ਹਾਫਿਜ਼ ਸਈਅਦ ਦੇ ਸਿਰ 'ਤੇ 50 ਕਰੋੜ ਦਾ ਇਨਾਮ
ਨਵੀਂ ਦਿੱਲੀ, ਭਾਰਤ ਖਿਲਾਫ ਲਗਾਤਾਰ ਜ਼ਹਿਰ ਉਗਲਣ ਵਾਲੇ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਅਦ 'ਤੇ ਅਮਰੀਕਾ ਨੇ 1 ਕਰੋੜ ਡਾਲਰ ਮਤਲਬ ਲਗਭਗ 50 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ। ਹਾਫਿਜ਼ ਨੂੰ 26/11 ਨੂੰ ਮੁੰਬਈ 'ਤੇ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰ ਮਾਈਂਡ ਵੀ ਮੰਨਿਆ ਜਾਂਦਾ ਹੈ। ਅਮਰੀਕਾ ਨੇ ਇਹ ਇਨਾਮ ਹਾਫਿਜ਼ ਨੂੰ ਫੜਨ ਜਾਂ ਫੜਨ ਵਿਚ ਮਦਦ ਕਰਵਾਉਣ ਵਾਲੀ ਜਾਣਕਾਰੀ ਦੇਣ 'ਤੇ ਰੱਖਿਆ ਹੈ।
ਅਮਰੀਕੀ ਅੰਡਰ ਸਕਿਓਰਟੀ ਆਫ ਸਟੇਟ ਵੇਂਡੀ ਸ਼ਰਮਨ ਨੇ ਭਾਰਤ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਸਈਅਦ ਦੇ ਸਾਲੇ ਅਤੇ ਲਸ਼ਕਰ ਦੇ ਸਹਿ-ਸੰਸਥਾਪਕ ਰਹਿਮਾਨ ਮੱਕੀ 'ਤੇ ਵੀ 15 ਕਰੋੜ ਦਾ ਇਨਾਮ ਰੱਖਿਆ ਗਿਆ ... Read Full Story
|
ਲਸ਼ਕਰ ਅੱਤਵਾਦੀ ਨੂੰ ਵੀਜ਼ੇ ਲਈ ਸਿਫਾਰਸ਼ੀ ਪੱਤਰ ਦਿਤਾ ਸੀ ਗਿਲਾਨੀ ਨੇ
ਨਵੀਂ ਦਿੱਲੀ, ਪਾਕਿਸਤਾਨ ਸਮਰਥਕ ਕੱਟੜਪੰਥੀ ਹੁ ਰੀਅਤ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਦਿੱਲੀ ਪੁਲਸ ਵਲੋਂ ਫੜੇ ਗਏ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਹਿਤੇਸ਼ਾਮ ਮਲਿਕ ਨੂੰ ਪਾਕਿਸਤਾਨੀ ਵੀਜ਼ਾ ਲੈਣ ਲਈ ਸਿਫਾਰਸ਼ੀ ਪੱਤਰ ਦਿਤਾ ਸੀ। ਅਧਿਕਾਰਤ ਸੂਤਰਾਂ ਨੇ ਕਿਹਾ ਹੈ ਕਿ ਗਿਲਾਨੀ ਵਲੋਂ ਦਿਤੇ ਗਏ ਸਿਫਾਰਸ਼ੀ ਪੱਤਰ ਦੀ ਕਾਪੀ 24 ਸਾਲਾਂ ਮਲਿਕ ਕੋਲੋਂ ਜ਼ਬਤ ਕੀਤੇ ਗਏ ਕਾਗਜ਼ਾਂ ਵਿਚੋਂ ਮਿਲੀ ਹੈ। ਸੂਤਰਾਂ ਨੇ ਕਿਹਾ ਕਿ ਅਹਿਤੇਸ਼ਾਮ ਤੋਂ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਵਿਚ ਆਈ. ਈ. ਈ. ਡੀ. ਬਣਾਉਣ ਦਾ ਸਾਮਾਨ ਜਿਵੇਂ ਕਿ ਤਾਰ, ਸਲਫਿਊਰਿਕ ਐਸਿਡ ਆਦਿ ਮਿਲੇ ਹਨ। ਉਸ ਨੇ ਦਸੰਬਰ 2011 ਵਿਚ ... Read Full Story
|
ਕਰਾਚੀ ਵਿਚ ਗੋਲੀਬਾਰੀ 'ਚ 5 ਮੌਤਾਂ
ਕਰਾਚੀ, ਪਾਕਿਸਤਾਨ ਦੇ ਉਦਯੋਗਿਕ ਸ਼ਹਿਰ ਕਰਾਚੀ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ। ਅਣਪਛਾਤੇ ਬਦਮਾਸ਼ਾਂ ਵਲੋਂ ਆਵਾਮੀ ਨੈਸ਼ਨਲ ਪਾਰਟੀ ਦੇ ਨੇਤਾ ਸਈਅਦ ਅਹਿਮਦ ਖਾਨ ਦੀ ਹੱਤਿਆ ਕੀਤੇ ਜਾਣ ਦੇ ਬਾਅਦ ਸ਼ਹਿਰ ਵਿਚ ਕਈ ਥਾਵਾਂ 'ਤੇ ਗੋਲੀਬਾਰੀ ਸ਼ੁਰੂ ਹੋ ਗਈ। ਜਿਓ ਨਿਊਜ਼ ਦੀ ਖਬਰ ਮੁਤਾਬਕ ਸ਼ਹਿਰ ਦੇ ਵੱਖ- ਵੱਖ ਹਿੱਸਿਆਂ ਵਿਚ ਗੋਲੀਬਾਰੀ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ ... Read Full Story
|
ਕਸ਼ਮੀਰ 'ਚ ਅਫਗਾਨ ਅੱਤਵਾਦੀਆਂ ਦੇ ਆਉਣ ਦਾ ਖਤਰਾ
ਉੜੀ, ਯੁੱਧ ਤੋਂ ਪ੍ਰਭਾਵਿਤ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਕਸ਼ਮੀਰ ਵਿਚ ਅੱਤਵਾਦੀਆਂ ਦੇ ਆਉਣ ਦਾ ਖਤਰਾ ਪੈਦਾ ਹੋ ਸਕਦਾ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ ਹੈ। ਸ਼੍ਰੀਨਗਰ ਸਥਿਤ 15 ਕੋਰ ਦੇ ਜੀ. ਓ. ਸੀ. ਲੈਫਟੀਨੈਂਟ ਜਨਰਲ ਸਈਅਦ ਹੁਸਨੈਨ ਨੇ ਕਿਹਾ ਕਿ ਜੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਹੁੰਦੀ ਹੈ ਤਾਂ ਇਸ ਨਾਲ ਕਸ਼ਮੀਰ ਵਿਚ ਅੱਤਵਾਦੀਆਂ ਦੇ ਆਉਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਅਸੀਂ ਦੇਖਿਆ ਹੈ ਕਿ ਅਫਗਾਨਿਸਤਾਨ ਵਿਚ ਜੋ ਕੁਝ ਹੋ ਰਿਹਾ ਹੈ, ਉਸ ਦਾ ਯਕੀਨੀ ਤੌਰ 'ਤੇ ਪਾਕਿਸਤਾਨ ਅਤੇ ਕਸ਼ਮੀਰ 'ਤੇ ਅਸਰ ... Read Full Story
|
ਗੁਜਰਾਤ ਦੰਗਿਆਂ ਦੇ ਗਵਾਹ ਦਾ ਦਿਨ-ਦਿਹਾੜੇ ਕਤਲ
ਅਹਿਮਦਾਬਾਦ, ਗੋਧਰਾ ਕਾਂਡ ਤੋਂ ਬਾਅਦ ਗੁਜਰਾਤ 'ਚ ਹੋਏ ਦੰਗਿਆਂ ਦੇ ਚਸ਼ਮਦੀਦ ਗਵਾਹ ਅਤੇ ਆਰ. ਟੀ. ਆਈ. ਵਰਕਰ ਨਦੀਮ ਸਈਅਦ ਦੀ ਸ਼ਨੀਵਾਰ ਸਵੇਰੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਹੈ। ਫਿਲਹਾਲ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਸ ਮੁਤਾਬਕ ਸ਼ਨੀਵਾਰ ਸਵੇਰੇ ਨਦੀਮ ਸਈਅਦ ਜੌਹਾਪੁਰਾ ਇਲਾਕੇ 'ਚ ਮਾਰਨਿੰਗ ਵਾਕ ਲਈ ਨਿਕਲਿਆ ਸੀ ਤਾਂ ਕੁਝ ਲੋਕਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਸਪਤਾਲ ਲੈ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਦੀਮ ਸਈਅਦ ਨਰੋਦਾ ਪਾਟੀਆਂ 'ਚ ਹੋਏ ਦੰਗਿਆਂ ਦਾ ਮੁੱਖ ਗਵਾਹ ਮੰਨਿਆ ਜਾਂਦਾ ਸੀ। ਦੰਗਿਆਂ ਦਾ ਗਵਾਹ ਬਣਨ ਤੋਂ ਬਾਅਦ ... Read Full Story
|