Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵਜ਼ੀਰਿਸਤਾਨ"
ਤਾਲਿਬਾਨ ਨੇ ਪਾਕਿਸਤਾਨੀ ਸੁਰੱਖਿਆ ਮੁਲਾਜ਼ਮ ਕੀਤੇ ਅਗ

ਇਸਲਾਮਾਬਾਦ, ਪਾਕਿਸਤਾਨ ਦੇ ਮੀਡੀਆ 'ਚ ਸ਼ੁੱਕਰਵਾਰ ਆਈਆਂ ਖਬਰਾਂ 'ਚ ਦੱਸਿਆ ਗਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਇਕ ਸੁਰੱਖਿਆ ਚੌਕੀ 'ਤੇ ਹਮਲਾ ਕਰਕੇ ਕਈ ਪਾਕਿਸਤਾਨੀ ਸੁਰੱਖਿਆ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ ਹੈ। ਟੀ. ਵੀ. ਚੈਨਲਾਂ ਦੀਆਂ ਖਬਰਾਂ ਮੁਤਾਬਕ 2 ਸੁਰੱਖਿਆ ਮੁਲਾਜ਼ਮ ਇਸ ਹਮਲੇ ਦੌਰਾਨ ਜ਼ਖਮੀ ਵੀ ਹੋਏ। ਐਕਸਪ੍ਰੈੱਸ ਟੈਲੀਵਿਜ਼ਨ ਮੁਤਾਬਕ ਅੱਤਵਾਦੀਆਂ ਨੇ ਦੱਖਣੀ ਵਜ਼ੀਰਿਸਤਾਨ ਦੇ ਕਬਾਇਲੀ ਖੇਤਰ ਨੇੜੇ ਇਕ ਪੁਲਸ ਚੌਕੀ 'ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਕਈ ਸੁਰੱਖਿਆ ਮੁਲਾਜ਼ਮਾਂ ਦੇ ਅਗਵਾ ਹੋਣ ਦੀ ਗੱਲ ਕਹੀ ਗਈ ਹੈ ਪਰ ਇਸ ਦੀ ਸ਼ੁੱਕਰਵਾਰ ਰਾਤ ਤਕ ...
Read Full Story


ਪਾਕਿ 'ਚ 16 ਤਾਲਿਬਾਨੀ ਅੱਤਵਾਦੀਆਂ ਦੀ ਮੌਤ

ਇਸਲਾਮਾਬਾਦ, ਪਾਕਿਸਤਾਨ ਦੇ ਅਸ਼ਾਂਤ ਦੱਖਣੀ ਵਜ਼ੀਰਿਸਤਾਨ ਕਬਾਇਲੀ ਇਲਾਕੇ ਵਿਚ ਅਮਰੀਕੀ ਡਰੋਨਾਂ ਦੇ ਹਮਲੇ ਵਿਚ ਅੱਜ ਘੱਟ ਤੋਂ ਘੱਟ 16 ਤਾਲਿਬਾਨੀ ਅੱਤਵਾਦੀ ਮਾਰੇ ਗਏ। ਨਿਊਜ਼ ਚੈਨਲਾਂ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦਸਿਆ ਕਿ ਡਰੋਨਾਂ ਨੇ ਦੱਖਣੀ ਵਜ਼ੀਰਿਸਤਾਨ ਏਜੰਸੀ ਦੇ ਸਰਗੋਧਾ ਵਿਚ ਤਹਿਰੀਕ-ਏ-ਤਾਲਿਬਾਨ ਦੇ ਇਕ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ। 3 ਸ਼ੱਕੀ ਅੱਤਵਾਦੀਆਂ ਤੇ 2 ਪੁਲਸ ਮੁਲਾਜ਼ਮਾਂ ਦੀ ਮੌਤ : ਪਾਕਿਸਤਾਨ ਦੇ ਕਰਾਚੀ ਵਿਚ ਅੱਜ ਵਿਲੇਜ ਰੈਸਟੋਰੈਂਟ ਦੇ ਬਾਹਰ ਇਕ ਕਾਰ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ 3 ਅੱਤਵਾਦੀ ਅਤੇ 2 ਪੁਲਸ ਮੁਲਾਜ਼ਮ ਮਾਰੇ ਗਏ। ਪੁਲਸ ਵਲੋਂ ਵਾਹਨ ...
Read Full Story


ਉੱਤਰੀ ਵਜ਼ੀਰਿਸਤਾਨ ‘ਚ ਡਰੋਨ ਹਮਲਾ,3 ਮੌਤਾਂ

ਇਸਲਾਮਾਬਾਦ, ਪਾਕਿਸਤਾਨ ਦੇ ਕਬਾਇਲੀ ਖੇਤਰ ਉੱਤਰੀ ਵਜ਼ੀਰਿਸਤਾਨ ਵਿੱਚ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਡਰੋਨ ਹਮਲੇ ਵਿੱਚ ਤਿੰਨ ਸ਼ੱਕੀ ਅਤਿਵਾਦੀ ਹਲਾਕ ਹੋ ਗਏ, ਜਿਨ੍ਹਾਂ ‘ਚੋਂ ਦੋ ਹੱਕਾਨੀ ਨੈੱਟਵਰਕ ਨਾਲ ਸਬੰਧਤ ਸਨ। ਟੀ.ਵੀ. ਚੈਨਲਾਂ ਵੱਲੋਂ ਅਫ਼ਸਰਾਂ ਦੇ ਹਵਾਲੇ ਨਾਲ ਦਿੱਤੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸੀ.ਆਈ.ਏ. ਦੇ ਸੂਹੀਆ ਜਹਾਜ਼ ਨੇ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ਦੇ ਡੰਡੇ ਦਰਪਾਖੇਲ ਇਲਾਕੇ ਦੇ ਘਰ ‘ਤੇ ਦੋ ਮਿਜ਼ਾਈਲਾਂ ...
Read Full Story


ਡਰੋਨ ਹਮਲਿਆਂ ਵਿਰੁੱਧ ਰੋਸ ਪ੍ਰਗਟਾਉਣ ਵਾਲਾ ਗੱਭਰੂ ਡਰੋਨ ਹਮਲੇ ’ਚ ਹਲਾਕ

ਇਸਲਾਮਾਬਾਦ, ਅਮਰੀਕੀ ਡਰੋਨ ਹਮਲਿਆਂ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲਾ ਇਕ ਪਾਕਿਸਤਾਨੀ ਕਿਸ਼ੋਰ ਲੜਕਾ, ਡਰੋਨ ਹਮਲੇ ’ਚ ਹੀ ਮਾਰਿਆ ਗਿਆ। ਇਹ ਜਾਣਕਾਰੀ ਅੱਜ ਅਜਿਹੇ ਡਰੋਨ ਹਮਲਿਆਂ ਵਿਰੁੱਧ ਮੁਹਿੰਮ ਚਲਾ ਰਹੇ ਇਕ ਵਿਅਕਤੀ ਨੇ ਦਿੱਤੀ ਹੈ। ਉੱਤਰੀ ਵਜ਼ੀਰਿਸਤਾਨ ਦਾ 16 ਸਾਲਾ ਮੁਹੰਮਦ ਤਾਰਿਕ, ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ’ਚ ਕਬਾਇਲੀਆਂ ਵੱਲੋਂ ਡਰੋਨ ਹਮਲਿਆਂ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਡਰੋਨ ਹਮਲਿਆਂ ਵਿਚ ਆਮ ਨਾਗਰਿਕ ਵੀ ਮਾਰੇ ਜਾ ਰਹੇ ਹਨ ਤੇ ਇਸ ਕਰਕੇ ਅਜਿਹੇ ਹਮਲੇ ਫੌਰੀ ਬੰਦ ਕੀਤੇ ਜਾਣ। ...
Read Full Story


ਕਿਆਨੀ ਦੀ ਧਮਕੀ:- ਪਹਿਲਾਂ 10 ਵਾਰ ਸੋਚੇ ਅਮਰੀਕਾ

ਇਸਲਾਮਾਬਾਦ, ਪਾਕਿਸਤਾਨ ਫੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਖੇਤਰ ਵਿਚ ਇਕਪਾਸੜ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਉਸਨੂੰ 10 ਵਾਰ ਸੋਚਣਾ ਹੋਵੇਗਾ। ਇਥੋਂ ਦੀਆਂ ਅਖਬਾਰਾਂ ਵਿਚ ਬੁੱਧਵਾਰ ਛਪੀਆਂ ਖਬਰਾਂ ਮੁਤਾਬਕ ਕਿਆਨੀ ਨੇ ਜਨਰਲ ਹੈੱਡਕੁਆਰਟਰਜ਼ ਵਿਖੇ 2 ਸੰਸਦੀ ਕਮੇਟੀਆਂ ਦੇ ਮੈਂਬਰਾਂ ਨੂੰ ਕੌਮੀ ਸੁਰੱਖਿਆ ਸਥਿਤੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਇੰਝ ਕਰ ਸਕਦਾ ਹੈ ਪਰ ਉਸ ਨੂੰ ਇਸ ਲਈ ਪਹਿਲਾਂ 10 ਵਾਰ ਸੋਚਣਾ ਪਵੇਗਾ, ਕਿਉਂਕਿ ਪਾਕਿਸਤਾਨ ਇਰਾਕ ਜਾਂ ਅਫਗਾਨਿਸਤਾਨ ਨਹੀਂ। ਕਿਆਨੀ ਨੇ ...
Read Full Story


ਅਮਰੀਕੀ ਫੌਜ ਨੇ ਉੱਤਰੀ ਵਜ਼ੀਰਿਸਤਾਨ ਨੂੰ ਘੇਰਿਆ

ਇਸਲਾਮਾਬਾਦ, ਭਾਰੀ ਤੋਪਖਾਨੇ, ਹੈਲੀਕਾਪਟਰ ਗੰਨਸ਼ਿਪ ਨਾਲ ਲੈਸ ਸੈਂਕੜੇ ਅਮਰੀਕੀ ਫੌਜੀ ਦਸਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਇਲਾਕੇ ਨੇੜੇ ਆ ਚੁੱਕੇ ਹਨ ਅਤੇ ਉਨ੍ਹਾਂ ਸਰਹੱਦ ਦੇ ਆਰ-ਪਾਰ ਜਾਣ ਵਾਲੇ ਰਸਤੇ ਸੀਲ ਕਰ ਦਿੱਤੇ ਹਨ। ਪਾਕਿਸਤਾਨ ‘ਚ ਗੁਲਾਮ ਖ਼ਾਨ ਦੇ ਸਾਹਮਣੇ ਪੈਂਦੇ ਸਰਹੱਦੀ ਇਲਾਕੇ ‘ਚ ਅਮਰੀਕੀ ਫੌਜੀਆਂ ਨੇ ਸ਼ਨਿਚਰਵਾਰ ਤੋਂ ਐਤਵਾਰ ਰਾਤ ਤਕ ਨਵੀਆਂ ਚੌਕੀਆਂ ਕਾਇਮ ਕਰ ਲਈਆਂ ਹਨ। ‘ਦਿ ਨਿਊਜ਼ ਇੰਟਰਨੈਸ਼ਨਲ’ ਨੇ ਪਾਕਿਸਤਾਨੀ ਸੁਰੱਖਿਆ ਅਫਸਰਾਂ ਅਤੇ ਕਬਾਇਲੀ ਆਗੂਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਮਰੀਕੀ ਫੌਜੀ ਦਸਤਿਆਂ ਨੇ ਪਹਾੜੀ ...
Read Full Story


ਅਮਰੀਕੀ ਡਰੋਨ ਹਮਲੇ ਵਿੱਚ 3 ਹਲਾਕ

ਇਸਲਾਮਾਬਾਦ,ਅਮਰੀਕੀ ਡਰੋਨ ਹਮਲੇ ਕਾਰਨ ਪਾਕਿਸਤਾਨ ਦੇ ਵਜ਼ਾਰਿਸਤਾਨ ਕਬਾਇਲੀ ਖੇਤਰ ਵਿਚ 3 ਸ਼ੱਕੀ ਅੱਤਵਾਦੀ ਮਾਰੇ ਗਏ। ਇਸ ਖੇਤਰ ਦੇ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਦੱਖਣੀ ਵਜ਼ੀਰਿਸਤਾਨ ਏਜੰਸੀ ਦੇ ਬੀਰਮਲ ਖੇਤਰ ਵਿਚ ਇਕ ਘਰ ਉਤੇ ਡਰੋਨ ਜਹਾਜ਼ ਨੇ 2 ਮਿਜ਼ਾਇਲਾਂ ਨਾਲ ਹਮਲਾ ਕੀਤਾ ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਇਸ ਹਮਲੇ ਵਿਚ 5 ਹੋਰ ਵਿਅਕਤੀ ਵੀ ਜ਼ਖ਼ਮੀ ਹੋ ...
Read Full Story


1

Loading...

© 2012 punjabinfoline.com

punjab infoline arash info