Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸ਼ਰੀਫ਼"
ਨਵਾਜ਼ ਸ਼ਰੀਫ ਨਾਲ ਜੁੜਨ ਬਾਰੇ ਫੈਸਲਾ 27 ਨੂੰ: ਕੁਰੈਸ਼ੀ

ਲਾਹੌਰ, ਪਾਕਿਸਤਾਨ ਪੀਪਲਜ਼ ਪਾਰਟੀ ਛੱਡਣ ਵਾਲੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਉਹ ਮੁੱਖ ਵਿਰੋਧੀ ਪਾਰਟੀ ਪੀ.ਐਮ.ਐਲ.(ਐਨ) ਨਾਲ ਜੁੜਨ ਬਾਰੇ ਵਿਚਾਰ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਸ੍ਰੀ ਨਵਾਜ਼ ਸ਼ਰੀਫ਼ ਹਨ। ਪੀ.ਐਮ.ਐਲ.-ਐਨ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ 27 ਨਵੰਬਰ ਨੂੰ ਸਿੰਧ ਸੂਬੇ ਦੇ ਘੰਟਕੀ ਇਲਾਕੇ ’ਚ ਹੋ ਰਹੀ ਰੈਲੀ ਦੌਰਾਨ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਐਲਾਨ ਕਰਨਗੇ। ਕਿਸੇ ਰਾਜਨੀਤਕ ਪਾਰਟੀ ਨਾਲ ਜੁੜਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੀ.ਐਮ.ਐਲ.(ਐਨ) ਦੇ ਆਗੂਆਂ ਨੇ ਉਨ੍ਹਾਂ ਨੂੰ ...
Read Full Story


ਹਿੰਦੂ ਪਾਕਿਸਤਾਨ ਛੱਡ ਕੇ ਜਾਣ ਬਾਰੇ ਨਾ ਸੋਚਣ: ਨਵਾਜ਼ ਸ਼ਰੀਫ਼

ਕਰਾਚੀ, ਪਾਕਿਤਸਾਨ ਵਿਚ ਵਿਰੋਧੀ ਧਿਰ ਦੇ ਆਗੂ ਨਵਾਜ਼ ਸ਼ਰੀਫ ਨੇ ਅੱਜ ਪਾਕਿਸਤਾਨ ਵਿਚ ਵਸਦੇ ਹਿੰਦੂਆਂ ਨੂੰ ਕਿਹਾ ਹੈ ਕਿ ਉਹ ਦੇਸ਼ ਛੱਡ ਕੇ ਜਾਣ ਬਾਰੇ ਨਾ ਸੋਚਣ। ਦੇਸ਼ ਵਿਚ ਹਿੰਦੂ ਸੁਰੱਖਿਅਤ ਹਨ। ਇਹ ਬਿਆਨ ਨਵਾਜ਼ ਸ਼ਰੀਫ ਨੇ ਅੱਜ ਦਿੱਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੂਬਾ ਸਿੰਧ ਵਿਚ ਦਿਨ-ਦਿਹਾੜੇ ਤਿੰਨ ਹਿੰਦੂ ਡਾਕਟਰਾਂ ਦੀ ਹੱਤਿਆ ਕਰ ਦਿੱਤੀ ਸੀ। ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਹਿੰਦੂਆਂ ਦਾ ਵੀ ਪਾਕਿਸਤਾਨ ’ਤੇ ਓਨਾ ਹੀ ਹੱਕ ਹੈ ਜਿੰਨਾ ਮੁਸਲਮਾਨਾਂ ਦਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਘੱਟ-ਗਿਣਤੀਆਂ ਦੀ ਸੁਰੱਖਿਆ ਕਰੇ। ‘ਮੈਂ ਤੁਹਾਨੂੰ ...
Read Full Story


ਅਮਰੀਕਾ ਸਾਡੇ ’ਤੇ ਹੋਰ ਦਬਾਅ ਨਾ ਪਾਏ: ਗਿਲਾਨੀ

ਸਰਬ ਪਾਰਟੀ ਮੀਟਿੰਗ ’ਚ ਨਵਾਜ਼ ਸ਼ਰੀਫ਼ ਵੀ ਹੋਏ ਸ਼ਾਮਲ ਇਸਲਾਮਾਬਾਦ,ਪਾਕਿਸਤਾਨ ਨੇ ਆਪਣੇ ਪੁਰਾਣੇ ‘ਬੇਲੀ’ ਅਮਰੀਕਾ ਨੂੰ ਕਿਹਾ ਹੈ ਕਿ ਉਹ ਅਤਿਵਾਦ ਖਿਲਾਫ ਕੋਈ ਕਸਰ ਨਹੀਂ ਛੱਡ ਰਿਹਾ ਤੇ ਇਸ ਦੇ ਬਾਵਜੂਦ ਉਸ ਵੱਲੋਂ ਕਹਿਣਾ ਕਿ ਆਈ.ਐਸ.ਆਈ. ਦੇ ਅਤਿਵਾਦੀਆਂ ਨਾਲ ਸਬੰਧ ਹਨ, ਬੜੀ ‘ਹੈਰਾਨੀਜਨਕ’ ਗੱਲ ਹੈ। ਇਸੇ ਨਾਲ ਉਸ ਨੇ ਅਮਰੀਕਾ ਨੂੰ ਸਾਫ ਕਰ ਦਿੱਤਾ ਕਿ ਉਸ ਉਪਰ ਅਤਿਵਾਦ ਖਿਲਾਫ ‘ਹੋਰ ਕਾਰਵਾਈ’ ਕਰਨ ਲਈ ਦਬਾਅ ਨਹੀਂ ਪਾਇਆ ਜਾ ਸਕਦਾ। ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਯੁਸੁਫ ਰਜ਼ਾ ਗਿਲਾਨੀ ਨੇ ਕਿਹਾ, ‘‘ਅਤਿਵਾਦ ਖ਼ਿਲਾਫ਼ ਲੜਾਈ ਵਿਚ ਹੋਰ ...
Read Full Story


ਨਵਾਜ਼ ਸ਼ਰੀਫ਼ ਨੂੰ ਖੂੰਜੇ ਲਾਉਣ ਲਈ ਜ਼ਰਦਾਰੀ ਤੇ ਮੁਸ਼ੱਰਫ ’ਚ ਗੁੱਪ-ਚੁੱਪ ਗੱਲਬਾਤ

ਮੁਸ਼ੱਰਫ ਨੇ ਕਾਬੁਲ ’ਚ ਚਾਹੀ ਸੀ ਮਿੱਤਰ ਸਰਕਾਰ ਇਸਲਾਮਾਬਾਦ,ਪਾਕਿਸਤਾਨ ਦੀ ਸੱਤਾਧਾਰੀ ਪੀ.ਪੀ.ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਨੇ ਆਪਣੀ ਮੁੱਖ ਵਿਰੋਧੀ ਧਿਰ ਪੀ.ਐਮ.ਐਲ.ਐਨ. ਨੂੰ ਖੂੰਜੇ ਲਾਉਣ ਲਈ ਪਰਵੇਜ਼ ਮੁਸ਼ੱਰਫ ਦੀ ਪਾਰਟੀ ਨਾਲ ਗੁੱਪ-ਚੁੱਪ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਤੇ ਸਾਬਕਾ ਫੌਜੀ ਸ਼ਾਸਕ ਦੀ ਦੇਸ਼ ’ਚ ਸੰਭਾਵੀ ਵਾਪਸੀ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਹ ਖੁਲਾਸਾ ਅੱਜ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ। ਪੀ.ਪੀ.ਪੀ. ਤੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐਮ.ਐਲ.) ਨੇ ਆਪਣੀਆਂ ਸਿਆਸੀ ਸਰਗਰਮੀਆਂ ’ਚ ਤਾਲਮੇਲ ਬਿਠਾਉਣ ਲਈ ਅਤੇ ਸਿੱਧੇ ਰੂਪ ’ਚ ਪੀ.ਐਮ.ਐਲ.ਐਨ. ਦਾ ...
Read Full Story


1

Loading...

© 2012 punjabinfoline.com

punjab infoline arash info