲੇ ਨਾਲ ਕਥਿਤ ਦਾਗ਼ਦਾਰ ਆਦਰਸ਼ ਕੋਆਪਰੇਟਿਵ ਹਾਊਸਿੰਗ ਸੋਸਾਇਟੀ ਹੈ, ਉਹ ਫੌਜ ਦੀ ਜ਼ਮੀਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਲਟ ਸਿੱਟਾ ਕੱਢਣ ਵਾਲਾ ਨਿਆਇਕ ਕਮਿਸ਼ਨ 'ਕੋਈ ਅਦਾਲਤ ਨਹੀਂ ਹੈ'। ਉਨ੍ਹਾਂ ਕਿਹਾ ਕਿ ਕਮਿਸ਼ਨ ਨੂੰ ਕੋਈ ਮਾਨਤਾ ਨਹੀਂ ...
Read Full Story


ਗੋਲਾ-ਬਾਰੂਦ ਤੇ ਤੋਪਾਂ ਤਕ ਦੇ ਮਾਮਲੇ 'ਚ ਕਮੀਆਂ ਖਤਰੇ ਦੀ ਘੰਟੀ

ਨਵੀਂ ਦਿੱਲੀ, ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਹੋਣ ਦੇ ਰੱਖਿਆ ਮੰਤਰਾਲਾ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਸੰਸਦ ਦੀ ਸਥਾਈ ਕਮੇਟੀ ਨੇ ਅੱਜ ਕਿਹਾ ਕਿ ਹੈਲੀਕਾਪਟਰਾਂ ਤੋਂ ਲੈ ਕੇ ਟੈਂਕਾਂ ਦੇ ਗੋਲਾ-ਬਾਰੂਦ ਅਤੇ ਤੋਪਾਂ ਤਕ ਦੇ ਮਾਮਲੇ ਵਿਚ ਜੋ ਕਮੀਆਂ ਹਨ ਉਹ ਖਤਰੇ ਦੀ ਘੰਟੀ ਹਨ। ਫੌਜ ਮੁਖੀ ਵੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੀ ਚਿੱਠੀ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਫੌਜ ਕੋਲ ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਭਾਰੀ ਕਮੀ ਹੈ ਪਰ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਸਿਰਫ ਅਫਵਾਹ ...
Read Full Story


'ਇਕ ਰੈਂਕ, ਇਕ ਪੈਨਸ਼ਨ' ਸਿਧਾਂਤ 'ਤੇ ਸਹਿਮਤ ਹੈ ਕੇਂਦਰ

ਫੌਜ ਮੁਖੀ ਜਨਰਲ ਵੀ. ਕੇ. ਸਿੰਘ ਨੇ ਅੱਜ ਇਥੇ ਕਿਹਾ ਕਿ ਸਾਬਕਾ ਫੌਜੀਆਂ ਦੀ ਮੰਗ 'ਇਕ ਰੈਂਕ ਇਕ ਪੈਨਸ਼ਨ' ਦੇ ਪੱਖ ਵਿਚ ਰੱਖਿਆ ਮੰਤਰਾਲਾ ਵੀ ਹੈ। ਸਾਬਕਾ ਫੌਜੀਆਂ ਦੀ ਇਕ ਰੈਲੀ ਨੂੰ ਇਥੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਕਤ ਸਿਧਾਂਤ ਨੂੰ ਲਾਗੂ ਕਰਨ ਵਿਚ 1300 ਕਰੋੜ ਰੁਪਏ ਦਾ ਖਰਚਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸਮਾਂਬੱਧ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੇ ਫੈਸਲੇ 'ਤੇ ਪੁੱਜਣ ਤੋਂ ਪਹਿਲਾਂ ਕਈ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਗ 'ਤੇ ਸਹਿਮਤ ਹੈ। ਜਨਰਲ ਸਿੰਘ ਨੇ ਕਿਹਾ ਕਿ ਸੇਵਾਮੁਕਤ ਅਤੇ ਨੌਕਰੀ ਕਰ ਰਹੇ ਫੌਜੀ ਅਧਿਕਾਰੀਆਂ ਦਰਮਿਆਨ ...
Read Full Story


ਫੌਜ ਤੇ ਰੱਖਿਆ ਮੰਤਰਾਲਾ ਵਿਚਾਲੇ ਬੇਭਰੋਸਗੀ ਪੈਦਾ ਕਰ ਰਹੇ ਹਨ ਕੁਝ ਅਧਿਕਾਰੀ : ਐਂਟੋਨੀ

ਫੌਜ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ 'ਚ ਸਮਰਥ ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਅੱਜ ਕਿਹਾ ਕਿ ਫੌਜ ਦੇ ਹੈੱਡਕੁਆਰਟਰ ਨੇ ਰਿਪੋਰਟ ਦਿਤੀ ਹੈ ਕਿ ਕੁਝ ਸੇਵਾਮੁਕਤ ਤੇ ਕਾਰਜਸ਼ੀਲ ਅਧਿਕਾਰੀ ਫੌਜ ਤੇ ਰੱਖਿਆ ਮੰਤਰਾਲਾ ਵਿਚਾਲੇ ਬੇਭਰੋਸੇਗੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਂਟੋਨੀ ਨੇ ਰਾਜ ਸਭਾ ਵਿਚ ਕਿਹਾ ਕਿ ਸੀ. ਬੀ. ਆਈ. ਨੇ ਫੌਜ ਮੁਖੀ ਵੀ. ਕੇ. ਸਿੰਘ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਟਾਟਰਾ ਟਰੱਕਾਂ ਦੇ ਸੌਦੇ ਵਿਚ ਉਨ੍ਹਾਂ ਨੂੰ 14 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਐਂਟੋਨੀ ਨੇ ਸਦਨ ਨੂੰ ਭਰੋਸਾ ਦਿਤਾ ਕਿ ਹਥਿਆਰਬੰਦ ਫੋਰਸ ...
Read Full Story


ਫੌਜ ਮੁਖੀ ਖਿਲਾਫ ਲੈ. ਜਨਰਲ ਤੇਜਿੰਦਰ ਪੁੱਜੇ ਸੁਪਰੀਮ ਕੋਰਟ

ਨਵੀਂ ਦਿੱਲੀ, ਛੁੱਟੀ ਪ੍ਰਾਪਤ ਲੈ. ਜਨਰਲ ਤੇਜਿੰਦਰ ਸਿੰਘ ਨੇ ਫੌਜ ਮੁਖੀ ਜਨਰਲ ਵੀ. ਕੇ. ਸਿੰਘ 'ਤੇ ਗੱਲਬਾਤ ਟੈਪ ਕਰਵਾਉਣ ਦਾ ਦੋਸ਼ ਲਗਾਉਂਦਿਆਂ ਇਸ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਬੇਨਤੀ ਲੈ ਕੇ ਅੱਜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਲੈ. ਜਨਰਲ ਤੇਜਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਫੌਜ ਮੁਖੀ ਦੇ ਇਸ਼ਾਰੇ 'ਤੇ ਉਨ੍ਹਾਂ ਦਾ ਫੋਨ ਟੈਪ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਸੀ. ਬੀ. ਆਈ. ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਲੈ. ਜਨਰਲ ਸਿੰਘ ਨੇ ਟਾਟ੍ਰਾ ਟਰੱਕ ਖਰੀਦ ਮਾਮਲੇ ਵਿਚ 14 ਕਰੋੜ ਰਿਸ਼ਵਤ ਦੀ ਪੇਸ਼ਕਸ਼ ਨੂੰ ਲੈ ਕੇ ਫੌਜ ਮੁਖੀ ਦੇ ਖੁਲਾਸੇ ...
Read Full Story


ਸੀ. ਬੀ. ਆਈ. ਵਲੋਂ ਜਨਰਲ ਵੀ. ਕੇ. ਸਿੰਘ ਦਾ ਬਿਆਨ ਦਰਜ

ਨਵੀਂ ਦਿੱਲੀ, ਸੀ. ਬੀ. ਆਈ. ਨੇ ਅੱਜ ਚੀਫ ਆਫ ਆਰਮੀ ਸਟਾਫ ਜਨਰਲ ਵੀ. ਕੇ. ਸਿੰਘ ਦਾ ਬਿਆਨ ਦਰਜ ਕੀਤਾ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਵਲੋਂ ਸਾਬਕਾ ਫੌਜੀ ਅਫਸਰ ਲੈਫਟੀਨੈਂਟ ਜਨਰਲ ਤੇਜਿੰਦਰ ਸਿੰਘ ਵਿਰੁੱਧ ਲਾਏ ਗਏ ਇਸ ਦੋਸ਼ ਕਿ ਲੈਫਟੀਨੈਂਟ ਜਨਰਲ ਨੇ 2010 ਵਿਚ ਘਟੀਆ ਫੌਜੀ ਸਾਜ਼ੋ ਸਾਮਾਨ ਪਾਸ ਕਰਨ ਲਈ ਉਨ੍ਹਾਂ ਨੂੰ 14 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ, ਬਾਰੇ ਉਹ (ਜਨਰਲ ਵੀ. ਕੇ. ਸਿੰਘ) ਲਗਭਗ ਦੋ ਸਾਲ ਤਕ ਚੁੱਪ ਕਿਉਂ ਰਹੇ। ਇਕ ਡੀ. ਆਈ. ਜੀ. ਦੀ ਅਗਵਾਈ ਵਿਚ ਸੀ. ਬੀ. ਆਈ. ਦੀ ਟੀਮ ਨੇ ਜਨਰਲ ਸਿੰਘ ਦੇ ਸਾਊਥ ਬਲਾਕ ਸਥਿਤ ਦਫਤਰ ਵਿਚ ਦੋ ਘੰਟੇ ਤਕ ਪੁੱਛ ਪੜਤਾਲ ਕੀਤੀ। ਸੀ. ਬੀ. ...
Read Full Story


ਇਮੈਜਨ ਟੀ. ਵੀ. ਪ੍ਰਸਾਰਣ ਬੰਦ

ਨਵੀਂ ਦਿੱਲੀ, ਦੇਸ਼ ਵਿਚ ਇਮੈਜਨ ਟੀ. ਵੀ. ਦਾ ਪ੍ਰਸਾਰਣ ਅੱਜ ਤੋਂ ਬੰਦ ਹੋ ਗਿਆ ਹੈ। ਟਰਨਰ ਪ੍ਰਸਾਰਣ ਕੰਪਨੀ ਨੇ ਇਸ ਕੰਪਨੀ ਦੇ ਹਿੱਸੇ 2010 ਵਿਚ ਖਰੀਦੇ ਸਨ ਪਰ ਹੁਣ ਉਸਨੇ ਆਪਣਾ ਹੱਥ ਪਿੱਛੇ ਖਿੱਚਣ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਇਸ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ ...
Read Full Story


ਪਵਾਰ ਨੇ ਇਸ਼ਾਰਿਆਂ 'ਚ ਕੀਤੀ ਫੌਜ ਮੁਖੀ ਦੀ ਆਲੋਚਨਾ

ਮੁੰਬਈ, ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਅੱਜ ਫੌਜ ਮੁਖੀ ਵੀ. ਕੇ. ਸਿੰਘ ਦੇ ਆਲੋਚਕ ਦੇ ਤੌਰ 'ਤੇ ਨਜ਼ਰ ਆਉਂਦੇ ਦਿਸੇ। ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਮਾਮਲਾ ਰਿਸ਼ਵਤ ਦਾ ਹੋਵੇ ਤਾਂ ਇਹ ਜ਼ਿੰਮੇਵਾਰੀ ਦੋਸ਼ ਲਾਉਣ ਵਾਲੇ ਵਿਅਕਤੀ ਦੀ ਹੁੰਦੀ ਹੈ ਕਿ ਉਹ ਉਸੇ ਦਿਨ ਮਾਮਲੇ ਨੂੰ ਸਾਹਮਣੇ ਲਿਆਵੇ ਨਾ ਕਿ ਡੇਢ ਸਾਲ ...
Read Full Story


ਫੌਜ ਮੁਖੀ ਦੀ ਸ਼ਿਕਾਇਤ 'ਤੇ ਮੁੱਢਲੀ ਜਾਂਚ ਦਰਜ

ਨਵੀਂ ਦਿੱਲੀ, ਫੌਜ ਮੁਖੀ ਜਨਰਲ ਵੀ. ਕੇ. ਸਿੰਘ ਦੇ ਦੋਸ਼ਾਂ 'ਤੇ ਸੀ. ਬੀ. ਆਈ. ਨੇ ਅੱਜ ਅਣਪਛਾਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਅਤੇ ਕੁਝ ਹੋਰਨਾਂ ਖਿਲਾਫ ਮੁਢਲੀ ਜਾਂਚ ਦਰਜ ਕਰ ਕੇ ਰਸਮੀ ਜਾਂਚ ਦੀ ਸ਼ੁਰੂਆਤ ਕੀਤੀ। ਸਿੰਘ ਨੇ ਦੋਸ਼ ਲਗਾਇਆ ਸੀ ਕਿ 'ਘਟੀਆ' ਵਾਹਨਾਂ ਦੀ ਸਪਲਾਈ ਨੂੰ ਮਨਜ਼ੂਰੀ ਦੇਣ ਲਈ ਇਕ ਸੇਵਾਮੁਕਤ ਅਧਿਕਾਰੀ ਨੇ 14 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ...
Read Full Story


ਸੈਨਾ ਕੋਲ ਨਹੀਂ ਹੈ ਗੋਲਾ-ਬਾਰੂਦ ਦੀ ਕਮੀ : ਐਂਟੋਨੀ

ਨਵੀਂ ਦਿੱਲੀ, ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਕਿਹਾ ਹੈ ਕਿ ਸੈਨਾ ਕੋਲ ਗੋਲਾ-ਬਾਰੂਦ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਨਾ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਹੈ। ਉਨ੍ਹਾਂ ਅੱਜ ਮੀਡੀਆ ਨੂੰ ਦੱਸਿਆ ਕਿ ਗੋਲਾ-ਬਾਰੂਦ ਦੀ ਕਮੀ ਦੀਆਂ ਖਬਰਾਂ ਅਫਵਾਹ ਹਨ। ਜ਼ਿਕਰਯੋਗ ਹੈ ਕਿ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਗੁਪਤ ਪੱਤਰ ਦੇ ਲੀਕ ਹੋਣ ਤੋਂ ਬਾਅਦ ਇਹ ਮਾਮਲਾ ਪੂਰੇ ਦੇਸ਼ ਸਾਹਮਣੇ ਆਇਆ ਸੀ ਕਿ ਸੈਨਾ ਕੋਲ ਗੋਲਾ ਬਾਰੂਦ ਦੀ ਕਮੀ ਹੈ। ਜਿਸ 'ਚ ਸੈਨਾ ਮੁਖੀ ਨੇ ਲਿਖਿਆ ਸੀ ਕਿ ਇਹ ਮੰਦਭਾਗਾ ਪਰ ਇਕ ਗੰਭੀਰ ਮੁੱਦਾ ਹੈ। ਸੈਨਾ ਦੇ ਹਾਲਤ ਨੂੰ ਲੈ ਕੇ ...
Read Full Story


ਤਿੰਨੋਂ ਫੌਜ ਮੁਖੀ 20 ਨੂੰ ਤਲਬ

ਨਵੀਂ ਦਿੱਲੀ, ਰੱਖਿਆ ਤਿਆਰੀਆਂ ਵਿਚ ਖਾਮੀਆਂ ਦਾ ਖੁਲਾਸਾ ਹੋਣ ਤੋਂ ਨਿਰਾਸ਼ ਰੱਖਿਆ ਸੰਸਦੀ ਕਮੇਟੀ ਨੇ ਤਿੰਨੋਂ ਫੌਜ ਮੁਖੀਆਂ ਨੂੰ 20 ਅਪ੍ਰੈਲ ਨੂੰ ਪੇਸ਼ ਹੋਣ ਲਈ ਬੁਲਾਉਣ ਦਾ ਅੱਜ ਫੈਸਲਾ ਕੀਤਾ। ਇਸ ਦੇ ਕੌਮੀ ਸੁਰੱਖਿਆ 'ਤੇ ਖੁਲ੍ਹੀ ਚਰਚਾ ਹੋਵੇਗੀ । ਰੱਖਿਆ ਮਾਮਲਿਆਂ 'ਤੇ ਸੰਸਦੀ ਕਮੇਟੀ ਦੀ ਪੂਰਾ ਦਿਨ ਚੱਲੀ ਬੈਠਕ ਤੋਂ ਬਾਅਦ ਸੂਤਰਾਂ ਨੇ ਦੱਸਿਆ ਕਿ ਰੱਖਿਆ ਤਿਆਰੀਆਂ ਦਾ ਪੂਰਨ ਤੌਰ 'ਤੇ ਜਾਇਜ਼ਾ ਲੈਣ ਲਈ ਤਿੰਨੋਂ ਫੌਜ ਮੁਖੀਆਂ ਐਡਮਿਰਲ ਨਿਰਮਲ ਵਰਮਾ, ਜਰਨਲ ਵੀ. ਕੇ. ਸਿੰਘ ਅਤੇ ਏਅਰ ਚੀਫ ਮਾਰਸ਼ਲ ਐੱਨ. ਏ. ਕੇ. ਬਰਾਊਨ ਨੂੰ ਕਮੇਟੀ ਦੀ ਬੈਠਕ ਵਿਚ ਬੁਲਾਉਣ ਦਾ ਫੈਸਲਾ ਕੀਤਾ ਗਿਆ। ...
Read Full Story


ਫੌਜ ਅੰਦਰਲੇ ਤੱਤਾਂ ਨੇ ਮੇਰੇ ਵਿਰੁੱਧ ਸਾਜ਼ਿਸ਼ਾਂ ਰਚੀਆਂ : ਵੀ. ਕੇ. ਸਿੰਘ

ਨਵੀਂ ਦਿੱਲੀ, ਫੌਜ ਦੇ ਮੁਖੀ ਸ਼੍ਰੀ ਵੀ. ਕੇ. ਸਿੰਘ ਨੇ ਕਿਹਾ ਕਿ ਫੌਜ ਦੇ ਅੰਦਰਲੇ ਕਈ ਤੱਤਾਂ ਨੇ ਮੇਰੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਹਨ। ਰਸਾਲੇ 'ਦਿ ਵੀਕ' ਨਾਲ ਭੇਂਟ ਵਾਰਤਾ ਵਿਚ ਸ਼੍ਰੀ ਸਿੰਘ ਨੇ ਇਹ ਗੱਲ ਕਹੀ। ਉਨ੍ਹਾਂ ਨੇ ਫੌਜ ਦੀਆਂ ਦੋ ਟੁਕੜੀਆਂ ਦੇ ਦਿੱਲੀ ਵੱਲ ਵਧਣ ਦੀਆਂ ਖਬਰਾਂ ਨੂੰ ਬੇਤੁਕੀਆਂ ਕਰਾਰ ਦਿੰਦੇ ਹੋਏ ਕਿਹਾ ਕਿ ਪਤਾ ਲਾਉਣ ਦੀ ਲੋੜ ਹੈ ਕਿ ਇਨ੍ਹਾਂ ਨੂੰ ਕੌਣ ਫੈਲਾ ਰਿਹਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਜਿਨ੍ਹਾਂ ਖਬਰਾਂ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ, ਉਹ ਇਕ ਬਾਕਾਇਦਾ ਅਭਿਆਸ ...
Read Full Story


ਮੇਰੇ ਅੰਦੋਲਨ 'ਚ ਸ਼ਾਮਲ ਹੋਣ ਫੌਜ ਮੁਖੀ : ਰਾਮ ਦੇਵ

ਪਟਨਾ, ਯੋਗ ਗੁਰੂ ਬਾਬਾ ਰਾਮਦੇਵ ਨੇ ਅੱਜ ਕਿਹਾ ਕਿ 3 ਜੂਨ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਵਿਚ ਉਹ ਫੌਜ ਮੁਖੀ ਵੀ. ਕੇ. ਸਿੰਘ ਨੂੰ ਵੀ ਸੱਦਾ ਭੇਜਣਗੇ ਅਤੇ ਸਮਾਜ ਸੇਵੀ ਅੰਨਾ ਹਜ਼ਾਰੇ ਵੀ ਨਾਲ ਹੋਣਗੇ। ਪਤੰਜਲੀ ਦੇ ਉਤਪਾਦਾਂ ਨੂੰ ਬਿਹਾਰ ਵਿਚ ਲਾਂਚ ਕਰਦਿਆਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਮਦੇਵ ਨੇ ਕਿਹਾ ਕਿ 3 ਜੂਨ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਉਨ੍ਹਾਂ ਦੇ ਅੰਦੋਲਨ ਵਿਚ ਫੌਜ ਮੁਖੀ ਵੀ. ਕੇ. ਸਿੰਘ ਨੂੰ ਵੀ ਸੱਦਿਆ ਜਾਵੇਗਾ। ਰਾਮਦੇਵ ਨੇ ਕਿਹਾ ਕਿ ਜਨਰਲ ਸਿੰਘ ਫੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਉਨ੍ਹਾਂ ...
Read Full Story


1 2 3 4 > >>

Loading...

© 2012 punjabinfoline.com

punjab infoline arash info