Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵ੍ਹਾਈਟ"
ਕਾਲੇ ਧਨ ਬਾਰੇ ਵਾਈਟ ਪੇਪਰ ਮਹਿਜ਼ ਲੀਪਾ-ਪੋਚੀ ਦੀ ਕਾਰਵਾਈ : ਸੁਖਬੀਰ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਵਲੋਂ ਲੋਕ ਸਭਾ ਵਿਚ ਕਾਲੇ ਧਨ ਬਾਰੇ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਬਹੁ-ਲੱਖ ਕਰੋੜੀ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲਤਾ ਨੂੰ ਲੁਕਾਉਣ ਲਈ ਕੀਤੀ ਲੀਪਾ-ਪੋਚੀ ਕਰਾਰ ਦਿੱਤਾ ਗਿਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਵ੍ਹਾਈਟ ਪੇਪਰ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ...
Read Full Story


ਅਮ੍ਰਤਿਯਾ ਸੇਨ ਨੂੰ ਓਬਾਮਾ ਨੇ ਕੀਤਾ ਸਨਮਾਨਿਤ

ਵਾਸ਼ਿੰਗਟਨ, ਭਾਰਤੀ ਅਰਥ ਸ਼ਾਸਤਰੀ ਅਤੇ 1998 'ਚ ਅਰਥ ਸ਼ਾਸਤਰ ਦੀ ਨੋਬਲ ਪੁਰਸਕਾਰ ਜੇਤੂ ਅਮ੍ਰਤਿਯਾ ਸੇਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਥੇ ਵ੍ਹਾਈਟ ਹਾਊਸ 'ਚ ਇਕ ਸ਼ਾਨਦਾਰ ਸਮਾਰੋਹ 'ਚ 'ਨੈਸ਼ਨਲ ਮੈਡਲਜ਼ ਆਫ਼ ਆਰਟਸ ਐਂਡ ਹਿਊਮੈਨਿਟੀਜ਼' ਐਵਾਰਡ ਨਾਲ ਸਨਮਾਨਿਤ ਕੀਤਾ। ਓਬਾਮਾ ਨੇ 78 ਸਾਲਾ ਸੇਨ ਨੂੰ ਸਾਲ 2011 ਦਾ ਇਹ ਐਵਾਰਡ ਪ੍ਰਦਾਨ ਕਰਨ ਤੋਂ ਪਹਿਲਾਂ ਕਿਹਾ ਕਿ ਸਾਡੇ ਕੋਲ ਅਰਥ ਸ਼ਾਸਤਰੀ ਵੀ ਹਨ, ਜੋ ਹਮੇਸ਼ਾ ਸਾਹਮਣੇ ਨਹੀਂ ਆਉਂਦੇ ਹਨ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਦੇ ਫ਼ੌਜੀ ਸਹਾਇਕ ਨੇ ਪ੍ਰਸ਼ੰਸ਼ਾ ਪੱਤਰ ਪੜ੍ਹਿਆ, ਜਿਸ 'ਤੇ ਲਿਖਿਆ ਸੀ ਕਿ ਸੇਨ ਨੂੰ ਗਰੀਬੀ, ਅਕਾਲ ...
Read Full Story


ਤਿੱਬਤੀ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਸਾਹਮਣੇ ਦਿੱਤਾ ਧਰਨਾ

ਵਾਸ਼ਿੰਗਟਨ, ਚੀਨ ਦੇ ਉਪ ਰਾਸ਼ਟਰਪਤੀ ਜੀ. ਜਿਨਪਿੰਗ ਦੇ ਪੰਜ ਦਿਨਾਂ ਦੇ ਅਮਰੀਕੀ ਦੌਰੇ 'ਤੇ ਪਹੁੰਚਣ ਤੋਂ ਬਾਅਦ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਵ੍ਹਾਈਟ ਹਾਊਸ ਦੇ ਬਾਹਰ ਸ਼ਾਂਤੀਪੂਰਣ ਧਰਨਾ ਦੇ ਕੇ ਤਿੱਬਤ ਨੂੰ ਆਜ਼ਾਦ ਕਰਾਉਣ ਦੀ ਮੰਗ ਕੀਤੀ। ਇਨ੍ਹਾਂ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਤਿੱਬਤ 'ਚ ਚੀਨ ਵਲੋਂ ਕੀਤੇ ਜਾ ਰਹੇ ਮਾਨਵਅਧਿਕਾਰਾਂ ਦੀ ਕੁਤਾਹੀ ਦੇ ਮੁੱਦੇ ਨੂੰ ਦੌਰੇ 'ਤੇ ਆਏ ਚੀਨ ਦੇ ਨੇਤਾ ਸਾਹਮਣੇ ਰੱਖਣ ਦੀ ਮੰਗ ਕੀਤੀ। ਜੀ. ਕੇ. ਦੇ ਛੇਤੀ ਹੀ ਚੀਨ ਦਾ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ। ਨਿਊਯਾਰਕ-ਨਿਊਜਰਸੀ ਇਲਾਕੇ ਦੇ ਇਕ ਤਿੱਬਤੀ ਨੇਤਾ ...
Read Full Story


ਭਾਰਤੀ ਮੂਲ ਦੇ ਅਨੀਸ਼ ਚੋਪੜਾ ਵਲੋਂ ਵ੍ਹਾਈਟ ਹਾਊਸ ਦੀ ਨੌਕਰੀ ਛੱਡਣ ਦਾ ਐਲਾਨ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਪਹਿਲੇ ਮੁੱਖ ਤਕਨੀਕੀ ਅਧਿਕਾਰੀ (ਸੀ.ਟੀ.ਓ.) ਅਤੇ ਵ੍ਹਾਈਟ ਹਾਊਸ ਵਿਚ ਭਾਰਤੀ ਮੂਲ ਦੇ ਸੀਨੀਅਰ ਅਧਿਕਾਰੀ ਅਨੀਸ਼ ਚੋਪੜਾ ਤਿੰਨ ਸਾਲ ਕੰਮ ਕਰਨ ਮਗਰੋਂ ਆਪਣਾ ਅਹੁਦਾ ਛੱਡ ਰਹੇ ਹਨ। ਅਮਰੀਕੀ ਸਰਕਾਰ ਦੇ ਤਕਨੀਕੀ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਚੋਪੜਾ ਨੇ ਇਨ੍ਹਾਂ ਖ਼ਬਰਾਂ ਦੌਰਾਨ ਅਹੁਦਾ ਛੱਡ ਰਹੇ ਹਨ ਕਿ ਉਹ ਸਿਆਸਤ ਵਿਚ ਐਂਟਰੀ ਮਾਰ ਸਕਦੇ ਹਨ। ਓਬਾਮਾ ਨੇ ਇਕ ਬਿਆਨ ਵਿਚ ਕਿਹਾ, ‘‘ਅਨੀਸ਼ ਨੇ ਅਮਰੀਕੀਆਂ ਵਲੋਂ ਤਕਨੀਕੀ ਇਸਤੇਮਾਲ ਕਰਨ ਲਈ ਅਣਗਿਣਤ ਤਰੀਕੇ ਕੱਢੇ, ਜਿਸ ਵਿਚ ਬਜ਼ੁਰਗਾਂ ਲਈ ਇਲਕੈਟ੍ਰਾਨਿਕ ਸਿਹਤ ਰਿਕਾਰਡ, ...
Read Full Story


ਪਾਕਿ ਨਾਲ ਰਿਸ਼ਤੇ ਗੁੰਝਲਦਾਰ ਪਰ ਅਹਿਮ : ਅਮਰੀਕਾ

ਵਾਸ਼ਿੰਗਟਨ, ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਮਰੀਕਾ ਦੇ ਰਿਸ਼ਤੇ ਲਗਾਤਾਰ ਗੁੰਝਲਦਾਰ ਬਣੇ ਹੋਏ ਹਨ ਪਰ ਦੇਸ਼ ਦੇ ਸੁਰੱਖਿਆ ਹਿੱਤਾਂ ਅਤੇ ਖੇਤਰ ਦੀ ਸਥਿਰਤਾ ਖਾਤਿਰ ਇਹ ਰਿਸ਼ਤੇ ਅਹਿਮ ਹਨ। ਇਕ ਨਿਯਮਿਤ ਪ੍ਰੈੱਸ ਕਾਨਫਰੰਸ ਦੌਰਾਨ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਾਰਨੀ ਨੇ ਕਿਹਾ ਕਿ ਪਾਕਿਸਤਾਨ-ਅਮਰੀਕਾ ਦੇ ਰਿਸ਼ਤੇ ਕਾਫੀ ਸਮੇਂ ਤੋਂ ਗੁੰਝਲਦਾਰ ਚੱਲ ਰਹੇ ਹਨ ਪਰ ਸਾਡੇ ਕੌਮੀ ਸੁਰੱਖਿਆ ਹਿੱਤਾਂ ਲਈ ਅਤੇ ਅਲਕਾਇਦਾ ਵਿਰੁੱਧ ਲੜਾਈ 'ਚ ਇਹ ਬਹੁਤ ਅਹਿਮ ਹਨ। ਓਬਾਮਾ ਪ੍ਰਸ਼ਾਸਨ ਲਈ ਅਫਗਾਨਿਸਤਾਨ ਅਤੇ ਪਾਕਿਸਤਾਨ ਲਗਾਤਾਰ ਪਹਿਲ ਵਾਲਾ ਖੇਤਰ ਬਣਿਆ ਹੋਇਆ ...
Read Full Story


ਸਰਕਾਰ ਕਾਲੇ ਧਨ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ

ਕੰਮ ਰੋਕੂ ਮਤਾ ਰੱਦ 36000 ਖਾਤੇਦਾਰਾਂ ਦੇ ਨਾਂ ਨਸ਼ਰ ਕਰਨ ਨਾਲ ਹੋਵੇਗਾ ਨੁਕਸਾਨ: ਮੁਖਰਜੀ ਨਵੀਂ ਦਿੱਲੀ, ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਲੋਕ ਸਭਾ ਵਿਚ ਐਲਾਨ ਕੀਤਾ ਕਿ ਸਰਕਾਰ ਕਾਲੇ ਧਨ ਬਾਰੇ ਵ੍ਹਾਈਟ ਪੇਪਰ ਜਾਰੀ ਕਰੇਗੀ। ਉਨ੍ਹਾਂ ਖੁਲਾਸਾ ਕੀਤਾ ਕਿ ਵਿਦੇਸ਼ ’ਚ ਭਾਰਤੀ ਖਾਤੇਦਾਰਾਂ ਸਬੰਧੀ ਸਰਕਾਰ ਨੂੰ ‘36000 ਜਾਣਕਾਰੀਆਂ’ ਮਿਲੀਆਂ ਹਨ। ਉਂਜ, ਉਨ੍ਹਾਂ ਇਹ ਜਾਣਕਾਰੀਆਂ ਨਸ਼ਰ ਕਰਨ ਬਾਰੇ ਵਿਰੋਧੀ ਧਿਰ ਦੀ ਮੰਗ ਰੱਦ ਕਰ ਦਿੱਤੀ ਅਤੇ ਕਿਹਾ ਕਿ ਇਹ ਹੋਰਨਾਂ ਦੇਸ਼ਾਂ ਨਾਲ ਸੰਧੀਆਂ ਦੀ ਉਲੰਘਣਾ ਹੋਵੇਗੀ ਅਤੇ ਇਸ ਤਰ੍ਹਾਂ ਜਾਣਕਾਰੀ ਦੇ ਸਰੋਤ ਵੀ ਸ਼ੱਕ ’ਚ ਪੈ ਜਾਣਗੇ। ਵਿਰੋਧੀ ...
Read Full Story


ਅਮਰੀਕਾ ਵਿਚ 31 ਪ੍ਰਦਰਸ਼ਨਕਾਰੀ ਗ੍ਰਿਫਤਾਰ

ਵਾਸ਼ਿੰਗਟਨ, ਅਮਰੀਕਾ ਵਿਚ ਪੁਲਸ ਨੇ ਮੈਕਫਰਸਨ ਸਕਵੇਅਰ ਤੋਂ 'ਆਕਿਊਪਾਈ ਡੀ ਸੀ' ਤੇ 31 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਵ੍ਹਾਈਟ ਹਾਊਸ ਨਾਲ ਲੱਗਦੀ ਇਸ ਥਾਂ 'ਤੇ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਘੰਟਿਆਂ ਤੋਂ ਚਲਿਆ ਆ ਰਿਹਾ ਅੜਿੱਕਾ ਖਤਮ ਹੋ ਗਿਆ। ਇਹ ਅੰਦੋਲਨ ਅਮਰੀਕੀ ਉਦਮੀਆਂ ਦੇ ਲਾਲਚ ਦੇ ਵਿਰੋਧ ਵਿਚ ਚੱਲ ਰਹੇ 'ਆਕਿਊਪਾਈ ਵਾਲ ਸਟ੍ਰੀਟ' ਦੇ ਸਮਰਥਨ ਵਿਚ ਕੀਤਾ ਜਾ ਰਿਹਾ ਹੈ। ਇਕ ਪ੍ਰਦਰਸ਼ਨਕਾਰੀ ਅਨੁਸਾਰ ਇਹ ਅੜਿੱਕਾ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕੀ ਪੁਲਸ ਨੇ ਐਤਵਾਰ ਸਵੇਰੇ 11 ਵਜੇ ਉਸ ਪਨਾਹਗਾਹ ਵਾਲੀ ਥਾਂ ਨੂੰ ਘੇਰ ਲਿਆ ਜਿਥੇ ਪ੍ਰਦਰਸ਼ਨਕਾਰੀ ਠਹਿਰੇ ...
Read Full Story


ਇਸ ਸਾਲ ਪਾਕਿ ਨੂੰ 1.1 ਅਰਬ ਡਾਲਰ ਦੀ ਮਿਲੀ ਅਮਰੀਕੀ ਮਦਦ

ਵਾਸ਼ਿੰਗਟਨ, ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਅਜੇ ਵੀ ਪਾਕਿਸਤਾਨ ਦਾ ਸਭ ਤੋਂ ਵੱਡਾ ਮਦਦਗਾਰ ਬਣਿਆ ਹੋਇਆ ਹੈ ਅਤੇ ਇਸ ਸਾਲ ਉਸ ਨੂੰ 1.1 ਅਰਬ ਡਾਲਰ ਦੀ ਮਦਦ ਮੁਹੱਈਆ ਕਰਵਾਈ ਗਈ। ਵ੍ਹਾਈਟ ਹਾਊਸ ਵਲੋਂ ਜਾਰੀ ਇਕ ਬਿਆਨ ਮੁਤਾਬਕ ਅਮਰੀਕਾ ਦੋਪਾਸੜ ਤੌਰ 'ਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਮਦਦਗਾਰ ਹੈ। ਅਮਰੀਕਾ ਨੇ 2011 ਵਿਚ ਉਸ ਨੂੰ ਸ਼ਹਿਰੀ ਮਦਦ ਵਜੋਂ ਉਕਤ ਰਕਮ ਮੁਹੱਈਆ ਕਰਵਾਈ ਤਾਂ ਜੋ ਉਹ ਊਰਜਾ ਦੀਆਂ ਚੁਣੌਤੀਆਂ ਨਾਲ ਨਜਿੱਠ ਸਕੇ। ...
Read Full Story


1

Loading...

© 2012 punjabinfoline.com

punjab infoline arash info