Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸਦਭਾਵਨਾ"
ਸਕੂਲਾਂ ਵਿਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ: ਡੀ.ਸੀ.

ਸਿਰਸਾ,ਜ਼ਿਲ੍ਹੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਲਾ ਵੱਲੋਂ ਆਗਾਮੀ ਸਤੰਬਰ ਮਹੀਨੇ ’ਚ ਵੱਖ-ਵੱਖ ਸਰਕਾਰੀ ਸਕੂਲਾਂ ’ਚ ਗਿਆਨ ਵਧਾਉਣ ਵਾਲੀਆਂ ਬਾਲ ਫਿਲਮਾਂ ਦਿਖਾਈਆਂ ਜਾਣਗੀਆਂ। ਇਨ੍ਹਾਂ ਫਿਲਮਾਂ ’ਚ ਦੇਸ਼ ਭਗਤੀ, ਰਾਸ਼ਟਰੀ ਸਦਭਾਵਨਾ, ਸਮਾਜਿਕ ਸਦਭਾਵਨਾ ਤੇ ਆਤਮਵਿਸ਼ਵਾਸ ਨਾਲ ਜੁੜੇ ਵਿਸ਼ੇ ਹੋਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਯੁੱਧਵੀਰ ਸਿੰਘ ਖਿਆਲੀਆ ਨੇ ਬਾਲ ਚਿੱਤਰ ਸਮਿਤੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਮੀਟਿੰਗ ਵਿੱਚ ਸਿਟੀ ਮਜਿਸਟਰੇਟ ਸੁਰੇਸ਼ ਕਸਵਾਂ, ਬਾਲ ਚਿਤਰ ਸਮਿਤੀ ਦੇ ਉਚ ਅਧਿਕਾਰੀ ...
Read Full Story


ਪਾਕਿਸਤਾਨ ਆਪਣੀ ਨੀਤੀ ਬਦਲੇ

ਨਵੀਂ ਦਿੱਲੀ ਵਿਚ ‘ਅਮਨ ਅਤੇ ਸਦਭਾਵਨਾ’ ਵਿਸ਼ੇ ’ਤੇ ਹੋਈ ਭਾਰਤ-ਪਾਕਿਸਤਾਨ ਤਿੰਨ ਦਿਨਾਂ ਸਾਂਝੀ ਕਾਨਫ਼ਰੰਸ ਵਿਚੋਂ ਭਾਵੇਂ ਹਾਲ ਦੀ ਘੜੀ ਅਮਲੀ ਤੌਰ ’ਤੇ ਕੋਈ ਸਿੱਟੇ ਨਾ ਨਿਕਲਣ ਪਰ ਅਜਿਹੇ ਵਿਚਾਰ-ਵਟਾਂਦਰੇ ਦਾ ਆਪਣਾ ਮਹੱਤਵ ਹੁੰਦਾ ਹੈ। ਸੰਚਾਰ ਸਾਧਨਾਂ ਰਾਹੀਂ ਇਹ ਵਿਚਾਰ ਸਾਰਿਆਂ ਨਾਲ ਸਾਂਝੇ ਹੁੰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ’ਤੇ ਦੱਖਣੀ ਏਸ਼ੀਆ ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਮਸਲੇ ਸੁਲਝਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਵਿਚ ਉਪਰੋਕਤ ਕਾਨਫ਼ਰੰਸ ਵਿਚੋਂ ਉਭਰੇ ਵਿਚਾਰਾਂ ਦਾ ਵੀ ਕੁਝ ਨਾ ਕੁਝ ਯੋਗਦਾਨ ਹੋਵੇਗਾ। ਇਸ ਕਾਨਫ਼ਰੰਸ ...
Read Full Story


1

Loading...

© 2012 punjabinfoline.com

punjab infoline arash info