23 ਮਾਰਚ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਪਟਿਆਲਾ, 23 ਮਾਰਚ (ਪੀ.ਐਸ.ਗਰੇਵਾਲ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਪਟਿਆਲਾ ਵੱਲੋਂ ਸਹੀਦਾਂ ਦੀ ਯਾਦ ਵਿੱਚ ਅਰਬਨ ਅਸਟੇਟ ਫੇਜ਼-2 ਵਿੱਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਤਹਿਤ ਸਵੇਰੇ ਸ਼ਹੀਦਾਂ ਦੀ ਫੋਟੋ ਉੱਪਰ ਮਾਲਾ ਅਰਪਨ ਕਰਨ ਉਪਰੰਤ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੁਕਾਬਲੇ ਵਿੱਚ ਲਗਭਗ 200 ਬੱਚਿਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਸ਼ਹੀਦਾਂ ਦੀ ਸੋਚ ਨੂੰ ਦਰਸਾਉਂਦੇ ਹੋਏ ਚਿੱਤਰਾਂ ਤੋਂ ਇਲਾਵਾ ੍ਰਖੂਨ-ਦਾਨ, ਭਰੂਣ ਹਤਿੱਆ, ਰੁੱਖ ਲਗਾਉਣਾ, ਪ੍ਰਦੂਸ਼ਣ ਆਦਿ ਵਿਸ਼ਿਆਂ ਤੇ ਆਪਣੀ ਕਲਾਕਾਰੀ ਦੇ ਜੋਹਰ ਵਿਖਾਏ। ਮੰਚ ਵੱਲੋਂ ਬੱਚਿਆਂ ... Read Full Story
|
ਆਖ਼ਿਰ ਕਿਉਂ ਇਟਲੀ 'ਚ ਕੁਝ ਪੰਜਾਬੀ ਭਰਾ ਸ਼ਹੀਦਾਂ ਦੇ ਨਾਮ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ
ਰੋਮ (ਇਟਲੀ), ਆਪਣੇ ਆਪ ਨੂੰ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਦੇ ਦਾਅਵੇ ਦੀ ਹਾਮੀ ਭਰਨ ਵਾਲੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਲੀਡਰਾਂ ਦੇ ਖੋਖਲੇ ਦਾਵਿਆਂ ਦੀ ਉਸ ਵੇਲੇ ਹਵਾ ਨਿਕਲ ਗਈ ਜਦੋਂ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਭਦੱਲਥੂਹਾ ਨੇ ਇਟਲੀ ਦੇ ਇਕ ਖੇਡ ਕੱਲਬ ਨੂੰ ਸਹਾਇਤਾ ਰਾਸ਼ੀ ਦੇਣ ਦੀ ਗੱਲ ਮੰਨ ਕੇ ਉਸ ਰਾਸ਼ੀ ਨੂੰ ਦੇਣ ਤੋਂ ਮੁੱਖ ਮੋੜ ਲਿਆ। ਜਿਸ ਦੇ ਫਲਸਰੂਪ ਖੇਡ ਕੱਲਬ ਦੇ ਆਗੂਆਂ ਨੇ ਪ੍ਰੈੱਸ ਸਾਮ੍ਹਣੇ ਸਭ ਸੱਚਾਈ ਆਖ ਸੁਣਾਈ। ਇੱਥੇ ਜ਼ਿਕਰਯੋਗ ਹੈ ਕਿ ਇਸ ਸਭਾ ਦੇ ਸਾਬਕਾ ਵਿੱਤ ਸਕੱਤਰ ਵਿਜੈ ਕੁਮਾਰ ਰਾਜੂ ਨੇ ਬੀਤੇ ਸਮੇਂ 'ਚ ਆਪਣੇ ਅਹੁੱਦੇ ਤੋਂ ਇਸ ਕਾਰਨ ਅਸਤੀਫ਼ਾ ... Read Full Story
|
ਕਪੂਰਥਲਾ ਵਿਖੇ ਫੌਜ ਦੀ ਖੁੱਲੀ ਭਰਤੀ ਰੈਲੀ 17 ਅਕਤੂਬਰ ਤੋਂ ਸ਼ੁਰੁ
ਜਲੰਧਰ, ਫੌਜ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ, ਸਟੋਰ ਕੀਪਰ, ਟੈਕਨੀਕਲ ਟਰੇਡ, ਸਿਪਾਹੀ ਨਰਸਿੰਗ ਸਹਾਇਕ ਵਰਗ ਲਈ ਖੁੱਲ੍ਹੀ ਭਰਤੀ ਰੈਲੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿੱਚ 17 ਅਕਤੂਬਰ ਤੋਂ 22 ਅਕਤੂਬਰ ਤੱਕ ਹੋ ਰਹੀ ਹੈ। ਆਮ ਸਿਪਾਹੀ ਡਿਊਟੀ ਲਈ ਜਲੰਧਰ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਦੇ ਵਸਨੀਕ ਹਿੱਸਾ ਲੈ ਸਕਦੇ ਹਨ। ਪੰਜਾਬ ਰਾਜ ਦੇ ਸਾਰੇ ਉਮੀਦਵਾਰ ਸਿਪਾਹੀ ਨਰਸਿੰਗ ਸਹਾਇਕ ਸਿਪਾਹੀ ਟੈਕਨੀਕਲ, ਸਿਪਾਹੀ ਕਲਰਕ ਅਤੇ ਸਟੋਰ ਕੀਪਰ ਲਈ ਹਿੱਸਾ ਲੈ ਸਕਦੇ ਹਨ । ਸਿਪਾਹੀ ਜਨਰਲ ਡਿਊਟੀ ਲਈ ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਉਮੀਦਵਾਰਾਂ ਨੂੰ ... Read Full Story
|
ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਮੰਗਤ ਰਾਮ ਪਾਸਲਾ ਨੂੰ ਭੇਂਟ
ਲੰਡਨ,ਇੰਗਲੈਂਡ ਦੌਰੇ ‘ਤੇ ਆਏ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਯਾਦ ਨਿਸ਼ਾਨੀ ਵਜੋਂ ਅਜੈਬ ਸਿੰਘ ਗਰਚਾ, ਸੁਰਿੰਦਰ ਸਿੰਘ ਅਟਵਾਲ (ਅੰਬਰ ਰੇਡੀਓ ਪੇਸ਼ਕਾਰ), ਲੱਖਾ ਸਿੰਘ (ਸੰਗਤ ਟੈਲੀਵਿਜ਼ਨ ਪੇਸ਼ਕਾਰ), ਸਾਥੀ ਬਲਵੰਤ ਸਿੰਘ, ਜੀਤ ਸਿੰਘ (ਟਰੱਸਟੀ ਸੰਗਤ ਟੈਲੀਵਿਜ਼ਨ), ਰਣਜੀਤ ਸਿੰਘ ਰਾਣਾ (ਸੰਪਾਦਕ ਸਾਹਿਬ ਮੈਗਜ਼ੀਨ) ਆਦਿ ਸ਼ਖ਼ਸੀਅਤਾਂ ਨੇ ਭੇਂਟ ਕੀਤੀ। ਯਾਦ ਰਹੇ ਕਿ ਉਕਤ ਤਸਵੀਰ ਸ਼ਹੀਦ ਊਧਮ ਸਿੰਘ ਦੇ ਜੀਵਨ ਇਤਿਹਾਸ ‘ਚ ਪਹਿਲੀ ਵਾਰ ਲੋਕਾਂ ਦੇ ਰੂਬਰੂ ਹੋ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਜੈਬ ਸਿੰਘ ਗਰਚਾ ਨੇ ਦੱਸਿਆ ਕਿ ਮਾਈਕਲ ਉਡਵਾਇਰ ਨੂੰ ਕਤਲ ... Read Full Story
|
ਭਗਤ ਸਿੰਘ ਨੂੰ ਗ਼ੈਰਕਾਨੂੰਨੀ ਵਾਰੰਟ ਦੇ ਆਧਾਰ ਫਾਂਸੀ ਦਿੱਤੀ ਸੀ?
ਭਾਰਤ ‘ਚ ਮਨਾਏ ਗਏ 65ਵੇਂ ਆਜ਼ਾਦੀ ਦਿਹਾੜੇ ਮੌਕੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕੀਤਾ ਗਿਆ,ਇਸ ਮੌਕੇ ਸ਼ਹੀਦ ਭਗਤ ਸਿੰਘ ਤੇ ਉਸ ਦੇ ਦੋ ਸਾਥੀਆਂ ਦੇ ਕੇਸ ਤੇ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਸਬੰਧੀ ਇਕ ਖੋਜ ਪੱਤਰ ਪੇਸ਼ ਕੀਤਾ ਗਿਆ, ਜਿਸ ‘ਚ ਦੱਸਿਆ ਗਿਆ ਹੈ ਕਿ ਬਰਤਾਨਵੀ ਸ਼ਾਸਕਾਂ ਨੇ ਕਾਨੂੰਨ ਪ੍ਰਕਿਰਿਆ ਦਾ ਉਲੰਘਣ ਕਰਕੇ ‘ਗ਼ੈਰ ਕਾਨੂੰਨੀ’ ਤਰੀਕੇ ਨਾਲ ਉਨ੍ਹਾਂ ਨੂੰ ਫਾਂਸੀ ‘ਤੇ ਲਟਕਾਇਆ ਸੀ।
ਸੁਪਰੀਮ ਕੋਰਟ ਵਕੀਲਾਂ ਦੀ ਮਨੁੱਖੀ ਅਧਿਕਾਰ ਯੂਨੀਅਨ ਦੇ ਸਕੱਤਰ ਡਾ. ਨਫੀਸ ਅਹਿਮਦ ਸਿਦੀਕੀ ਨੇ ਤਿੰਨ ਜੱਜਾਂ ਦੇ ਵਿਸ਼ੇਸ਼ ਟ੍ਰਿਬਿਊਨਲ ਦੇ ਫੈਸਲੇ ਦਾ ਅਧਿਐਨ ਕੀਤਾ ਹੈ,ਜਿਸ ‘ਚ ਭਗਤ ਸਿੰਘ, ... Read Full Story
|
ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਮਨਾਇਆ
ਸਿਰਸਾ,ਇੱਥੋਂ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾਮਰੇਡ ਬਲਦੇਵ ਬਖਸ਼ੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਮੌਕੇ ਪੰਜਾਬੀ ਸਤਿਕਾਰ ਸਭਾ ਦੇ ਪ੍ਰਧਾਨ ਪ੍ਰਦੀਪ ਸਚਦੇਵਾ ਨੇ ਸ਼ਹੀਦ ਮਦਨ ਲਾਲ ਢੀਂਗਰ ਦੀ ਜੀਵਨ ‘ਤੇ ਰੋਸ਼ਨੀ ਪਾਈ।
ਸਭਾ ਦੇ ਸਕੱਤਰ ਭੁਪਿੰਦਰ ਪੰਨੀਵਾਲੀਆ ਨੇ ਕਿਹਾ ਕਿ ਸ਼ਹੀਦਾਂ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ। ਇਸ ਮੌਕੇ ਸੰਦੀਪ ਚੌਧਰੀ, ਹਿੰਮਤ ਗੁਪਤਾ, ਰਾਮੇਸ਼ ਮਹਿਤਾ, ਪ੍ਰਭੂ ਦਿਆਲ, ਅਮਨ ਗਰੋਵਰ, ... Read Full Story
|
ਡੱਬਵਾਲੀ ਸ਼ਹਿਰ ਵੀ ਤੁਰਿਆ ਅੰਨਾ ਦੀ ਹਮਾਇਤ ‘ਚ
ਡੱਬਵਾਲੀ,ਅੰਨਾ ਹਜ਼ਾਰੇ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਅਤੇ ਜਨ ਲੋਕਪਾਲ ਬਿੱਲ ਨੂੰ ਪਾਸ ਕਰਨ ਦੀ ਮੰਗ ਬਾਰੇ ਅੱਜ ਵੱਡੀ ਤਾਦਾਦ ਵਿੱਚ ਨੌਜਵਾਨ, ਬਜ਼ੁਰਗ ਅਤੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰ ਆਏ ਹਨ। ਇਨ੍ਹਾਂ ਨੇ ਸ਼ਹਿਰ ਦੇ ਗੋਲ ਬਾਜ਼ਾਰ ਵਿੱਚ ‘ਵੰਦੇ ਮਾਤਰਮ’ ਦੇ ਨਾਅਰੇ ਲਾਏ ਅਤੇ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਲੋਕਪਾਲ ਬਿੱਲ ਨੂੰ ‘ਸਿੱਬਲ ਲੋਕਪਾਲ’ ਕਰਾਰ ਦਿੰਦਿਆਂ ਸਿੱਬਲ ਲੋਕਪਾਲ ਲਿਖੇ ਪਰਚੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਾੜ ਕੇ ਤਿੱਖਾ ਵਿਰੋਧ ਕੀਤਾ। ਲੋਕ ਕਾਫ਼ਲੇ ਦੇ ਰੂਪ ਵਿੱਚ ਐਸ.ਡੀ.ਐਮ. ਦਫ਼ਤਰ ਪਹੁੰਚੇ ਉੱਥੇ ਉਨ੍ਹਾਂ ਇੱਥੇ ... Read Full Story
|
ਆਜ਼ਾਦੀ ਦਿਵਸ ’ਤੇ ਸੁਤੰਤਰਤਾ ਸੈਨਾਨੀਆਂ ਨੂੰ ਤੋਹਫ਼ਾ
ਮਾਣ ਭੱਤੇ ’ਚ 4 ਹਜ਼ਾਰ ਰੁਪਏ ਦਾ ਵਾਧਾ
ਸਿਰਸਾ,ਹਰਿਆਣਾ ਸਰਕਾਰ ਨੇ 15 ਅਗਸਤ ਦੇ ਮੌਕੇ ’ਤੇ ਸੁਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਭੱਤਾ 11 ਹਜ਼ਾਰ ਰੁਪਏ ਤੋਂ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ। ਇਹ ਗੱਲ ਹਰਿਆਣਾ ਦੇ ਬਿਜਲੀ ਤੇ ਵਣ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਬਤੌਰ ਮੁੱਖ ਮਹਿਮਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਨ੍ਹਾਂ ਮਾਰਚ ਪਾਸਟ ਦੀ ਸਲਾਮੀ ਲਈ। ਸ੍ਰੀ ਯਾਦਵ ਨੇ ਸ਼ਹੀਦੀ ਸਮਾਰਕ ਉੱਤੇ ਜਾ ਕੇ ਦੇਸ਼ ਦੇ ਸ਼ਹੀਦਾਂ, ਦੇਸ਼ ਭਗਤਾਂ ਨੂੰ ਫੁੱਲ ... Read Full Story
|
60 ਬੇਗੁਨਾਹ ਸਿੱਖਾਂ ਦਾ ਕਤਲੇਆਮ ਦੇਸ਼ ਦੀ ਜਮਹੂਰੀਅਤ ’ਤੇ ਕਾਲਾ ਧੱਬਾ ਸਾੜੇ ਗਏ ਘਰਾਂ ਨੂੰ ਸ਼ਹੀਦੀ ਵਿਰਾਸਤ ਦੇ ਰੂਪ ਵਿੱਚ ਸੰਭਾਲਾਂਗੇ - ਸੇਖਵਾਂ
ਪਟਿਆਲਾ: 19 ਫਰਵਰੀ (ਪੀ.ਐਸ.ਗਰੇਵਾਲ) -‘‘ 31 ਮਾਰਚ ਤੋਂ ਪਹਿਲਾਂ-ਪਹਿਲਾਂ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਪੁਰ ਕਰ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਦਾ ਕੋਈ ਸਕੂਲ ਬਿਨਾਂ ਅਧਿਆਪਕ ਤੋਂ ਨਹੀਂ ਰਹੇਗਾ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ੍ਰ: ਸੇਵਾ ਸਿੰਘ ਸੇਖਵਾਂ ਨੇ ਗੁਰਦੁਆਰਾ ਸ਼੍ਰੀ ਦੁਖ ਨਿਵਾਰਣ ਸਾਹਿਬ ਵਿਖੇ ਘੱਟ ਗਿਣਤੀਆਂ ਅਤੇ ਦਲਿੱਤ ਫਰੰਟ ਦੀ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ 7654 ਅਧਿਆਪਕਾਂ ਦੀ ਭਰਤੀ ਸਬੰਧੀ ... Read Full Story
|
ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸੂਬਾ ਪੱਧਰੀ ਸਮਾਗਮ 14 ਨੂੰ-ਸਰੂਪ ਸਿੰਘ
ਬੇਗੋਵਾਲ, 1 ਫਰਵਰੀ (ਵਿਸ਼ੇਸ਼ ਪ੍ਰਤੀਨਿਧੀ)-ਅੱਜ ਇੱਥੇ ਕਸ਼ਅਪ ਰਾਜਪੂਤ ਪੰਜਾਬ ਸਭਾ ਦੇ ਚੇਅਰਮੈਨ ਸਰੂਪ ਸਿੰਘ ਯੂ. ਕੇ. ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਰਾਜ ਪੱਧਰੀ ਸਮਾਗਮ 14 ਫਰਵਰੀ ਨੂੰ ਗੁਰਦਾਸਪੁਰ ਵਿਖੇ ਮਨਾ ਰਹੀ ਹੈ। ਸ੍ਰੀ ਸਰੂਪ ਸਿੰਘ ਨੇ ਕਿਹਾ ਕਿ ਇਸ ਵਾਸਤੇ ਜੋ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਹੈ ਉਸ ਦੇ ਲਈ ਸਭ ਤੋਂ ਵੱਧ ਧੰਨਵਾਦੀ ਕੈਬਨਿਟ ਮੰਤਰੀ ਸ: ਸੇਵਾ ਸਿੰਘ ਸੇਖਵਾਂ ਦੇ ਹਾਂ, ਜਿੰਨ੍ਹਾਂ ਨੇ ਇਸ ਕਸ਼ਅਪ ਰਾਜਪੂਤ ਪ੍ਰਬੰਧਕ ਕਮੇਟੀ ਦੇ ਚੀਫ ਪੈਟਰਨ ਬਣ ਕੇ ਇਸ ਕੌਮ ਨੂੰ ਮਾਣ ਦਿੱਤਾ ਹੈ। ਇਸ ਸਮੇਂ ਬਲਵਿੰਦਰ ਸਿੰਘ ਪ੍ਰਧਾਨ ਇਬਰਾਹੀਮਵਾਲ, ਨਰਿੰਦਰ ... Read Full Story
|
ਲੜਕੀ ਨਾਲ ਛੇੜ-ਛਾੜ ਕਰਨ ਦੇ ਦੋਸ਼ ਹੇਠ ਇੱਕ ਕਾਬੂ
ਜਲੰਧਰ, 22 ਜਨਵਰੀ (ਪ. ਪ.)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇੱਕ ਪੀੜਤ ਲੜਕੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਦੋਸ਼ੀ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਨੇ ਉਂਕਤ ਲੜਕੀ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਉਸਦਾ ਦੂਸਰਾ ਸਾਥੀ ਪੁਲਿਸ ਵੱਲੋਂ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਕਸੂਦਾਂ ਦੇ ਮੁਖੀ ਨੇ ਦੱਸਿਆ ਕਿ ਉਂਕਤ ਦੋਸ਼ੀ ਦੀ ਪਹਿਚਾਣ ਪਲਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ। ਜਿਸ ਨੇ ਕਿ ਬੀਤੇ ਦਿਨ ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਹੀ ਰਹਿਣ ਵਾਲੀ ਰਮੇਸ਼ ਕੁਮਾਰ ਦੀ ਲੜਕੀ ... Read Full Story
|
ਹਜ਼ਾਰਾਂ ਔਰਤਾਂ ਕੇਸਰੀ ਦੁਪੱਟਿਆਂ ਨਾਲ ਸਨਮਾਨਿਤ
ਬਾਘਾ ਪੁਰਾਣਾ, 18 ਜਨਵਰੀ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਨਛੱਤਰ ਸਿੰਘ ਵੱਲੋਂ ਔਰਤਾਂ ਨੂੰ ਸਨਮਾਨ ਦੇ ਕੇ ਭਰੂਣ ਹੱਤਿਆ ਦੇ ਖਾਤਮੇ ਲਈ ਵਿੱਢੀ ਗਈ ਲਹਿਰ ਤਹਿਤ ਅੱਜ ਪ੍ਰਧਾਨ ਗੁਰਦੀਪ ਸਿੰਘ ਬਰਾੜ ਦੇ ਪ੍ਰਬੰਧਾਂ ਹੇਠ ਸਮਾਗਮ ਕੀਤਾ ਗਿਆ। ਇਸ ਸਮੇਂ ਹਰਚਰਨ ਸਿੰਘ ਸੰਧੂ ਐਸ.ਡੀ.ਐਮ. ਬਾਘਾ ਪੁਰਾਣਾ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਹਲਕਾ ਇਨਚਾਰਜ਼ ਜਗਤਾਰ ਸਿੰਘ ਰਾਜੇਆਣਾ ਦੇ ਭਰਾ ਅਵਤਾਰ ਸਿੰਘ ਬਰਾੜ ਰਾਜੇਆਣਾ, ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ, ... Read Full Story
|
ਮਾਲਟਾ ਕਾਂਡ ਵਿੱਚ ਮਾਰੇ ਗਏ ਮੌਜਵਾਨਾਂ ਦਾ ਕੌਣ ਜਿੰਮੇਵਾਰ
ਰੋਵੇ ਧਰਤ ਪੰਜਾਬ ਦੀ ਪੁੱਤ ਮੁੜਦੇ ਕਿਉ ਨਹੀ ਜਿਨਾਂ ਮਾਵਾਂ ਦੇ ਕੀਮਤੀ ਲਾਲ ਗੁਆਚ ਗਏ ਬੈਣਾ ਦੇ ਵੀਰ ਵਿਛੜ ਗਏ ਔਰ ਕਿਸੇ ਸੁਹਾਗਣ ਦੇ ਸਿਰ ਦਾ ਸਾਂਈ ਕਿਸੇ ਭਾਈ ਦੀ ਬਾਂਹ ਕਿਸੇ ਬੁਢਾਪੇ ਦਾ ਸਾਹਾਰਾ ਸਦਾ ਲਈ ਖੋਹ ਗਿਆ ਕੀ ਬੀਤਦੀ ਹੋਵੇਗੀ ਉਨਾਂ ਦੇ ਦਿਲ ਉੱਤੇ ਜਿੰਨਾਂ ਉੱਤੇ ਐਡਾ ਵੱਡਾ ਕਹਿਰ ਦੁੱਖਾ ਦਾ ਪਹਾੜ ਗਿਰ ਗਿਆ ਹੋਵੇ ਅੱਜ ਪੂਰੇ 13 ਸਾਲ ਬੀਤ ਗਏ ਜਦੋਂ 25 ਦਿਸੰਬਰ 1996 ਨੂੰ ਦਿਨ ਵੀਰਵਾਰ ਨੂੰ ਕ੍ਰਿਸਮਿਸ ਵਾਲੇ ਦਿਨ ਪੰਜਾਬ ਦੀ ਧਰਤੀ ਤੇ ਇਹ ਸਪੂਤ ਆਪਣੀਆਂ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਵਿਆਜੂ ਪਾਸਾਂ ਚੁੱਕ ਕੇ ਏਜੰਟਾ ਦੀ ਝੋਲੀ ਵਿੱਚ ਲੱਖਾ ਰੁਪਏ ਪਾ ਕੇ ਆਪਣੇ ਦਿਲ ਵਿੱਚ ... Read Full Story
|
ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਟ 15-16 ਫਰਵਰੀ
ਮੋਗਾ, 4 ਜਨਵਰੀ (ਦੋਆਬਾ) ਇਥੋ ਥੋੜੀ ਦੂਰ ਪੈਂਦੇ ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਵਿਖੇ ਬਾਬਾ ਨਛੱਤਰ ਸਿੰਘ ਜੀ ਦੀ ਛਤਰ ਛਾਈਆ ਹੇਠ ਚੌਥਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 15-16 ਫਰਵਰੀ 20010 ਨੂੰ ਨਸ਼ਿਆ ਵਿੱਚ ਡੁੱਬ ਰਹੀ ਪੀੜੀ ਨੂੰ ਬਚਾਉਣ ਖਾਤਰ ਕਰਵਾਉਣ ਜਾ ਰਹੇ ਹਨ। ਜਿਸ ਵਿੱਚ 15 ਫਰਵਰੀ ਨੂੰ 40 ਸਾਲ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ ਅਤੇ 16 ਫਰਵਰੀ ਨੂੰ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਕਬੱਡੀ ਦਾ ਮੈਚ ਇਲਾਕੇ ਦੇ ਸਰਪੰਚਾ ਦਾ ਵੀ ਮੈਚ ਕਰਵਾਇਆ ਜਾਵੇਗਾ ਕਬੱਡੀ ਓਪਨ ਵਿੱਚ ਪਹਿਲਾ ਇਨਾਮ 61.000 ਹਜ਼ਾਰ ਦੂਜਾ ਇਨਾਮ 51.000 ਅਤੇ ਤੀਜਾ ਇਨਾਮ 31.000 ਦੇ ... Read Full Story
|
ਚੱਕ ਕਲਾਂ (ਨਕੋਦਰ) ਵਿਖੇ ਸ਼ਹੀਦੀ ਸਮਾਗਮ 27 ਨੂੰ
ਨਕੋਦਰ, 26 ਦਸੰਬਰ (ਤਰਲੋਕ)-ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਕਮੇਟੀ (ਰਜਿ:) ਚੱਕ ਕਲਾਂ (ਨਕੋਦਰ) ਜ਼ਿਲ੍ਹਾ ਜਲੰਧਰ ਵੱਲੋਂ 27 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਦੁਪਹਿਰ ਤੱਕ ਜੰਗ ਚਮਕੌਰ ਦੇ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਦਾ 305 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਗੀ-ਢਾਡੀ ਜਥਿਆਂ ਤੋਂ ਇਲਾਵਾ ਸ੍ਰੀ ਮਹਿੰਦਰ ਸਿੰਘ ਕੇ. ਪੀ. ਐਮ. ਪੀ. ਅਤੇ ਪ੍ਰਧਾਨ ਪੰਜਾਬ ਕਾਂਗਰਸ, ਸ: ਅਮਰਜੀਤ ਸਿੰਘ ਸਮਰਾ ਐਮ. ਐਲ. ਏ. ਤੇ ਸਾਬਕਾ ਮੰਤਰੀ ਪੰਜਾਬ, ਸੇਠ ਸਤਪਾਲ ਮੱਲ ਜਲੰਧਰ, ਸੰਤ ਬਾਬਾ ਪ੍ਰਗਟ ਸਿੰਘ, ਸ: ਮਹਿੰਦਰ ਸਿੰਘ ਮਾਹਲ ਗੁਰਾਇਆ ਅਤੇ ਸ: ਨਰਿੰਜਨ ... Read Full Story
|
ਸ਼ਹੀਦੀ ਸਮਾਗਮ ’ਤੇ 12 ਵਿਆਹ ਕੀਤੇ
ਮਹਿਤਪੁਰ, 25 ਦਸੰਬਰ (ਤਰਲੋਕ)- ਸ਼ਹੀਦ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਸਮਾਗਮ ਸਬੰਧੀ ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਸਿਵਲ ਹਸਪਤਾਲ ਵਿਖੇ ਸ਼ਹੀਦ ਬਾਬਾ ਜੀਵਨ ਮੈਮੋਰੀਅਲ ਕਮੇਟੀ ਵਲੋਂ 12 ਜੋੜਿਆਂ ਦੇ ਵਿਆਹ ਕੀਤੇ ਗਏ, ਜਿਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਬਾਬਾ ਪ੍ਰਗਟ ਨਾਥ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਕਮੇਟੀ ਚੇਅਰਮੈਨ ਬਲਬੀਰ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਪਛਾੜੀਆਂ, ਸਰਕਲ ਪ੍ਰਧਾਨ ਸੇਵਾਦਾਰ ਗਿਆਨੀ ਰੇਸ਼ਮ ਸਿੰਘ, ਖਜਾਨਚੀ ਸੰਤੋਖ ਸਿੰਘ, ਜ਼ਿਲ੍ਹਾ ਸੈਕਟਰੀ ਸੁਖਦੇਵ ਸਿੰਘ ਨਿਧੱੜਕ, ਅਮਰਜੀਤ ਪਟਵਾਰੀ, ਮੀਤ ਪ੍ਰਧਾਨ ਕੁਲਵੰਤ ਸਿੰਘ, ਲਛਮਣ ਸਿੰਘ, ... Read Full Story
|
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
ਜੰਡਿਆਲਾ ਗੁਰੂ, 24 ਦਸੰਬਰ (ਮਲਹੋਤਰਾ)- ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸੰਗਤਸਰ ਤੋਂ ਪੰਜਾ ਪਿਆਰਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ। ਇਹ ਨਗਰ ਕੀਰਤਨ ਜੈਕਾਰਿਆਂ ਦੀ ਗੁੰਜ ਵਿੱਚ ਵੱਖ-ਵੱਖ ਬਜਾਰਾ ਵਿਚੋਂ ਹੁੰਦਾ ਹੋਇਆ ਸਮਾਪਤੀ ਗੁਰਦੁਆਰਾ ਸੰਗਤਸਰ ਵਿਚ ਹੋਈ । ਇਸ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਬੈਂਡ ਪਾਰਟੀਆਂ, ਸਕੂਲ ਬੱਚੇ, ਨਗਾਰਾ ਆਦਿ ਸ਼ਾਮਿਲ ਸਨ, ਨਗਰ ਕੀਰਤਨ ਦੋਰਾਨ, ਭਾਈ ... Read Full Story
|
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਜਗਰਾਉਂ, 20 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਕਾਉਂਕੇ ਕਲਾਂ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਗਰ ਕੀਰਤਨ ’ਚ ਸ੍ਰੀ ਗੁਰੂ ਸਾਹਿਬ ਜੀ ਦੇ ਸਰੂਪ ਬੱਸ ਨਾਮੀ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤੇ ਗਏ ਸਨ। ਪਾਲਕੀ ਸਾਹਿਬ ਦੇ ਅੱਗੇ-ਅੱਗੇ ਬੈਂਡ ਬਾਜਿਆਂ ਦੀਆਂ ਧਾਰਮਿਕ ਧੁੰਨਾ ਨਾਲ ਫਿਜਾ ਨੂੰ ਧਾਰਮਿਕ ਰੰਗਤ ਦੇ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ’ਤੇ ਸਵਾਗਤੀ ਗੇਟ ਅਤੇ ... Read Full Story
|
ਬ੍ਰਿਟਿਸ਼ ਸਿੱਖ ਕਮਿਊਨਿਟੀ ਵਲੋਂ ਲੇਖਕ ਸ. ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ
ਬਰਮਿੰਘਮ, 16 ਦਸੰਬਰ (ਪੱਤਰ ਪ੍ਰੇਰਕ)- ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ. ਕੇ. ਵਲੋਂ ਲੇਖਕ ਸ. ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ ਕੀਤਾ ਗਿਆ। ਲੁਧਿਆਣਾ ਵਿੱਚ ਵਾਪਰੇ ਦੁਖਦਾਇਕ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਮੰਗ ਕੀਤੀ ਗਈ ਕਿ ਸਿੱਖਾਂ ’ਤੇ ਗੋਲੀ ਚਲਾਉਣ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਰਾਮ ਰਹੀਮ ਸਿਰਸਾ ਤੇ ਆਸ਼ੂਤੋਸ਼, ਸਥਾਨਕ ਵਿਧਾਇਕ ਹਰੀਸ਼ ਬੇਦੀ ਨੂੰ ਉਸ ਦੇ ਲੜਕੇ ਸਣੇ ਧਾਰਾ 302 ਅਧੀਨ ਗ੍ਰਿਫ਼ਤਾਰ ਕੀਤਾ ਜਾਵੇ। ਸਿੱਖ ਜੱਥੇਬੰਦੀਆਂ ਦੇ ਮੌਜੂਦਾ ਆਗੂਆਂ ਵਿੱਚ ਡਾਇਰੈਕਟਰ ਸ. ਦਲ ਸਿੰਘ ... Read Full Story
|
ਲੁਧਿਆਣਾ ਗੋਲੀ ਕਾਂਡ ਦੇ ਸ਼ਹੀਦ ਦੀ ਮਦਦ ਦਾ ਐਲਾਨ
ਬਰਮਿੰਘਮ, 16 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)- ਬੀਤੇ ਦਿਨੀ ਬਰਤਾਨੀਆ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਹਾਲ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਲੁਧਿਆਣਾ ਵਿਖੇ ਵਾਪਰੇ ਗੋਲੀ ਕਾਂਡ ਦੇ ਸਬੰਧ ਵਿੱਚ ਇੰਗਲੈਂਡ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਜਿਸ ਵਿੱਚ ਲੁਧਿਆਣਾ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆ ਭੇਂਟ ਕੀਤੀਆ ਗਈਆਂ ਅਤੇ ਜਖਮੀ ਹੋਏ ਸਿੰਘਾਂ ਲਈ ਜਲਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਕਿਹਾ ਕਿ ਬਾਦਲ ਨੇ ਬਿਹਾਰੀ ਭਈਐ ... Read Full Story
|