Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸ਼ਹਿ"
ਪਟਿਆਲਾ ਸ਼ਹਿਰ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਨਵੀਂਆਂ ਇਮਾਰਤਾਂ ਬਨਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡਿਪਟੀ ਕਮਿਸ਼ਨਰ

ਪਟਿਆਲਾ: 29 ਸਤੰਬਰ (ਪੀ.ਐਸ.ਗਰੇਵਾਲ) -ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਸ਼ਹਿਰ ਦੇ ਵਿਕਾਸ ਲਈ ਗਠਿਤ ਕੀਤੀ ਜ਼ਿਲਾ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਨਿਯਮਾਂ ਦਾ ਉਲੰਘਣ ਕਰਕੇ ਨਵੀਂਆਂ ਇਮਾਰਤਾਂ ਬਨਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਆਵਾਜਾਈ ਵਿੱਚ ਰੁਕਾਵਟ ਪਾਉਣ ਵਾਲੇ ਵਾਹਨਾਂ ਦੇ ਚਲਾਨ ਕੱਟ ਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕੋਈ ...
Read Full Story


ਪਟਿਆਲਾ ਸ਼ਹਿਰ ਨੂੰ ਵਿਰਾਸਤੀ ਸ਼ਹਿਰ (ਹੈਰੀਟੇਜ ਸਿਟੀ) ਵਜੋਂ ਵਿਕਸਤ ਕਰਨ ਲਈ ਨਗਰ ਨਿਗਮ ਵਿਖੇ ਵਿਸ਼ੇਸ਼ ਹੈਰੀਟੇਜ ਸੈਲ ਸਥਾਪਤ ਕੀਤਾ ਜਾਵੇਗਾ- ਵਿਰਕ

ਪਟਿਆਲਾ: 15 ਦਸੰਬਰ (ਪੀ.ਐਸ.ਗਰੇਵਾਲ) -‘‘ ਪਟਿਆਲਾ ਸ਼ਹਿਰ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਅਤੇ ਇਸ ਦੀਆਂ ਪੁਰਾਤਨ ਇਮਾਰਤਾਂ ਨੂੰ ਉਹਨਾਂ ਦੀ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਨਗਰ ਨਿਗਮ ਦੇ ਦਫਤਰ ਵਿਖੇ ਇੱਕ ਵਿਸ਼ੇਸ਼ ਹੈਰੀਟੇਜ ਸੈਲ ਸਥਾਪਤ ਕੀਤਾ ਜਾਵੇਗਾ ਜਿਥੇ ਤਾਇਨਾਤ ਗਾਈਡਜ਼ ਵਿਦੇਸ਼ੀ ਸੈਲਾਨੀਆਂ ਨੂੰ ਇਸ ਰਿਆਸਤੀ ਸ਼ਹਿਰ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਗੇ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਏ.ਪੀ.ਐਸ. ਵਿਰਕ ਨੇ ਮਿੰਨੀ ਸਕੱਤਰੇਤ ਵਿਖੇ ਪਟਿਆਲਾ ਸ਼ਹਿਰ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ...
Read Full Story


ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਸ਼ਹਿਰ ਦੇ ਮੁੱਖ ਸਥਾਨਾਂ ’ਤੇ ਸਜਾਵਟੀ ਬੂਟੇ, ਝਰਨੇ ਅਤੇ ਸ਼ਾਨਦਾਰ ਫੁਹਾਰੇ ਲਗਾਏ ਜਾਣਗੇ-ਡੀ.ਸੀ.

ਪਟਿਆਲਾ: 4 ਨਵੰਬਰ (ਪੀ.ਐਸ.ਗਰੇਵਾਲ) - ਇਤਿਹਾਸਕ ਸ਼ਹਿਰ ਪਟਿਆਲਾ ਨੂੰ ਪੁਰਾਤਨ ਦਿੱਖ ਪ੍ਰਦਾਨ ਕਰਨ ਅਤੇ ਇਸ ਦੇ ਸੁੰਦਰੀਕਰਨ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕੇ ਗਏ ਹਨ ਜਿਹਨਾਂ ਵਿਚੋਂ ਸ਼ਹਿਰ ਦੇ ਮੁੱਖ ਸਥਾਨਾਂ ’ਤੇ ਨਗਰ ਨਿਗਮ ਵੱਲੋਂ ਵਧੀਆ ਬੂਟੇ ਲਗਾਉਣੇ, ਚੌਣਵੀਆਂ ਥਾਵਾਂ ’ਤੇ ਝਰਨੇ ਅਤੇ ਸ਼ਾਨਦਾਰ ਫੁਹਾਰੇ ਲਗਾਏ ਜਾ ਰਹੇ ਹਨ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ. ਦੀਪਿੰਦਰ ਸਿੰਘ ਨੇ ਨੰਗਲ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਲੀਲਾ ਭਵਨ ਵਿਖੇ ਉਸਾਰੇ ਗਏ ਚਿਲਰਡਨ ਮੈਮੋਰੀਅਲ ਚੌਂਕ ’ਚ ਨਗਰ ਨਿਗਮ ਵੱਲੋਂ ਬਰੋਡਵੇ ਇਮੀਗੇ੍ਰਸ਼ਨ ਗਰੁੱਪ ਦੇ ...
Read Full Story


ਸ਼ਰਨਾਂ ਇਸ ਵਕਤ ਕਾਂਗਰਸ ਦੀ ਸ਼ਹਿ ਤੇ ਹੀ ਬੇਮਤਲਬੀ ਬਿਆਂਨਬਾਜੀ ਕਰ ਕੇ ਵਿਵਾਦ ਖੜਾ ਕਰ ਰਿਹਾ ਹੈ:-ਬੀ.ਐਸ ਭੰਗੂ

ਸ਼ਰਨਾਂ ਇਸ ਵਕਤ ਕਾਂਗਰਸ ਦੀ ਸ਼ਹਿ ਤੇ ਹੀ ਬੇਮਤਲਬੀ ਬਿਆਂਨਬਾਜੀ ਕਰ ਕੇ ਵਿਵਾਦ ਖੜਾ ਕਰ ਰਿਹਾ ਹੈ:-ਬੀ.ਐਸ ਭੰਗੂ ਅੰਮ੍ਰਿਤਸਰ/30ਜੁਲਾਈ/ਸਰਵਨ ਸਿੰਘ ਰੰਧਾਵਾ:- ਸ਼ਰਨਾਂ ਪੰਜਾਬ ਅੰਦਰ ਅਕਾਲੀ ਦਲ ਦੀ ਪੇਂਠ ਨੂੰ ਵੇਖ ਕੇ ਪੂਰੀ ਤਰਾਂ ਬੋਖਲਾ ਚੁੱਕਿਆ ਹੈ,ਇਸ ਦੇ ਚੱਲਦਿਆ ਹੀ ਉਹ ਆਪਣਾਂ ਆਪਾ ਗਵਾ ਕੇ ਕਾਂਗਰਸ ਦੀ ਸ਼ਹਿ ਤੇ ਬੇਮਤਲਬੀ ਬਿਆਨਬਾਜੀ ਕਰਕੇ ਨਵੇਂ ਵਿਵਾਦ ਖੜੇ ਕਰ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜਨਰਲ ਸਕੱਤਰ ਡਾ: ਬੀ.ਐਸ ਭੰਗੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ ਗੱਲਬਾਤ ਦੋਰਾਂਨ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ: ਭੰਗੂ ਨੇ ...
Read Full Story


ਅਕਾਲੀ ਭਾਜਪਾ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਸੰਬੰਧੀ ਕੀਤੇ ਜਾ ਰਹੇ ਦਾਅਵੇ ਝੂਠੇ

ਪਟਿਆਲਾ,03 ਜੂਨ (ਪੀ ਐਸ ਗਰੇਵਾਲ) -- ਅਕਾਲੀ ਭਾਜਪਾ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਸੰਬੰਧੀ ਕੀਤੇ ਜਾ ਰਹੇ ਦਾਅਵੇ ਝੂਠੇ ਅਤੇ ਕਾਗਜੀ ਹਨ। ਇਹ ਵਿਚਾਰ ਜਿਲਾ ਕਾਂਗਰਸ ਦੇ ਐਕਸ ਐਮ.ਸੀ. ਸ਼੍ਰੀ ਗੋਪਾਲ ਸਿੰਗਲਾ ਨੇ ਆਪਣੇ ਦਫਤਰ ਰੱਖੀ ਇੱਕ ਮੀਟਿੰਗ ਦੋਰਾਨ ਕਹੇ। ਉਹਨਾਂ ਨੇ ਦਸਿੱਆ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਬੰਦ ਹੋ ਚੁੱਕੇ ਹਨ। ਸਰਕਾਰੀ ਥਾਵਾਂ ਤੇ ਨਜਾਇਜ ਕਬਜੇ ਕੀਤੇ ਜਾ ਰਹੇ ਹਨ ਅਤੇ ਨਜਾਇਜ ਕਬਜੇ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਹੈ। ਜਿਲਾ ਯੋਜਨਾ ਬੋਰਡ ਦੀ ਕੋਈ ਵੀ ਸਕੀਮ, ਪ੍ਰੋਜੈਕਟ ਲਾਗੂ ਨਹੀ ਹੋ ਰਿਹਾ ਹੈ। ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਸ਼ਹਿਰਵਾਸੀ ...
Read Full Story


ਗੈਸ ਸਿਲੰਡਰ ਚੋਰ ਗਰੋਹ ਸਰਗਰਮ

ਨਾਭਾ, 2 ਫਰਵਰੀ (ਸੋਢੀ)-ਬੀਤੇ ਕਈ ਦਿਨਾਂ ਤੋਂ ਸ਼ਹਿਰ ਵਿਚ ਗੈਸ ਸਿਲੰਡਰ ਚੋਰ ਗਰੋਹ ਸਰਗਰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਪੁਰਾਣਾ ਹਾਈਕੋਰਟ ਦੇ ਨੇੜੇ ਹੈਰੀ ਦੇ ਘਰੋਂ ਇਕ ਖਾਲੀ ਸਿਲੰਡਰ ਅਤੇ ਇਸੇ ਤਰ੍ਹਾਂ ਪਟਿਆਲਾ ਕੋਰਟ ਰੋਡ ਤੇ ਧਾਰੀਵਾਲ ਦੇ ਘਰੋਂ ਦਿਨ ਦਿਹਾੜੇ ਇਕ ਗੈਸ ਸਿਲੰਡਰ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਤੀ ਬਾਗ ਕਾਲੋਨੀ ਵਿਚੋਂ ਵੀ ਕਰੀਬ ਛੇ-ਸੱਤ ਖਾਲੀ ਗੈਸ ਸਿਲੰਡਰ ਘਰਾਂ ’ਚੋਂ ਚੋਰੀ ਹੋਣ ਦਾ ਸਮਾਚਾਰ ...
Read Full Story


ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਗੁਰੂ ਜੀ ਦਾ 633ਵਾਂ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ। ਬੀਤੀ ਰਾਤ ਸਜਾਏ ਦੀਵਾਨ ਵਿਚ ਗਾਇਕ ਵਿਜੈ ਹੰਸ ਅਤੇ ਲਖਵਿੰਦਰ ਲੱਖੀ ਵਲੋਂ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਅੱਜ ਸਵੇਰੇ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੇ ਕੀਰਤਨੀ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਉਪਰੰਤ ਸਾਗਰ ਬਾਲੀ ਐਂਡ ਪਾਰਟੀ ਵਲੋਂ ਮਿਸ਼ਨਰੀ ਗੀਤ ਪੇਸ਼ ਕੀਤਾ ਗਏ। ਇਸ ਮੌਕੇ ...
Read Full Story


ਲੁੱਟ ਖੋਹ ਦੇ ਦੋਸ਼ ’ਚ ਦੋ ਗ੍ਰਿਫ਼ਤਾਰ

ਨਵਾਂਸ਼ਹਿਰ, 1 ਫਰਵਰੀ (ਵਿ. ਪ੍ਰ.)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਲੁੱਟਾਂ ਖੋਹਾਂ ਦੇ ਜ਼ੁਰਮ ਤਹਿਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਥਾਣਾ ਮੁਖੀ ਸ੍ਰੀ ਰਾਜ ਕੁਮਾਰ ਨੇ ਦੱਸਿਆ ਕਿ ਜਸਵੰਤ ਰਾਏ ਵਾਸੀ ਮਹਾਲੋਂ ਨੇ ਬਿਆਨ ਦਿੱਤੇ ਸਨ ਕਿ ਉਹ 29 ਜਨਵਰੀ ਦੀ ਸ਼ਾਮ ਨੂੰ ਪਿੰਡ ਪੱਲੀ ਝਿੱਕੀ ਤੋਂ ਆਪਣੀ ਦੁਕਾਨ ਬੰਦ ਕਰਕੇ ਆਪਣੀ ਬੇਟੀ ਨਾਲ ਮੋਟਰਸਾਈਕਲ ’ਤੇ ਪਿੰਡ ਮਹਾਲੋਂ ਨੂੰ ਆ ਰਿਹਾ ਸੀ। ਜਦੋਂ ਉਹ 7:15 ਵਜੇ ਪਿੰਡ ਦੇ ਵਸੀਵੇਂ ਤੇ ਪਹੁੰਚਾ ਤਾਂ ਦੋ ਮੋਨੇ ਮੋਟਰਸਾਈਕਲ ਸਵਾਰਾਂ ਨੇ ਨੰਗੀ ਕ੍ਰਿਪਾਨ ਦੀ ਨੋਕ ਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸਦਾ ਪਰਸ ਅਤੇ ਮੋਬਾਇਲ ਖੋਹ ਕੇ ...
Read Full Story


ਬਰਫ਼ੀਲੀਆਂ ਹਵਾਵਾਂ ਨੇ ਛੇੜੀ ਕੰਬਣੀ

ਚੰਡੀਗੜ੍ਹ, 22 ਜਨਵਰੀ (ਏਜੰਸੀਆਂ)-ਸੀਤ ਲਹਿਰ ਦੇ ਚਲਦੇ ਪੰਜਾਬ, ਚੰਡੀਗੜ੍ਹ ਤੇ ਹਰਿਆਣੇ ਵਿਚ ਅੱਜ ਵੀ ਸੰਘਣੀ ਧੁੰਦ ਛਾਈ ਰਹੀ ਜਿਸ ਕਾਰਨ ਰੇਲ ਤੇ ਸੜਕੀ ਆਵਾਜਾਈ ’ਤੇ ਮਾੜਾ ਅਸਰ ਪਿਆ ਤੇ ਬਰਫੀਲੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਜਦਕਿ ਰਾਜਧਾਨੀ ਦਿੱਲੀ ਵਿਚ ਅੱਜ ਪਈ ਧੁੰਦ ਨੇ ਸੱਤ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਚੰਡੀਗੜ੍ਹ ’ਚ ਮੌਸਮ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਚੰਡੀਗੜ੍ਹ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਛਾ ਜਾਣ ਨਾਲ ਵੇਖਣ ਦ੍ਰਿਸ਼ਟੀ 50 ਮੀਟਰ ਤੋਂ ਵੀ ਘੱਟ ਰਹਿ ਗਈ ਜਿਸ ਕਾਰਨ ਰੇਲ ਤੇ ਸੜਕੀ ਆਵਾਜਾਈ ’ਤੇ ਮਾੜਾ ਅਸਰ ...
Read Full Story


ਜੋਤੀ ਬਾਸੂ ਦੀ ਮੌਤ ’ਤੇ ਸ਼ੋਕ ਸਭਾ

ਨਵਾਂਸ਼ਹਿਰ, 20 ਜਨਵਰੀ (ਵਿ. ਪ੍ਰ.)-ਕਾਮਰੇਡ ਜੋਤੀ ਬਾਸੂ ਸਿਰਫ਼ ਬੰਗਾਲ ਦੇ ਇੱਕ ਸਾਬਕਾ ਮੁੱਖ ਮੰਤਰੀ ਹੀ ਨਹੀਂ ਸਨ ਸਗੋਂ ਉਹ ਭਾਰਤੀ ਕਮਿਊਨਿਸਟ ਲਹਿਰ ਦੇ ਪਹਿਲੀ ਕਤਾਰ ਦੇ ਆਗੂ ਵੀ ਸਨ। ਇਹ ਵਿਚਾਰ ਕਾਮਰੇਡ ਕਪੂਰ ਸਿੰਘ ਜਾਡਲੀ ਜ਼ਿਲ੍ਹਾ ਸਕੱਤਰ ਭਾਰਤੀ ਕਮਿਊਨਿਸਟ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਸ਼ੋਕ ਸਭਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਗੁਰਬੱਤ ’ਚੋਂ ਬਾਹਰ ਕੱਢਣ ਲਈ ਜੋ ਕੰਮ ਉਨ੍ਹਾਂ ਕੀਤੇ ਇੱਕ ਇਤਿਹਾਸਕ ਦੇਣ ਹੈ। ਇਸ ਸ਼ੋਕ ਸਭਾ ਦੌਰਾਨ ਕਾਮਰੇਡ ਬਲਰਾਮ ਸਿੰਘ ਮੱਲਪੁਰ, ਕਾਮਰੇਡ ਪਰਮਿੰਦਰ ਮੇਨਕਾ, ਕਾਰਮੇਡ ਰਾਮ ਲਾਲ, ਕਾਮਰੇਡ ਸੁਤੰਤਰ ਕੁਮਾਰ ਨੇ ਵੀ ...
Read Full Story


ਆਸਟ੍ਰੇਲੀਆ ’ਚ ਭਾਰਤੀਆਂ ’ਤੇ ਨਸਲਵਾਦੀ ਹਮਲੇ ਮੰਦਭਾਗੀ ਘਟਨਾ-ਜਥੇ: ਚੰਗਿਆੜਾ

ਨਵਾਂਸ਼ਹਿਰ, 20 ਜਨਵਰੀ (ਵਿ. ਪ੍ਰ.)-ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉ੍ਯ¤ਤਰੀ ਅਮਰੀਕਾ ਦੇ ਜਨਰਲ ਸਕੱਤਰ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਆਸਟ੍ਰੇਲੀਆ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲਾਉਣ ਅਤੇ ਭਾਰਤੀਆਂ ’ਤੇ ਨਸਲਵਾਦੀ ਹਮਲੇ ਕਰਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਆਸਟ੍ਰੇਲੀਆ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਢਿੱਲ ਮੱਠ ਵਾਲੀ ਨੀਤੀ ਤਿਆਗ ਕੇ ਇਸ ਪ੍ਰਤੀ ਜ਼ਿੰਮੇਵਾਰੀ ਵਾਲੀ ਪਹੁੰਚ ਅਪਣਾਏ। ਜਥੇਦਾਰ ...
Read Full Story


ਸੂਰਜਮੁਖੀ ਦੀ ਬਿਜਾਈ ਜਨਵਰੀ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਵੇ-ਡਾ: ਪਰਮਾਰ

ਨਵਾਂਸ਼ਹਿਰ, 17 ਜਨਵਰੀ (ਕੁਲਵਿੰਦਰ)-ਡਾ: ਜਸਬੀਰ ਸਿੰਘ ਪਰਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਦਸੰਬਰ ਮਹੀਨੇ ਵਿਚ ਕਣਕ ਦੀ ਬਿਜਾਈ ਕੀਤੀ ਹੈ ਉਹ ਕਣਕ ਦੇ ਖੇਤਾਂ ਨੂੰ ਦੂਸਰਾ ਪਾਣੀ ਲਗਾ ਦੇਣ। ਹਲਕੀਆਂ ਜਮੀਨਾਂ ਵਿਚ ਨਾਈਟ੍ਰੋਜਨ ਤੱਤ ਦੀ ਘਾਟ ਆ ਜਾਂਦੀ ਹੈ ਇਸ ਲਈ ਕਿਸਾਨਾਂ ਨੂੰ 27 ਕਿਲੋ ਯੂਰੀਆ ਪ੍ਰਤੀ ਏਕੜ ਦੂਸਰੇ ਪਾਣੀ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਤੇਲ ਬੀਜ ਫਸਲਾਂ ਜਿਵੇਂ ਸਰੋਂ, ਰਾਇਆ ਆਦਿ ਨੂੰ ਕੋਰੇ ਤੋਂ ਬਚਾਉਣ ਲਈ ਫੁੱਲਾਂ ’ਤੇ ਆਈ ਫਸਲ ਨੂੰ ਹਲਕਾ ਪਾਣੀ ਦਿਓ, ਸਰੋਂ ’ਤੇ ਤੇਲੇ ਦੇ ਹਮਲੇ ਨੂੰ ਰੋਕਣ ਲਈ 40 ...
Read Full Story


ਨਾਨਕਸ਼ਾਹੀ ਕੈਲੰਡਰ ਦੀ ਕੀਤੀ ਗਈ ਸੋਧ ਤੇ ਸ਼੍ਰੋਮਣੀ ਅਕਾਲੀ ਦਲ (ਅ) ਯੂ.ਕੇ. ਵੱਲੋਂ ਇਤਰਾਜ

ਬਰਮਿੰਘਮ, 13 ਜਨਵਰੀ (ਬੇਅੰਤ ਸਿੰਘ) ਇੰਗਲੈਂਡ ਦੇ ਸਭ ਤੋਂ ਦੂਜੇ ਵੱਡੇ ਸ਼ਹਿਰ ਬਰਮਿੰਘਮ ਵਿੱਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਥ ਵਿੰਗ ਯੂ.ਕੇ ਨੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਮਜੂਦਾ ਸ਼੍ਰੋਮਣੀ ਗੁਰਦੁਵਾਰਾ ਪ੍ਰੰਬਧਕ ਕਮੇਟੀ ਦੀ ਮਿਆਦ 30 ਅਗਸਤ 2009 ਨੂੰ ਪੂਰੀ ਹੋ ਚੁੱਕੀ ਹੈ। ਇਸ ਲਈ ਇਸਨੂੰ ਨਾਨਕਸ਼ਾਹੀ ਕੈਲੰਡਰ ਸਮੇਤ ਕੋਈ ਵੀ ਅਹਿਮ ਫੈਸਲਾ ਲੈਣ ਦਾ ਹੱਕ ਨਹੀ ਹੈ। ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਇਸ ਸਬੰਦੀ ਰਿੱਟ ਕੀਤੀ ਗਈ ਹੈ, ਜਿਸ ਦੀ 20 ਜਨਵਰੀ 2010 ਨੂੰ ਸੁਨਵਾਈ ਹੋਣੀ ਹੈ। ਪਰ ਉਸ ਤੋਂ ਪਹਿਲਾਂ ਹੀ ਗੈਰ ਵਿਧਾਨਿਕ ਤੌਰ ਤੇ ਜਥੇਦਾਰ ਸ਼੍ਰੀ ਅਕਾਲ ਤਖਤ ...
Read Full Story


ਅੰਮ੍ਰਿਤਸਰ ਰਿਹਾ ਸਭ ਤੋਂ ਠੰਢਾ ਸ਼ਹਿਰ

ਚੰਡੀਗੜ੍ਹ, 12 ਜਨਵਰੀ (ਪੀ. ਟੀ. ਆਈ.)-ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਠੰਢ ਨੇ ਹੋਰ ਜ਼ੋਰ ਫੜ ਲਿਆ ਹੈ ਅਤੇ ਤਾਪਮਾਨ ਸਾਧਾਰਨ ਤੋਂ ਤਿੰਨ ਡਿਗਰੀ ਹੋਰ ਹੇਠਾਂ ਚਲਾ ਗਿਆ ਹੈ। ਦਿੱਲੀ ਅਤੇ ਰਾਜਸਥਾਨ ਵਿਚ ਵੀ ਜਮਾ ਦੇਣ ਵਾਲੀ ਸਰਦੀ ਪੈ ਰਹੀ ਹੈ। ਪੰਜਾਬ ਵਿਚ ਅੰਮ੍ਰਿਤਸਰ ਸਭ ਤੋਂ ਘੱਟ 1.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿਚ ਰੋਹਤਕ ’ਚ ਘੱਟੋ ਘੱਟ ਤਾਪਮਾਨ 5.5 ਜਦਕਿ ਕਰਨਾਲ 6.3 ਅਤੇ ਹਿਸਾਰ ਵਿਚ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਦਾ ਤਾਪਮਾਨ 4.1 ਡਿਗਰੀ ਸੈਲਸੀਅਸ ਸੀ ਜੋ ਕਿ ਸਾਧਾਰਨ ਨਾਲੋਂ ਤਿੰਨ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ਅਤੇ ਪਟਿਆਲਾ ਵਿਚ ...
Read Full Story


ਸਾਂਬਰ ਨੇ ਖਰੂਤ ਕਰਕੇ ਤੋੜਿਆ ਘਰ ਦਾ ਸਾਮਾਨ

ਨਵਾਂਸ਼ਹਿਰ, 7 ਜਨਵਰੀ (ਮਹੇ)-ਸਥਾਨਕ ਗੜ੍ਹਸ਼ੰਕਰ ਮਾਰਗ ਤੇ ਅੱਜ ਇੱਕ ਜੰਗਲੀ ਸਾਂਬਰ ਨੇ ਖਰੂਦ ਕਰ-ਕਰ ਕੇ ਘਰ ਦੇ ਸਾਮਾਨ ਦੀ ਤੋੜਫੋੜ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ ਦੇ ਇੱਕ ਘਰ ’ਚ ਸਵੇਰੇ 9ਕੁ ਵਜੇ ਸੰਘਣੀ ਧੁੰਦ ਕਾਰਨ ਭਟਕਦਾ ਹੋਇਆ ਸਾਂਬਰ ਉਨ੍ਹਾਂ ਦੇ ਬੈ¤ਡ ਰੂਮ ’ਚ ਜਾ ਵੜਿਆ, ਉਸ ਸਮੇਂ ਅੰਦਰ ਕੋਈ ਨਹੀਂ ਸੀ। ਘਰ ਵਾਲਿਆਂ ਵਲੋਂ ਵਰਲਡ ਲਾਈਫ਼ ਕੰਜ਼ਰਵੇਸ਼ਨ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਸ੍ਰੀ ਨਿਖਿਲ ਸੈਂਗਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ। ਇਸ ਉਪਰੰਤ ਸ੍ਰੀ ਸੈਂਗਰ ਉਨ੍ਹਾਂ ਦੀ ਸਹਾਇਕ ਕੁਮਾਰੀ ਸੋਨਿਕਾ ਮਾਨ, ਸ੍ਰੀ ਰਵੀ ਦੱਤ ਫੌਰਿਸਟਰ ...
Read Full Story


ਕਾਂਗਰਸ ਪਾਰਟੀ ਦੀ 125ਵੀਂ ਵਰ੍ਹੇਗੰਢ ਮੌਕੇ ਸਮਾਗਮ

ਹੁਸ਼ਿਆਰਪੁਰ, 2 ਜਨਵਰੀ (ਹਰਪ੍ਰੀਤ ਕੌਰ)-ਅਖਿਲ ਭਾਰਤੀ ਕਾਂਗਰਸ ਦੇ 125 ਸਾਲ ਪੂਰੇ ਹੋਣ ਤੇ ਅੱਜ ਇੱਥੇ ਵੱਖ-ਵੱਖ ਥਾਵਾਂ ਤੇ ਸਮਾਗਮ ਹੋਏ। ਸ਼ਹਿਰੀ ਕਾਂਗਰਸ ਵਲੋਂ ਪ੍ਰਧਾਨ ਪੰਡਿਤ ਉਂਕਾਰ ਨਾਥ ਸ਼ਰਮਾ ਦੀ ਪ੍ਰਧਾਨਗੀ ਹੇਠ ਰੇਲਵੇ ਰੋਡ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਕਮਲ ਚੌਧਰੀ, ਜ਼ਿਲਾ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਸੁੰਦਰ ਸ਼ਾਮ ਅਰੋੜਾ, ਉਪ ਪ੍ਰਧਾਨ ਡਾ. ਰਣਜੀਤ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਵਣ ਸਿੰਘ, ਰਜਨੀਸ਼ ਟੰਡਨ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਗਮ ਦੌਰਾਨ ਸ੍ਰੀ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸ਼ਾਨਦਾਰ ...
Read Full Story


ਪੰਜਾਬ ਪ੍ਰਭਾਵੀ ਢੰਗ ਨਾਲ ਆਪਣਾ ਪੱਖ ਰੱਖੇ

ਚੰਡੀਗੜ੍ਹ ਦਾ ਮਸਲਾ ਇਕ ਵਾਰ ਫਿਰ ਗਰਮਾ ਗਿਆ ਹੈ। ਹਰਿਆਣਾ ਸਰਕਾਰ ਵੱਲੋਂ ਇਸ ਮਹੱਤਵਪੂਰਨ ਸ਼ਹਿਰ ਵਿਚ ਵੱਖਰੀ ਹਾਈ ਕੋਰਟ ਬਣਾਉਣ ਦੀ ਮੰਗ ਨਾਲ ਪੰਜਾਬ ਦੇ ਪੁਰਾਣੇ ਜ਼ਖ਼ਮ ਮੁੜ ਅੱਲੇ ਹੋ ਗਏ ਹਨ। ਆਜ਼ਾਦੀ ਤੋਂ ਬਾਅਦ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬ ਨਾਲ ਲਗਾਤਾਰ ਧੱਕਾ ਕੀਤਾ ਜਾਂਦਾ ਰਿਹਾ ਹੈ। ਬੋਲੀਆਂ ਦੇ ਆਧਾਰ ’ਤੇ ਜੇਕਰ ਸੂਬਿਆਂ ਦਾ ਪੁਨਰ-ਗਠਨ ਕੀਤਾ ਗਿਆ ਤਾਂ ਪੰਜਾਬ ਦੇ ਮਾਮਲੇ ਵਿਚ ਇਸ ਸਬੰਧੀ ਵੀ ਕੇਂਦਰ ਵੱਲੋਂ ਕੜ੍ਹੀ ਹੀ ਘੋਲੀ ਗਈ। ਉਸ ਸਮੇਂ ਪੰਜਾਬ ਦਾ ਬੋਲੀ ਦੇ ਆਧਾਰ ’ਤੇ ਨਾ ਤਾਂ ਪੁਨਰ-ਗਠਨ ਕੀਤਾ ਗਿਆ ਅਤੇ ਨਾ ਹੀ ਇਥੇ ਪੰਜਾਬੀ ਬੋਲੀ ਨੂੰ ਉਸ ਦਾ ਬਣਦਾ ਸਥਾਨ ...
Read Full Story


1

Loading...

© 2012 punjabinfoline.com

punjab infoline arash info