Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਵੱਲੋਂ"
ਪਿੰਡਾਂ ਵਿੱਚ ਜਨਮ ਤੇ ਮੌਤ ਦਾ ਰਿਕਾਰਡ ਹੁਣ ਏ:ਐਨ:ਐਮਜ ਰੱਖਣਗੀਆਂ - ਸਿਹਤ ਮੰਤਰੀ

ਅੰਮ੍ਰਿਤਸਰ, 20 ਅਗਸਤ,sarwan singh randhawa: ਪੰਜਾਬ ਭਰ ਵਿੱਚ ਸਿਹਤ ਵਿਭਾਗ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਅਤੇ ਸਚਾਰੂ ਰੂਪ ਵਿੱਚ ਚਲਾਉਣ ਹਿੱਤ ਅੱਜ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਏ:ਐਨ:ਐਮ ਸੂਚਨਾ ਪ੍ਰਬੰਧਨ ਤਕਨੀਕ ਪ੍ਰਾਜੈਕਟ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਅਹਿਮ ਪ੍ਰਾਜੈਕਟ ਦਾ ਉਦਘਾਟਨ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਏ:ਐਨ:ਐਮਜ ਨੂੰ ਆਪਣੇ ਹੱਥੀ ਮੋਬਾਇਲ ਵੰਡ ਕੇ ਕੀਤਾ। ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾ: ਚੰਦਨਜੀਤ ਸਿੰਘ ਕੌਂਡਲ, ਸਹਾਇਕ ਸਿਵਲ ਸਰਜਨ ਡਾ: ਨਰੇਸ਼ ਦੁੱਗਲ ਜਿਲ੍ਹਾ ਪਰਿਵਾਰ ਭਲਾਈ ਅਫਸਰ, ਜਿਲ੍ਹਾ ਪਰਿਵਾਰ ...
Read Full Story


ਬਿਜਲੀ ਦੇ ਸ਼ਾਰਟ ਸਰਕੱਟ ਦੇ ਚੱਲਦਿਆਂ ਕੋਲਡ ਸਟੋਰ ਵਿੱਚ ਅੱਗ ਲੱਗਣ ਕਾਂਰਣ ਲੱਖਾਂ ਦਾ ਨੁਕਸਾਂਨ

ਅੰਮ੍ਰਿਤਸਰ/19ਅਗਸਤ/ਮਨਜੀਤ ਰਾਜਪੂਤ:-ਸੋਮਵਾਰ ਦੇਰ ਸ਼ਾਮ ਨੂੰ ਅੰਮ੍ਰਿਤਸਰ ਅੰਦਰ ਹੋਏ ਇੱਕ ਭਿਆਨੱਕ ਹਾਦਸੇ ਨੇ ਕਈ ਵਪਾਰੀਆਂ ਦੇ ਚਿਹਰੇ ਨੂੰ ਮੁਰਝਾ ਕੇ ਰੱਖ ਦਿੱਤਾ। ਸੋੰਮਵਾਰ ਦੀ ਸ਼ਾਂਮ ਨੂੰ ਅੰਮ੍ਰਿਤਸਰ ਦੇ ਇਲਾਕੇ ਗੇਟ ਹਕੀਮਾਂ ਵਿੱਚ ਸਥਿੱਤ ਪ੍ਰੀਤ ਕੋਲਡ ਸਟੋਰ ਨੂੰ ਅੱਗ ਲੱਗਣ ਕਾਂਰਣ ਵਪਾਰੀਆਂ ਦਾ ਪਿਆ ਲੱਖਾਂ ਦਾ ਸਮਾਂਨ ਸੜ ਕੇ ਸੁਆਹ ਹੋ ਗਿਆ। ੀeਹ ਅੱਗ ਬਹੁਤ ਹੀ ਤੇਜ ਅਤੇ ਭਿਆਨੱਕ ਸੀ ਜਿਸ ਨੂੰ ਬਝਾਉਣ ਲਈ ਫਾਇਰ ਬਿਗ੍ਰੇਡ ਦੀਆਂ ਪੰਜ ਗੱਡੀਆਂ ਨੂੰ ਖਾਸੀ ਮੁਸ਼ਕਤ ਕਰਨੀ ਪਈ। ਇਹਨਾਂ ਗੱਡੀਆਂ ਨੂੰ ਇਸ ਭਿਆਨੱਕ ਅੱਗ ਤੇ ਕਾਬੂ ਪਾਉਣ ਵਿੱਚ ਪੂਰੇ 4 ਘੰਟੇ ਲੱਗੇ ਤਾਂ ਕਿਤੇ ਜਾ ਕੇ ...
Read Full Story


"ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"

special reprt from sarwan singh randhaw(Amritsar) ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ਰਹੀਆਂ ਹਨ ਪਰ ਇਸ ...
Read Full Story


ਨਗਰ ਨਿਗਮ ਅੰਮ੍ਰਿਤਸਰ ਦੇ ਬੁੱਲਡੋਜਰ ਨੇ ਮੋੜਿਆ ਇਤਹਾਸਿੱਕ ਨਗਰ ਛੇਹਰਟਾ ਵੱਲ ਆਂਪਣਾਂ ਮੂੰਹ

ਅੰਮ੍ਰਿਤਸਰ/03ਅਗਸਤ/ਸਰਵਨ ਸਿੰਘ ਰੰਧਾਵਾ:-ਮਹਾਂਨਗਰ ਅੰਮ੍ਰਿਤਸਰ ਅੰਦਰ ਨਜਾਇਜ ਕਬਜਾਧਾਰੀਆਂ ਤੇ ਨਗਰ ਨਿਗਮ ਅੰਮ੍ਰਿਤਸਰ ਦੀ ਸਖਤ ਕਾਰਵਾਈ ਲਗਾਤਾਰ ਜਾਰੀ ਹੈ। ਸ਼ਹਿਰ ਅੰਦਰੋਂ ਹਾਈਕੋਰਟ ਦੇ ਸਖਤ ਹਿਦਾਇਤਾਂ ਦਾ ਪਾਲਣ ਕਰਦਿਆਂ ਨਗਰ ਨਿਗਮ ਦਾ ਨਜਾਇਜ ਕਬਜੇ ਹਟਾਉਣ ਦਾ ਸ਼ਲਾਘਾਯੋਗ ਉਪਰਾਲਾ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਹੀ ਸੋਮਵਾਰ ਦੀ ਰਾਤ ਤਕਰੀਬਨ 2 ਵਜੇ ਨਗਰ ਨਿਗਮ ਅੰਮ੍ਰਿਤਸਰ ਨੇ ਇਤਹਾਸਿੱਕ ਨਗਰ ਛੇਹਰਟਾ ਵੱਲ ਨੂੰ ਆਂਪਣੇ ਬੁਲਡੋਜਰ ਦਾ ਮੂੰਹ ਮੋੜ ਲਿਆ। ਪ੍ਰਾਪਤ ਜਾਣਕਾਰੀ ਮੁਤਾਬਿੱਕ ਸੋਮਵਾਰ ਰਾਤੀ ਤਕਰੀਬਨ 2 ਵਜੇ ਤਰਸੇਮ ਸਿੰਘ ਖਾਲਸਾ ਦੀ ਅਗਵਾਈ ਵਾਲੀ ਨਗਰ ਨਿਗਮ ਦੀ ...
Read Full Story


ਆਪਣੇ ਪਰਿਵਾਰ ਨੂੰ ਪਾਲਣ ਖਾਤਰ ਰਿਕਸ਼ਾ ਵਾਹ ਕੇ 10-10 ਰੁਪਏ ਇਕੱਠੇ ਕਰ ਰਿਹਾ ਸਾਬਕਾ ਜਸੂਸ ਮਹਿੰਦਰ ਸਿੰਘ

ਅੰਮ੍ਰਿਤਸਰ/02ਅਗਸਤ/ਸਰਵਨ ਸਿੰਘ ਰੰਧਾਵਾ(+91 9780618097) ਭਾਰਤੀ ਖੂਫੀਆ ਏਜੰਸੀਆਂ ਵੱਲੋਂ ਠੁਕਰਾਏ ਗਏ ਸਾਬਕਾ ਜਸੂਸ ਮਹਿੰਦਰ ਸਿੰਘ ਦ ਦਾਸਤਾਂਨ ਵੀ ਚੱਕ ਅੱਲਾ ਬਖਸ਼ ਦੇ ਗੱਜਣ ਸਿੰਘ ਦੇ ਨਾਲ ਹੀ ਮਿੱਲਦੀ ਜੁਲਦੀ ਹੈ,ਜਿਸ ਦਾ ਇਸਤੇਮਾਲ ਕਰਕੇ ਭਾਰਤੀ ਖੂਫੀਆਂ ਏਜੰਸੀਆਂ ਨੇ ਉਸ ਨੂੰ ਇੱਕ ਨਕਾਰਾ ਅੰਗ ਵਾਂਗੂੰ ਆਪਣੇ ਨਾਲੋ ਕੱਟ ਸੁੱਟ ਦਿੱਤਾ। ਜੇਕਰ ਇਸ ਸਾਬਕਾ ਜਸੂਸ ਮਹਿੰਦਰ ਸਿੰਘ ਦੀ ਕਹਣੀ ਨੂੰ ਗੋਹ ਨਾਲ ਸੁਣੀਏ ਤਾਂ ਅੱਖਾਂ ਚੋਂ ਸਹਿਜ ਸੁਭਾਅ ਹੀ ਪਾਣੀ ਆ ਜਾਦਾ ਹੈ ਦਿਲ ਮੋਮ ਵਾਂਗਰ ਪਿੱਗਲ ਜਾਂਦਾ ਹੈ।ਸਾਬਕਾ ਜਸੂਸ ਮਹਿੰਦਰ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ...
Read Full Story


ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ ਅਪਰਾਧੀਆਂ ਦਾ ਗੁਲਾਂਮ ਬਣਿਆਂ"

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ ਪੰਜਾਬ ਇੱਕ ਵਾਰੀ ਫਿਰ ਸਾਂਤੀ ਵਿਰੋਧੀ ਅਨਸਰਾਂ ਦੀ ਦਾੜ ਹੇਠ ਫਸਿਆ ਨਜਰ ਆ ਰਿਹਾ ਹੈ।ਦਿਨੋ ਦਿਨ ਪੰਜਾਬ ਅੰਦਰ ਅਪਰਾਧੀ ਫਿਰ ਆਪਣਾਂ ਸਿਰ ਚੁੱਕਦੇ ਨਜਰ ਆ ਰਹੇ ਹਨ।ਇਹ ਹੱਸਦੇ ਵੱਸਦੇ ਪੰਜਾਬ ਲਈ ਕੋਈ ਸੁਭ ਸੰਦੇਸ ਨਹੀ ਹੈ।ਅੱਜ ਪੰਜਾਬ ਨੂੰ ਨਸ਼ੇ ਦੀ ਤਸਕਰੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਇੱਥੋਂ ਨਸ਼ੇ ਦੇ ਵਪਾਰੀਆ ਵੱਲੋਂ ਵੱਡੀ ਪੱਧਰ ਤੇ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰਥ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿਚ ਵਿਧਾਨ ਸਭਾ ਦੇ ਖ਼ਤਮ ਹੋਏ ਸੈਸ਼ਨ ਵਿਚ ਕਿਹਾ ਹੈ ਕਿ ਕੁਝ ਸ਼ਕਤੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹ ...
Read Full Story


ਇੰਟਨੇੱਟ ਤੇ ਵੈਬਸਾਈਟਾਂ ਦੇ ਜਰੀਏ ਪਰੋਸੀ ਜਾ ਰਹੀ ਹੈ ਵੱਡੀ ਪੱਧਰ ਤੇ ਅਸ਼ਲੀਲਤਾ

ਅੰਮ੍ਰਿਤਸਰ/31ਜੁਲਾਈ/ਸਰਵਨ ਸਿੰਘ ਰੰਧਾਵਾ:-:-ਇੰਟਰਨੇੱਟ ਭਾਂਵੇ ਦੁਨੀਆਂ ਨੂੰ ਆਪਸ ਵਿੱਚ ਬਹੁਤ ਨਜਦੀਕ ਲੈ ਆਇਆ ਹੈ,ਪਰ ਜਿੰਨੇ ਇਸ ਦੇ ਫਾਇਦੇ ਹਨ ਉਨੇ ਹੀ ਇਸ ਦੇ ਨੁਕਸਾਨ ਵੀ ਹਨ।ਜਿੱਥੇ ਇਸ ਤੋਂ ਪੂਰੀ ਦੁਨੀਆਂ ਦੀ ਜਾਂਣਕਾਰੀ ਹਾਸਿਲ ਹੁੰਦੀ ਹੈ,ਉੱਥੇ ਅੱਜ ਕੱਲ ਇਸ ਦੇ ਕਈ ਨੁਕਸਾਂਨ ਵੀ ਸਾਹਮਣੇ ਆ ਰਹੇ ਹੈ।ਇੰਟਰਨੇੱਟ ਤੇ ਵੱਧ ਰਹੀ ਅਸਲੀਲ ਸਾਈਟਾਂ ਦੀ ਗਿਣਤੀ ਅਜੋਕੇ ਸਮਾਜ ਦਾ ਮਾਹੋਲ ਖਰਾਬ ਕਰਨ ਤੇ ਤੁੱਲੀ ਹੋਈ ਹੈ।ਪੰਜਾਬ ਅੰਦਰ ਵੀ ਨੋਜਵਾਨਾਂ ਵੱਲੋਂ ਇਹਨਾਂ ਵੇੱਬਸਾਈਟਾਂ ਦੀ ਖੂਬ ਵਰਤੋਂ ਕੀਤੀ ਜਾ ਰਹੀ ਹੈ।ਇੰਨਾਂ ਸਾਈਟਾਂ ਦੇ ਇਸਤੇਮਾਲ ਕਰ ਪੰਜਾਬ ਦੀ ਨੋਜਵਾਂਨ ਪੀੜੀ ਗਰਕ ਹੋਣ ...
Read Full Story


1

Loading...

© 2012 punjabinfoline.com

punjab infoline arash info