E-Paper

|
| Tag Search for "ਸ਼੍ਰੀਲੰਕਾ" |
ਸ਼੍ਰੀਲੰਕਾ 'ਚ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ
ਕੋਲੰਬੋ, ਸ਼੍ਰੀਲੰਕਾ ਦੇ ਉੱਤਰੀ ਹਿੱਸੇ 'ਚ ਭਾਰੀ ਮੀਂਹ ਪੈਣ ਅਤੇ ਹੜ੍ਹ ਆਉਣ ਕਾਰਨ 38 ਹਜ਼ਾਰ ਤੋਂ ਵੱਧ ਲੋਕ ਘਰੋਂ ਬੇਘਰ ਹੋ ਗਏ ਹਨ। ਖਬਰਾਂ ਮੁਤਾਬਕ ਉੱਤਰੀ ਸ਼੍ਰੀਲੰਕਾ ਦੇ 4 ਜ਼ਿਲਿਆਂ ਵਿਚ ਵਧੇਰੇ ਤਬਾਹੀ ਮਚੀ ਹੈ। ਇਕੱਲੇ ਕਿੱਲੀਨੋਚੀ ਜ਼ਿਲੇ 'ਚ 15 ਹਜ਼ਾਰ ਦੇ ਲਗਭਗ ਲੋਕ ਘਰੋਂ ਬੇਘਰ ਹੋ ਗਏ ਹਨ। ਸਰਕਾਰ ਨੇ ਲੋਕਾਂ ਦੀ ਮਦਦ ਲਈ ਕਈ ਰਾਹਤ ਕੈਂਪ ਖੋਲ੍ਹੇ ... Read Full Story
|
ਸ਼੍ਰੀਲੰਕਾ ਦੀ ਨੇਵੀ ਵਲੋਂ ਭਾਰਤੀ ਮਛੇਰਿਆਂ 'ਤੇ ਹਮਲਾ
ਰਾਮੇਸ਼ਵਰਮ, ਸ਼੍ਰੀਲੰਕਾ ਦੀ ਸਮੁੰਦਰੀ ਫੌਜ ਵਲੋਂ ਭਾਰਤੀ ਮਛੇਰਿਆਂ ਉੱਪਰ ਉਸ ਵੇਲੇ ਹਮਲਾ ਕਰ ਦਿੱਤਾ ਗਿਆ, ਜਦੋਂ ਉਹ ਰਾਤ ਦੇ ਪਿਛਲੇ ਪਹਿਰ ਸਮੁੰਦਰ ਵਿਚੋਂ ਮੱਛੀਆਂ ਫੜ ਰਹੇ ਸਨ। 15 ਦਿਨਾਂ ਵਿਚ ਇਸ ਤਰ੍ਹਾਂ ਦੀ ਇਹ ਚੌਥੀ ਘਟਨਾ ਹੈ, ਜਿਸ ਕਾਰਨ ਮਛੇਰਿਆਂ ਵਿਚ ਕਾਫੀ ਗੁੱਸਾ ਪਾਇਆ ਜਾਂਦਾ ਹੈ ਕਿ ਮਛੇਰਿਆਂ ਨੇ ਕੱਚਾਟੇਵੋ ਦੀਪ ਨੇੜੇ ਸਮੁੰਦਰ ਵਿਚ ਜਾਲ ਸੁੱਟੇ ਸੀ ਤਦ ਹੀ ਸ਼੍ਰੀਲੰਕਾ ਦੀ ਨੇਵੀ ਦੀਆਂ ਕਿਸ਼ਤੀਆਂ ਨੇ ਮਛੇਰਿਆਂ ਦੀਆਂ 10 ਕਿਸ਼ਤੀਆਂ ਨੂੰ ਘੇਰ ਲਿਆ ਅਤੇ ਪੱਥਰ ਅਤੇ ਬੋਤਲਾਂ ਮਾਰੀਆਂ, ਜਿਸ ਕਾਰਨ ਇਕ ਮਛੇਰੇ ਦਾ ਹੱਥ ਅਤੇ ਲੱਤ ਜ਼ਖ਼ਮੀ ਹੋ ਗਏ। ਬਾਅਦ 'ਚ ਮਛੇਰਿਆਂ ਨੂੰ ਬੰਦੂਕ ਦੀ ਨੋਕ ... Read Full Story
|
ਸਾੜ੍ਹੀ 'ਚ 12 ਸੋਨੇ ਦੇ ਬਿਸਕੁਟ ਲੁਕਾ ਕੇ ਲਿਜਾ ਰਹੀ ਮਹਿਲਾ ਗ੍ਰਿਫਤਾਰ
ਤਿਰਚਿਰਾਪੱਲੀ, ਕੇਰਲ ਦੇ ਤਿਰਚਿਰਾਪੱਲੀ 'ਚ ਬਾਰਡਰ ਕਸਟਮ ਅਧਿਕਾਰੀਆਂ ਨੇ ਸ਼੍ਰੀਲੰਕਾ ਏਅਰਵੇਜ਼ ਦੇ ਜਹਾਜ਼ ਤੋਂ ਕੋਲੰਬੋ ਤੋਂ ਪਹੁੰਚੀ ਇਕ ਮਹਿਲਾ ਯਾਤਰੀ ਤੋਂ ਅੱਜ ਹਵਾਈ ਅੱਡੇ 'ਤੇ 30 ਲੱਖ ਮੁੱਲ ਦੇ 1.25 ਕਿਲੋਗ੍ਰਾਮ ਸੋਨੇ ਦੇ ਬਿਸਕੁਟ ਬਰਾਮਦ ਕੀਤੇ। ਕਸਟਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸ਼ੱਕ ਪੈਣ 'ਤੇ ਪੁਦੁਕੋਟਟਈ 'ਚ ਅਵੁਡਯਾਰਕੋਵਿਲ ਨਿਵਾਸੀ ਚੰਦਰਾ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸੋਨੇ ਦੇ 12 ਬਿਸਕੁਟ ਮਿਲੇ, ਜੋ ਉਸਨੇ ਪਾਈ ਹੋਈ ਸਾੜ੍ਹੀ ਅੰਦਰ ਲੁਕਾਏ ਹੋਏ ਸਨ। ਇਸ ਮਾਮਲੇ ਦੀ ਜਾਂਚ ਅੱਗੇ ਚੱਲ ਰਹੀ ... Read Full Story
|
ਪਰਥ 'ਚ ਸ਼੍ਰੀਲੰਕਾ ਵਿਰੁੱਧ ਵਿਸ਼ਾਲ ਵਿਖਾਵਾ
ਅਗਲੇ ਚੋਗਮ ਸੰਮੇਲਨ ਨੂੰ ਲੈ ਕੇ ਵਿਵਾਦ
ਪਰਥ, ਕਾਮਨਵੈਲਥ ਵੈਲਥ ਹੈੱਡਜ਼ ਆਫ ਗਵਰਨਮੈਂਟ (ਚੋਗਮ) ਦਾ ਅਗਲਾ ਸੰਮੇਲਨ 2013 ਵਿਚ ਸ਼੍ਰੀਲੰਕਾ ਵਿਖੇ ਹੋਣਾ ਹੈ ਪਰ ਇਸ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਪਰਥ ਵਿਖੇ ਮਨੁੱਖੀ ਅਧਿਕਾਰ ਸੰਗਠਨ ਸ਼੍ਰੀਲੰਕਾ ਸਰਕਾਰ ਵਿਰੁੱਧ ਰੋਹ ਭਰੇ ਵਿਖਾਵੇ ਕਰ ਰਹੇ ਹਨ। ਇਸ ਦਾ ਕਾਰਨ ਸ਼੍ਰੀਲੰਕਾ ਦੀ ਫੌਜ ਵਲੋਂ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਹੈ। ਸੰਮੇਲਨ ਵਿਚ ਸ਼ਾਮਲ ਹੋਣ ਨੂੰ ਲੈ ਕੇ ਆਸਟ੍ਰੇਲੀਆ ਅਤੇ ਬਰਤਾਨੀਆ ਸਰਗਰਮ ਹਨ ਪਰ ਕੈਨੇਡਾ ਪਹਿਲਾਂ ਹੀ ਇਸ ਦਾ ਬਾਈਕਾਟ ਕਰਨ ਦੀ ਧਮਕੀ ਦੇ ਚੁੱਕਾ ਹੈ।
ਇਥੇ ਇਹ ਗੱਲ ਦੱਸਣਯੋਗ ਹੈ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ... Read Full Story
|
1 |
 Loading...
|
|
|