ਹਾਫਿਜ਼ ਸਈਦ ‘ਤੇ ਕੋਈ ਵਿਸ਼ੇਸ਼ ਇਨਾਮ ਨਹੀਂ ਰੱਖਿਆ : ਅਮਰੀਕਾ
ਇਸਲਾਮਾਬਾਦ, ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਕੈਮਰਨ ਪੀ. ਮੁੰਤਰ ਨੇ ਪਾਕਿਸਤਾਨੀ ਮੀਡੀਆ ‘ਤੇ ਹਾਫਿਜ਼ ਮੁਹੰਮਦ ਸਈਦ ਦੇ ਮੁੱਦੇ ਦੀ ਗਲਤ ਰਿਪੋਰਟਿੰਗ ਕਰਨ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਅਮਰੀਕਾ ਸਰਕਾਰ ਨੇ ਵਿਸ਼ੇਸ਼ ਰੂਪ ਵਿਚ ਜਮਾਤ-ਉਦ-ਦਾਅਵਾ ਦੇ ਮੁਖੀ ‘ਤੇ ਕੋਈ ਇਨਾਮ ਨਹੀਂ ਰੱਖਿਆ। ਸ੍ਰੀ ਮੁੰਤਰ ਨੇ ਕਿਹਾ ਕਿ ਪਾਕਿਸਤਾਨੀ ਮੀਡੀਆ ਬਹੁਤ ਸਰਗਰਮ ਅਤੇ ਜ਼ਿੰਮੇਵਾਰ ਹੈ ਪਰ ਉਸ ਨੇ ਹਾਫਿਜ਼ ਸਈਦ ਦੀ ਗਲਤ ਰਿਪੋਰਟਿੰਗ ਕੀਤੀ ਹੈ। ਭਾਵੇਂ ਹਾਫਿਜ਼ ਸਈਦ ਮੁੰਬਈ ਅੱਤਵਾਦੀ ਹਮਲਿਆਂ ਦਾ ਸ਼ੱਕੀ ਦੋਸ਼ੀ ਹੈ ਪਰ ਅਮਰੀਕਾ ਨੇ ਉਸ ‘ਤੇ ਕੋਈ ਇਨਾਮ ਨਹੀਂ ਰੱਖਿਆ। ਸ੍ਰੀ ਮੁੰਤਰ ਕਲ੍ਹ ... Read Full Story
|
ਸਈਦ ਨੇ ਕੀਤੀ ਸੁਰੱਖਿਆ ਦੀ ਮੰਗ
ਲਾਹੌਰ, ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ ਸਈਦ ਨੇ ਲਾਹੌਰ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਨੂੰ ਅਮਰੀਕਾ ਦੇ ਦਬਾਅ 'ਚ ਉਸਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਰੋਕਿਆ ਜਾਵੇ। ਉਸਨੇ ਅਦਾਲਤ 'ਚ ਇਹ ਵੀ ਮੰਗ ਕੀਤੀ ਹੈ ਕਿ ਉਸ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਉਸਦਾ ਜੀਵਨ ਸੁਰੱਖਿਅਤ ਨਹੀਂ ਹੈ ਅਤੇ ਕੋਈ ਵੀ 'ਅਣਹੋਣੀ' ਹੋ ਸਕਦੀ ਹੈ।
ਵਰਣਨ ਯੋਗ ਹੈ ਕਿ ਸਈਦ 'ਤੇ ਮੁੰਬਈ ਦੇ 2011 ਦੇ ਭਿਆਨਕ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦਾ ਦੋਸ਼ ਹੈ ਅਤੇ ਹਾਲ 'ਚ ਹੀ ਅਮਰੀਕਾ ਨੇ ਉਸ 'ਤੇ 50 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸਈਦ ਦੀ ਅਰਜੀ 'ਤੇ ਚੀਫ ਜਸਟਿਸ ... Read Full Story
|
ਲੁਕ ਕੇ ਨਹੀਂ ਰਹਾਂਗਾ : ਹਾਫਿਜ਼ ਸਈਦ
ਲਾਹੌਰ, ਅਮਰੀਕਾ ਵਲੋਂ 1 ਕਰੋੜ ਡਾਲਰ ਦਾ ਇਨਾਮ ਐਲਾਨ ਕੀਤੇ ਜਾਣ ਤੋਂ ਬਾਅਦ ਜਮਾਤ-ਉਦ-ਦਾਵਾ ਦੇ ਸਰਗਣਾ ਹਾਫਿਜ਼ ਮੁਹੰਮਦ ਸਈਦ ਨੇ ਫੈਸਲਾ ਕੀਤਾ ਹੈ ਕਿ ਉਹ ਲੁਕ ਕੇ ਨਹੀਂ ਰਹੇਗਾ। ਜਮਾਤ-ਉਦ-ਦਾਵਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਸਈਦ ਦੇ ਦੋਸਤਾਂ ਨੇ ਇਸ ਪ੍ਰਮੁੱਖ ਕੱਟੜਪੰਥੀ ਨੂੰ ਸਲਾਹ ਦਿੱਤੀ ਸੀ ਕਿ ਉਸ ਨੂੰ ਕੁਝ ਸਮੇਂ ਲਈ ਅੰਡਰਗਰਾਊਂਡ ਹੋ ਜਾਣਾ ਚਾਹੀਦਾ ਹੈ। ਬੀਤੇ ਹਫਤੇ ਅਮਰੀਕਾ ਵਲੋਂ ਉਸ 'ਤੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਜਮਾਤ ਦੇ ਇਕ ਮੈਂਬਰ ਨੇ ਦੱਸਿਆ ਕਿ ਉਸ ਦੇ ਸੰਗਠਨ ਦਾ ਮੰਨਣਾ ਹੈ ਕਿ ਜੇਕਰ ਸਈਦ ਅੰਡਰਗਰਾਊਂਡ ਹੋ ਜਾਂਦਾ ਹੈ ਤਾਂ ਸੰਗਠਨ ਤੇ ਉਸ ਦੇ ਅਕਸ 'ਤੇ ... Read Full Story
|
ਅਸੀਂ ਸਈਦ ਬਾਰੇ ਗੰਭੀਰ ਪਰ ਸਬੂਤ ਦੀ ਜ਼ਰੂਰਤ : ਗਿਲਾਨੀ
ਲਾਹੌਰ, ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਅੱਜ ਮੰਨਿਆ ਕਿ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦਾ ਮਾਮਲਾ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਮੁੱਦਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਉਸ ਵਿਰੁੱਧ ਅਦਾਲਤ ਵਿਚ ਸੁਣਵਾਈ ਲਈ ਠੋਸ ਸਬੂਤ ਦੀ ਜ਼ਰੂਰਤ ਹੈ। ਗਿਲਾਨੀ ਨੇ ਅੱਜ ਸ਼ਾਮ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸਈਦ ਦੇ ਮੁੱਦੇ 'ਤੇ ਗੰਭੀਰ ਹਾਂ ਪਰ ਸਵਾਲ ਇਹ ਹੈ ਕਿ ਬਿਨਾਂ ਸਬੂਤ ਦੇ ਉਸ ਵਿਰੁੱਧ ਕਿਵੇਂ ਅੱਗੇ ਵਧਿਆ ... Read Full Story
|
ਗੁਫਾਵਾਂ 'ਚ ਨਹੀਂ ਰਹਿੰਦੇ ਜੋ ਲੱਭਣ ਲਈ ਰੱਖਿਆ ਇਨਾਮ
ਨਵੀਂ ਦਿੱਲੀ, ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਇਕ ਹਰਕਾਰੇ ਰਾਹੀਂ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨਾਲ ਸੰਪਰਕ ਸੀ, ਬਾਰੇ ਪੁਖਤਾ ਸਬੂਤ ਮਿਲਣ ਤੋਂ ਬਾਅਦ ਅਮਰੀਕਾ ਨੇ ਹਾਫਿਜ਼ ਸਈਦ ਦੇ ਸਿਰ 'ਤੇ 50 ਕਰੋੜ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
ਇਸ ਗੱਲ ਦੇ ਸਬੂਤ ਵੀ ਮਿਲੇ ਹਨ ਕਿ ਓਸਾਮਾ ਬਿਨ ਲਾਦੇਨ ਨੇ 26/11 ਦੇ ਮੁੰਬਈ ਹਮਲਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਗੱਲ ਦਾ ਇੰਕਸ਼ਾਫ ਬੀਤੇ ਸਾਲ ਮਈ ਵਿਚ ਅਮਰੀਕਨ ਕਮਾਂਡੋਜ਼ ਵਲੋਂ ਐਬਟਾਬਾਦ ਵਿਚ ਉਸ ਦੇ ਕਤਲ ਤੋਂ ਬਾਅਦ ਇਕੱਤਰ ਕੀਤੇ ਦਸਤਾਵੇਜ਼ਾਂ ਤੋਂ ਮਿਲਿਆ। ਯਾਦ ਰਹੇ ... Read Full Story
|
ਮਨੀਸ਼ੰਕਰ ’ਤੇ ਭੜਕਿਆ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ
ਇਸਲਾਮਾਬਾਦ, ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਇਕ ਟੀ.ਵੀ. ਪ੍ਰੋਗਰਾਮ ’ਚ ਅਚਾਨਕ ਭਾਰਤੀ ਸੰਸਦ ਮੈਂਬਰ ਮਨੀਸ਼ੰਕਰ ਅਈਅਰ ’ਤੇ ਭੜਕਣ ਲੱਗਾ। ਦਰਅਸਲ ਹੋਇਆ ਇੰਝ ਕਿ ਹਾਲ ਹੀ ਵਿਚ ਭਾਰਤੀ ਸੰਸਦ ਮੈਂਬਰ ਆਪਣੇ ਨਿੱਜੀ ਦੌਰੇ ’ਤੇ ਪਾਕਿ ਗਏ ਹੋਏ ਹਨ। ਮਨੀਸ਼ੰਕਰ ਅਈਅਰ ਇਕ ਪਾਕਿ ਟੀ.ਵੀ. ਚੈਨਲ ਦੇ ਸਟੂਡੀਓ ’ਚ ਚੱਲ ਰਹੇ ਪ੍ਰੋਗਰਾਮ ’ਚ ਬੋਲ ਰਹੇ ਸਨ। ਇਸ ਦੌਰਾਨ ਅਈਅਰ ਦੇ ਸਵਾਲਾਂ ’ਤੇ ਸਈਦ ਨਾਰਾਜ਼ ਹੋ ਗਿਆ। ਮਨੀਸ਼ੰਕਰ ਅਈਅਰ ਨੇ ਹਾਫਿਜ਼ ਸਈਦ ਦੇ ਉਸ ਦਾਵੇ ’ਤੇ ਸਵਾਲ ਖੜ੍ਹਾ ਕੀਤਾ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਭਾਰਤ ਅਜੇ ਤੱਕ ਵੀ ਆਪਣੇ ... Read Full Story
|
ਪਾਕਿ ਸਿਆਸਤ 'ਚ ਉਤਰੇਗਾ ਮੰਬਈ ਹਮਲਿਆਂ ਦਾ ਮਾਸਟਰ ਮਾਈਂਡ
ਇਸਲਾਮਾਬਾਦ, ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਅਤੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ ਸਈਦ ਦੀ ਰਾਜਨੀਤਿਕ ਲਾਲਸਾਵਾਂ ਹਨ। ਉਸਦੇ ਪਾਕਿਸਤਾਨੀ ਸਿਆਸਤ 'ਚ ਕਦਮ ਰੱਖਣ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਕਰਾਚੀ 'ਚ ਇਕ ਪੱਤਰਕਾਰ ਸੰਮੇਲਨ 'ਚ ਸਈਦ ਇਸ ਸਿੱਧ ਸਵਾਲ ਨੂੰ ਟਾਲ ਗਿਆ ਕਿ ਕੀ ਜਮਾਤ-ਉਦ-ਦਾਵਾ ਖੁਦ ਨੂੰ ਇਕ ਰਾਜਨੀਤਿਕ ਦਲ ਐਲਾਨ ਕਰਕੇ ਚੋਣਾਂ 'ਚ ਹਿੱਸਾ ਲਵੇਗਾ ? ਇਸ ਤਰ੍ਹਾਂ ਦੀਆਂ ਉਮੀਦਾਂ ਹਨ ਹਾਫਿਜ਼ ਸਈਦ ਆਉਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ 'ਚ ਖੜਾ ਹੋ ਸਕਦਾ ਹੈ। ਉਸਨੇ ਕਿਹਾ ਕਿ ਇਹ ਗਲਤ ਫਹਿਮੀ ਹੈ ਕਿ ਜਮਾਤ-ਉਦ-ਦਾਵਾ ਇਕ ਰਾਜਨੀਤਿਕ ਦਲ ਨਹੀਂ ... Read Full Story
|
ਉਮਰ ਅਬਦੁੱਲਾ ਨੇ ਸਿੱਖਿਆ ਮੰਤਰੀ ਨੂੰ ਸੱਚਾਈ ਦੱਸਣ ਲਈ ਕਿਹਾ
ਮੰਤਰੀ ਵੱਲੋਂ ਪੁੱਤਰ ਨੂੰ ਪਾਸ ਕਰਾਉਣ ਦੇ ਮਾਮਲੇ ਨੇ ਤੂਲ ਫੜਿਆ
ਜੰਮੂ, ਰਾਜ ਦੇ ਸਿੱਖਿਆ ਮੰਤਰੀ ਪੀਰਜ਼ਾਦਾ ਮੁਹੰਮਦ ਸਈਦ ਵੱਲੋਂ ਆਪਣੇ ਪੁੱਤਰ ਨੂੰ ਗਲਤ ਢੰਗ ਨਾਲ ਦਸਵੀਂ ਦੀ ਪ੍ਰੀਖਿਆ ਪਾਸ ਕਰਵਾਉਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਇਸ ਮਾਮਲੇ ’ਤੇ ਸਖ਼ਤ ਹੁੰਦਿਆਂ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੀਰਜ਼ਾਦਾ ਨੂੰ ਤਲਬ ਕੀਤਾ ਹੈ। ਉਨ੍ਹਾਂ ਨੇ ਸਿੱਖਿਆ ਮੰਤਰੀ ਨੂੰ ਸੱਚਾਈ ਦੱਸਣ ਲਈ ਕਿਹਾ ਹੈ ।
ਸਿੱਖਿਆ ਮੰਤਰੀ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ... Read Full Story
|
ਕਸ਼ਮੀਰ ਆਜ਼ਾਦ ਕਰਾ ਕੇ ਰਹਾਂਗੇ : ਸਈਦ
ਲਾਹੌਰ, ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਭਾਰਤ ਵਿਰੁੱਧ ਜ਼ਹਿਰ ਉਗਲਦੇ ਹੋਏ ਕਿਹਾ ਹੈ ਕਿ ਉਹ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਰਹੇਗਾ। ਉਸ ਨੇ ਇਕ ਵਾਰ ਮੁੜ ਆਪਣੇ ਲੜਾਕਿਆਂ ਨੂੰ ਭਾਰਤ ਵਿਚ ਤਬਾਹੀ ਮਚਾਉਣ ਲਈ ਕਿਹਾ ਹੈ। ਸਈਦ ਨੇ ਮੰਗ ਕੀਤੀ ਹੈ ਕਿ ਪਾਕਿ ਸਰਕਾਰ ਨੂੰ ਅਮਰੀਕਾ ਤੋਂ ਆਪਣੇ ਰਾਹ ਵੱਖਰੇ ਕਰਨ ਲਈ ਮਿਤੀ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਅਤੇ ਉਸ ਦੀ ਅੱਤਵਾਦ ਵਿਰੁੱਧ ਜੰਗ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ। ... Read Full Story
|
ਹਾਫਿਜ਼ ਸਈਦ ਨੇ ਪਾਕਿ 'ਚ ਭਾਰਤ ਵਿਰੋਧੀ ਇਕ ਹੋਰ ਰੈਲੀ ਕੀਤੀ
ਲਾਹੌਰ, ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਨੇ ਅੱਜ ਸੰਕਲਪ ਲਿਆ ਹੈ ਕਿ ਉਹ 1971 ਵਿਚ ਬੰਗਲਾਦੇਸ਼ ਨੂੰ ਹੋਂਦ ਵਿਚ ਲਿਆਏ ਜਾਣ ਦਾ ਬਦਲਾ ਲਵੇਗਾ ਅਤੇ ਜੰਮੂ-ਕਸ਼ਮੀਰ ਵਿਚ ਪਵਿੱਤਰ ਜੰਗ ਜਾਰੀ ਰਹੇਗੀ।
ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਸਈਦ ਨੇ ਇਥੇ ਇਕ ਡਿਫੈਂਸ ਆਫ ਪਾਕਿਸਤਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨੀਆਂ ਦਾ ਇਹ ਫਰਜ਼ ਹੈ ਕਿ ਉਹ 2002 ਦੇ ਗੁਜਰਾਤ ਦੰਗਿਆਂ ਵਿਚ ਮੁਸਲਮਾਨਾਂ ਦੀ ਹੱਤਿਆ, 1992 ਵਿਚ ਬਾਬਰੀ ਮਸਜਿਦ ਢਾਹੁਣ ਅਤੇ 2007 ਵਿਚ ਸਮਝੌਤਾ ਐਕਸਪ੍ਰੈੱਸ ਟਰੇਨ ਵਿਚ ਹੋਏ ਧਮਾਕੇ ਵਿਚ ਪਾਕਿਸਤਾਨੀ ... Read Full Story
|