ਸੀ. ਡੀ. ਮਾਮਲੇ 'ਚ ਮੁਲਾਇਮ ਤੇ ਅਮਰ ਦੇ ਬਿਆਨ ਦਰਜ ਨਾ ਕਰਨ 'ਤੇ ਪੁਲਸ ਦੀ ਖਿਚਾਈ
ਨਵੀਂ ਦਿੱਲੀ, ਇਥੋਂ ਦੀ ਇਕ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਅਤੇ ਰਾਜ ਸਭਾ ਦੇ ਐੱਮ. ਪੀ. ਅਮਰ ਸਿੰਘ ਦੇ ਬਿਆਨ ਦਰਜ ਨਾ ਕਰਨ ਲਈ ਦਿੱਲੀ ਪੁਲਸ ਦੀ ਮੰਗਲਵਾਰ ਖਿਚਾਈ ਕੀਤੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਵਿਵਾਦ ਵਾਲੀ ਸੀ. ਡੀ. ਅਸਲੀ ਹੈ, ਜਿਸ 'ਚ ਦੋਵੇਂ ਨੇਤਾ ਕਥਿਤ ਤੌਰ 'ਤੇ ਵਕੀਲ ਸ਼ਾਂਤੀ ਭੂਸ਼ਣ ਨਾਲ ਗੱਲਬਾਤ ਕਰ ਰਹੇ ਹਨ।
ਮੁੱਖ ਮੈਟਰੋ ਪਾਲਿਟਨ ਮੈਜਿਸਟ੍ਰੇਟ ਵਿਨੋਦ ਯਾਦਵ ਨੇ ਦਿੱਲੀ ਪੁਲਸ ਦੇ ਵਕੀਲ ਨੂੰ ਕਿਹਾ ਕਿ ਪੁਲਸ 2008 ਦੇ ਨੋਟ ਦੇ ਬਦਲੇ ਵੋਟ ਕਾਂਡ 'ਚ ਅਮਰ ਸਿੰਘ ਕੋਲੋਂ ਪੁੱਛਗਿੱਛ ਕਰਦੀ ਹੈ। ਇਸ ਦੌਰਾਨ ਪੁਲਸ ਉਨ੍ਹਾਂ ਕੋਲੋਂ ਗੈਰ-ਰਸਮੀ ਸਵਾਲ ... Read Full Story
|
ਕੇਂਦਰ ਦੇ ਇਸ਼ਾਰੇ 'ਤੇ ਤਿਆਰ ਕੀਤੀ ਗਈ ਫਰਜ਼ੀ ਸੀ. ਡੀ. : ਪ੍ਰਸ਼ਾਂਤ ਭੂਸ਼ਣ
ਨਵੀਂ ਦਿੱਲੀ, ਟੀਮ ਅੰਨਾ ਦੇ ਮੈਂਬਰ ਸ਼ਾਂਤੀ ਭੂਸ਼ਣ ਦੀ ਆਵਾਜ਼ ਵਾਲੀ ਸੀ. ਡੀ. ਨਾਲ ਛੇੜਛਾੜ ਕੀਤੀ ਗਈ ਸੀ। ਇਹ ਖੁਲਾਸਾ ਕੀਤਾ ਹੈ ਚੰਡੀਗੜ੍ਹ ਦੀ ਫੋਰੈਂਸਿੰਕ ਲੈਬ ਨੇ। ਲੈਬ ਦੇ ਮੁਤਾਬਕ ਜਾਂਚ 'ਚ ਪਾਇਆ ਗਿਆ ਕਿ ਮੁਲਾਇਮ ਸਿੰਘ ਯਾਦਵ ਅਤੇ ਅਮਰ ਸਿੰਘ ਦੀ ਗੱਲਬਾਤ ਦੀ ਰਿਕਾਰਡਿੰਗ ਅਸਲੀ ਨਹੀਂ ਹੈ। ਜ਼ਿਕਰਯੋਗ ਹੈ ਕਿ ਸੀ. ਐਫ. ਐਸ. ਐਲ. ਦਿੱਲੀ ਨੇ ਦਾਅਵਾ ਕੀਤਾ ਸੀ ਕਿ ਸੀ. ਡੀ. ਨਾਲ ਕੋਈ ਛੇੜਛਾੜ ਕੀਤੀ ਗਈ ਹੈ। ਸੈਂਟਰਲ ਫੋਰੈਂਸਿਕ ਸਾਇੰਸ ਲੈਬ ਚੰਡੀਗੜ੍ਹ ਨੇ ਜਾਂਚ 'ਚ ਪਾਇਆ ਹੈ ਕਿ ਸਮਾਜਵਾਦੀ ਪਾਰਟੀ ਦੇ ਮੁਖੀਆ ਮੁਲਾਇਮ ਸਿੰਘ ਯਾਦਵ, ਐਸ. ਪੀ. ਦੇ ਸਾਬਕਾ ਨੇਤਾ ਅਮਰ ਸਿੰਘ ਅਤੇ ਟੀਮ ਅੰਨਾ ਦੇ ... Read Full Story
|
ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸ਼ਾਂਤੀ ਭੂਸ਼ਨ ਨੇ ਕੀਤਾ ਦਾਨ
ਨਵੀਂ ਦਿੱਲੀ, ਅੰਨਾ ਹਜ਼ਾਰੇ ਦੀ ਟੀਮ ’ਚੋਂ ਸਿਰਫ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ ਹੀ ਅਜਿਹੇ ਮੈਂਬਰ ਹਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਲਈ ਆਪਣੀ ਜੇਬ ’ਚੋਂ ਚਾਰ ਲੱਖ ਰੁਪਏ ਦਿੱਤੇ ਹਨ।
ਭ੍ਰਿਸ਼ਟਾਚਾਰ ਵਿਰੋਧੀ ਭਾਰਤ ਵੱਲੋਂ ਪ੍ਰਾਪਤ ਦਾਨੀਆਂ ਦੀ ਸੂਚੀ ਤੋਂ ਪਤਾ ਲੱਗਾ ਹੈ ਕਿ ਅਪਰੈਲ ਤੋਂ ਲੈ ਕੇ ਹੁਣ ਤਕ ਛੇ ਮਹੀਨਿਆਂ ਦੌਰਾਨ ਟੀਮ ਅੰਨਾ ਨੇ ਜੋ 2.51 ਕਰੋੜ ਰੁਪਏ ਦਾ ਸਹਿਯੋਗ ਇਕੱਠਾ ਕੀਤਾ ਹੈ, ਉਸ ਵਿਚ 4 ਲੱਖ ਦਾ ਹਿੱਸਾ ਸ਼ਾਂਤੀ ਭੂਸ਼ਨ ਨੇ ਪਾਇਆ ਹੈ।
ਸਭ ਤੋਂ ਵੱਧ ਸਹਿਯੋਗ ਜਿੰਦਲ ਐਲੂਮੀਨੀਅਮ ਲਿਮਟਡ ਦੇ ਸੀਤਾ ਰਾਮ ਜਿੰਦਲ ਵੱਲੋਂ 25 ਲੱਖ ਰੁਪਏ ਕੀਤਾ ਗਿਆ ਹੈ।
ਟੀਮ ... Read Full Story
|
ਕਸ਼ਮੀਰ ਭਾਰਤ ਦਾ ਅਟੁੱਟ ਅੰਗ
ਗਾਜ਼ੀਆਬਾਦ, ਸਾਬਕਾ ਕਾਨੂੰਨ ਮੰਤਰੀ ਅਤੇ ਟੀਮ ਅੰਨਾ ਦੇ ਮੈਂਬਰ ਸ਼ਾਂਤੀ ਭੂਸ਼ਣ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਬੇਟੇ ਪ੍ਰਸ਼ਾਂਤ ਭੂਸ਼ਣ ਦਾ ਇਹ ਮਤਲਬ ਕਦੇ ਨਹੀਂ ਸੀ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਨਹੀਂ ਹੈ। ਕੁਝ ਦਿਨ ਪਹਿਲਾਂ ਹੀ ਪ੍ਰਸ਼ਾਂਤ 'ਤੇ ਕਸ਼ਮੀਰ ਉਤੇ ਵਿਵਾਦਗ੍ਰਸਤ ਟਿੱਪਣੀ ਨੂੰ ਲੈ ਕੇ ਹਮਲਾ ਹੋਇਆ ਸੀ। ਸ਼ਾਂਤੀ ਭੂਸ਼ਣ ਨੇ ਕਿਹਾ ਕਿ ਮੇਰੇ ਬੇਟੇ ਨੇ ਇਹ ਕਦੇ ਨਹੀਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਨਹੀਂ ਹੈ। ਉਨ੍ਹਾਂ ਸਿਰਫ ਕਸ਼ਮੀਰ ਵਿਚ ਜਨਤਾ ਦੀ ਰਾਏ ਜਾਣਨ ਲਈ ਜਨਮਤ ਕਰਾਉਣ ਦੀ ਗੱਲ ਕਹੀ ... Read Full Story
|
ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ 7 ਸਾਲ ਕੈਦ
ਬਠਿੰਡਾ, 5 ਫਰਵਰੀ (ਸ਼ਰਮਾ)-ਬਠਿੰਡਾ ਦੀ ਤੇਜ਼ੀ ਨਾਲ ਕੇਸ ਨਿਪਟਾਉਣ ਵਾਲੀ ਫਾਸਟ ਟਰੈਕ ਕੋਰਟ ਦੇ ਐਡੀਸ਼ਨ ਸੈਸ਼ਨ ਜੱਜ ਸ੍ਰੀ ਐਚ.ਕੇ. ਸਚਦੇਵਾ ਨੇ ਅੱਜ ਇਥੇ ਇਕ ਨਾਬਾਲਗ ਲੜਕੀ ਰੇਨੂ (15) (ਅਸਲੀ ਨਾਂ ਨਹੀਂ) ਵਸਨੀਕ ਰਾਮਾਂ ਮੰਡੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਤਾਰੀ ਉਰਫ਼ ਸੰਜੇ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਸਨੀਕ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਅੱਜ 7 ਸਾਲ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਰਾਮਾਂ ਮੰਡੀ ਪੁਲਿਸ ਪਾਸ ਪੀੜਤ ਲੜਕੀ ਦੀ ਮਾਤਾ ਸ਼ਾਂਤੀ ਦੇਵੀ ਵਲੋਂ ਸ਼ਿਕਾਇਤ ਦਰਜ ਕਰਵਾਈ ... Read Full Story
|