ਮੁਫ਼ਤ ਮੈਡੀਕਲ ਕੈਂਪ 20 ਨੂੰ
ਨਕੋਦਰ, 18 ਦਸੰਬਰ (ਤਰਲੋਕ)- ਇਥੇ ਝੀਤਾ ਹਰਬਲਜ਼ ਵਲੋ 20 ਦਸੰਬਰ ਨੂੰ ਮੁਫ਼ਤ ਆਯੁਰਵੈਦਿਕ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਪੱਥਰੀ ਬਿਨਾਂ ਅਪ੍ਰੇਸ਼ਨ, ਗਠੀਆ, ਅਲਰਜੀ, ਚਮੜੀ ਦੇ ਰੋਗ, ਜੋੜਾਂ ਦਾ ਦਰਦ, ਬਵਾਸੀਰ, ਮੋਟਾਪਾ, ਰਸੌਲੀ (ਟਿਊਮਰ) ਬਿਨਾਂ ਅਪ੍ਰੇਸ਼ਨ, ਸਾਹ ਦਮਾਂ, ਯੂਰਿਕ ਐਸਿਟ ਵੱਧਣਾ, ਕਲੈਸਟਰੋਲ ਦਾ ਵੱਧਣਾ, ਪੇਟ ਦੇ ਰੋਗ, ਔਰਤਾਂ ਅਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਮੁਫ਼ਤ ਕੀਤਾ ਜਾਵੇਗਾ। ‘ਦੋਆਬਾ ਹੈ¤ਡਲਾਈਨਜ਼’ ਨੂੰ ਇਹ ਜਾਣਕਾਰੀ ਡਾ. ਜਗਤਾਰ ਸਿੰਘ ਝੀਤਾ ਨੇ ... Read Full Story
|