Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸ਼ਾਹ"
ਪੁਲਸ ਨੇ ਸ਼ਾਹਰੁਖ ਖ਼ਾਨ ਵਿਰੁੱਧ ਮਾਮਲਾ ਕੀਤਾ ਦਰਜ

ਕੋਚੀ, ਅਭਿਨੇਤਾ ਸ਼ਾਹਰੁਖ ਖ਼ਾਨ ਵਿਰੁੱਧ ਔਰਤਾਂ ਦੇ ਅਸ਼ਲੀਲ ਚਿਤਰਣ (ਰੋਕਥਾਮ) ਐਕਟ 1986 ਦੇ ਉਲੰਘਣਾ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸ਼ੋਅ ਰੂਮ ਦੇ ਉਦਘਾਟਨ ਸੰਬੰਧੀ ਇਥੇ ਆਏ ਹੋਏ ਸ਼ਾਹਰੁਖ਼ ਖ਼ਾਨ ਨੇ ਆਪਣੀ ਫ਼ਿਲਮ 'ਰਾ-ਵਨ' ਦੇ ਚਰਚਿਤ ਗੀਤ 'ਛਮਕ ਛੱਲੋ' ਉਤੇ ਕੁਝ ਕਲਾਕਾਰਾਂ ਨਾਲ ਪੇਸ਼ਕਾਰੀ ਕੀਤੀ ਸੀ, ਜਿਨ੍ਹਾਂ ਵਿਚ ਉਨ੍ਹਾਂ ਦੇ ਕਲਾਕਾਰ ਬਹੁਤ ਘੱਟ ਕੱਪੜਿਆਂ ਵਿਚ ਸਨ। ਪੁਲਸ ਨੇ ਦੱਸਿਆ ਕਿ ਸ਼ਾਹਰੁਖ ਅਤੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਇਕ ਕੱਪੜਾ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਔਰਤਾਂ ਦੇ ਅਸ਼ਲੀਲ ਚਿਤਰਣ (ਰੋਕਥਾਮ) ਐਕਟ 1986 ਦੀ ਧਾਰਾ 3, 6 ਅਤੇ ਆਈ. ਪੀ. ਸੀ. ਦੀ ਧਾਰਾ 294 ਅਧੀਨ ਕਈ ...
Read Full Story


ਹਾਈਕੋਰਟ ਦਾ 'ਡਾਨ-2' ਦੇ ਪ੍ਰਦਰਸ਼ਨ 'ਤੇ ਰੋਕ ਲਾਉਣ ਤੋਂ ਇਨਕਾਰ

ਮੁੰਬਈ, ਮੁੰਬਈ ਹਾਈ ਕੋਰਟ ਨੇ ਕਾਪੀਰ ਰਾਈਟ ਦੀ ਕਥਿਤ ਉਲੰਘਣਾ ਦੇ ਮਾਮਲੇ ਵਿਚ ਸ਼ਾਹਰੁਖ ਦੇ ਅਭਿਨੈ ਵਾਲੀ ਫਿਲਮ 'ਡਾਨ-2' ਦੇ ਪ੍ਰਦਰਸ਼ਨ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿਤਾ ਹੈ। ਨਰੀਮਨ ਫਿਲਮਜ਼ ਅਤੇ ਈਰਾਨੀ ਪਰਿਵਾਰ ਵਲੋਂ ਇਸ ਫਿਲਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਇਹ 1978 ਵਿਚ ਰਿਲੀਜ਼ ਹੋਈ ਅਮਿਤਾਭ ਬੱਚਨ ਦੇ ਅਭਿਨੈ ਵਾਲੀ 'ਡਾਨ' ਦੇ ਨਿਰਮਾਤਾ ਹਨ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਸੀ ਕਿ ਪੁਰਾਣੀ ਡਾਨ ਦਾ ਵਿਸ਼ਾ ਵਸਤੂ, ਗੀਤ ਅਤੇ ਕਹਾਣੀ ਦੀ ਨਕਲ 'ਡਾਨ-2' ਵਿਚ ਕੀਤੀ ਗਈ ...
Read Full Story


ਕਾਲੇ ਧਨ ਦੇ ਮਾਮਲੇ 'ਚ ਕਾਂਗਰਸ ਤੇ ਬਸਪਾ ਇਕ : ਭਾਜਪਾ

ਨਵੀਂ ਦਿੱਲੀ, ਭਾਜਪਾ ਪਾਰਟੀ ਦੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਹੈ ਕਿ ਕਾਲੇ ਧਨ ਦੇ ਮਾਮਲੇ ਵਿਚ ਕਾਂਗਰਸ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਕੋ ਹੀ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਬਸਪਾ ਕੇਂਦਰ ਵਿਚ ਯੂ. ਪੀ. ਏ. ਸਰਕਾਰ ਦੀ ਮਦਦ ਕਰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਕਾਲੇ ਧਨ ਅਤੇ ਮਹਿੰਗਾਈ ਵਿਰੁੱਧ ਭਾਜਪਾ ਅਤੇ ਹੋਰ ਪਾਰਟੀਆਂ ਵਲੋਂ ਚਲਾਈ ਜਾ ਰਹੀ ਮੁਹਿੰਮ ਕਾਰਨ ਕਾਂਗਰਸ ਤੇ ਬਸਪਾ ਦੋਵੇਂ ਪਾਰਟੀਆਂ ਡਰੀਆਂ ਹੋਈਆਂ ...
Read Full Story


ਨਵਾਜ਼ ਸ਼ਰੀਫ ਨਾਲ ਜੁੜਨ ਬਾਰੇ ਫੈਸਲਾ 27 ਨੂੰ: ਕੁਰੈਸ਼ੀ

ਲਾਹੌਰ, ਪਾਕਿਸਤਾਨ ਪੀਪਲਜ਼ ਪਾਰਟੀ ਛੱਡਣ ਵਾਲੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਕਿ ਉਹ ਮੁੱਖ ਵਿਰੋਧੀ ਪਾਰਟੀ ਪੀ.ਐਮ.ਐਲ.(ਐਨ) ਨਾਲ ਜੁੜਨ ਬਾਰੇ ਵਿਚਾਰ ਕਰ ਰਹੇ ਹਨ। ਇਸ ਪਾਰਟੀ ਦੇ ਆਗੂ ਸ੍ਰੀ ਨਵਾਜ਼ ਸ਼ਰੀਫ਼ ਹਨ। ਪੀ.ਐਮ.ਐਲ.-ਐਨ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ 27 ਨਵੰਬਰ ਨੂੰ ਸਿੰਧ ਸੂਬੇ ਦੇ ਘੰਟਕੀ ਇਲਾਕੇ ’ਚ ਹੋ ਰਹੀ ਰੈਲੀ ਦੌਰਾਨ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਐਲਾਨ ਕਰਨਗੇ। ਕਿਸੇ ਰਾਜਨੀਤਕ ਪਾਰਟੀ ਨਾਲ ਜੁੜਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੀ.ਐਮ.ਐਲ.(ਐਨ) ਦੇ ਆਗੂਆਂ ਨੇ ਉਨ੍ਹਾਂ ਨੂੰ ...
Read Full Story


ਈ. ਡੀ. ਨੇ ਕੀਤੀ ਸ਼ਾਹਰੁਖ ਤੋਂ ਪੁੱਛਗਿੱਛ

ਮੁੰਬਈ, ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਕੋਲਕਾਤਾ ਨਾਈਟ ਰਾਈਡਰਸ (ਕੇ. ਕੇ. ਆਰ.) ਦੇ ਮਾਲਕ ਅਭਿਨੇਤਾ ਸ਼ਾਹਰੁਖ ਖਾਨ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੀਤੇ ਸ਼ਨੀਵਾਰ ਨੂੰ ਪੁੱਛਗਿੱਛ ਕੀਤੀ। ਈ. ਡੀ. ਨੇ ਆਈ. ਪੀ. ਐੱਲ.-2 'ਚ ਖਿਡਾਰੀਆਂ ਨੂੰ ਡਾਲਰ 'ਚ ਭੁਗਤਾਨ ਕਰਨ ਦੇ ਮਾਮਲੇ 'ਚ ਸ਼ਾਹਰੁਖ ਨੂੰ ਆਪਣੇ ਮੁੰਬਈ ਸਥਿਤ ਦਫਤਰ 'ਚ ਤਲਬ ਕੀਤਾ, ਜਿਥੇ ਉਸ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਈ. ਡੀ. ਨੇ ਸ਼ਾਹਰੁਖ ਖਾਨ ਦੇ ਬਿਆਨ ਵੀ ਦਰਜ ਕੀਤੇ ...
Read Full Story


ਮੁੰਬਈ ਹਮਲੇ ਦੀ ਜਾਂਚ ਬਾਰੇ ਜਲਦੀ ਭਾਰਤ ਆਏਗਾ ਪਾਕਿਸਤਾਨੀ ਜੁਡੀਸ਼ੀਅਲ ਕਮਿਸ਼ਨ

ਨਵੀਂ ਦਿੱਲੀ,ਪਾਕਿਸਤਾਨ ਨੇ ਸ਼ੁੱਕਰਵਾਰ ਭਾਰਤ ਨੂੰ ਸੂਚਿਤ ਕੀਤਾ ਕਿ ਉਹ ਜਲਦੀ ਹੀ ਆਪਣਾ ਜੁਡੀਸ਼ੀਅਲ ਕਮਿਸ਼ਨ ਭਾਰਤ ਭੇਜੇਗਾ, ਜਿਹੜਾ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਨਾਲ ਜੁੜੇ ਅਹਿਮ ਵਿਅਕਤੀਆਂ ਦੇ ਬਿਆਨ ਦਰਜ ਕਰੇਗਾ। ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸ਼ਾਹਿਦ ਮਲਿਕ ਨੇ ਕੇਂਦਰੀ ਗ੍ਰਹਿ ਮੰਤਰੀ ਚਿਦਾਂਬਰਮ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਪਾਕਿਸਤਾਨ ਸਰਕਾਰ ਮੁੰਬਈ ਦੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਵਿਰੁੱਧ ਕਾਰਵਾਈ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਜੁਡੀਸ਼ੀਅਲ ਕਮਿਸ਼ਨ ਭੇਜੇਗੀ। ਮਲਿਕ ਨੇ ਚਿਦਾਂਬਰਮ ਨਾਲ ਮੁਲਾਕਾਤ ਪਿੱਛੋਂ ਪੱਤਰਕਾਰਾਂ ...
Read Full Story


ਹਾਜੀ ਦੀ ਮੌਤ ਦਾ ਮਾਮਲਾ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਨੈਸ਼ਨਲ ਕਾਨਫਰੰਸ ਦੇ ਆਗੂ ਮੁਹੰਮਦ ਯੂਸਫ ਸ਼ਾਹ ਹਾਜੀ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ ਸਬੰਧੀ ਸੀ.ਬੀ.ਆਈ. ਜਾਂਚ ਲਈ ਪਾਈ ਅਪੀਲ ’ਤੇ ਕੇਂਦਰ ਸਰਕਾਰ ਦਾ ਜੁਆਬ ਮੰਗਿਆ ਹੈ। ਜਸਟਿਸ ਅਲਤਮਸ਼ ਕਬੀਰ ਅਤੇ ਐਸ.ਐਸ. ਨਿੱਝਰ ਦੇ ਬੈਂਚ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ ਦੋ ਹਫਤਿਆਂ ’ਚ ਜੁਆਬ ਮੰਗੇ ਹਨ। ਬੈਂਚ ਪਹਿਲਾਂ ਇਸ ਅਪੀਲ ’ਤੇ ਸੁਣਵਾਈ ਕਰਨ ਤੋਂ ਝਿਜਕ ਰਿਹਾ ਸੀ ਕਿਉਂਕਿ ਡਾਕਟਰਾਂ ਨੇ ਇਹ ਪ੍ਰਮਾਣ-ਪੱਤਰ ਜਾਰੀ ਕੀਤਾ ਸੀ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਪਟੀਸ਼ਨਰ ਦੀ ਤਰਫੋਂ ਪੇਸ਼ ਹੋਏ ਵਕੀਲ ਭੀਮ ਸਿੰਘ ਨੇ ਬੈਂਚ ਨੂੰ ...
Read Full Story


ਤੁਰਕੀ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 264 ਹੋਈ

ਅੰਕਾਰਾ, ਤੁਰਕੀ ਦੇ ਪੂਰਬੀ ਖਿੱਤੇ ਵਿਚ ਲੰਘੇ ਦਿਨ ਆਏ ਜ਼ੋਰਦਾਰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 264 ਤਕ ਪਹੁੰਚ ਗਈ ਜਦਕਿ 1090 ਵਿਅਕਤੀ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਇਦਰੀਸ ਨਈਮ ਸ਼ਾਹੀਨ ਅਨੁਸਾਰ ਵਾਨ ਸੂਬੇ ਦੇ ਵਾਨ ਸ਼ਹਿਰ ਵਿਚ 100 ਅਤੇ ਐਰਿਕਸ ਜ਼ਿਲ੍ਹੇ ਵਿਚ 117 ਵਿਅਕਤੀ ਮਾਰੇ ਗਏ। ਇਸ ਤੋਂ ਪਹਿਲਾਂ ਤੁਰਕੀ ਦੇ ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੀ ਗਿਣਤੀ 138 ਅਤੇ ਜ਼ਖ਼ਮੀਆਂ ਦੀ 350 ਦੱਸੀ ਸੀ। ਇਸ ਦੌਰਾਨ ਸੈਂਕੜੇ ਰਾਹਤ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ ਤੇ ਬਹੁਮੰਜ਼ਲਾ ਇਮਾਰਤਾਂ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਲੱਭਣ ਦੇ ਯਤਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਆਮ ਲੋਕਾਂ ...
Read Full Story


ਗਣੇਸ਼ ਭਗਵਾਨ ਬਾਰੇ ਨਾਟਕ ‘ਤੇ ਇਤਰਾਜ਼

ਮੈਲਬਰਨ,ਨਾਜ਼ੀ ਖੁਫ਼ੀਆ ਏਜੰਸੀ ਵੱਲੋਂ ਭਗਵਾਨ ਗਣੇਸ਼ ਨੂੰ ਤਸੀਹੇ ਦੇਣ ਬਾਰੇ ਇਕ ਆਸਟਰੇਲਿਆਈ ਨਾਟਕ ‘ਤੇ ਹਿੰਦੂ ਭਾਈਚਾਰੇ ਦੇ ਇਕ ਕਾਰਕੁਨ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ ਦੇਵਤੇ ਦਾ ਮੰਚ ‘ਤੇ ਮਜ਼ਾਕ ਨਹੀਂ ਬਣਾਇਆ ਜਾਣਾ ਚਾਹੀਦਾ। ਅਮਰੀਕਾ ‘ਚ ਹਿੰਦੂ ਭਾਈਚਾਰੇ ਦੇ ਕਾਰਕੁਨ ਰਾਜਨ ਜ਼ੈਡ ਨੇ ਕਿਹਾ ਕਿ ਇਹ ਨਾਟਕ ਕੋਰੀ ਕਲਪਨਾ ‘ਤੇ ਆਧਾਰਤ ਹੈ ਅਤੇ ਇਸ ਵਿੱਚ ਜਰਮਨ ਤਾਨਾਸ਼ਾਹ ਅਡੋਲਫ਼ ਹਿਟਲਰ ਦੀ ਖੁਫ਼ੀਆ ਏਜੰਸੀ ਵੱਲੋਂ ਭਗਵਾਨ ਗਣੇਸ਼ ‘ਤੇ ਤਸ਼ੱਦਦ ਕਰਨ ਦੀ ਕਹਾਣੀ ਪਾਈ ਗਈ ਹੈ। ਰੰਗਕਰਮੀ ਗਰੁੱਪ ਦੀ ਕਾਰਜਕਾਰੀ ਨਿਰਮਾਤਾ ਐਲਿਸ ਨੈਸ਼ ਨੇ ਕਿਹਾ ਕਿ ਨਾਟਕ ਦਾ ਦਾਇਰਾ ਔਝੜ ਹੋ ਸਕਦਾ ਹੈ, ਪਰ ਇਹ ...
Read Full Story


ਸਹਿਕਾਰੀ ਖੰਡ ਮਿੱਲ ਨੂੰ ਮੁੜ ਰਾਸ਼ਟਰੀ ਪੁਰਸਕਾਰ

ਸ਼ਾਹਬਾਦ ਮਾਰਕੰਡਾ,ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ ਇਕ ਵਾਰ ਫੇਰ ਆਪਣਾ ਰਿਕਾਰਡ ਕਾਇਮ ਰੱਖਦੇ ਹੋਏ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ ਤੇ ਤਕਨੀਕੀ ਸਮਰੱਥਾ ਦੇ ਖੇਤਰ ‘ਚ ਭਾਰਤ ਦੀਆਂ ਹੋਰ ਰਿਕਵਰੀ ਏਰੀਆ ਦੀਆਂ ਸਹਿਕਾਰੀ ਖੰਡ ਮਿੱਲਾਂ ਦੇ ਪਿੜਾਈ 2010-11 ਸੀਜ਼ਨ ਲਈ ਪਹਿਲਾ ਪੁਰਸਕਾਰ ਪ੍ਰਾਪਤ ਕੀਤਾ ਹੈ। ਮਿੱਲ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਸੀ.ਜੀ. ਰਜਨੀ ਕਾਥਨ ਨੇ ਇਸ ਉਪਲਬਧੀ ਲਈ ਮਿੱਲ ਦੇ ਨਿਰਦੇਸ਼ਕ ਮੰਡਲ, ਅਧਿਕਾਰੀਆਂ ਤੇ ਕਰਮਚਾਰੀਆਂ ਤੇ ਕਿਸਾਨ ਭਰਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮਿੱਲ ਨੇ 47 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਕੇ 9.4 ਪ੍ਰਤੀਸ਼ਤ ਰਿਕਵਰੀ ...
Read Full Story


ਤਿੰਨ ਭਗੌੜੇ ਗ੍ਰਿਫ਼ਤਾਰ, ਅਫ਼ੀਮ ਤੇ ਡੋਡੇ ਬਰਾਮਦ

ਸ਼ਾਹਕੋਟ,ਸ਼ਾਹਕੋਟ ਅਤੇ ਲੋਹੀਆਂ ਪੁਲੀਸ ਵੱਲੋਂ ਤਿੰਨ ਭਗੌੜੇ ਕਾਬੂ ਕਰਨ ਦੇ ਨਾਲ-ਨਾਲ ਅਫੀਮ ਅਤੇ ਡੋਡਿਆਂ ਦੇ ਦੋ ਮੁਲਜ਼ਮਾਂ ਨੰੂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ. ਪੀ. ਸ਼ਾਹਕੋਟ ਜਸਬੀਰ ਸਿੰਘ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਲੋਹੀਆਂ ਖਾਸ ’ਚ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਦੀ ਟੀਮ ਨੇ ਨਾਕੇ ਦੌਰਾਨ ਸ਼ੱਕ ਪੈਣ ’ਤੇ ਪਰਵਾਸੀ ਮਜ਼ਦੂਰ ਨੂੰ ਰੋਕਿਆ। ਪਰਵਾਸੀ ਮਜ਼ਦੂਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਦੀ ਪਛਾਣ ਕਮਲੇਸ਼ ਯਾਦਵ ਪੁੱਤਰ ਰਮੇਸ਼ਵਰ ਯਾਦਵ ਵਾਸੀ ...
Read Full Story


ਭ੍ਰਿਸ਼ਟਾਚਾਰ ਵਿਰੁੱਧ ਰੈਲੀਆਂ ਕੀਤੀਆਂ

ਸ਼ਾਹਕੋਟ,ਹਰਿਆਵਲ ਦਸਤਾ ਇਲਾਕਾ ਪਰਜੀਆਂ ਕਲਾਂ ਦੀ ਅਗਵਾਈ ਵਿੱਚ ਯੂਥ ਵਿੰਗ ਸਭਾਵਾਂ, ਧਾਰਮਿਕ ਸੰਸਥਾਵਾਂ, ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵਾ ਸੰਸਥਾਵਾਂ ਅਤੇ ਹੋਰ ਸਭਾ-ਸੁਸਾਇਟੀਆਂ ਵੱਲੋਂ ਸਾਂਝੇ ਤੌਰ ’ਤੇ ਪਰਜੀਆਂ ਕਲਾਂ ਦੇ ਬੱਸ ਸਟੈਂਡ ਤੋਂ ਮੋਟਰਸਾਈਕਲ ਮਾਰਚ ਸ਼ੁਰੂ ਕਰਕੇ ਮਹਿਤਪੁਰ, ਨਕੋਦਰ, ਮਲਸੀਆਂ, ਸ਼ਾਹਕੋਟ ਦੇ ਇਲਾਕੇ ਵਿੱਚ ਬੱਸ ਸਟੈਂਡਾਂ ’ਤੇ ਰੁਕ-ਰੁਕ ਕੇ ਰੋਸ ਰੈਲੀਆਂ ਕੀਤੀਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੰਨਾ ਹਜ਼ਾਰੇ ਨੂੰ ਸਮਰਥਨ ਦੇਣ ਲਈ ਐ¤ਸ.ਡੀ.ਐ¤ਮ.ਨੂੰ ਪੱਤਰ ਸੌਂਪਿਆ। ...
Read Full Story


ਕਰਾਚੀ ’ਚ ਨਿਹੱਥੇ ਨੌਜਵਾਨ ਨੂੰ ਮਾਰਨ ਵਾਲੇ ਰੇਂਜਰ ਨੂੰ ਸਜ਼ਾ-ਏ-ਮੌਤ

ਕਰਾਚੀ,ਪਾਕਿਸਤਾਨ ਦੀ ਇਕ ਦਹਿਸ਼ਤਗਰਦੀ ਰੋਕੂ ਅਦਾਲਤ ਨੇ ਇਕ 18 ਸਾਲਾ ਨਿਹੱਥੇ ਨੌਜਵਾਨ ਨੂੰ ਸ਼ਰ੍ਹੇਆਮ ਮਾਰ ਮੁਕਾਉਣ ਲਈ ਮੁਲਕ ਦੇ ਇਕ ਨੀਮ ਫੌਜੀ ਨੂੰ ਸਜ਼ਾ-ਏ-ਮੌਤ ਅਤੇ ਛੇ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਰੀਬ ਦੋ ਮਹੀਨੇ ਪਹਿਲਾਂ ਵਾਪਰੀ ਇਸ ਘਟਨਾ ਦਾ ਪਾਕਿਸਤਾਨ ਵਿਚ ਵੱਡੇ ਪੱਧਰ ’ਤੇ ਵਿਰੋਧ ਹੋਇਆ ਸੀ। ਨੌਜਵਾਨ ਸਰਫਰਾਜ਼ ਸ਼ਾਹ ਨੂੰ ਮਾਰੇ ਜਾਣ ਦੀ ਇਸ ਘਟਨਾ ਦੀ ਵੀਡੀਓ ਫਿਲਮ ਬਣਾ ਲਈ ਗਈ ਸੀ ਅਤੇ ਇਸ ਨੂੰ ਸਿੱਧਾ ਨਸ਼ਰ ਕੀਤਾ ਗਿਆ ਸੀ। ਇਹੋ ਸਬੂਤ ਸਰਕਾਰੀ ਵਰਦੀ ਵਿਚ ਕਤਲ ਕਰਨ ਵਾਲੇ ਮੁਜਰਮਾਂ ਨੂੰ ਸਜ਼ਾ ਤੱਕ ਪਹੁੰਚਾਉਣ ਵਿਚ ਸਹਾਈ ਹੋਇਆ। ਅਦਾਲਤ ਦੇ ਫੈਸਲੇ ਤੋਂ ਬਾਅਦ ...
Read Full Story


ਫੌਜ ਵਿੱਚ ਭਰਤੀ ਹੋ ਕੇ ਸਾਡੇ ਨੌਜਵਾਨ ਦੇਸ਼ ਦੀ ਗੌਰਮਮਈ ਸੇਵਾ ਨਿਭਾ ਸਕਦੇ ਹਨ: ਮੇਜਰ ਜਨਰਲ ਸ਼ਾਹੀ

ਪਟਿਆਲਾ: 4 ਦਸੰਬਰ(ਪੀ.ਐਸ.ਗਰੇਵਾਲ) -ਸਾਡੇ ਦੇਸ਼ ’ਤੇ ਜਦੋਂ ਵੀ ਕਿਸੇ ਦੁਸ਼ਮਣ ਨੇ ਹਮਲਾ ਕੀਤਾ ਤਾਂ ਭਾਰਤੀ ਫੌਜ ਨੇ ਉਸ ਦਾ ਮੂੰਹ ਤੋੜ ਜਵਾਬ ਦੇ ਕੇ ਦੁਸ਼ਮਣ ਦੇ ਦੰਦ ਖੱਟੇ ਕੀਤੇ ਹਨ। ਦੇਸ਼ ਵਿੱਚ ਕਿਸੇ ਵੀ ਤਰਾਂ ਦੀ ਸੰਕਟ ਦੀ ਸਥਿਤੀ ਵਿੱਚ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾਂ ਆਪਣੀ ਮਾਤ ਭੂਮੀ ਦੀ ਰੱਖਿਆ ਕੀਤੀ ਗਈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਛਾਊਣੀ ਵਿਖੇ ਭਾਰਤੀ ਫੌਜ ਵੱਲੋਂ ਲਗਾਏ ਮੇਲੇ ਦੌਰਾਨ ਮੇਜਰ ਜਨਰਲ ਰਵਿੰਦਰ ਪ੍ਰਤਾਪ ਸਿੰਘ ਸ਼ਾਹੀ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਕੀਤਾ। ਉਹਨਾਂ ਕਿਹਾ ਕਿ ਭਾਰਤੀ ਫੌਜ ਵੱਲੋਂ ...
Read Full Story


ਵੀਰੂ ਦੀ ਟੇਸਟ ਵਿੱਚ ਬਾਦਸ਼ਾਹੀ ਖਤਮ

ਸ਼ਿਰੀਲੰਕਾ ਦੇ ਖਿਲਾਫ ਦੂੱਜੇ ਟੇਸਟ ਵਿੱਚ ਸ਼ਤਕ ਤੋਂ ਸਿਰਫ ਇੱਕ ਰਣ ਤੋਂ ਚੂਕ ਗਏ ਭਾਰਤ ਦੇ ਵਿਸਫੋਟਕ ਬੱਲੇਬਾਜ ਵੀਰੇਂਦਰ ਸਹਿਵਾਗ ਆਈਸੀਸੀ ਦੀ ਟੇਸਟ ਬੱਲੇਬਾਜਾਂ ਦੀ ਤਾਜ਼ਾ ਰੈਕਿੰਗ ਵਿੱਚ ਸਿਖਰ ਸਥਾਨ ਤੋਂ ਬਾਹਰ ਹੋ ਗਏ ਹਨ । ਸਹਵਾਗ ਤੋਂ ਉਸੀ ਮੈਚ ਵਿੱਚ ਦੋਹਰਾ ਸ਼ਤਕ ਠੋਕਣ ਵਾਲੇ ਸ਼ਿਰੀਲੰਕਾ ਦੇ ਕਪਤਾਨ ਕੁਮਾਰ ਸੰਗਕਾਰਾ ਨੇ ਇਹ ਸਥਾਨ ਖੌਹ ਲਿਆ ਹੈ । ਸਹਵਾਗ ਇਸਤੋਂ ਪਹਿਲਾਂ 2009 ਵਿੱਚ ਵੀ ਕੁੱਝ ਸਮਾਂ ਲਈ ਨੰਬਰ ਇੱਕ ਕਾਬਿਜ ਹੋਏ ਸਨ । ਇਸ ਵਿੱਚ ਸਚਿਨ ਤੇਂਦੁਲਕਰ ਸਿੱਖਰ ਦੇ ਪੰਜ ਬੱਲੇਬਾਜਾਂ ਵਿੱਚ ਸ਼ਾਮਿਲ ਹੋ ਗਏ ਹਨ । ਸਚਿਨ ਨੇ ਵੀ ਇਸ ਮੈਚ ਵਿੱਚ ਦੋਹਰਾ ਸ਼ਤਕ ਠੋਕਿਆ ਸੀ ਜਿਸਦੇ ...
Read Full Story


ਢੰਡੋਵਾਲ ਦੀ ਸਰਪੰਚੀ ਬਾਰੇ ਰੇੜਕਾ ਬਰਕਰਾਰ

ਸ਼ਾਹਕੋਟ, 1 ਫਰਵਰੀ (ਪੱਤਰ ਪ੍ਰੇਰਕ)-ਨਜ਼ਦੀਕੀ ਪਿੰਡ ਢੰਡੋਵਾਲ ਵਿਚ ਪੰਚਾਇਤ ਦੇ ਗਠਨ ਨੂੰ ਲੈ ਕੇ ਰੇੜਕਾ ਅਜੇ ਤੱਕ ਕਾਇਮ ਹੈ। ਪਿੰਡ ਦੇ ਸਰਪੰਚ ਦੀ ਮੌਤ ਹੋਣ ਤੋਂ ਬਾਅਦ ਖ਼ਾਲੀ ਹੋਈ ਇਕ ਮੈਂਬਰ ਪੰਚਾਇਤ ਦੀ ਚੋਣ ਭਾਵੇਂ ਅਕਾਲੀ-ਪੱਖੀ ਪੰਚ ਨੇ ਜਿੱਤ ਲਈ ਪਰ ਅਕਾਲੀ-ਪੱਖੀ ਹੀ ਇਕ ਹੋਰ ਮੈਂਬਰ ਖਿਲਾਫ਼ ਮਾਣਯੋਗ ਹਾਈ ਕੋਰਟ ’ਚ ਚੱਲ ਰਹੇ, ਉਸ ਨੂੰ ਅਯੋਗ ਕਰਾਰ ਦੇਣ ਦੇ ਕੇਸ ਦਾ ਫ਼ੈਸਲਾ ਨਾ ਹੋਣ ਕਰਕੇ ਅਕਾਲੀ-ਪੱਖੀ ਪੰਚਾਇਤ ਬਣਾਏ ਜਾਣ ਦੀ ਅਨਿਸ਼ਚਤਾ ਬਰਕਰਾਰ ਹੈ। ਅਦਾਲਤੀ ਫ਼ੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਿੰਡ ਦੀ ਪੰਚਾਇਤ ਦੀ ਵਾਗਡੋਰ ਕਿਸ ਪਾਰਟੀ ਦੇ ਹੱਥ ਆਉਂਦੀ ...
Read Full Story


ਪ੍ਰਵਾਸੀ ਭਾਰਤੀ ’ਤੇ ਘਰ ’ਚ ਆ ਕੇ ਹਮਲਾ

ਸ਼ਾਹਕੋਟ, 1 ਫਰਵਰੀ (ਕੇਵਲ ਕ੍ਰਿਸ਼ਨ ਮੱਟੂ)-ਸਰਕਾਰੀ ਹਸਪਤਾਲ ਸ਼ਾਹਕੋਟ ਵਿਚ ਜ਼ੇਰੇ ਇਲਾਜ ਹਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਚੱਕ ਚੇਲਾ ਨੇ ਦੱਸਿਆ ਕਿ ਉਹ 1 ਮਹੀਨਾ ਪਹਿਲਾਂ ਸਪੇਨ ਤੋਂ ਵਾਪਸ ਆਇਆ ਸੀ। ਉਹ ਖੇਤਾਂ ਵਿਚ ਡੇਰੇ ’ਤੇ ਰਹਿੰਦਾ ਹੈ ਕਿ ਬੀਤੀ ਸ਼ਾਮ ਉਨ੍ਹਾਂ ਨੂੰ ਬਾਹਰੋਂ ਕਿਸੇ ਨੇ ਉਸ ਦੇ ਛੋਟੇ ਭਰਾ ਸੁਖਵਿੰਦਰ ਸਿੰਘ ਪਾਲਾ ਦਾ ਨਾਂਅ ਲੈ ਕੇ ਆਵਾਜ਼ ਮਾਰੀ। ਜਦ ਉਹ ਦਰਵਾਜ਼ਾ ਖੋਲ੍ਹਣ ਗਿਆ ਤਾਂ ਬਾਹਰ 8-10 ਅਣਪਛਾਤੇ ਹਥਿਆਰਬੰਦ ਨੌਜਵਾਨ ਖੜ੍ਹੇ ਸਨ ਜਿਨ੍ਹਾਂ ਨੇ ਉਸ ਉ¤ਪਰ ਹਮਲਾ ਕਰ ਦਿੱਤਾ। ਉਕਤ ਹਮਲਾਵਰ ਭੱਜ ਗਏ ਤੇ ਜਾਂਦੇ ਹੋਏ ਉਸ ਦੀ ਢਾਈ ਤੋਲੇ ਦੀ ਚੇਨ ਅਤੇ ਮੋਬਾਈਲ ਫੋਨ ...
Read Full Story


ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਲੈ ਉਡੇ ਚੋਰ

ਸ਼ਾਹਕੋਟ, 24 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਬੀਤੀ ਰਾਤ ਸ਼ਾਹਕੋਟ-ਮਲਸੀਆਂ ਸੜਕ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਖੜ੍ਹੇ ਟਰੱਕ ਨੂੰ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਟਰੱਕ ਦੇ ਮਾਲਕ ਕੁਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸ ਦਾ ਟਰੱਕ ਨੰਬਰ ਪੀ. ਆਈ. ਬੀ. 9842, ਜੋ ਪਹਿਲੇ ਮਾਲਕ ਸੁਖਰਾਜ ਰਾਮ ਦੇ ਨਾਂਅ ’ਤੇ ਹੀ ਹੈ, ਬੀਤੀ ਰਾਤ ਵੀ ਰੋਜ਼ ਵਾਂਗ ਮਲਸੀਆਂ ਰੋਡ ’ਤੇ ਸਥਿਤ ਆਰ. ਆਰ. ਫਿ¦ਿਗ ਸਟੇਸ਼ਨ ’ਤੇ ਖੜ੍ਹਾ ਕੀਤਾ ਸੀ। ਸਵੇਰੇ ਆ ਕੇ ਜਦ ਦੇਖਿਆ ਤਾਂ ਟਰੱਕ ਉਥੋਂ ਗਾਇਬ ਸੀ। ਪੁਲਿਸ ਨੂੰ ਸੂਚਿਤ ਕਰ ਦਿੱਤਾ ...
Read Full Story


ਤਿੰਨ ਦੁਕਾਨਾਂ ’ਚੋਂ ਲੱਖਾਂ ਦਾ ਸਾਮਾਨ ਚੋਰੀ

ਸ਼ਾਹਕੋਟ, 23 ਜਨਵਰੀ (ਕੇਵਲ ਮੱਟੂ)-ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਸੰਨ੍ਹ ਲਾ ਕੇ ਜਿੱਥੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਉਥੇ ਨਜ਼ਦੀਕੀ ਪਿੰਡਾਂ ’ਚ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਰਟਰ ਚੋਰੀ ਕਰਨ ਦਾ ਸਿਲਸਲਾ ਵੀ ਜਾਰੀ ਹੈ ਤੇ 2 ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ’ਤੇ ਚੋਰਾਂ ਨੇ ਹੱਥ ਸਾਫ ਕੀਤੇ। ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਸਲੈਚਾਂ ਰੋਡ ਸਥਿਤ ਜੋਸਨ ਇਲੈਕਟ੍ਰਾਨਿਕਸ ਵਰਕਸ ਦੀ ਦੁਕਾਨ ਦੀ ਪਿਛਲੀ ਕੰਧ ’ਚ ਸੰਨ੍ਹ ਲਾ ਕੇ ਚੋਰਾਂ ਨੇ ਦੁਕਾਨ ਅੰਦਰੋਂ 16 ਕੁਇੰਟਲ ਤਾਂਬੇ ਦੀ ਤਾਰ ਅਤੇ 2 ਕੁਇੰਟਲ ਤਾਂਬੇ ਦਾ ਕਬਾੜ ਚੋਰੀ ਕਰ ਲਿਆ। ...
Read Full Story


ਮੁੱਖ ਮੰਤਰੀ ਦਾ ਸ਼ਾਹਕੋਟ ਦੌਰਾ ਮੁਲਤਵੀ

ਲੋਹੀਆਂ, 23 ਜਨਵਰੀ (ਕੇਵਲ ਕ੍ਰਿਸ਼ਨ ਮੱਟੂ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ 25 ਜਨਵਰੀ ਦਾ ਸ਼ਾਹਕੋਟ ਦਾ ਦੌਰਾ ਮੁਲਤਵੀ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਸ: ਜਸਬੀਰ ਸਿੰਘ ਨੇ ਦੱਸਿਆ ਕਿ 24 ਜਨਵਰੀ ਨੂੰ ਮੁੱਖ ਮੰਤਰੀ ਦਿੱਲੀ ਹੋਣ ਕਾਰਨ ਮੌਸਮ ਵਿਭਾਗ ਨੇ ਉਨ੍ਹਾਂ ਨੂੰ ਹਵਾਈ ਉਡਾਨ ਕਰਨ ਤੋਂ ਮਨਾਹੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 25 ਜਨਵਰੀ ਨੂੰ ਸ਼ਾਹਕੋਟ ਵਿਖੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਦੇ ਸਬੰਧ ਵਿਚ ਹੋਣ ਵਾਲਾ ਸਮਾਰੋਹ ਵੀ ਇਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਦੀ ...
Read Full Story


1 2 3 > >>

Loading...

© 2012 punjabinfoline.com

punjab infoline arash info