E-Paper

|
| Tag Search for "ਸ਼੍ਰੀਨਗਰ" |
ਕਸ਼ਮੀਰ 'ਚ ਅਫਗਾਨ ਅੱਤਵਾਦੀਆਂ ਦੇ ਆਉਣ ਦਾ ਖਤਰਾ
ਉੜੀ, ਯੁੱਧ ਤੋਂ ਪ੍ਰਭਾਵਿਤ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਕਸ਼ਮੀਰ ਵਿਚ ਅੱਤਵਾਦੀਆਂ ਦੇ ਆਉਣ ਦਾ ਖਤਰਾ ਪੈਦਾ ਹੋ ਸਕਦਾ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ ਹੈ। ਸ਼੍ਰੀਨਗਰ ਸਥਿਤ 15 ਕੋਰ ਦੇ ਜੀ. ਓ. ਸੀ. ਲੈਫਟੀਨੈਂਟ ਜਨਰਲ ਸਈਅਦ ਹੁਸਨੈਨ ਨੇ ਕਿਹਾ ਕਿ ਜੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਹੁੰਦੀ ਹੈ ਤਾਂ ਇਸ ਨਾਲ ਕਸ਼ਮੀਰ ਵਿਚ ਅੱਤਵਾਦੀਆਂ ਦੇ ਆਉਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਸੀਂ ਦੇਖਿਆ ਹੈ ਕਿ ਅਫਗਾਨਿਸਤਾਨ ਵਿਚ ਜੋ ਕੁਝ ਹੋ ਰਿਹਾ ਹੈ, ਉਸ ਦਾ ਯਕੀਨੀ ਤੌਰ 'ਤੇ ਪਾਕਿਸਤਾਨ ਅਤੇ ਕਸ਼ਮੀਰ 'ਤੇ ਅਸਰ ... Read Full Story
|
ਸ਼੍ਰੀਨਗਰ ਹਵਾਈ ਅੱਡੇ ਲਾਗੇ ਸੁਰੱਖਿਆ ਜ਼ਮੀਨ ਸਕੈਂਡਲ ਦੀ ਪੜਤਾਲ ਸੀ. ਬੀ. ਆਈ. ਵਲੋਂ ਕੀਤੀ ਜਾਵੇਗੀ
ਨਵੀਂ ਦਿੱਲੀ, ਸੀ. ਬੀ. ਆਈ. ਨੇ ਅਤਿਅੰਤ ਸੁਰੱਖਿਆ ਵਾਲੇ ਸ਼੍ਰੀਨਗਰ ਹਵਾਈ ਅੱਡੇ ਲਾਗੇ ਜ਼ਮੀਨ ਦੀ ਵਿਕਰੀ ਵਿਚ ਕਥਿਤ ਬੇਕਾਇਦਗੀ ਦੇ ਮਾਮਲੇ ਵਿਚ ਅਣਜਾਣੇ ਅਧਿਕਾਰੀਆਂ ਅਤੇ ਜੰਮੂ-ਕਸ਼ਮੀਰ ਸਰਕਾਰ ਦੇ ਮਾਲ ਅਧਿਕਾਰੀ ਵਿਰੁੱਧ ਪੜਤਾਲ ਕਰਨ ਦਾ ਫੈਸਲਾ ਕੀਤਾ।
ਸੀ. ਬੀ. ਆਈ. ਸੂਤਰਾਂ ਅਨੁਸਾਰ ਰੱਖਿਆ ਵਜ਼ਾਰਤ ਵਲੋਂ ਹਵਾਈ ਅੱਡੇ ਦੇ ਨੇੜੇ-ਤੇੜੇ ਨਿਜੀ ਲੋਕਾਂ ਨੂੰ ਜ਼ਮੀਨ ਦੀ ਵਿਕਰੀ ਲਈ ਕੋਈ ਂਿÂਤਰਾਜ਼ ਨਹੀਂ। (ਐੱਨ. ਓ. ਸੀ.) ਸਰਟੀਫਿਕੇਟ ਦੇਣ ਦੇ ਮਾਮਲੇ ਵਿਚ ਪੜਤਾਲ ਲਈ ਕਹੇ ਜਾਣ ਤੋਂ ਬਾਅਦ ਰੱਖਿਆ ਜਾਇਦਾਦ ਮਹਾਨਿਰਦੇਸ਼ਾਲਿਆ ਦੇ ਅਧਿਕਾਰੀਆਂ ਵਿਰੁੱਧ ਕਲ ਸ਼ਾਮ ਮੁਢਲੀ ਪੜਤਾਲ (ਪੀ. ਈ.) ਦਰਜ ਕੀਤੀ ... Read Full Story
|
ਅੱਤਵਾਦੀਆਂ ਨੇ ਸੁਰੱਖਿਆ ਮੁਲਾਜ਼ਮਾਂ 'ਤੇ ਕੀਤੇ ਚਾਰ ਹਮਲੇ
ਸ਼੍ਰੀਨਗਰ, ਕਸ਼ਮੀਰ ਵਾਦੀ ਵਿਚ ਅੱਤਵਾਦੀਆਂ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੰਗਲਵਾਰ ਚਾਰ ਹਮਲੇ ਕੀਤੇ, ਜਿਸ ਦੌਰਾਨ ਸੀ. ਆਰ. ਪੀ. ਐੱਫ. ਦੇ ਤਿੰਨ ਜਵਾਨ ਤੇ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਸ਼੍ਰੀਨਗਰ ਵਿਖੇ ਪੰਜ ਮਿੰਟ ਦੇ ਫਰਕ 'ਤੇ ਸੁਰੱਖਿਆ ਅਦਾਰਿਆਂ 'ਤੇ 2 ਹਮਲੇ ਕੀਤੇ ਗਏ। ਇਸ ਪਿੱਛੋਂ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ ਵਿਚ ਪੁਲਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰਨੇਡ ਸੁੱਟਿਆ ਗਿਆ। ਆਨੰਤਨਾਗ ਜ਼ਿਲੇ ਵਿਚ ਇਕ ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ ਗਿਆ। ਉਸ ਪਿੱਛੋਂ ਅਧਿਕਾਰੀਆਂ ਨੇ ਨਿਗਰਾਨੀ ਤੇਜ਼ ਕਰ ਦਿੱਤੀ। ਹਮਲੇ ਲਈ ਕਿਸੇ ਵੀ ਅੱਤਵਾਦੀ ਸੰਗਠਨ ਨੇ ... Read Full Story
|
ਜੰਮੂ 'ਚ ਬੱਸ ਖੱਡ 'ਚ ਡਿੱਗੀ, 3 ਮਰੇ, 30 ਜ਼ਖਮੀ
ਜੰਮੂ, ਜੰਮੂ ਦੇ ਝੱਜਰ ਕੋਟਲੀ ਨੇੜੇ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਅੱਜ ਇਕ ਬੱਸ ਡੂੰਘੀ ਖੱਡ 'ਚ ਡਿੱਗ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋਗਏ। ਪੁਲਸ ਨੇ ਕਿਹਾ ਕਿ ਸ਼੍ਰੀਨਗਰ ਦੇ ਬਾਰਾਮੂਲਾ ਜ਼ਿਲੇ ਤੋਂ ਜੰਮੂ ਜਾ ਰਹੀ ਬੱਸ ਝੱਜਰ ਕੋਟਲੀ 'ਚ ਸਮਾਧੀ ਕੋਲ ਡੂੰਘੀ ਖੱਡ 'ਚ ਡਿੱਗ ਗਈ। ਉਸਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਚਾਲਕ ਮੋੜ 'ਤੇ ਕੰਟਰੋਲ ਗਵਾ ਬੈਠਾ। ਸੂਚਨਾ ਮਿਲਣ 'ਤੇ ਸੈਨਾ ਅਤੇ ਪੁਲਸ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ 30 ਲੋਕ ... Read Full Story
|
ਕਸ਼ਮੀਰ 'ਚ ਮੁਠਭੇੜ, 3 ਅੱਤਵਾਦੀ ਢੇਰ, 2 ਪੁਲਸ ਕਰਮਚਾਰੀ ਸ਼ਹੀਦ
ਸ਼੍ਰੀਨਗਰ,ਜੰਮੂ ਅਤੇ ਕਸ਼ਮੀਰ 'ਚ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਵਿਚਾਲੇ ਸੋਮਵਾਰ ਨੂੰ ਸ਼ੁਰੂ ਹੋਈ ਮੁਠਭੇੜ ਮੰਗਲਵਾਰ ਨੂੰ ਵੀ ਜਾਰੀ ਹੈ। ਮੁਠਭੇੜ 'ਚ ਹੁਣ ਤੱਕ ਤਿੰਨ ਅੱਤਵਾਦੀ ਮਾਰੇ ਗਏ ਹਨ ਜਦੋਂਕਿ ਦੋ ਪੁਲਸ ਕਰਮੀ ਵੀ ਸ਼ਹੀਦ ਹੋ ਗਏ। ਸ਼੍ਰੀਨਗਰ 'ਚ ਫੌਜ ਦੇ ਬੁਲਾਰੇ ਨੇ ਕਿਹਾ ਕਿ ਮੁੱਠਭੇੜ ਜਾਰੀ ਹੈ। ਸੈਨਾ ਦੀ ਕਾਰਵਾਈ 'ਚ ਅਜੇ ਤੱਕ ਤਿੰਨ ਅੱਤਵਾਦੀ ਮਾਰੇ ਗਏ ਹਨ। ਇਕ ਜਵਾਨ ਜ਼ਖਮੀ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੈਨਾ ਦੇ 18ਵੀਂ ਗ੍ਰੇਨੇਡੀਅਰਸ ਦੇ ਜਵਾਨਾਂ ਅਤੇ ਪੁਲਸ ਦੀ ਟੀਮ ਨੇ ਸੋਮਵਾਰ ਨੂੰ ਕ੍ਰਾਲਪੋਰਾ ਪੁਲਸ ਥਾਣੇ ... Read Full Story
|
1 |
 Loading...
|
|
|