E-Paper

|
| Tag Search for "ਸ਼ਿਕਾਇਤ" |
ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਲਈ ਚਾਈਲਡ ਲਾਈਨ ਸੁਵਿਧਾ ਆਰੰਭ * ਸ਼ਿਕਾਇਤ ਮਿਲਣ ’ਤੇ ਤੁਰੰਤ ਹੋਵੇਗੀ ਕਾਰਵਾਈ : ਏ.ਡੀ.ਸੀ
ਪਟਿਆਲਾ, 14 ਜੁਲਾਈ (ਪੀ.ਐਸ.ਗਰੇਵਾਲ) -‘‘ ਬੱਚਿਆਂ ਨੂੰ ਸੁਰੱਖਿਅਤ ਅਤੇ ਭੈਅ ਮੁਕਤ ਮਾਹੌਲ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਚਾਈਲਡ ਲਾਈਨ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਹੈ ਜੋ ਪੂਰੀ ਤਰਾਂ ਜ਼ਿਲਾ ਪ੍ਰਸ਼ਾਸ਼ਨ ਨਾਲ ਤਾਲਮੇਲ ਰੱਖਦੇ ਹੋਏ ਬੱਚਿਆਂ ਦੇ ਜੀਵਨ ਨੂੰ ਤਣਾਅਮੁਕਤ ਰੱਖਣ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ । ਪੰਜਾਬ ਵਿੱਚ ਪਟਿਆਲਾ ਅਤੇ ਲੁਧਿਆਣਾ ਜ਼ਿਲੇ ਚਾਈਲਡ ਲਾਈਨ ਸੁਵਿਧਾ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਜ਼ਿਲਾ ਬਣ ਗਿਆ ਹੈ ਜਿਸ ਤਹਿਤ ਇਹ ਸੁਵਿਧਾ ਬੱਚਿਆਂ ਦੇ ਜੀਵਨ ਨੂੰ ਸੁਖਾਵਾਂ ਅਤੇ ਡਰ ਮੁਕਤ ਬਣਾਉਣ ਵਿੱਚ ਇੱਕ ਸਾਰਥਕ ਕਦਮ ... Read Full Story
|
ਸਾਲ ਦੇ ਪਹਿਲੇ ਛੇ ਮਹੀਨਿਆਂ ‘ਚ ਹੀ ਮਨੁੱਖੀ ਅਧੀਕਾਰ ਕਮਿਸ਼ਨ ਕੋਲ ਪੰਜਾਬ ਪੁਲਿਸ ਦੇ ਖਿਲਾਫ ਪੁਾਜੀਆਂ 4900 ਸ਼ਿਕਾਇਤਾਂ
ਸਾਲ ਦੇ ਪਹਿਲੇ ਛੇ ਮਹੀਨਿਆਂ ‘ਚ ਹੀ ਮਨੁੱਖੀ ਅਧੀਕਾਰ ਕਮਿਸ਼ਨ ਕੋਲ ਪੰਜਾਬ ਪੁਲਿਸ ਦੇ ਖਿਲਾਫ ਪੁਾਜੀਆਂ 4900 ਸ਼ਿਕਾਇਤਾਂ
ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਪੜੇ ਲਿਖੇ ਹਨ ਅਤੇ ਆਪਣੇ ਹੱਕਾਂ ਪ੍ਰਤਿ ਜਾਗਰੱੁਕ ਹੋ ਚੁੱਕੇ ਹਨ
ਅੰਮਿ੍ਰਤਸਰ/30ਜੁਲਾਈ/ਸਰਵਨ ਸਿੰਘ ਰੰਧਾਵਾ:- ਪੰਜਾਬ ਪੁਲਿਸ ਨੂੰ ਪੰਜਾਬੀਆਂ ਦੇ ਜਾਂਣ ਅਤੇ ਮਾਲ ਦੀ ਰਾਖੀ ਲਈ ਤਾਇਨਾਤ ਕੀਤਾ ਗਿਆ ਹੈ,ਪਰ ਕਈ ਵਾਰੀ ਇਹ ਪੁਲਿਸ ਆਂਪਣੇ ਦਾਇਰੇ ਚੋਂ ਬਾਹਰ ਜਾ ਕੇ ਆਂਮ ਲੋਕਾਂ ਨਡਲ ਜਿਆਦਤੀ ਕਰ ਬੈਠਦੀ ਹੈ¢ ਇਹ ਨਹੀ ਕਿ ਪੰਜਾਬ ਦੇ ਸਾਰ ਹੀ ਪੁਲਿਸ ਅਫਸਰ ਲੋਕਾਂ ਨਾਲ ਧੱਕੇਸ਼ਾਹੀਆਂ ਕਰਦੇ ਹਨ ਨਹੀ ਅਿਜਿਹਾ ਨਹੀ ਹੈ,ਕੁੱਝ ... Read Full Story
|
ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ 7 ਸਾਲ ਕੈਦ
ਬਠਿੰਡਾ, 5 ਫਰਵਰੀ (ਸ਼ਰਮਾ)-ਬਠਿੰਡਾ ਦੀ ਤੇਜ਼ੀ ਨਾਲ ਕੇਸ ਨਿਪਟਾਉਣ ਵਾਲੀ ਫਾਸਟ ਟਰੈਕ ਕੋਰਟ ਦੇ ਐਡੀਸ਼ਨ ਸੈਸ਼ਨ ਜੱਜ ਸ੍ਰੀ ਐਚ.ਕੇ. ਸਚਦੇਵਾ ਨੇ ਅੱਜ ਇਥੇ ਇਕ ਨਾਬਾਲਗ ਲੜਕੀ ਰੇਨੂ (15) (ਅਸਲੀ ਨਾਂ ਨਹੀਂ) ਵਸਨੀਕ ਰਾਮਾਂ ਮੰਡੀ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਤਾਰੀ ਉਰਫ਼ ਸੰਜੇ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਸਨੀਕ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਅੱਜ 7 ਸਾਲ ਕੈਦ ਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਵਿਰੁੱਧ ਰਾਮਾਂ ਮੰਡੀ ਪੁਲਿਸ ਪਾਸ ਪੀੜਤ ਲੜਕੀ ਦੀ ਮਾਤਾ ਸ਼ਾਂਤੀ ਦੇਵੀ ਵਲੋਂ ਸ਼ਿਕਾਇਤ ਦਰਜ ਕਰਵਾਈ ... Read Full Story
|
ਠੱਗ ਔਰਤ ਵੱਲੋਂ ਦੋ ਬੈਂਕਾਂ ਨਾਲ ਲੱਖਾਂ ਦੀ ਠੱਗੀ
ਅਨੰਦਪੁਰ ਸਾਹਿਬ, 1 ਫਰਵਰੀ (ਪੱਤਰ ਪ੍ਰੇਰਕ-ਇਕ ਠੱਗ ਔਰਤ ਵੱਲੋਂ ਆਪਣੇ ਓ. ਬੀ. ਸੀ. ਬੈਂਕ ਦੇ ਖਾਤੇ ਰਾਹੀਂ ਸਟੇਟ ਬੈਂਕ ਆਫ ਪਟਿਆਲਾ ਦੀ ਸਥਾਨਕ ਸ਼ਾਖਾ ਤੋਂ ਅਜੀਬ ਤਰੀਕੇ ਨਾਲ ਲਗਭਗ ਚਾਰ ਲੱਖ 35 ਹਜ਼ਾਰ ਰੁਪਏ ਦੀ ਰਾਸ਼ੀ ਨੂੰ ਚੂਨਾ ਲਾਉਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅਨੰਦਪੁਰ ਸਾਹਿਬ ਦੀ ਓਰੀਐਂਟਲ ਬੈਂਕ ਆਫ ਕਾਮਰਸ ਦੀ ਸ਼ਾਖਾ ਵਿਖੇ ਇਕ ਮਨਜੀਤ ਕੌਰ ਨਾਮ ਦੀ ਔਰਤ ਨੇ 9 ਨਵੰਬਰ 2009 ਨੂੰ ਖਾਤਾ ਖੁਲਵਾਇਆ ਜਿਸ ਵਿਚ ਉਸ ਨੇ ਆਪਣਾ ਪਤਾ ਨਵੀਂ ਅਬਾਦੀ ਦੱਸਿਆ ਜਦੋਂ ਕਿ ਪ੍ਰਮਾਣ ਵਜੋਂ ਜ਼ਿਲ੍ਹਾ ਰੂਪਨਗਰ ਅਥਾਰਟੀ ਤੋਂ ਬਣਿਆ ਡਰਾਈਵਿੰਗ ਲਾਇਸੰਸ ਤੇ ਇਕ ਪੈਨ ਕਾਰਡ ਲਾਇਆ ਗਿਆ ਸੀ। ਇਨ੍ਹਾਂ ... Read Full Story
|
ਕੋਟਲਾ ਨਿਵਾਸੀਆਂ ਨਾਲ ਕੀਤਾ ਜਾ ਰਿਹੈ ਵਿਤਕਰਾ
ਨੂਰਮਹਿਲ, 27 ਦਸੰਬਰ (ਸੋਢੀ ਨੂਰਮਹਿਲੀਆ)- ਸਥਾਨਕ ਮੁਹੱਲਾ ਕੋਟਲਾ ਨਿਵਾਸੀ ਜੀਤ ਸਿੰਘ, ਤਰਸੇਮ ਸਿੰਘ, ਪ੍ਰਕਾਸ਼ ਰਾਮ, ਜੀਤ ਰਾਮ, ਬਹ ਬਲਵੀਰ ਸਿੰਘ, ਜੋਗਾ ਸਿੰਘ, ਰਾਮ ਚੰਦ, ਗਿਆਨ ਸਿੰਘ, ਮੱਖਣ ਸਿੰਘ ਅਤੇ ਹੋਰਾਂ ਨੇ ਇੱਕ ਲਿਖਤੀ ਸ਼ਿਕਾਇਤ ਰਾਹੀਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਬੇਨਤੀ ਕੀਤੀ ਹੈ ਕਿ ਸਥਾਨਕ ਜਲੰਧਰੀ ਚੁੰਗੀ ਤੋਂ ਮੁਹੱਲਾ ਕੋਟਲਾ ਨੂੰ ਸਿੱਧਾ ਕੱਚਾ ਰਸਤਾ ਜਾਂਦਾ ਹੈ। ਇਸ ਰਸਤੇ ਨੂੰ ਪੱਕਾ ਕਰਨ ਲਈ 1997 ਵਿੱਚ ਸੰਗਤ ਦਰਸ਼ਨ ਦੌਰਾਨ ਗ੍ਰਾਂਟ ਜਾਰੀ ਕੀਤੀ ਸੀ। ਪਰ 12 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਰਸਤਾ ਪੱਕਾ ਕੀਤਾ ... Read Full Story
|
ਦਾਜ ਲਈ ਤੰਗ ਕਰਨ ਵਾਲਿਆਂ ਵਿਰੁੱਧ ਮੁਕੱਦਮਾ ਦਰਜ
ਫਿਲੌਰ, 15 ਦਸੰਬਰ (ਪੱਤਰ ਪ੍ਰੇਰਕ)-ਦੀਪਕਾ ਪੁੱਤਰੀ ਮਨੋਹਰ ਲਾਲ ਵਾਸੀ ਫਿਲੌਰ ਨੇ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉੁਸ ਦੇ ਸਹੁਰੇ ਪਰਿਵਾਰ ਵਾਲੇ ਉਸ ਕੋਲੋਂ ਕਾਰ-ਮੋਟਰਸਾਈਕਲ ਦੀ ਮੰਗ ਕਰਦੇ ਹਨ ਅਤੇ ਨਾਂਹ ਕਰਨ ’ਤੇ ਉਨ੍ਹਾਂ ਨੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਕਈ ਵਾਰੀ ਘਰੋਂ ਵੀ ਬਾਹਰ ਕੱਢਿਆ ਜਿਸ ਤੋਂ ਤੰਗ ਆ ਕੇ ਮੈਨੂੰ ਮੇਰੇ ਮਾਤਾ-ਪਿਤਾ ਫਿਲੌਰ ਲੈ ਆਏ ਅਤੇ ਫਿਲੌਰ ਪੁਲਿਸ ਥਾਣੇ ’ਚ ਅਰਜ਼ੀ ਦਿੱਤੀ। ਜਿਸ ਦੇ ਆਧਾਰ ’ਤੇ ਕਮਲ ਕਿਸ਼ੋਰ (ਪਤੀ) ਜਗਦੀਸ਼ (ਸਹੁਰਾ) ਜੋਤੀ (ਸੱਸ) ਰਮੇਸ਼ (ਦਿਉਰ) ਨੀਸ਼ਾ (ਨਨਾਣ) ਤੇ ਧਾਰਾ 298 ਏ, 406 ਅਧੀਨ ਪਰਚਾ ਦਰਜ ਕਰ ਲਿਆ ... Read Full Story
|
1 |
 Loading...
|
|
|